Experts Q&A Search

Posted by Gurjeet Sidhu
Punjab
17-03-2018 11:43 AM

Punjab
03-17-2018 05:10 PM
Posted by Gaurav kumar
Punjab
17-03-2018 10:52 AM
Punjab
03-17-2018 01:20 PM
hnji tuci iss de jakham te Topicure name di spray marni suru kro iss spary nu din vich 3-4 varr kro , ate is nu streptococcus penicillin da ek injection hor lgwaa deo , is nal farak paa javega..
Posted by Gur Hundal
Punjab
17-03-2018 10:35 AM

Punjab
03-17-2018 11:20 AM
ਝੋਨੇ ਦੀਆ ਕਿਸਮਾਂ ਜਿਵੇਂ PR 126 ਇਸਦਾ ਔਸਤਨ ਝਾੜ 30 q/acre ਹੈ। ਇਹ ਪੱਕਣ ਵਿਚ 123 ਦਿਨ ਦਾ ਸਮਾਂ ਲੈਂਦੀ ਹੈ। 2. PR 121 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 140 ਦਿਨ ਹੈ। 3. PR 124 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 135 ਦਿਨ ਹੈ। 4.PR 122 ਇਸਦਾ ਔਸਤਨ ਝਾੜ 31.5q/acre ਹੈ। ਇਸਦੇ ਪੱਕਣ ਦਾ ਸਮਾਂ 147 ਦਿਨ ਹੈ। 5. PR 123 ਇਸਦਾ ਔਸਤਨ ਝਾੜ 29q/acre ਹੈ। ਇਸਦੇ ਪੱਕਣ ਦਾ ਸਮਾਂ 143 ਦਿਨ ਹੈ। ਇਹ ਨਿਰਯਾਤ ਲਈ ਡੁਕ.... (Read More)
ਝੋਨੇ ਦੀਆ ਕਿਸਮਾਂ ਜਿਵੇਂ PR 126 ਇਸਦਾ ਔਸਤਨ ਝਾੜ 30 q/acre ਹੈ। ਇਹ ਪੱਕਣ ਵਿਚ 123 ਦਿਨ ਦਾ ਸਮਾਂ ਲੈਂਦੀ ਹੈ। 2. PR 121 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 140 ਦਿਨ ਹੈ। 3. PR 124 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 135 ਦਿਨ ਹੈ। 4.PR 122 ਇਸਦਾ ਔਸਤਨ ਝਾੜ 31.5q/acre ਹੈ। ਇਸਦੇ ਪੱਕਣ ਦਾ ਸਮਾਂ 147 ਦਿਨ ਹੈ। 5. PR 123 ਇਸਦਾ ਔਸਤਨ ਝਾੜ 29q/acre ਹੈ। ਇਸਦੇ ਪੱਕਣ ਦਾ ਸਮਾਂ 143 ਦਿਨ ਹੈ। ਇਹ ਨਿਰਯਾਤ ਲਈ ਡੁਕਵੀ ਕਿਸਮ ਹੈ। 6. PR 114 ਇਸਦਾ ਔਸਤਨ ਝਾੜ 27.5q/acre ਹੈ। ਇਸਦੇ ਪੱਕਣ ਦਾ ਸਮਾਂ 145 ਦਿਨ ਹੈ। 7 . PR 115 ਇਸਦਾ ਔਸਤਨ ਝਾੜ 25q/acre ਹੈ । ਇਸਦੇ ਪੱਕਣ ਦਾ ਸਮਾਂ 125 ਦਿਨ ਹੈ। 8. PR 127 ਇਸਦਾ ਔਸਤਨ ਝਾੜ 30q/acre ਹੈ । ਇਸਦੇ ਪੱਕਣ ਦਾ ਸਮਾਂ 137 ਦਿਨ ਹੈ। ਅਤੇ ਪਨੀਰੀ ਬੀਜਣ ਲਈ 8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ।
Posted by Buta singh
Punjab
17-03-2018 10:35 AM

Haryana
03-18-2018 08:04 AM
Posted by ਵੀਰ ਸੰਧੂ
Punjab
17-03-2018 09:27 AM

Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
17-03-2018 08:54 AM

Punjab
03-19-2018 12:51 PM
ਹਾਜੀ ਤੁਸੀ ਕਿੰਨੀਆ ਸੂਰੀਆ ਰੱਖਣੀਆ ਦੱਸੋ ਇਹ ਦੱਸੋ ਕਿਉਕੀ ਅੱਗੇ ਬੱਚਿਆ ਲਈ ਸ਼ੈੱਡ ਦੀ ਵਿਉਤਬੰਦੀ ਕਰਨੀ ਪੈਦੀ ਹੈ ।
Posted by harmanpreet singh
Punjab
17-03-2018 08:51 AM

Punjab
03-17-2018 10:08 AM
Posted by inderpal
Punjab
17-03-2018 08:03 AM

Punjab
03-20-2018 10:29 AM
eh puri pure murrah breed nahi hai ji. ehda milk leve de hissab nal lagpag 4 killo hovega ji.
Posted by sanjay singh rawat
Uttarakhand
17-03-2018 07:53 AM

Maharashtra
03-21-2018 06:52 AM
हींग को एसफीटिडा एवं हिंगु नामों से भी जाना जाता है। हींग की उन्नत किस्में : पठानी हींग - यह किस्म अच्छी गुणवत्ता वाली और अधिक महंगी होती है। इसका उत्पादन अफगानिस्तान में होता है। ईरानी हींग - इसे मीठी हींग भी कहा जाता है। इस हींग में तने के छोटे छोटे टुकड़े भी होते हैं और इसका रंग भूरा या धुंधला होता है। यह .... (Read More)
हींग को एसफीटिडा एवं हिंगु नामों से भी जाना जाता है। हींग की उन्नत किस्में : पठानी हींग - यह किस्म अच्छी गुणवत्ता वाली और अधिक महंगी होती है। इसका उत्पादन अफगानिस्तान में होता है। ईरानी हींग - इसे मीठी हींग भी कहा जाता है। इस हींग में तने के छोटे छोटे टुकड़े भी होते हैं और इसका रंग भूरा या धुंधला होता है। यह शुद्ध, दानेदार सफेद रंग की होती है। प्रवर्धन द्वारा - इस विधि में जड़ों से निकले प्रवर्धों की ही मुख्य खेत में रोपाई की जाती है। हींग निकालने के बाद बचे कंद एवं जड़ों से वर्षा शुरू होते ही प्रवर्ध निकलने लगते हैं प्रत्येक प्रवर्ध में जड़ का होना आवश्यक होता है। इस विधि से प्रवर्धन करने के लिए लगभग 70000 प्रवर्ध प्रति हेक्टेयर की आवश्यकता होती है। इन प्रवर्धों को बारिश के मौसम में (जून-अगस्त) 20 सैं.मी. की दूरी पर लगाना उचित रहता है। बीज द्वारा : इस विधि का प्रयोग कम होता है क्योंकि बीज का अंकुरण कम होता है। अच्छे अंकुरण के लिए बीजों को 3-4 दिन के लिए गोबर से ढक दिया जाता है। बीज की मात्रा 2 किलो प्रति एकड़ होती है। बीज की बिजाई का समय अप्रैल से अगस्त तक होता है। बीजों को 30 सैं.मी. की दूरी पर 5-6 सैं.मी. गहरी पंक्तियां बनाकर छिटकवां विधि से बोये जाते हैं। अंकुरण के 1 महीने बाद विरलन करके पौधे से पौधे की दूरी 20 सैं.मी. रखी जाती है। उपज : हींग के एक पौधे से 0.5-1.5 किलोग्राम तक सूखा ओलिओरेजिन गोंद प्राप्त होता है। इसे सुखाकर हवा बंद डिब्बों में बंद करके भंडारित किया जाता है। लागत: प्रथम 4 वर्षों में कुल लागत 40 हज़ार रूप्ये प्रति हैक्टैयर आती है।
Posted by amandeep singh
Punjab
17-03-2018 07:33 AM

Haryana
03-17-2018 08:20 AM
iss de vich soondi ja tele da hamla hai ..ihh dodhe de sme hamla krdi hai jis nal daane khaali ho jande hnn ate baad de vich ohh khaali hisaa neeche digg painda hai. iss di roktham de lyi tuc actara@80gm ja rogor@400ml nu 150 ltr pani de nal mila kr prati acre te spray kr skde ho. ja fir coromandel di exaam@60gm di spray kro.
Posted by Gurpal singh
Punjab
17-03-2018 07:29 AM

Punjab
03-19-2018 12:54 PM
ਐਲੋਵੀਰਾ ਦੀ ਕੌਟਰੈਕਟ ਫਾਰਮਿੰਗ ਬਹੁਤ ਸਾਰੀਆ ਹਰਬਲ ਕੰਪਨੀਆਂ ਕਰਦੀਆ ਹਨ । ਤੁਸੀ ਆਪਣੇ ਤੌਰ ਤੇ ਕੰਪਨੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਕੌਟਰੈਕਟ ਕਰੋ । ਪੂਰੀ ਤਰਾਂ ਕਾਗਜੀ ਕਾਰਵਾਈ ਕਰਕੇ ਕੌੇਟਰੈਕਟ ਕਰੋ ਤਾਂ ਜੋ ਬਾਅਦ ਵਿੋੱਚ ਤੁਹਾਨੂੰ ਠੱਗੀ ਦਾ ਸ਼ਿਕਾਰ ਨਾ ਹੋਣਾ ਪਵੇ । ਕੌਟਰੈਕਟ ਕਰਨ ਲਈ ਤੁਸੀ ਡਾਕਟਰ ਅਰਜਨ ਜੀ ਨਾਲ 8104683492 ਨੰਬਰ ਤੇ ਸੰਪਰਕ ਕਰ ਸਕਦੇ ਹੋਂ।
Posted by sandeep
Punjab
17-03-2018 07:16 AM

Punjab
03-20-2018 09:58 AM
bathinde de vich 3 dina tak da mousam saaf rhega ate taapmaan 30°C tak rhega.
Posted by pargat singh
Punjab
17-03-2018 06:48 AM

Punjab
03-17-2018 03:25 PM
ਸਾਹੀਵਾਲ ਗਾਂ ਇਕ ਦੇਸੀ ਨਸਲ ਹੈ ਇਸਦੀ ਪਹਿਚਾਣ ਵਾਰੇ ਆਪਣੀ ਖੇਤੀ ਐੱਪ ਦੇ ਪਸ਼ੂ ਪਾਲਣ ਸੈਕਸ਼ਨ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੁਸੀ ਡੇਅਰੀ ਲਈ ਵੀ ਸਾਹੀਵਾਲ ਗਾਂ ਰੱਖ ਸਕਦੇ ਹੋ ਬਾਕੀ ਸਾਹੀਵਾਲ ਵਾਰੇ ਹੋਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ
Posted by Boota Singh Bhullar
Punjab
16-03-2018 10:11 PM

Punjab
03-19-2018 12:57 PM
ਹਾਜੀ ਅੰਦਾਜ਼ਨ 12 ਕਿਲੋ ਤੱਕ ਗੁੜ ਨਿੱਕਲਦਾ ਹੈ ਬਾਕੀ ਗੰਨੇ ਦੀ ਵਰਾਇਟੀ ਦੇ ਨਿਰਭਰ ਕਰਦਾ ਹੈ ਇੱਕ ਦੋ ਕਿੱਲੋ ਵੱਧ ਘੱਟ ਵੀ ਹੋ ਸਕਦਾ ਹੈ ।
Posted by manjit singh
Punjab
16-03-2018 09:54 PM

Punjab
03-16-2018 10:43 PM
jhdi side to pilli ho rai hai bs one ee thann de vich kar deo g
Posted by Manpreet Singh
Punjab
16-03-2018 09:52 PM

Punjab
03-21-2018 06:33 AM
ਤੁਸੀ ਕਿਸੇ ਵੀ ਸਬਜ਼ੀ ਦੇ ਵਿਚ 3G ਕਟਿੰਗ ਕਰ ਸਕਦੇ ਹੋ ਜਿਵੇਂ ਕਿ ਬੈਂਗਣ, ਭਿੰਡੀ ਅਤੇ ਹੋਰ ਕੱਦੂ ਵਰਗੀਆਂ ਫ਼ਸਲਾਂ ਦੇ ਵਿਚ ਵੀ ਇਸ ਦੀ 3G ਕਟਿੰਗ ਕੀਤੀ ਜਾ ਸਕਦੀ ਹੈI ਹਰ ਸਬਜ਼ੀ ਦੇ ਵਿਚ ਇਸ ਦੀ ਕਟਿੰਗ ਕਰਨ ਦਾ ਤਰੀਕਾ ਇੱਕੋ ਜੇਹਾ ਹੀ ਹੁੰਦਾ ਹੈ I
Posted by sandeep
Punjab
16-03-2018 08:32 PM

Punjab
03-16-2018 08:34 PM
narme de lyi tuc 6488 , 6488 , 773, 776, vargia kisma lgaa skde ho.
Posted by sandeep
Punjab
16-03-2018 08:30 PM

Punjab
03-16-2018 10:42 PM
hanji stomp sapray bijai to 1 to 2 dina de vich vart skde ho g eh kakha nu hono rokdi hai ate isto ilawa bijai to 20 25 dina bad ricestar 6.7 ec ja fer chloromeurann vart skde ho g
Posted by harppret
Punjab
16-03-2018 08:14 PM

Haryana
03-20-2018 05:49 AM
ihh private company di kisam hai.iss da jhad 2967 de brabar hi nikalda hai. ihna kisma de vich ballyian de vich daanya di jgah door door hundi hai par baaki kisma de vich danya di jgah nede nede hundi hai. iss kisam di bijayi da smaa 25 october baad shuru ho janda hai ate iss da beej ikk acre de vich 40 kg painda hai. mitti iss de lyi kaali dakar howe tan bhut wdia hunda hai.
Posted by Balraj Singh
Punjab
16-03-2018 08:11 PM

Maharashtra
03-20-2018 05:55 AM
Posted by harppret
Punjab
16-03-2018 08:03 PM

Punjab
03-29-2018 10:13 AM
hnji eh vadiya rahega ji . tusi khushdeep singh babbi 9217900015 ji nal call karke slah karo . oh tohanu vadiya guide karange.
Posted by ਗੁਰਕਮਲ
Punjab
16-03-2018 08:01 PM

Punjab
03-16-2018 08:04 PM
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।
Posted by harppret
Punjab
16-03-2018 07:55 PM

Punjab
03-17-2018 01:26 PM
tuci iss nu anablight liqued dena suru , isdi 1 liter de packing hundi ha, isnu 100ml rojj deo , isde nal he milkout podwer v dena suru kro , isdi 300 gram di packing hundi ha, isnu 30 gram swere atte 30 gram sham nu deo, isnu lgatar 5 din tak dinde reho , iss nal farak paa javega..
Posted by dapinder singh brar
Punjab
16-03-2018 06:49 PM

Punjab
03-16-2018 08:07 PM
Posted by Jatinder Singh Dhaliwal
Punjab
16-03-2018 06:27 PM

Haryana
03-17-2018 08:32 AM
Posted by Tajammul
Uttar Pradesh
16-03-2018 05:41 PM

Haryana
03-20-2018 06:03 AM
नींबू की ये किस्में हैं जैसे कि Kagzi: यह बड़े क्षेत्र में उगाई जाने वाली नींबू की सामान्य किस्म है। इसके वृक्ष ज्यादा घनत्व वाले, छोटे पत्ते और फैलने वाले होते हैं। फल छोटे गोल और पतली त्वचा वाले होते हैं। इसका रस स्वाद में बहुत तेज़ाबी होता है। इसके पौधे आप नर्सरी से या फिर किसी भी किसान मेले जो कि यूनिवर्सिटी म.... (Read More)
नींबू की ये किस्में हैं जैसे कि Kagzi: यह बड़े क्षेत्र में उगाई जाने वाली नींबू की सामान्य किस्म है। इसके वृक्ष ज्यादा घनत्व वाले, छोटे पत्ते और फैलने वाले होते हैं। फल छोटे गोल और पतली त्वचा वाले होते हैं। इसका रस स्वाद में बहुत तेज़ाबी होता है। इसके पौधे आप नर्सरी से या फिर किसी भी किसान मेले जो कि यूनिवर्सिटी में लगते हैं वहां से ले सकते हैं।
Posted by vikender Singh
Punjab
16-03-2018 05:24 PM

Chandigarh
03-20-2018 06:30 AM
eh dahlia de flowers hn...
Posted by moh amjad
Uttar Pradesh
16-03-2018 05:21 PM

Haryana
03-17-2018 08:36 AM
इसका बीज लेने के लिए 9991320236 पुनीत थिंद से संपर्क कर सकते हैं.
Posted by inderpal
Punjab
16-03-2018 04:47 PM

Punjab
03-16-2018 03:27 PM
tuci sb to pehla uss de Lixen IU name di dwai lgatar 3din bhrwao, isde nal tuci iss nu Ripromin Dry powder dena suru kro isnu 25 gram rojj deo total 500 gram dena hai, isde nal tuci Mintas deya goliya deo, isdi ek goli rojj deo ate lgatar 21 din dinde reho, is to badd jddo usdi AI krwa diti uss to 3 din badd tuci Druoprogen injection lgwa deo , iss nal thahr jawegi..
Posted by karan
Haryana
16-03-2018 04:40 PM

Haryana
03-18-2018 08:16 AM
kirpa kr ke iss de salt di photo bhejo tan jo tuhanu iss di jankari ditti ja ske.
Posted by AmarjothSandhu
Punjab
16-03-2018 04:33 PM

Haryana
03-17-2018 08:38 AM
iss de upper dhabbya di roktham de lyi 400gm M-45 nu 150 ltr pani de nal mila ke prati acre te spray kro. ja fir TATA company di TAQAT JA CAPTAF @400gm nu 150 ltr pani de nal mila ke prati acre te spray kro.
Posted by DALJIT Singh
Punjab
16-03-2018 04:27 PM
Haryana
03-17-2018 08:40 AM
Posted by Jaswinder
Punjab
16-03-2018 04:14 PM

Punjab
03-16-2018 06:15 PM
ਘੀਆ ਹਰ ਤਰ੍ਹਾਂ ਦੀ ਜਮੀਨ ਵਿਚ ਉਗਾਈ ਜਾ ਸਕਦੀ ਹੈ ਪਰ ਇਸ ਲਈ ਰੇਤਲੀ ਮੈਰਾ ਤੋਂ ਮੈਰਾ ਜਮੀਨ ਵਧੇਰੇ ਅਨੁਕੂਲ ਹੈ। ਇਸਦੀ ਵਦੀਆ ਉਪਜ ਲਈ 20 ਤੋਂ 25 ਟਨ ਗਲੀ ਸੜੀ ਰੂੜੀ ਖੇਲਾ ਬਣਾਉਣ ਤੋਂ ਪਹਿਲਾਂ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ 30 ਕਿਲੋ ਯੂਰੀਆ ਅਤੇ ਪਹਿਲੀ ਤੁੜਾਈ ਵੇਲੇ ਫਿਰ 30 ਕਿੱਲੋ ਯੂਰੀ ਆ ਪਾਓ। ਇਸ ਤੋਂ ਇਲਾਵਾ ਤੁਸੀ ਜੈਵਿਕ ਖਾਦ ਦੀ ਵਰਤੋਂ ਕਰ ਸਕਦੇ ਹੋ।, ਜੈਵਿਕ ਖਾਦ ਬਣਾਉਣ ਲਈ .... (Read More)
ਘੀਆ ਹਰ ਤਰ੍ਹਾਂ ਦੀ ਜਮੀਨ ਵਿਚ ਉਗਾਈ ਜਾ ਸਕਦੀ ਹੈ ਪਰ ਇਸ ਲਈ ਰੇਤਲੀ ਮੈਰਾ ਤੋਂ ਮੈਰਾ ਜਮੀਨ ਵਧੇਰੇ ਅਨੁਕੂਲ ਹੈ। ਇਸਦੀ ਵਦੀਆ ਉਪਜ ਲਈ 20 ਤੋਂ 25 ਟਨ ਗਲੀ ਸੜੀ ਰੂੜੀ ਖੇਲਾ ਬਣਾਉਣ ਤੋਂ ਪਹਿਲਾਂ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ 30 ਕਿਲੋ ਯੂਰੀਆ ਅਤੇ ਪਹਿਲੀ ਤੁੜਾਈ ਵੇਲੇ ਫਿਰ 30 ਕਿੱਲੋ ਯੂਰੀ ਆ ਪਾਓ। ਇਸ ਤੋਂ ਇਲਾਵਾ ਤੁਸੀ ਜੈਵਿਕ ਖਾਦ ਦੀ ਵਰਤੋਂ ਕਰ ਸਕਦੇ ਹੋ।, ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ।
Posted by vikas Kumar
Punjab
16-03-2018 04:06 PM
Punjab
03-16-2018 03:31 PM
hnji tuci majj di AI krwaa deo ate isda nal tuci Ripromin dry powder v nal dena suru kro , iss powder nu 500 gram dena hai ate rojana 25 gram deo..
Posted by varlaj singh
Punjab
16-03-2018 04:04 PM

Haryana
03-20-2018 06:08 AM
इसकी रोकथाम के लिए 40ml imidiaclorprid को 150 लीटर पानी में मिलाकर पौधों पर स्प्रे करें।
Posted by gurjinderpal singh
Punjab
16-03-2018 04:02 PM

Punjab
03-29-2018 10:15 AM
bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai .... (Read More)
bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai ohthe jaake sfl bkri pakla nu miilo. is meeting vicch jaan lai tu c progressive bkri farmer association de pardhaan 9023441504 naal gal kro.
Posted by Dimple kumar
Punjab
16-03-2018 04:00 PM

Punjab
03-19-2018 10:20 AM
kheere di growth de lyi tuc gibberellic acid di spray shi kiti hai. ihh growth da kam krdi hai. iss ton ilaava tuc npk 191919@1 kg prati acre de hisaab nal vart skde ho. ihh v growth da kam hi kregi. jo fal gal reha hai uss de lyi antracol@500gm prati acre de hisaab nal 150 ltr pani de nal mila ke spray kro. iss nal fal galan ruk jawega.
Posted by kulwinder singh
Punjab
16-03-2018 03:55 PM

Punjab
03-16-2018 03:40 PM
iss nu tuci kaplan powder dena suru kro jo intax company da product hai , isdi 3 kilo di packing hundi hai , iss nu 50 gram swere atte 50 gram sham nu dena suru kro , ehh lagbhag 500 rupes da ass pass hunda hai..
Posted by SUMIT
Haryana
16-03-2018 03:40 PM

Punjab
03-16-2018 04:13 PM
Waste decomposer एक जैविक प्रोडक्ट है। इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें। जब पानी का रंग दूधिया हो जाये और मिठ्ठी मिठ्ठी खुशबू आने लग ज.... (Read More)
Waste decomposer एक जैविक प्रोडक्ट है। इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें। जब पानी का रंग दूधिया हो जाये और मिठ्ठी मिठ्ठी खुशबू आने लग जाते तब आप इसे स्प्रे करके या पानी देने के समय पानी में मिलाकर खेत में प्रयोग कर सकते हैं।
Posted by Sanjay
Rajasthan
16-03-2018 03:20 PM

Haryana
03-20-2018 10:04 AM
वर्मी कंपोस्ट की विधि की जानकारी लेने के लिए इस लिंक पर जाकर जानकारी ले सकते हैं http://hi.vikaspedia.in/agriculture/91594393793f-90692793e93093f924-90992694d92f94b917/91594790291a941906-91693e926-1/93593094d92e94091592e94d92a94b93894d91f-92c92893e928947-915940-93593f92793f92f93e901
Posted by
--
16-03-2018 02:35 PM

Maharashtra
03-20-2018 06:10 AM
Posted by sandeep
Punjab
16-03-2018 02:35 PM

Punjab
03-16-2018 04:26 PM
Posted by Dimple kumar
Punjab
16-03-2018 02:04 PM

Punjab
03-19-2018 10:12 AM
jekar gobhi de vich tela nahi hai ate pattya de vich moria nahi hnn ate gobhi sukk rhi hai tan uss de upper ridomil gold@200gm ja headline@200ml ja kavach@250gm nu 150 ltr paani de nal mila ke prati acre te spray kro. iss ton ilaava tuc M-45@400gm ja antracol@500gm di v prati acre de hisaab nal spray kr skde ho. ikk TATA di master ate captaf nam dia spreha aundia hnn tuc ohna di 400gm de prati acre de hisaab nal spray kr skde ho.
Posted by sukhdeep singh
Punjab
16-03-2018 02:01 PM

Punjab
03-16-2018 10:44 AM
ਰੀਪਟੋਵੇਟ ਅਤੇ ਸੇਪਟੋਵੈਟ ਦੇਣ ਨਾਲ ਉਸਦੇ ਬੱਚੇਦਾਨੀ ਵਿਚ ਜੋ ਵੀ ਇਨਫੈਕਸ਼ਨ ਹੋਵੇਗਾ ਉਹ ਖਤਮ ਹੋ ਜਾਵੇਗਾ , ਇਸਨੂੰ ਹੀਟ ਵਿਚ ਲਿਆਉਣ ਲਈ heatvet ਨਾਮ ਦੀ ਹੋਮਿਓਪੈਥਿਕ ਦਵਾਈ ਦਿਓ ਇਸ ਦੀਆ 20 ਬੂੰਦਾਂ ਨੂੰ ਸਰਿਜ ਨਾਲ 1 ਮਿਲੀ ਸਿੱਧੇ ਮੂੰਹ ਰਹੀ ਦਿਓ , ਇਸਦੇ ਨਾਲ ਹੀ ਦਵਾਈ ਦੇਣ ਤੋਂ 10 ਮਿੰਟ ਪਹਿਲਾ heatvet ਦਵਾਈ ਦੀ ਇਕ ਗੋਲੀ ਦਿਓ , ਇਹ ਦੋਨੋ ਦਵਾਈਆਂ ਇਕਠੀਆ ਹੁੰਦੀਆਂ ਹੈ , ਇਨ੍ਹਾਂ ਦਵਾਈਆਂ ਨੂੰ ਚ.... (Read More)
ਰੀਪਟੋਵੇਟ ਅਤੇ ਸੇਪਟੋਵੈਟ ਦੇਣ ਨਾਲ ਉਸਦੇ ਬੱਚੇਦਾਨੀ ਵਿਚ ਜੋ ਵੀ ਇਨਫੈਕਸ਼ਨ ਹੋਵੇਗਾ ਉਹ ਖਤਮ ਹੋ ਜਾਵੇਗਾ , ਇਸਨੂੰ ਹੀਟ ਵਿਚ ਲਿਆਉਣ ਲਈ heatvet ਨਾਮ ਦੀ ਹੋਮਿਓਪੈਥਿਕ ਦਵਾਈ ਦਿਓ ਇਸ ਦੀਆ 20 ਬੂੰਦਾਂ ਨੂੰ ਸਰਿਜ ਨਾਲ 1 ਮਿਲੀ ਸਿੱਧੇ ਮੂੰਹ ਰਹੀ ਦਿਓ , ਇਸਦੇ ਨਾਲ ਹੀ ਦਵਾਈ ਦੇਣ ਤੋਂ 10 ਮਿੰਟ ਪਹਿਲਾ heatvet ਦਵਾਈ ਦੀ ਇਕ ਗੋਲੀ ਦਿਓ , ਇਹ ਦੋਨੋ ਦਵਾਈਆਂ ਇਕਠੀਆ ਹੁੰਦੀਆਂ ਹੈ , ਇਨ੍ਹਾਂ ਦਵਾਈਆਂ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ
Posted by karamdeep singh
Punjab
16-03-2018 01:42 PM

Punjab
03-16-2018 10:32 PM
50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।
Posted by sukhwinder singh
Punjab
16-03-2018 01:42 PM

Punjab
03-16-2018 10:50 AM
Posted by Mandeep dhillon
Punjab
16-03-2018 01:30 PM

Punjab
03-16-2018 10:55 AM
gaa nu blance diet deo , tuci gaa nu gharr vich tyar kiti feed paa sakde ho ya cargil company de feed v paa sakde ho , baki jekar isda lewa vduna hai tan tuci vitam-h liqued 10ml rojj de sakde ho..
Posted by Sanjay
Rajasthan
16-03-2018 12:44 PM

Punjab
03-20-2018 06:19 AM
इसकी खेती राजस्थान में नहीं की जा सकती। क्योंकि यह ठंडे तापमान वाले क्षेत्र में उगता है जबकि राजस्थान का तापमान अधिक होता है।
Posted by Ashwani kumar mishra
Uttar Pradesh
16-03-2018 12:38 PM

Punjab
09-16-2019 06:07 PM
Posted by sandeep singh
Punjab
16-03-2018 12:04 PM
Haryana
03-20-2018 06:16 AM
makki de vich tuc khatti lassi 4 ltr prati acre ate 1 kg pakistani namak nu mila ke spray kro. iss nal makki di growth v ho jawegi ate jekar thodi bhut fungus di smasya howegi ohh v khatam ho jawegi.