Experts Q&A Search

Posted by Amanpreet singh
Punjab
13-03-2018 12:34 PM

Punjab
03-14-2018 05:22 AM
Rotavater te subsidy lai tusi apne najdiki Krishi Vigyan Kendra, Ferozepur, Punjab 152004, Phone: 084376 90361 nal samparak kar ke apna form bharva sakde ho.
Posted by sukhdeep singh
Punjab
13-03-2018 12:30 PM

Punjab
03-13-2018 03:20 PM
ਇਸ ਨੂੰ ਤੁਸੀ ਕਿਸੀ ਚੰਗੇ ਡਾਕਟਰ ਨੂੰ ਚੈੱਕ ਕਰਾਓ ਫਿਰ ਇਸਨੂੰ ਡਾਕਟਰ ਦੇ ਸਲਾਹ ਨਾਲ ਦਵਾਈ ਭਰਵਾਓ ਇਸਨੂੰ ਦੇਖਕੇ ਹੀ ਵਧਿਆ ਇਲਾਜ ਕੀਤਾ ਜਾਵੇਗਾ
Posted by sandeep sharma
Punjab
13-03-2018 12:19 PM

Punjab
03-13-2018 01:43 PM
अगर भिंडी में ज्याद मच्छर हैं तो आप उसके ऊपर नीम तेल 1.5 लीटर प्रति एकड के हिसाब स्प्रे करें इसके इलावा जियान नाम का प्रोडक्ट आता हैं उसकी मात्रा 3 लीटर प्रति एकड होती हैं वो भी तेले और मच्छर को कंट्रोल करता हैं।
Posted by Manpreet singh
Punjab
13-03-2018 12:12 PM
Punjab
03-13-2018 12:46 PM
Manpreet singh g iss de upper inia spreha karn di lod nahi hai. iss de upper adama di bumper@200ml ja tilt@200ml ja folicur@200ml di prati acre de hisaab nal spray kr skde ho. iss nal ihh sitte thik ho jange. ihna spreha de vicho koi v ik spray kr dewo. jekar folicur krde ho tan ohh sbh ton best spray hai.
Posted by ramandeep Singh
Haryana
13-03-2018 11:56 AM

Rajasthan
03-13-2018 11:10 AM
Posted by sukhjeet singh
Punjab
13-03-2018 11:50 AM

Punjab
03-13-2018 02:03 PM
Posted by Satvir Singh
Punjab
13-03-2018 11:40 AM

Punjab
03-13-2018 07:11 AM
ਇਸ ਦੀ ਤੁਸੀ ਕਿਸੇ ਸਬਜ਼ੀ ਜਾ ਫ਼ਸਲ ਦੇ ਉੱਪਰ ਸਪਰੇ ਕਰ ਸਕਦੇ ਹੋ Iਇਸ ਦੀ ਮਾਤਰਾ 2 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਇੱਹ ਸਿਰਫ ਗਰੋਥ ਦਾ ਕੰਮ ਕਰਦੀ ਹੈ I
Posted by Lakhwinder Maan
Punjab
13-03-2018 11:33 AM

Maharashtra
03-14-2018 12:46 PM
Iss di ikk kille di paneeri tyaar krn de lyi 200gm beej kaafi hunda hai. ihh paneeri tuc vermicompost de vich trays de vich v tyaar kr skde ho. iss nal iss di growth wdia hundi hai ate paneeri nu trays de vicho baahrkadh ke khet de vich lgauna saukha hunda hai. iss da sidha beej lga ke paneeri tyar kiti jandi hai.
Posted by ram sharma
Punjab
13-03-2018 11:30 AM

Rajasthan
03-13-2018 12:33 PM
ehnu koe v plant te use kar sakde ha direct spray karke te . eh 15 days tak use kar sakde ho par 5 jve din ehda best result milda hai.
Posted by sukhdeep singh
Punjab
13-03-2018 11:21 AM

Punjab
03-13-2018 10:13 AM
hnji sahi asar de layi ghat to ghat 21 days lai eh dono medican deniya jaruri han ji.
Posted by Sun it singh
Punjab
13-03-2018 11:15 AM
Punjab
03-13-2018 05:51 AM
इसमें हल्दी रोग आ गया हैं इसकी रोकथाम के लिए टील्ट 200 मिली या folicur@200ml या bumper@200ml को 150 लीटर पानी के साथ मिलाकर प्रति एकड पर स्प्रे करें।
Posted by ਜਗਸੀਰ ਸਿੰਘ
Punjab
13-03-2018 10:33 AM

Maharashtra
03-13-2018 05:07 AM
ਕਣਕ ਦੇ ਉੱਪਰ ਇਸ ਦੀ 40-60 ਮਿਲਿਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ I
Posted by ਸ੍ .ਗੁਰਪੀ੍ਤ ਚਹਿਲ
Punjab
13-03-2018 10:24 AM
Haryana
03-13-2018 05:10 AM
ਹਾਂ ਜੀ ਇੱਹ TILT ਨਾਲ ਕੰਟਰੋਲ ਹੋ ਜਾਵੇਗੀ ਇਸ ਦੇ ਉੱਪਰ 200 ਮਿਲੀਲੀਟਰ TILT ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ I
Posted by Amanpreet singh
Punjab
13-03-2018 09:44 AM

Maharashtra
03-13-2018 05:13 AM
Aje jhone di tarik sarkar dwaara teh nahi hoyi hai hai. jo v tarik sarkar dwaara rakhi jawegi uss tarik de baare tuhanu ds ditta jwega. jhone di paneeri tyaar krn di date har saal de vangu 10-15 may hi aun di sambhawna hai ate mukh khet de vich iss di paneeri lgaun di date 15 june de aaas paas hi teh howegi. iss di pakki jankari aun wale sme de vich tuhanu de ditti jawegi.
Posted by tara singh
Punjab
13-03-2018 09:43 AM

Punjab
03-13-2018 05:18 AM
ਕਣਕ ਨੂੰ ਪਾਣੀ ਵਾਹਨ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ I ਤੁਸੀ ਡਾਕਰ ਅਤੇ ਰੇਤਲੇ ਵਾਹਨ ਦੇ ਹਿਸਾਬ ਨਾਲ ਪਾਣੀ ਕਣਕ ਦੀ ਕਟਾਈ ਤੋਂ ਉਸ ਹਿਸਾਬ ਨਾਲ ਕੁਝ ਦਿਨ ਪਹਿਲਾ ਬੰਦ ਕਰ ਸਕਦੇ ਹੋ I ਜੇਕਰ ਵਾਹਨ ਡਾਕਰ ਹੈ ਤਾਂ ਕਣਕ ਨੂੰ ਕਟਾਈ ਤੋਂ 20 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰਦਿਓI ਜੇਕਰ ਵਾਹਨ ਰੇਤਲਾ ਹੈ ਤਾਂ ਇਸ ਨੂੰ ਪਾਣੀ 15 ਦਿਨ ਪਹਿਲਾ ਬੰਦ ਕਰਦਿਓI
Posted by Dilpreet
Punjab
13-03-2018 09:40 AM

Rajasthan
03-14-2018 11:31 AM
hnji tusi osnu usdi maa da din vich 2 var svere te sham nu milk piyao. hare pathe de nal 150 gram bajre da suka daliya khavo. daily gura da chara or joe 150--200 gram daily khva sakde ho.
Posted by gurwinder singh
Punjab
13-03-2018 09:16 AM

Punjab
03-13-2018 11:35 AM
ਹਾਜੀ ਤੁਸੀ ਇੱਕ ਵਾਰ ਤੂੜੀ ਤੇ ਹਰਾ ਘਟਾ ਦਿਓ ਤੇ ਇਸ ਦੇ ਨਾਲ ਹੀ lapnal-p ਨਾਮ ਦਾ ਪਾਊਡਰ ਆਉਦਾ ਹੈ ਉਹ ਜਰੂਰ ਦਿਓ ਇਕ ਵਾਰ ।
Posted by ਗੁਰਪ੍ਰੀਤ ਸਿੰਘ
Punjab
13-03-2018 09:07 AM

Rajasthan
03-13-2018 03:42 AM
Posted by Gagandeep
Punjab
13-03-2018 09:05 AM

Punjab
03-13-2018 05:36 AM
iss de upper 3gm prati ltr paani de hisaab nal copper oxy chloride nu mix kr ke paudya de upper spray kro.
Posted by Buta singh
Punjab
13-03-2018 09:03 AM

Haryana
03-13-2018 04:06 AM
Posted by ਹਰਨੇਕ ਸਿੰਘ
Punjab
13-03-2018 08:45 AM

Punjab
03-13-2018 10:03 AM
Posted by happy
Punjab
13-03-2018 08:20 AM

Punjab
03-13-2018 11:24 AM
Goat Farming te loan len lai tuhade kol pehla bakri palan di traning honi jruri hai, eh traning tusi apne najdiki KVK TO ja fir Guru Angad Dev Veterinary and Animal Sciences University Ludhiana 0161-2414005, 2553364 to le sakde ho traning le to bad tusi apna Loan aply kar sakde ho.
Posted by jaspal singh
Punjab
13-03-2018 08:06 AM

Punjab
03-13-2018 04:08 AM
iss de upper fipronil@300ml nu 150 ltr paani de nal mila ke prati acre te spray kro. ih dona keedya soondi ate tele nu control kr lwegi. jekar tela ghat maatra de vich hai tan ihh spray control kr lwegi.
Posted by SEWAKGILL
Punjab
13-03-2018 07:27 AM

Punjab
03-13-2018 04:12 AM
ihh signet company de nam nal janya janda hai. ihh ik private company dia kisma hnn. iss ton ilaava iss dia hor v kyi kisma aundia hnn jiwe ki 5455, 5005, 5051, 5050 ETC.
Posted by sarban
Punjab
13-03-2018 07:26 AM

Punjab
03-13-2018 03:30 PM
tuci majj nu balance diet deni suru kro , isdi khurak da puura dyan rakho uss nu vdya feed deyo ,jive 1 quiantal kanak feed vich 25 killo choole , 25 killo saro v mix kro, ehh feed tyar honn to badd majj nu 3 kilo rojj deni suru kro , iss nal sehat v vdya hoo javegi atte vdya growth v ho javegi..
Posted by amandeep singh
Punjab
12-03-2018 10:28 PM

Punjab
03-13-2018 04:37 AM
jhone dia hybrid kisma private companies dia aundia hnn.. jhone da jhaad vaahn de upjaupan te v nirbhar krda hai tuc signet companies dia ja pioneer dia kisma gaa skde ho jiwe ki ki 5455, 5005, 5051, 5050 , 44, 45 ETC.
Posted by ਜਗਸੀਰ ਸਿੰਘ
Punjab
12-03-2018 10:27 PM

Maharashtra
03-15-2018 05:33 AM
ਹਰੀ ਖਾਦ ਦੇ ਲਈ ਤੁਸੀ ਮੂੰਗੀ ਜਾ ਜੰਤਰ ਜਾ ਸਨ ਦੀ ਬਿਜਾਈ ਕਰ ਸਕਦੇ ਹੋ I ਇਹਨਾਂ ਫਸਲਾਂ ਨੂੰ ਬਾਸਮਤੀ ਝੋਨੇ ਤੋਂ ਪਹਿਲਾ ਖੇਤ ਦੇ ਵਿਚ ਵਾਹ ਕੇ ਹਰੀ ਖਾਦ ਦੇ ਵਜੋਂ ਵਰਤ ਸਕਦੇ ਹੋ I
Posted by Gurbhej Singh padda
Punjab
12-03-2018 10:22 PM

Punjab
03-13-2018 11:02 AM
Posted by ਗੁਰਜੀਤ ਘੂਮਾਣ
Punjab
12-03-2018 09:55 PM

Punjab
03-14-2018 01:33 PM
ਤੁਸੀ ਕੁੱਤੀਆ ਨੂੰ Tecozol ਨਾਮ ਦੀ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਤੁਸੀ 5 ਤੋਂ 10 ਮਿਲੀ ਤਕ ਦੇ ਸਕਦੇ ਹੋ , ਜੇਕਰ ਤੁਹਾਡੀਆਂ ਕੁੱਤੀਆ ਗੱਭਣ ਹੈ ਤਾਂ ਤੁਸੀ ਇਸਦੀ ਵਰਤੋਂ ਨਾ ਕਰੋ , ਫਿਰ ਤੁਸੀ ਉਨ੍ਹਾਂ ਲਈ Tickvet ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਦੀਆ 10 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖਕੇ ਦਿਨ ਵਿਚ 3 - 4 ਵਾਰ ਦਿਓ ਜਾ ਸਿੱਧਾ ਸਰਿਜ ਨਾਲ 1 ਮਿਲੀ ਮੂੰਹ ਰਾਹੀਂ ਵੀ ਦੇ ਸਕਦ.... (Read More)
ਤੁਸੀ ਕੁੱਤੀਆ ਨੂੰ Tecozol ਨਾਮ ਦੀ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਤੁਸੀ 5 ਤੋਂ 10 ਮਿਲੀ ਤਕ ਦੇ ਸਕਦੇ ਹੋ , ਜੇਕਰ ਤੁਹਾਡੀਆਂ ਕੁੱਤੀਆ ਗੱਭਣ ਹੈ ਤਾਂ ਤੁਸੀ ਇਸਦੀ ਵਰਤੋਂ ਨਾ ਕਰੋ , ਫਿਰ ਤੁਸੀ ਉਨ੍ਹਾਂ ਲਈ Tickvet ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਦੀਆ 10 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖਕੇ ਦਿਨ ਵਿਚ 3 - 4 ਵਾਰ ਦਿਓ ਜਾ ਸਿੱਧਾ ਸਰਿਜ ਨਾਲ 1 ਮਿਲੀ ਮੂੰਹ ਰਾਹੀਂ ਵੀ ਦੇ ਸਕਦੇ ਹੋ.
Posted by VIJAYPAL SINGH
Haryana
12-03-2018 09:45 PM

Haryana
03-13-2018 04:39 AM
बालियां अगर निकल चुकी हैं तो इसके बाद की स्प्रे ना करें। इसके बाद गेहूं के ऊपर सिर्फ फंगसनाशी की स्प्रे करें। जैसे कि tilt@200ml या bumper@200ml या nativo@80gm या folicur@200ml को 150 लीटर पानी में मिलाकर प्रति एकड़ पर स्प्रे करें।
Posted by sudhir sharma
Punjab
12-03-2018 09:42 PM

Haryana
03-13-2018 04:43 AM
ihh signet company de nam nal janya janda hai. ihh ik private company dia kisma hnn. iss ton ilaava iss dia hor v kyi kisma aundia hnn jiwe ki 5455, 5005, 5051, 5050 ETC. iss ton ilaava iss dia hor v kyi kisma aundia hn jiwe ki raja 44, raja 45 etc. ihh kisma 120-135 dina de aas paas pakk jandia hnn.. ate ihn nu bimaari v ghat paindi hai.
Posted by shambhu dutt
Himachal Pradesh
12-03-2018 09:28 PM

Maharashtra
03-15-2018 05:47 AM
ये सफेदे क किस्में हैं Eucalyptus camaldulensis, FRI 4 and FRI 6, Eucalyptus globules, Eucalyptus citriodora.
Posted by ਜਸ਼ਨ ਬਰਾੜ
Punjab
12-03-2018 09:11 PM

Punjab
03-13-2018 06:10 AM
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Posted by amandeep singh
Punjab
12-03-2018 09:05 PM

Punjab
03-12-2018 10:08 PM
Posted by Manpreet Singh
Punjab
12-03-2018 08:35 PM

Punjab
03-13-2018 06:15 AM
ਜਦੋਂ ਵੀ ਤੁਸੀ ਬੀਜਾਂ ਦੀ ਬਿਜਾਈ ਲਿਫਾਫਿਆਂ ਜਾਂ ਟ੍ਰੇਆਂ ਵਿੱਚ ਕਰਦੇ ਹੋ ਤਾਂ ਇਹਨਾਂ ਬੀਜਾਂ ਨੂੰ Bavistin ਜਾਂ Thiram ਨਾਲ ਸੋਧ ਕੇ ਬੀਜੋ। ਇਸ ਨਾਲ ਸ਼ੁਰੂ ਦੇ ਸਮੇਂ ਵਿੱਚ ਬਣਨ ਵਾਲੀਆਂ ਬਿਮਾਰੀਆਂ ਤੋਂ ਬੀਜ ਬਚ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀ ਇਹਨਾਂ ਬੀਜਾਂ ਨੂੰ ਲਿਫਾਫਿਆਂ ਦੇ ਵਿੱਚ ਵੀ ਲਗਾ ਸਕਦੇ ਹੋ, ਪਰ ਵਰਮੀਕੰਪੋਸਟ ਵਾਲਾ ਤਰੀਕਾ ਜ਼ਿਆਦਾ ਵਧੀਆ ਹੈ।
Posted by ਬੂਟਾ ਸਿੰਘ ਗਿੱਲ
Punjab
12-03-2018 08:05 PM

Punjab
04-05-2018 06:49 AM
ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ,ਮੱਝ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਮੱਝ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ ਬਾਕੀ ਮੱਝ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕ.... (Read More)
ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ,ਮੱਝ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਮੱਝ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ ਬਾਕੀ ਮੱਝ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਮੱਝ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਤੇ ਹੀਟ ਚ ਲਿਆਉਣ ਲਈ ਤੁਸੀ ਮੱਝ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦੇ ਸਕਦੇ ਹੋ.
Posted by ਵੀਰ ਸੰਧੂ
Punjab
12-03-2018 08:03 PM

Punjab
03-14-2018 12:26 PM
ਹਾਜੀ ਤੁਸੀ ਹੁਣ ਵੱਛੇ ਨੂੰ ਪੇਟ ਦੇ ਕੀੜਿਆ ਦੀ albomar ਦਵਾਈ ਦੇ ਸਕਦੇ ਹੋਂ । ਫਿਰ 7 ਦਿਨਾਂ ਬਾਅਦ ਦੁਬਾਰਾ ਡੀਵਰਮਿੰਗ ਕਰੋ ਤੇ ਗਾਂ ਨੂੰ ਅਜੇ 15 ਦਿਨ ਰੁੱਕ ਕੇ ਡੀਵਰਮਿੰਗ ਕਰੋ।
Posted by Parjeet Sandhu
Punjab
12-03-2018 07:53 PM

Maharashtra
03-13-2018 04:44 AM
Posted by Lakhvir singh
Punjab
12-03-2018 07:51 PM

Punjab
03-13-2018 04:45 AM
kirpa kr ke apna area dso jitho de mousam di tuc jankari laina chaunde ho.
Posted by rajesh sahu
Madhya Pradesh
12-03-2018 07:46 PM

Maharashtra
03-13-2018 04:48 AM
जी बिल्कुल आप काले धान की खेती कर सकते हैंI इसके बारे में ज्यादा जानकारी लेने और बीज लेने के लिए आप इस नंबर पर कॉल कर सकते हैं ..9991320236 पुनीत थिंद.
Posted by saminder singh
Punjab
12-03-2018 07:40 PM

Punjab
03-13-2018 04:49 AM
Posted by Arshdeep Singh
Punjab
12-03-2018 06:57 PM

Punjab
03-15-2018 06:42 AM
ਹਾਜੀ ਇਹ ਹਾਰਮੋਨਸ ਹੈ ਤੇ ਪਸ਼ੂ ਹੀਟ ਵਿੱਚ ਨਾ ਆਉਦਾ ਹੋਵੇ ਤਾਂ ਵੀ ਲਗਾਇਆ ਜਾਂਦਾ ਹੈ ਕਈ ਵਾਰ ਤੇ ਜੇਕਰ ਜਿਆਦਾ ਹੀਟ ਕੱਢਦਾ ਹੋਵੇ ਤਾਂ ਵੀ ਕਈ ਕੰਡੀਸ਼ਨ ਵਿੱਚ ਵਰਤਿਆ ਜਾਂਦਾ ਹੈ । ਬਾਕੀ ਨਿਰਭਰ ਕਰਦਾ ਹੈ ਪਸ਼ੂ ਦੀ ਕੰਡੀਸਨ ਦੇਖ ਕੇ ।
Posted by Gurlal Singh
Punjab
12-03-2018 06:41 PM

Punjab
03-13-2018 11:55 AM
hnji jekar oh goha sahi kardi hai te peshab v sahi kardi hai ta koe pareshani wali gall nahi . kyuki ehna dina vich jo hara chara, barseem hunda hai os vich hi paani hunda hai. bus deworming jaruur karo.
Posted by Rakesh kumar
Punjab
12-03-2018 06:31 PM

Punjab
03-12-2018 03:35 PM
tuci iss nu kisse vdya doctor to check krao, isda temprature v check kro , jekar cow da temprature 101 to ghatt hai tan tuci iss nu Electrolite dwai de pouch deo , iss dwai de 3 pouch swere ate 3 sham nu deo , inna nu pani vich gholl k pilla deo , per jekar temprature jyada hai tann tuci doctor to check krao.
Posted by jagtar singh
Punjab
12-03-2018 06:27 PM

Punjab
03-12-2018 01:02 PM
jekar kanak di ktaayi 13 april ton baad kroge tan iss nu ikk paani lga deo. paar dhyan rhe ki vaahn jyaada dakar na howe. jekar vaahn jyada dakar hai tan kyaare bhar ke paani lgaao. halka paani de deo.
Posted by Gagandeep
Punjab
12-03-2018 06:26 PM

Maharashtra
03-12-2018 01:07 PM
Posted by sandeep
Punjab
12-03-2018 06:23 PM

Punjab
03-12-2018 12:58 PM
nahi g ihh university da beej nahi hai.
Posted by Gagandeep
Punjab
12-03-2018 06:19 PM

Maharashtra
03-12-2018 01:10 PM
iss dia jdaa de vich siyunkh jrur dekho. kyuki siyunkh de kaarn boota growth nahi krda hai.. iss dia jdaa de vich chloro jrur pao. iss ton ilaava vermicompost khaad bootya dia jdaa de vich pao iss nal jaldi growth howegi.
Posted by ਗੁਰਜੰਟ ਸਿੰਘ
Punjab
12-03-2018 06:19 PM

Haryana
03-12-2018 01:11 PM
ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ।
Posted by ਵਿਰਕ
Punjab
12-03-2018 06:17 PM

Maharashtra
03-13-2018 04:50 AM