Experts Q&A Search

Posted by Sukhmander singh
Punjab
15-03-2018 04:35 PM

Punjab
03-20-2018 07:24 AM
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhaada swaal post ho gya hai ate app de upper jaldi nazar awega.
Posted by harpreet singh
Punjab
15-03-2018 04:12 PM

Rajasthan
03-15-2018 11:30 AM
ਤੁਸੀ 1kg Repromin(Kemin) ਪਾਊਡਰ ਦੇ ਨਾਲ Hivit\'s Repeater kit (Homeopathy) ਲਗਾਤਾਰ ਦਿਉ। ਜਦੋਂ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਕਰੋਸ ਕਰਵਾਓ ਇਸ ਤਰ੍ਹਾਂ ਪਸ਼ੂ ਦੇ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।
Posted by vikas Kumar
Punjab
15-03-2018 04:01 PM

Punjab
03-15-2018 11:01 AM
jekar calcium di ghat hove ta calcium dena chahida hai par normally tusi vadiya company da mineral mixture de sakdeho 50 gram daily. mineral mixture vich sare minerals hunde hun .
Posted by gurbider singh
Punjab
15-03-2018 03:53 PM

Punjab
03-20-2018 06:44 AM
iss de upper coragen@60ml ja fame@20ml ja tata tukumi@100gm ja emamectin benzoate@90gm nu 150 ltr pani de nal mila ke prati acre te spray kro.
Posted by manish
Haryana
15-03-2018 03:49 PM
Punjab
03-20-2018 06:56 AM
यह गेहूं की प्राइवेट कंपनी की किस्म है यह 1112 सुपर गोल्ड या श्रीराम की किस्में हो सकती हैं ऐसे इनका अंदाजा नहीं लगाया जा सकता
Posted by gurpreet
Rajasthan
15-03-2018 03:36 PM

Punjab
03-15-2018 01:30 PM
tuici jhoti nu blance diet deo, jhoti nu sarso da oil sunn to 1 mahina pehla deni suru kr deo , isnu din vich 100 gram dena hai isto jyada na deo , iss to ilawa tuci vitam h nu v 1 mahina pehla dena suru kro deo isnu tuci 10 ml tak deo, baki usdi khurak da puura dyan rakho kyuki sahi khurak milln nal he dhudh vch vdaha hunda hai ..
Posted by gurpreet
Rajasthan
15-03-2018 03:23 PM

Posted by Gurpal Singh
Punjab
15-03-2018 03:18 PM

Punjab
03-16-2018 01:57 AM
Posted by ramesh kumar
Haryana
15-03-2018 03:03 PM

Punjab
03-16-2018 02:01 AM
मक्की में 130 से 150 किलो युरिया प्रति एकड़ के हिसाब से डाली जाती है। इसे आप 3 हिस्सों में बांट कर प्रयोग कर सकते हैं। इसमें बिजाई के समय 50 किलो डी ए पी या 150 किलो एस एस पी को प्रति एकड़ के हिसाब से ज़मीन में बिजाई कर सकते हैं। मक्की के बीज की मात्रा 7 किलो प्रति एकड़ रखनी है
Posted by ਲਾਲੀ ਢਿੱਲੋ
Punjab
15-03-2018 03:02 PM

Punjab
03-17-2018 03:54 PM
jehri tuci photo pai hai ehh badda momi keera hai , ehh makki de jo v rehnd khund , jo v kurra hunda hai uthe ehh paada hunda ha , ehh uthe apne annde de dinda hai , ehh uss sme hamla krda jddo makki kamjor ho jndi hai , isdi roktham lyi jo v box vich gandgi hai uss nu saff kro, buttom board ch jo v kachra ha uss nu saff kro , uss nu dhupp lgwao, atte jo v box vich makhi hai unna nu tight kiita jave pura fir he isdi roktham kiti ja sakdi hai ..
Posted by Amandeep singh
Punjab
15-03-2018 02:19 PM

Punjab
03-15-2018 03:07 PM
Posted by Lakhwinder singh
Punjab
15-03-2018 02:10 PM

Punjab
03-15-2018 02:24 PM
tuci gaa de thana te saro de oil nal malish krke rojana thodi derr thana nu niche khicho , isde nal tuci vitam-h penn wali dwai deo , iss dwai nu tuci 10 ml rojana deo , iss nal farak paa javega...
Posted by makhan chahal
Punjab
15-03-2018 02:02 PM

Punjab
03-15-2018 09:12 AM
ਹਾਜੀ ਇਹ ਅਲੱਗ ਅਲੱਗ ਕਿਤਿਆ ਦੇ ਅਲੱਗ ਅਲੱਗ ਹੀ ਫਾਇਦੇ ਤੇ ਖਰਚੇ ਹਨ । ਬੱਕਰੀ ਪਾਲਣ ਲਈ ਜਗਾਂ ਵੀ ਘੱਟ ਚਾਹੀਦੀ ਹੈ ਤੇ ਖਰਚਾ ਵੀ ਘੱਟ ਚਾਹੀਦਾ ਹੈ । ਪਰ ਸੂਰ ਪਾਲਣ ਤੇ ਡੇਅਰੀ ਵਿੱਚ ਮਿਹਨਤ ਜਿਆਦਾ ਹੈ । ਤੁਸੀ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰ ਸਕਦੇ ਹੋਂ ਇਸ ਦੇ ਲਈ ਤੁਸੀ ਸੁਖਵਿੰਦਰ ਸਿੰਘ ਕੋਟਲੀ ਜੀ ਦੇ ਫਾਰਮ ਤੇ ਜਾ ਕੇ ਦੇਖੋ ਉਹ ਸੂਰ ਦੇ ਮੀਟ ਦੀ ਪੈਕਿੰਗ ਕਰਕੇ ਵੀ ਵੇਚਦੇ ਹਨ ਤੇ ਸੂਰ ਵੀ ਵ.... (Read More)
ਹਾਜੀ ਇਹ ਅਲੱਗ ਅਲੱਗ ਕਿਤਿਆ ਦੇ ਅਲੱਗ ਅਲੱਗ ਹੀ ਫਾਇਦੇ ਤੇ ਖਰਚੇ ਹਨ । ਬੱਕਰੀ ਪਾਲਣ ਲਈ ਜਗਾਂ ਵੀ ਘੱਟ ਚਾਹੀਦੀ ਹੈ ਤੇ ਖਰਚਾ ਵੀ ਘੱਟ ਚਾਹੀਦਾ ਹੈ । ਪਰ ਸੂਰ ਪਾਲਣ ਤੇ ਡੇਅਰੀ ਵਿੱਚ ਮਿਹਨਤ ਜਿਆਦਾ ਹੈ । ਤੁਸੀ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰ ਸਕਦੇ ਹੋਂ ਇਸ ਦੇ ਲਈ ਤੁਸੀ ਸੁਖਵਿੰਦਰ ਸਿੰਘ ਕੋਟਲੀ ਜੀ ਦੇ ਫਾਰਮ ਤੇ ਜਾ ਕੇ ਦੇਖੋ ਉਹ ਸੂਰ ਦੇ ਮੀਟ ਦੀ ਪੈਕਿੰਗ ਕਰਕੇ ਵੀ ਵੇਚਦੇ ਹਨ ਤੇ ਸੂਰ ਵੀ ਵੇਚਦੇ ਹਨ । ਬਾਕੀ ਮਾਰਕੀਟਿੰਗ ਦੀ ਕੋਈ ਮੁਸ਼ਕਿਲ ਨਹੀ । ਦਿੱਲੀ ਤੇ ਅਸਾਮ ਸਾਈਡ ਸੂਰਾਂ ਦੇ ਮੀਟ ਦੀ ਬਹੁਤ ਮੰਗ ਹੈ। ਬੱਕਰੀ ਪਾਲਣ ਵਿੱਚ ਤੁਹਾਨੂੰ ਮੀਟ ਦੀ ਮਾਰਕੀਟ ਲਈ ਥੋੜੀ ਮਿਹਨਤ ਜਿਆਦਾ ਹੈ। ਤੁਸੀ ਇੱਕ ਵਾਰ ਇਹ ਤਿੰਨਾ ਕਿੱਤਿਆ ਦੇ ਸਫਲ ਫਾਰਮਰਾ ਕੋਲ ਜਰੂਰ ਜਾ ਕੇ ਆੳੇ। ਇਸ ਤੋਂ ਬਾਅਦ ਆਪਣੇ ਬਜ਼ਟ ਤੇ ਟਾਈਮ ਦੇ ਹਿਸਾਬ ਨਾਲ ਕੰਮ ਨੂੰ ਚੁਣੋ । ਤੁਹਾਡੇ ਦੁਅਰਾ ਕੰਮ ਚੁਣਨ ਤੋਂ ਬਾਅਦ ਉਸ ਨੂੰ ਸ਼ੁਰੂ ਕਰਨ ਤੇ ਮਾਰਕੀਟਿੰਗ ਵਿੱਚ ਜਿੱਥੇ ਕੋਈ ਮੁਸ਼ਕਿਲ ਆਵੇਗੀ ਤਾਂ ਸਾਡੀ ਟੀਮ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ । ਕੰਮ ਸਾਰੇ ਹੀ ਸਫਲ ਕੀਤੇ ਜਾ ਸਕਦੇ ਹਨ ਕਿੳਕੀ ਸਾਰੇ ਕੰਮਾ ਦੇ ਸਫਲ ਕਿਸਾਨ ਆਪਣੀੌ ਖੇਤੀ ਨਾਲ ਜੁੜੇ ਹਨ ਉਹ ਵੀ ਪੂਰੀ ਮਦਦ ਕਰਨਗੇ ਤੁਹਾਡੀ ।
Posted by Manpreet Singh
Punjab
15-03-2018 01:47 PM

Maharashtra
03-15-2018 08:23 AM
Posted by Deep gill
Punjab
15-03-2018 01:19 PM

Rajasthan
03-15-2018 01:34 PM
Posted by Lovepreet Singh
Punjab
15-03-2018 01:17 PM

Punjab
03-15-2018 08:20 AM
hnji sat sri akal ji . tohade walo kal di date vich koe question nahi pusheya geya . tusi aaj hi question pusheya c te os da jawab v dita ja chukeya hai ji. jekar tohanu app vich jwab dekhan vich koe proublam aa rahi hai ta tusi sade helpline no. 97799-77641 te call kar sakde ho.
Posted by jassu
Rajasthan
15-03-2018 01:09 PM

Maharashtra
03-15-2018 08:27 AM
iss de vich soondi ja tela check kro. iss ton ilaava iss sme iss de vich hor kise cheez da hamla nahi ho skda. jekar tela hai tan actara@80gm ja imidiacloprid@60ml nu 150 ltr pani de nal mila ke prati acre te spray kro. jekar kanak de vich soondi hai tan us de upper quinalphos@800ml nu 150 ltr pani de nal mila ke prati acre te spray kro.
Posted by आदित्य राज
Jharkhand
15-03-2018 12:48 PM

Punjab
03-15-2018 07:25 AM
हांजी आप ईट का तालाब बना कर भी मछली पाल सकते है लेकिन अगर तालाब कच्चा हो और उसमे मिटटी हो तो मछली ज्यादा विकास करती है
Posted by Akhilesh Kumar Yadav
Punjab
15-03-2018 12:43 PM

Haryana
03-20-2018 06:58 AM
इसे 1 किलो को 10 किलो गोबर के साथ मिक्स करके और 250 ग्राम गुड़ का पानी ऊपर मिक्स करके 8-10 घंटों के लिए मिक्स करके रख दें और बाद में इसे खेत में डाल दें इससे खेत की उपजाऊ शक्ति बढ़ जाती है।
Posted by Mandeep dhillon
Punjab
15-03-2018 12:33 PM

Punjab
03-15-2018 07:18 AM
deworming da matlab pashua nu keedeya wali dwai de ke mlap rehat karna . pashu jado chara vgera khande hun ta ohna de andar mitti vgera chali jandi hai jis lai har 3 month baad pashuaa nu keediya wali dwai de ke deworming karni pendi hai.
Posted by Akhilesh Kumar Yadav
Punjab
15-03-2018 11:45 AM

Punjab
03-15-2018 06:53 AM
कृप्या इसकी फोटो भेजे ताकि आपको इसके बारे में जानकारी दी सके।
Posted by hardeep
Punjab
15-03-2018 11:24 AM

Punjab
03-15-2018 08:34 AM
shimla mirch de vich urea 110 kg prati acre de hisaab nal paayi jandi hai. iss nu 3 hissya de vich vand ke paa skde ho.
Posted by sukhjeet singh
Punjab
15-03-2018 11:12 AM

Punjab
03-21-2018 06:55 AM
ਇਸ ਦੇ ਬੂਟੇ ਦੀ ਇਸ ਤ੍ਰਾਹ ਫੁੱਲਾਂ ਤੋਂ ਪਹਿਚਾਣ ਨਹੀਂ ਕੀਤੀ ਜਾ ਸਕਦੀ ਹੈI
Posted by ਅਮਨ ਸਿੱਧੂ
Punjab
15-03-2018 11:11 AM

Rajasthan
03-15-2018 10:43 AM
ਹਾਜੀ ਇਹ ਕਮਜ਼ੋਰੀ ਕਰਕੇ ਹੈ। ਇਸ ਨੂੰ ਫੀਡ ਸਹੀ ਨਹੀ ਮਿਲ ਰਹੀ । ਕੈਲਸ਼ੀਅਮ ਦਿਓ ਵਧੀਆ ਕੰਪਨੀ ਦਾ ਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਰ ਮਿਕਸਰ 50 gram ਰੋਜ਼ਾਨਾ ਦਿਓ। ਮੋਰਿੰਗਾ ਦੇ 250 gram ਪੱਤੇ ਖਵਾਓ ਹਰ ਰੋਜ਼। ਇਸ ਨਾਲ ਫਰਕ ਪੈ ਜਾਵੇਗਾ ।
Posted by Deepak kumar gothwal
Rajasthan
15-03-2018 10:22 AM

Punjab
03-15-2018 02:34 PM
अगर आपकी गाय फीड नहीं खा रही तो इसके कई कारण हो सकते हैं गाय की फीड को बदल कर देखें और कोशिश करें कि घर की तैयार फीड ही दें अगर फिर भी गाय फीड नहीं खा रही तो आपने जिससे गाय ली उनसे एक बार संपर्क करें और पूछे कि वो फीड में पहले क्या देते थे यदि आप कुछ देना चाहते हैं तो आप Heapa ways दवाई का प्रयोग कर सकते हैं यह एक लीवर टोन.... (Read More)
अगर आपकी गाय फीड नहीं खा रही तो इसके कई कारण हो सकते हैं गाय की फीड को बदल कर देखें और कोशिश करें कि घर की तैयार फीड ही दें अगर फिर भी गाय फीड नहीं खा रही तो आपने जिससे गाय ली उनसे एक बार संपर्क करें और पूछे कि वो फीड में पहले क्या देते थे यदि आप कुछ देना चाहते हैं तो आप Heapa ways दवाई का प्रयोग कर सकते हैं यह एक लीवर टोनिक हैं इसकी आधा लीटर की पैकिंग होती हैं आप रोजाना 100 मिली दें सकते हैं और साथ Rumentas दवाई की 2 गोलियो को रोजाना दें और लगातार 5 दिन तक देते रहे।
Posted by Akhilesh Kumar Yadav
Punjab
15-03-2018 10:20 AM

Punjab
03-15-2018 05:14 AM
इस की मात्रा 400gram प्रति एकड़ है यह PI कंपनी का प्रोडक्ट है I
Posted by lovepreet
Punjab
15-03-2018 10:20 AM

Punjab
03-15-2018 05:25 AM
Iss sambandhi jankari lain de lyi tuc apne nede de KVK de vich ja ke khetibaadi de officers nal milo. othe tuhanu iss di saari jankari mil jawegi.
Posted by Akhilesh Kumar Yadav
Punjab
15-03-2018 10:16 AM

Maharashtra
03-15-2018 05:25 AM
उखेड़ा रोग की रोकथाम के लिए M-45@400GM या SAAF@400GM या OSWAL की COMBO 75@400GM को 150 लीटर पानी में मिलाकर प्रति एकड़ पर स्प्रे करें।
Posted by Amanpreet singh
Punjab
15-03-2018 10:09 AM

Punjab
03-15-2018 04:44 AM
jhone di ihh kisam 137 dina de vich pakk jandi hai ate iss da jhaad 30 qtl prati acre hai. iss di paneeri 15 may ton lgao ate 25 dina baad iss di paneeri nu mukh khet de vich lgaa skde ho.
Posted by Pardeep singh maan
Punjab
15-03-2018 10:07 AM

Punjab
03-15-2018 04:49 AM
han g iss da kam tilt wala hi rhega. iss da salt folicur spray wala hai ihh tilt de brabr kam kregi. par spray lainde sme ik gal da dhyan rakhya kro ki kde v spray desi company da na lwo. kyuki market de vich bhut desi companies audnia hnn. tuc nagarjuna, basf, tata, du pont, aries, dhanuka, darrick, bayer, syngenta, AIMCO, FMC, bharat group companies de products lao kyuki ihh companies bharoseyog companies hnn.
Posted by agyapal singh gill
Punjab
15-03-2018 10:06 AM

Punjab
03-15-2018 06:50 AM
fish farming de lyi talab di dungai 5 fut tak honi chahidi hai, talab de kinariya vich 110 -120° tak dhlann honi chahidi hai , isdi putai tuci kisi chnge mahine expert to krwao. jekar tusi 1 acre vich shuru karo ta thik hai te ik acre vich 5000 bacha paleya ja sakda hai. ek bache da rate 10 pesa hunda hai. eh bache shadan to 8 month baad jado ehna da weight 800-900 gram ho jave ta tusi vech sakde ho.
Posted by Satish Haripur
Punjab
15-03-2018 09:32 AM
Punjab
03-15-2018 01:52 PM
ਤੁਸੀ ਗਾਵਾ ਦੇ ਥਣਾਂ ਲਈ udder pox ਅਤੇ skinovet ਨਾਮ ਦੀਆ ਹੋਮਿਓਪੈਥਿਕ ਦਵਾਈਆਂ ਨੂੰ ਦੇਣਾ ਸ਼ੁਰੂ ਕਰੋ ਇਨ੍ਹਾਂ ਦੀਆ 20 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਨ੍ਹਾਂ ਦਵਾਈਆਂ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਨ੍ਹਾਂ ਦਵਾਈਆਂ ਨੂੰ ਦੇਣੇ ਵਿਚ ਅੱਧੇ ਅੱਧੇ ਘੰਟੇ ਦਾ ਫਰਕ ਰੱਖੋ.
Posted by parmjit singh
Punjab
15-03-2018 08:56 AM

Punjab
03-15-2018 04:41 AM
ਜਿਸ ਜਗਾਹ ਦੇ ਵਿੱਚੋ ਮਿੱਟੀ ਚੱਕੀ ਗਈ ਹੈ ਉਸ ਦੇ ਨੀਚੇ ਵਾਲੀ ਪਰਤ ਮਾੜੀ ਮਿੱਟੀ ਦੀ ਹੋ ਸਕਦੀ ਹੈ ਜੋ ਕਿ ਹੁਣ ਉੱਪਰ ਆ ਗਈ ਹੈI ਇਸ ਦਾ ਇੱਕੋ ਹੱਲ ਹੈ ਇਸ ਜਮੀਨ ਦੇ ਵਿਚ ਪਲੌਹ ਹਲ ਮਾਰ ਦਿਓ I ਇਸ ਨਾਲ ਮਿੱਟੀ ਦਾ ਡੁੰਗਾਈ ਤਕ ਅਦਲ ਬਦਲ ਹੋ ਜਾਵੇਗਾ ਜਾ ਉਸ ਜਗਾਹ ਦਾ ਮਿੱਟੀ ਦਾ ਟੈਸਟ ਕਰਵਾ ਲਓI
Posted by 9233
Punjab
15-03-2018 08:30 AM

Rajasthan
03-16-2018 06:09 AM
Posted by ਵੀਰ ਸੰਧੂ
Punjab
15-03-2018 08:25 AM

Posted by rajvir singh
Punjab
15-03-2018 08:22 AM

Maharashtra
03-20-2018 11:29 AM
Iss de vich zinc di kami aa rhi hai. iss de upper 3gm zinc sulphait nu prati 1 ltr pani de nal mila ke paudya te spray kro.
Posted by Baljinder Singh
Punjab
15-03-2018 08:14 AM

Punjab
03-15-2018 04:59 AM
Jekar lasan de patte sirrya ton mach rhe hnn ate neeche nu sukk rhe hnn tan iss di roktham de lyi M-45@400gm ja blue copper oxychloride nu 150 ltr pani de nal mila ke prati acre te spray kro.
Posted by inderpal
Punjab
15-03-2018 08:13 AM

Punjab
03-15-2018 01:55 PM
hngi tuci uss nu balnce diet dinde reho atte isde nal tuci vitam-h liqued 10 ml dena suru kro , isde nal tuci tuci Zulip powder v de sakde ho, ehh Tinta farma company da product hai , is nu denn da trika box te likhia hunda hai ...
Posted by harjinder singh
Punjab
15-03-2018 08:08 AM

Punjab
03-15-2018 03:12 PM
ਤੁਸੀ ਉਸਦਾ ਪਿੱਛਾ ਉਚਾ ਕਰਕੇ ਰੱਖੋ ਇਸਦੇ ਨਾਲ ਤੁਸੀ ਇਸ ਨੂੰ prolaptone ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਸਦੇ ਨਾਲ ਹੀ ਬੂੰਦਾਂ ਦੇਣ ਤੋਂ 10 ਮਿੰਟ ਪਹਿਲਾ ਤੁਸੀ prolaptone ਦੀ 1 ਗੋਲੀ ਦੇਣੀ ਹੈ ਇਹ ਦੋਨੋ ਦਵਾਇਆ ਇਕਠੀਆ ਹੁ.... (Read More)
ਤੁਸੀ ਉਸਦਾ ਪਿੱਛਾ ਉਚਾ ਕਰਕੇ ਰੱਖੋ ਇਸਦੇ ਨਾਲ ਤੁਸੀ ਇਸ ਨੂੰ prolaptone ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਸਦੇ ਨਾਲ ਹੀ ਬੂੰਦਾਂ ਦੇਣ ਤੋਂ 10 ਮਿੰਟ ਪਹਿਲਾ ਤੁਸੀ prolaptone ਦੀ 1 ਗੋਲੀ ਦੇਣੀ ਹੈ ਇਹ ਦੋਨੋ ਦਵਾਇਆ ਇਕਠੀਆ ਹੁੰਦੀਆਂ ਹੈ , ਤੁਸੀ ਇਨ੍ਹਾਂ ਦਵਾਈ ਨੂੰ ਸੂਣ ਤੋਂ 7 ਦਿਨ ਬਾਅਦ ਤਕ ਦਿੰਦੇ ਰਹੋ .
Posted by Satinder Singh Goraya
Punjab
15-03-2018 08:03 AM

Punjab
03-17-2018 01:31 PM
tuci kutti de lgwan to 1 mahine badd seven-in-one da injection lgwa, iss injection nal bimari hon to bacha rehnda hai, atte isnu hun to he Nutrich dwai deya goliya denia suru kro , isdi rojana ek goli deo ate lgatar 2 mahina tak dinde reho..
Posted by sukhjeet singh
Punjab
15-03-2018 07:44 AM

Punjab
03-15-2018 04:57 AM
ਸੁਖਜੀਤ ਸਿੰਘ ਜੀ ਤੁਹਾਡੇ ਸਵਾਲ ਦਾ ਉੱਤਰ ਪਹਿਲਾ ਵੀ ਦਿੱਤਾ ਗਿਆ ਹੈI ਇਸ ਦੀ ਜਾਣਕਰੀ ਦੇ ਲਈ ਇਸ ਫੋਟੋ ਦੇ ਵਿੱਚੋ ਜਾਣਕਾਰੀ ਚੈੱਕ ਕਰੋI
Posted by ਗੁਰਪ੍ਰੀਤ ਸਿੰਘ
Punjab
15-03-2018 07:06 AM

Punjab
03-15-2018 07:35 AM
Posted by Gurpal Singh
Punjab
15-03-2018 07:00 AM

Punjab
03-15-2018 07:28 AM
ਗਿਨੀ ਘਾਹ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ। ਇਸਦੀਆਂ ਵਦੀਆ ਕਿਸਮਾਂ ਜਿਵੇ ਗਿਨੀ ਘਾਹ 518 ਅਤੇ ਗਿਨੀ ਘਾਹ 101 ਹੈ। ਇਸਦਾ 6-8 ਕਿਲੋ ਬੀਜ ਪ੍ਰਤੀ ਏਕੜ 25cm ਵਿੱਥ ਤੇ ਸਿਆੜਾ ਵਿਚ ਕੇਰੇ ਨਾਲ ਬੀਜਿਆਂ ਜਾਂਦਾ ਹੈ। ਇਸਦੇ ਬੀਜ ਦਾ ਛਿੱਟਾ ਵੀ ਦਿੱਤਾ ਜਾ ਸਕਦਾ ਹੈ ਬਿਜਾਈ ਪਿੱਛੋਂ ਹਲਕਾ ਜਿਹਾ ਜਿੰਦਰਾ ਫੇਰ ਦਿਓ ਅਤੇ ਫਿਰ ਪਾਣੀ ਲਗਾ ਦਇਓ।
Posted by prabhjot singh
Punjab
15-03-2018 06:24 AM

Punjab
03-15-2018 07:33 AM
hnji jekar desi tareeke nal fat vdoni hai ta feed vich desi kpah de vdeve ya fir saro di khal thodi jeyada varto te nal tusi virbac company da fatplus powder dena shuru karo . snf de lai feed vich guar churi di matra jeyada deo.
Posted by Lovepreet Singh
Punjab
15-03-2018 12:28 AM

Rajasthan
03-15-2018 08:13 AM
Posted by amandeep singh
Punjab
14-03-2018 10:28 PM

Punjab
03-14-2018 10:43 PM
tuc signet company de beej lgaa skde ho jiwe ki raja 44 ,raja 45, 5050, 5005, 5051, 5455 etc. ihna da jhaad v wdia hai ate ihna nu bimaari v ghat paindi hai.
Posted by Amandeep Singh
Punjab
14-03-2018 09:50 PM

Chandigarh
03-15-2018 05:06 AM
Posted by Manpreet Singh
Punjab
14-03-2018 09:29 PM

Punjab
03-14-2018 11:17 PM
Posted by harpreet singh
Punjab
14-03-2018 09:02 PM

Punjab
03-14-2018 09:31 PM
Posted by Shamsher singh
Punjab
14-03-2018 08:54 PM

Punjab
03-16-2018 11:31 AM