
Posted by sandeep singh
Punjab
16-03-2018 11:51 AM
Iss de upper jeev amrit ja khatti lassi di spray kro. jo v fungus di smasya howegi ohh iss nal control ho jawegi.
Posted by surinderjeet singh
Punjab
16-03-2018 11:35 AM
silage bnon lyi tuc makki di african tall ja j-1006 kism lga skde ho .

Posted by Mandeep Singh
Punjab
16-03-2018 10:45 AM
यह पत्ते खाने वाली सुंडी है और इससे बचाव के लिए क्विनलफोस 400 मि.ली. को 150 लीटर पानी में मिलाकर प्रति एकड़ पर स्प्रे करनी चाहिए।
Posted by Sanjay
Rajasthan
16-03-2018 10:43 AM
जो भी आम के पौधे को खाद डालनी हैं उसे बिल्कुल जड़ो के नजदीक ना डालें उसे एक फीट की दूरी पर डालेंऔर मिट्टी में अच्छी तरह मिक्स कर दें और पानी दें।
Posted by Jaswinder
Punjab
16-03-2018 10:38 AM
ਘੀਆ ਹਰ ਤਰ੍ਹਾਂ ਦੀ ਜਮੀਨ ਵਿਚ ਉਗਾਈ ਜਾ ਸਕਦੀ ਹੈ ਪਰ ਇਸ ਲਈ ਰੇਤਲੀ ਮੈਰਾ ਤੋਂ ਮੈਰਾ ਜਮੀਨ ਵਧੇਰੇ ਅਨੁਕੂਲ ਹੈ।

Posted by loknath
Uttar Pradesh
16-03-2018 10:37 AM
अमीनो एसिड की पूरी जानकारी के लिए इस लिंक पर क्लिक करें। http://www.nutrientsreview.com/proteins/amino-acids

Posted by Parambir Singh
Punjab
16-03-2018 10:35 AM
iss di spray da krna jruri nahi hunda hai .. jekar kanak de vich haldi rog hai ja kangyaari bn rhi hai tan iss di spray kr skde ho. iss di spray bimaari aun te hi kro.

Posted by jagmeet singh
Punjab
16-03-2018 10:32 AM
ਜੇਕਰ ਕਣਕ ਦੇ ਸਿੱਟੇ ਲਾਲ ਹੋ ਰਹੇ ਹਨ ਤਾਂ ਇਸ ਵਿਚ ਫੰਗਸ ਦਾ ਹਮਲਾ ਹੋ ਸਕਦਾ ਹੈ ਇਸਦੀ ਰੋਕਥਾਮ ਲਈ ਤੁਸੀ 200ml ਟਿਲਟ ਨੂੰ 200 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ।

Posted by Lakhwinder singh
Punjab
16-03-2018 10:32 AM
gaa de sunn to 10 dina badd deworming krwani chahidi hai , atte uss to badd hr 3 mahina badd deworming krwani chahidi ha..

Posted by Amarjit singh
Punjab
16-03-2018 10:28 AM
tuci choti de jithe jyada makhia bethdia hai uthe tuci narial oil ya sarso oil di malish kro isde nal tuci Actra spray da 1 chamach ate Vutox spray 2 ml 1 liter pani vich milla ka spray kro , iss nal v farak paa javega...
Posted by Sanjay
Rajasthan
16-03-2018 10:25 AM
1 se 3 saal ke podo me 10-20 kg ruddi ki khad, 100-200gm urea, 250-500gm super phosphate, 175-350gm murite of potash hr ikk podo me dale
Posted by Arshjot Singh
Punjab
16-03-2018 10:22 AM
ਗਾਂ ਨੂੰ ਸੰਤੁਲਿਤ ਖੁਰਾਕ ਪਾਓ ਅਤੇ ਵਧੀਆ ਹੋਵੇਗਾ ਜੇ ਤੁਸੀ ਗਾਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਪਾਓ ਅਤੇ ਉਸਦੇ ਚਾਰੇ ਵਿਚ ਹਰੇ ਚਾਰੇ ਦੀ ਮਾਤਰਾ ਪੂਰੀ ਰੱਖੋ ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid 50 ਗ੍ਰਾਮ ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ 10 ਮਿਲੀ ਰੋਜਾਨਾ ਦੇ ਸਕਦੇ ਹੋ ਜੀ.
Posted by Sanjay
Rajasthan
16-03-2018 10:09 AM
उसमें आप वर्मी कंपोस्ट डालें या यूरिया की मात्रा 100-200 ग्राम प्रति पौधा डालें। आम का पौधा तीन साल के बाद फल देना शुरू कर देता हैं।
Posted by Gursewak Singh
Punjab
16-03-2018 10:01 AM
ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ.... (Read More)
ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ। ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ। 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\\ੲੇਕੜ ਹੁੰਦਾ ਹੈ। ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾੲੇ ਜਾਂਦੇ ਹਨ।
• ਹਰੀ ਖਾਦ ਦੀ ਫਸਲ ਨੂੰ ਖੇਤ ਵਿਚ ਵਾਹੁਣ ਤੋਂ ਬਾਅਦ ਗਲਣ ਪਿੱਛੋਂ ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ।
• ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਚੋਖਾ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ।
Posted by ਰਾਜ ਸਿੰਘ
Punjab
16-03-2018 10:01 AM
ਇਸਨੂੰ ਤੁਸੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਅਤੇ ਇਸਨੂੰ Vetmate ਦਾ ਇੰਜੇਕਸ਼ਨ ਲਗਵਾਓ ਇਹ ਇੰਜੇਕਸ਼ਨ 2 ਮਿਲੀ ਤਕ ਲਗਵਾਣਾ ਹੈ .
Posted by Jaswinder
Punjab
16-03-2018 09:13 AM
ਕਿਰਪਾ ਕਰ ਕੇ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਰੀ ਦਿੱਤੀ ਜਾ ਸਕੇ I

Posted by Sukhdeep Jassar
Punjab
16-03-2018 08:57 AM
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ। ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300m.... (Read More)
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ। ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ।

Posted by VIJAYPAL SINGH
Haryana
16-03-2018 07:23 AM
कटाई के बाद खाली खेत में कोई भी खाद ना डालें। खाद तभी डालें जब आप उसके अंदर कोई फसल की बिजाई कर रहे हों।
Posted by baljinder Singh Bhullar
Punjab
16-03-2018 06:29 AM
ਇਸ ਨੂੰ revamack-kit ਨਾਮ ਦੀ ਦਵਾਈ ਦੇਣੀ ਸ਼ੁਰੂ ਕਰੋ ਇਸ ਵਿਚ ਗੋਲੀਆਂ ਅਤੇ ਪਾਉਚ ਹੁੰਦੇ ਹੈ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 1 ਪਾਉਚ ਨੂੰ ਸਰੋਂ ਦੇ 50 ਗ੍ਰਾਮ ਤੇਲ ਅਤੇ ਅੱਧਾ ਕਿਲੋ ਬੇਸਣ ਵਿਚ ਮਿਲਾਕੇ ਦੇਣਾ ਸ਼ੁਰੂ ਕਰੋ ਜਾਂ ਤੁਸੀ Leaptone powder ਵੀ 75 ਗ੍ਰਾਮ ਦੇ ਸਕਦੇ ਹੋ

Posted by inderpal
Punjab
16-03-2018 06:24 AM
tuci jhoti nu Vitam-h penn wali dwai deni suru kro , isnu 10 ml rojana deo ya tuci Udder vet gold dwai deya goliya denia suru kro , isdi 1 goli swere ate 1 goli sham nu deo , iss dwai de tuci 2 dibba de deo , iss nal jhoti de than ate lewa vdhna lgg jayega..

Posted by Navdeep Singh
Haryana
15-03-2018 11:00 PM
इसकी जगह आप कम पानी वाली फसल लगा सकते है। जैसे कि ग्वारा, अरहर, राजमांह, मांह जैसी फसलें। इन फसलों को पानी भी कम चाहिए होता है और ये फसलें कम लागत में तैयार हो जाती हैं।
Posted by agyapal singh gill
Punjab
15-03-2018 10:46 PM
koe dara wali gan nahi ji baki tusi ik saade farm te aa sakde ho . sanu mil ke te farm dekh ke tohanu hor v jankari milegai. 99156 32577 eh number te menu contect kar sakde ho.

Posted by vikas Kumar
Punjab
15-03-2018 10:24 PM
tohanu kive pata ke infection hai ya tusi treatment kita ? thoda detail vich daso ji

Posted by amandeep singh
Punjab
15-03-2018 09:59 PM
ihh kanak de vich tele de kaarn ho janda hai. jdo kanak de daane bnn rhe hunde hnn tan uss sme ballyian de vich tele da hamla hunda hai ate ihh daane khrab kr dinda hai ate daane diggg painde hnn.

Posted by harppret
Punjab
15-03-2018 09:44 PM
jekar pashu baneya hoheya hai ta tel den to 2-3 gante baad tak pashu nu paani nahi peen dena chahida. tel jado marzi de deo koe chakkar wali gal nahi par tel den to 3 gante baad paani piyao kyuki tel nal paani mix nahi hunda

Posted by Boota Singh Bhullar
Punjab
15-03-2018 09:39 PM
ਤੁਹਾਨੂੰ ਸਾਰੀਆਂ ਸਬਜ਼ੀਆਂ ਅਤੇ ਫ਼ਸਲਾਂ ਦੀਆ ਕਿਸਮਾਂ ਦੇ ਬਾਰੇ ਆਪਣੀ ਖੇਤੀ ਐੱਪ ਦੇ ਵਿੱਚੋ ਹੀ ਜਾਣਕਾਰੀ ਮਿਲ ਜਾਵੇਗੀI ਇਸ ਦੇ ਵਿਚ ਸਾਰੀਆਂ ਕਿਸਮਾਂ ਅਤੇ ਝਾੜ ਦੀ ਜਾਣਕਾਰੀ ਦਿੱਤੀ ਗਈ ਹੈ Iਕਣਕ ਤੋਂ ਬਾਅਦ ਤੁਸੀ ਪਿਆਜ਼ ਮਿਰਚ ਬੈਂਗਣ ਲਗਾ ਸਕਦੇ ਹੋ I

Posted by Onkar Singh
Punjab
15-03-2018 09:31 PM
Hnji esdi marketing vich koe problem nai ondi hi.jekar marketing vich koe problem ondi hai ta tusi mere nal 8729013311 no. Te sampark kar sakde ho.

Posted by varsha singh
Uttar Pradesh
15-03-2018 09:24 PM
कृप्या अपना सवाल विस्तार से पूछें ताकि आपको इसके बारे में पूरी जानकारी दी जा सके।
Posted by Aman Dhillon Doda
Punjab
15-03-2018 09:01 PM
ਕਿਰਪਾ ਕਰ ਕੇ ਵਿਸਤਾਰ ਨਾਲ ਦਸੋ ਕਿ ਕਣਕ ਦੇ ਵਿਚ ਕਿਸ ਤਰਾਹ ਦੀ ਸਮਸਿਆ ਆ ਰਹੀ ਹੈ I

Posted by Sandip Hembram
West Bengal
15-03-2018 08:55 PM
हां, यह मुख्य रूप से एल्यूमीनियम विषाक्तता से ग्रस्त है क्योंकि इससे फसल की वृद्धि को मजबूती से कम होती है.

Posted by sukhjinder singh
Punjab
15-03-2018 08:21 PM
ਪੰਜਾਬ ਸੂਡੈਕਸ ਚਰੀ 1 ਦਾ ਬੀਜ ਤੁਸੀ ਆਪਣੇ ਜਿਲ੍ਹੇ ਦੇ kvk ਜਾ pau ਨਾਲ ਸੰਪਰਕ ਕਰਕੇ ਲੈ ਸਕਦੇ ਹੋ ।

Posted by Amarjit
Punjab
15-03-2018 08:08 PM
bakri suun to badd 18 ton 21 dina de vich nve dhudh lyi tyar ho jandi hai ..

Posted by makhan chahal
Punjab
15-03-2018 07:57 PM
ਤੁਸੀ ਝੋਟੀ ਨੂੰ ਟੀਕਾ ਲਗਵਾਉਣ ਤੋਂ 10 ਦਿਨਾਂ ਬਾਅਦ ਨੂੰ ਵਿਟਮੈਟ ਦਾ ਇਕ ਹੋਰ ਟੀਕਾ ਲਗਵਾ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ.
Posted by Mandeep dhillon
Punjab
15-03-2018 07:35 PM
kod tume da chooran khavao ya fir hafte vich 3 day 2 kod tume khavonde raho. fir deworming di lod nahi pavegi.

Posted by Aniket Bhoyar
Maharashtra
15-03-2018 07:08 PM
कृप्या ये बतायें कि खेत में कैसी मिट्टी है और खाद जैविक डालना चाहते हैं या फिर खादें जैसे कि यूरिया, DAP, potash आदि। ताकि आपको इसके बारे में जानकारी दी जा सके।
Posted by Hardeep singh
Punjab
15-03-2018 06:36 PM
kirpa kr k photo nede ton click kr ke bhejo .. photo de vich sukki hoyi kanak nahi dikhaayi de rhi. photo dubaara bhejo tan jo tuhanu iss de baare jankari ditti ja ske.
Posted by jagpal sidhu028@gmail.com
Punjab
15-03-2018 06:32 PM
ਚਰੀ ਦੀਆ ਬਹੁਤ ਸਾਰੀਆਂ ਕਿਸਮਾਂ ਜੋ ਕਿ PAU ਤੋਂ ਸਿਫਾਰਿਸ਼ ਹਨ ਜਿਵੇਂ ਕਿ SL99 , PUNJAB SUDAX . ਇਸ ਤੋਂ ਇਲਾਵਾ ਹੋਰ ਕਯੀ ਕਿਸਮਾਂ ਹਨ ਜਿਵੇਂ ਕਿ ਪ੍ਰਾਇਵੇਟ ਕਿਸਮਾਂ ਹਨ ਜਿਵੇਂ ਕਿ ADVANTA Di JUMBO , sugargrage , ਇਸ ਤੋਂ ਇਲਾਵਾ ਤੁਸੀਂ Macho ਦੀਆ ਹਾਈਬ੍ਰਿਡ ਕਿਸਮਾਂ ਵੀ ਲਗਾ ਸਕਦੇ ਹੋI

Posted by hardeep singh
Punjab
15-03-2018 05:01 PM
ਇਸਦੀ ਰੋਕਥਾਮ ਲਈ ਟਿਲਟ/ਫੋਲੀਕਰ 200ml ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰੋ।

Posted by Antaryami Das
Odisha
15-03-2018 04:59 PM
रैगुलर एच एफ गायों को 40000-50000 के बीच की कीमत पर खरीदा जा सकता है। एक खरीदने के लिए आपको स्थानीय डेयरी या नज़दीकी पशु मंडी से सलाह करनी चाहिए। आप अपनी स्पेसिफिक लोकेशन हमसे शेयर कर सकते हैं ताकि हम आपके लिए सबसे नज़दीकी बाज़ार की खोज कर सकें। आप अपनी आवश्यकता अनुसार हमारी अपनी खेती एप खरीदो बेचो पर अपना विज्ञापन पो.... (Read More)
रैगुलर एच एफ गायों को 40000-50000 के बीच की कीमत पर खरीदा जा सकता है। एक खरीदने के लिए आपको स्थानीय डेयरी या नज़दीकी पशु मंडी से सलाह करनी चाहिए। आप अपनी स्पेसिफिक लोकेशन हमसे शेयर कर सकते हैं ताकि हम आपके लिए सबसे नज़दीकी बाज़ार की खोज कर सकें। आप अपनी आवश्यकता अनुसार हमारी अपनी खेती एप खरीदो बेचो पर अपना विज्ञापन पोस्ट कर सकते हैं https://play.google.com/store/apps/details?id=com.cogneesol.apnikheti.apnikhetiapp&hl=en
Posted by jatinder singh
Punjab
15-03-2018 04:54 PM
kis tarah di mok hai means khoon v onda hai ya normal hai. thoda detail vich daso te feed ki dinde ho oh v daso ?

Posted by Gurwinder singh
Punjab
15-03-2018 04:40 PM
ihh PAU walon sifarish kisam nahi hai. iss di jgah tuc ihh walia kisma lgaa skde ho jiwe ki PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













.png)

