Experts Q&A Search

Posted by Dimple kumar
Punjab
18-03-2018 10:31 AM

Punjab
03-18-2018 11:49 AM
brahm astar:- vadiya sundiya da virodhi 10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte  gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.
Posted by Jagtar singh
Punjab
18-03-2018 09:46 AM

Maharashtra
03-20-2018 05:30 AM
jekar vaahn jyaada dakar hai tan khet nu paani na deo. dakar vaahn wali kanak vaise v jaldi pakk jandi hai. jekar tuc iss nu paani de ditta tan ihh pani sukkna nahi ate baad de vich ktaayi de sme smasya awegi.
Posted by Manpreet Aulakh
Punjab
18-03-2018 08:45 AM

Punjab
03-20-2018 05:34 AM
kyi vaar halki fungus di bimaari aa jandi hai jis kaarn patte sirrya ton machne shuru ho jande hn. iss di roktham de lyi copper oxychloride@400gm ja m-45@400gm nu 150 ltr pani de nal mila ke prati acre te spray kro.
Posted by prem cheema
Punjab
18-03-2018 08:24 AM

Punjab
04-02-2018 11:17 AM
ਕਿਰਪਾ ਕਰ ਕੇ ਆਪਣਾ ਏਰੀਆ ਦਸੋ ਤਾਂ ਜੋ ਤੁਹਾਨੂੰ ਇਸ ਦੇ ਬਾਰੇ ਅੱਗੇ ਦੀ ਜਾਣਕਰੀ ਦਿਤੀ ਜਾ ਸਕੇ ਅਤੇ ਇਸ ਦੀ ਨਰਸਰੀ ਉਪਲਬਧ ਕਰਵਾਈ ਜਾ ਸਕੇ I
Posted by माली राम यादव
Rajasthan
18-03-2018 08:01 AM

Maharashtra
04-02-2018 11:35 AM
ज्यादातर अबोहर वाली साईड के किसानो ने थाई एपल बेर लगाये है और गंगानगर भी इसकी नर्सरीयां हैं। थाई एपल बेर देखने में हरे सेब जैसा होता है इसके फल का भार 150-200 ग्राम होता है। यह देखने में सेब की तरह लगता है यह थाईलैड़ की किस्म है। 6-7 महीनो में इसमें फल आता है। इसके पौधे की लम्बाई 10-15 फीट तक होती है। इसके लिए एक एकड मे 450 .... (Read More)
ज्यादातर अबोहर वाली साईड के किसानो ने थाई एपल बेर लगाये है और गंगानगर भी इसकी नर्सरीयां हैं। थाई एपल बेर देखने में हरे सेब जैसा होता है इसके फल का भार 150-200 ग्राम होता है। यह देखने में सेब की तरह लगता है यह थाईलैड़ की किस्म है। 6-7 महीनो में इसमें फल आता है। इसके पौधे की लम्बाई 10-15 फीट तक होती है। इसके लिए एक एकड मे 450 से 500 पौधे लगते है। पहले साल 1 पौधे से 25-30 किलो फल और दूसरे साल 45 से 50 किलो फल प्राप्त होते है। भारत में हैदराबाद में इसकी बड़ी मार्किट हैं। इस पौधे का जीवन काल 20 साल है। यह पौधा 50-60 रूप्ये तक नर्सरी से मिल जाता है पौधा लेने के लिए आप इस नंबर 9413650486 पर संपर्क कर सकते है।
Posted by Gurwinder baryar
Punjab
18-03-2018 07:11 AM

Haryana
03-18-2018 07:54 AM
jekar tuc iss de beej di sodh krni hai tan iss de upper 6ml prati kg beej de hisaab nal bayer di gaucho dwaayi di varto kr skde ho. iss ton ilava bavistin 3gm prati kg beej de hisaab nal v varto kr skde ho.
Posted by Manpreet Sekhon
Punjab
18-03-2018 07:08 AM

Posted by charnjit
Punjab
18-03-2018 06:23 AM

Punjab
03-18-2018 03:15 PM
tuci cow nu Biotrum DS dwai deya goliya denia suru kro is deya 2 golia swere atte 2 goliya sham nu deo , iss nu lgatar 3 din tak dinde reho , isde nal tuci Hevimac-OX di ek goli ek din he deo , jekar gobar nal blood auunda ha tan 200 gram saro da oil ate 50 gram haldi v deo ..
Posted by charnjit
Punjab
18-03-2018 06:16 AM

Haryana
03-18-2018 07:54 AM
PAU de vich kisaan mela 23-24 march da hai.
Posted by agyapal singh gill
Punjab
17-03-2018 11:16 PM

Punjab
03-19-2018 11:27 AM
muktsar disst vich tusi village lubaneyawali to sandy pigery farm dekh sakde ho. eh da name te contect number hai . Nirmal Singh 9417966510 .
Posted by SUMIT
Haryana
17-03-2018 10:30 PM

Haryana
03-18-2018 07:55 AM
इसमें आप ferterra@8-10 kg या carbofuran@10 kg प्रति एकड़ के हिसाब से डाल सकते हैं.
Posted by Gur Hundal
Punjab
17-03-2018 09:47 PM

Punjab
03-18-2018 11:35 AM
ਗਾਂ ਦੇ ਦੁੱਧ ਵਿਚ ਖਾਰਾਪਣ ਨਹੀਂ ਆਉਣਾ ਚਾਹੀਦਾ ਜੇਕਰ ਖਾਰਾਪਣ ਆਉਂਦਾ ਹੈ ਤਾਂ ਦੁੱਧ ਥਨ ਦੀ ਬਿਮਾਰੀ ਕਰਕੇ ਘੱਟ ਹੋਇਆ ਹੈ ਇਸਦੇ ਲਈ ਤੁਸੀ fmc ਜਾ tmk ਪਾਊਡਰ ਦੇਣਾ ਸ਼ੁਰੂ ਕਰੋ ਇਹ 50 -60 ਗ੍ਰਾਮ ਦਾ ਪਾਊਡਰ ਹੁੰਦਾ ਹੈ , ਇਸਦਾ ਇਕ ਪਾਉਚ ਰੋਜਾਨਾ ਦਿਓ ਅਤੇ 3 ਦਿਨ ਲਗਾਤਾਰ ਦਿਓ ਜੇਕਰ ਖਾਰਾਪਣ ਨਹੀਂ ਹੈ ਤਾਂ ਤੁਸੀ ਇਸਨੂੰ ਦੁੱਧ ਵਧਾਉਣ ਲਈ milkbut -TR ਜਾਂ milkomilk ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ
Posted by lakhwinder
Punjab
17-03-2018 09:15 PM

Haryana
03-17-2018 09:48 PM
iss di bijaayi april mahine de vich kiti jandi hai ate iss da beej 6-8 qtl prati acre painda hai. ate iss di paidavaar 100qtl prati acre hundi hai.
Posted by lakhwinder
Punjab
17-03-2018 09:13 PM

Haryana
03-17-2018 09:48 PM
tuc hari khaad de lyi jantar rwaah san lgaa skde ho.
Posted by avijot
Punjab
17-03-2018 08:48 PM

Haryana
03-21-2018 06:08 AM
ਪੰਜਾਬ ਦੇ ਵਿਚ ਸੇਬ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀI ਕਿਉਕਿ ਇਥੇ ਤਾਪਮਾਨ ਸੇਬ ਦੀ ਫ਼ਸਲ ਦੇ ਲਈ ਅਨੁਕੂਲ ਨਹੀਂ ਹੈI ਇਸ ਦੀ ਕਾਸ਼ਤ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿਚ ਕੀਤੀ ਜਾਂਦੀ ਹੈ I
Posted by Harpreet kamboj
Punjab
17-03-2018 08:42 PM

Punjab
03-18-2018 11:39 AM
majj nu garmia vich saro da oil bina garam kiite dena chahida hai, ate sardia vich garam krke dena chahida hai, iss nu rojana 100 gram dena chahida hai , ate total 5 killo to jyada nhi dena chahida..
Posted by hajari singh
Rajasthan
17-03-2018 08:36 PM

Rajasthan
03-17-2018 08:46 PM
सबसे पहले तो deworming करा दो फिर Powder bovimin - b 50 gm B.D.+ bovimin GL 300 7 ml O. D और उसके साथ मैं उसको veterinary docter se चैक करवावो कही उसके ओवरिय पर कोई सिस्ट तो नही ह ।।
Posted by ਵੀਰ ਸੰਧੂ
Punjab
17-03-2018 08:29 PM

Punjab
03-18-2018 11:41 AM
ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ....100 ਗਰਾਮ ਗੁੜ ਸਰਬਤ.....50ਗਰਾਮ ਮੈਥੀ.....1 ਕੱਚਾ ਨਾਰੀਅਲ.....25 – 25 ਗਰਾਮ ਜੀਰਾ ਅਤੇ ਅਜਵਾਈਨ....ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ ।ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਹੀ ਖਵਾਓ।ਇਸ ਸਮੱਗਰੀ ਨੂੰ ਗ.... (Read More)
ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ....100 ਗਰਾਮ ਗੁੜ ਸਰਬਤ.....50ਗਰਾਮ ਮੈਥੀ.....1 ਕੱਚਾ ਨਾਰੀਅਲ.....25 – 25 ਗਰਾਮ ਜੀਰਾ ਅਤੇ ਅਜਵਾਈਨ....ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ ।ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਹੀ ਖਵਾਓ।ਇਸ ਸਮੱਗਰੀ ਨੂੰ ਗਾਂ ਜਾਂ ਮੱਝ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੂਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ । 25 – 25 ਗਰਾਮ ਅਜਵਾਈਨ ਅਤੇ ਜੀਰਾ ਗਾਂ ਜਾਂ ਮੱਝ  ਦੇ ਸੂਣ ਦੇ ਬਾਅਦ ਸਿਰਫ 3 ਦਿਨ ਹੀ ਦੇਣਾ ਹੈ  ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸੱਕਦੇ ਹੋ ।
Posted by deep
Punjab
17-03-2018 08:19 PM

Haryana
03-17-2018 09:50 PM
soondi de lyi tuc lambda @200ml ja quinalphos@800ml ja cypermethrin@80ml nu 150 ltr pani de nal mila ke prati acre te spray kr skde ho.
Posted by Jagroop brar
Punjab
17-03-2018 08:18 PM

Rajasthan
03-17-2018 08:49 PM
Cross breed\'s HF h or dudh 60 plus per litter pr day tk de skti h
Posted by Satvir Singh
Punjab
17-03-2018 08:13 PM

Punjab
03-18-2018 01:12 AM
Posted by Phinder Sidhu
Punjab
17-03-2018 07:53 PM

Haryana
03-17-2018 09:52 PM
jo starchol hai iss di maatra 200ml prati acre hi hundi hai. jo Tehlka nam di spray hai iss di maatra 80gm pratj acre hundi hai.
Posted by Jaspreet sohi
Punjab
17-03-2018 07:39 PM

Punjab
03-18-2018 01:13 AM
isde lai tuc tik tak ja fer butex nam di sapray vart skde ho g
Posted by Jatt Jatt
Punjab
17-03-2018 07:30 PM

Punjab
03-17-2018 08:41 PM
Posted by gurwinder singh
Punjab
17-03-2018 07:22 PM

Rajasthan
03-17-2018 02:25 PM
ਝੋਟੀ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ। ਦਲੀਆਂ ਵੀ ਦੇ ਸਕਦੇ ਹੋਂੰ.... (Read More)
ਝੋਟੀ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ। ਦਲੀਆਂ ਵੀ ਦੇ ਸਕਦੇ ਹੋਂੰ। ਤੁਸੀ ਝੋਟੀ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।
Posted by vikram
Haryana
17-03-2018 06:39 PM

Haryana
03-17-2018 09:53 PM
हल्दी की बिजाई अप्रैल महीने में की जाती है ओर इसका बीज 6-8 क्विंटल प्रति एकड़ डाला जाता है और इसकी पैदावार 100 से 110 क्विंटल प्रति एकड़ होती है।
Posted by ASIF CHOUDHARY
Jammu & Kashmir
17-03-2018 06:31 PM

Chandigarh
03-21-2018 10:47 AM
Posted by ਜਗਸੀਰ ਸਿੰਘ
Punjab
17-03-2018 06:28 PM

Punjab
03-17-2018 07:36 PM
ਇਹ karnal bunt ਦਾ ਹਮਲਾ ਹੈ।ਇਸ ਦੀ ਰੋਕਥਾਮ ਲਈ ਕਣਕ ਦੇ ਨਿਸਰੇ ਸਮੇ tilt ਜਾਂ nativo @200 ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਂਦਾ ਹੈ।ਜੇਕਰ ਇਹ ਬਿਮਾਰੀ ਘੱਟ ਪੌਦਿਆਂ ਤੇ ਹੈ ਤਾਂ ਪ੍ਰਭਾਵਿਤ ਪੌਦਿਆਂ ਨੂੰ ਪੱਟ ਦਿਯੋ ਨਹੀਂ ਤਾਂ ਸਪਰੇ ਕਰ ਦਿਯੋ।
Posted by ASIF CHOUDHARY
Jammu & Kashmir
17-03-2018 06:25 PM

Chandigarh
03-20-2018 10:22 AM
आम, तरबूज, खरबूज, काजू, नारियल, नीबू जैसी जाती और मक्की की खेती कर सकते है।
Posted by gorav jaat
Haryana
17-03-2018 05:39 PM

Punjab
03-17-2018 05:48 PM
इसकी वृद्धि का समय फरवरी-मार्च होता हैं।
Posted by Naunihal sethi
Punjab
17-03-2018 05:28 PM

Haryana
03-18-2018 07:57 AM
Posted by tara singh
Punjab
17-03-2018 05:23 PM

Haryana
03-17-2018 09:54 PM
Posted by sukhdeep singh
Punjab
17-03-2018 05:06 PM

Punjab
03-20-2018 07:09 AM
ਹਾਜੀ ਮੋਗਾ ਨਜ਼ਦੀਕ ਗਿੱਲ ਪਿੰਡ ਵਿੱਚ ਪੋਲੀਕਲੀਨਿਕ ਹੈ ਤੇ ਬਾਦਲ ਪਿੰਡ ਵਿੱਚ ਵੀ ਚੰਗਾ ਹਸਪਤਾਲ ਹੈ ਜਿੱਥੇ ਸਾਰੀਆ ਲੈਬੋਰਟਰੀਆ ਹਨ ।
Posted by ਗੁਰਮੀਤ ਸਿੰਘ
Punjab
17-03-2018 04:44 PM

Punjab
03-20-2018 12:15 PM
Posted by tara singh
Punjab
17-03-2018 04:02 PM

Haryana
03-18-2018 07:59 AM
Posted by tara singh
Punjab
17-03-2018 03:59 PM

Posted by Phinder Sidhu
Punjab
17-03-2018 03:26 PM

Haryana
03-17-2018 09:57 PM
jo safar nam di spray hai ohh growth da kam krdi hai ate jo coma nam di spray hai ohh tele di roktham da kam krdi hai. triacontanol di dose 250ml prati acre hai ate bifenthrin di dosage 300ml prati acre hai. ihna di spray jawar te kr skde ho.
Posted by Phinder Sidhu
Punjab
17-03-2018 03:24 PM

Punjab
03-20-2018 05:41 AM
iss de vich jo tehlka nam di dwaayi hai ohh tele di roktham da kam krdi hai iss di maatra 60-80gm prati acre de hisaab nal vart skde ho. jo starchlor nam di dwaayi hai ihh soondi di roktham krdi hai. iss di maatra 250- 300ml prati acre hai.
Posted by baljeet singh
Punjab
17-03-2018 03:06 PM

Punjab
03-19-2018 01:02 PM
Goat Farm te loan len lai pehla tuhade kol is di traning honi jruri jis nal tusi apna loan aply kar sakde ho. same - same te kisana di mang de mutabak eh traning lagdiah rehdiah han te tusi eh traning le ke apna loan aply kar ke farm suru kar sakde ho.is loan tuhanu NABARD valo dita jave ga te eh loan pashua di ginti de hisab nal nal dita jave ga eh traning len lai tusi apne najdiki Krishi Vigyan Kendra, Village Goneana, District Muktsar-152026 Phone: 01633-210046 ja Guru Angad Dev Veterinary and Animal Sciences University Ludhiana, Punjab 141012 Phone: 0161 255 3394 to le sakde ho.
Posted by Rajeev
Punjab
17-03-2018 02:44 PM

Punjab
03-17-2018 03:04 PM
tele di rokthamm  de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Posted by sandeep
Punjab
17-03-2018 02:20 PM

Haryana
03-18-2018 08:02 AM
tuc hari jhaad di bijaayi kr skde ho ja fir trichoderma viride ja pseudomonas fluoroscense di varto 10 kg puraani roodi de nal mix kr k iss de vich 250gm gur wale paani da shitta de ke iss nu khet de vich paa skde ho. jo bio products dse gye hnn ohna di maatra 1 - 1 kg prati acre de hisaab nal vartni hai.
Posted by harjinder singh
Punjab
17-03-2018 02:16 PM

Punjab
03-17-2018 01:17 PM
ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ
Posted by Bhartpal Singh
Haryana
17-03-2018 02:16 PM

Rajasthan
03-20-2018 04:33 AM
Posted by pradeep
Madhya Pradesh
17-03-2018 01:48 PM

Haryana
03-17-2018 06:13 PM
10 lack
Posted by amit
Haryana
17-03-2018 01:39 PM

Punjab
03-17-2018 02:07 PM
Posted by SUMIT
Haryana
17-03-2018 01:10 PM

Haryana
03-18-2018 08:03 AM
ganne mein early shoot borer ki roktham ke liye carbofuran 8-10 kg prati acre daal skte ho.
Posted by sumit birara
Haryana
17-03-2018 01:06 PM

Punjab
03-17-2018 02:08 PM
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Posted by ਵੀਰ ਸੰਧੂ
Punjab
17-03-2018 12:50 PM
Punjab
03-20-2018 06:39 AM
Posted by karan
Haryana
17-03-2018 12:09 PM

Haryana
03-18-2018 08:17 AM
kirpa kr ke iss de salt di photo bhejo tan jo tuhanu iss di jankari ditti ja ske.
Posted by Arshdeep Singh
Punjab
17-03-2018 12:07 PM
Punjab
03-17-2018 04:33 PM
ਤੁਸੀ ਸੁਕੀਆਂ ਟਾਹਣੀਆਂ ਨੂੰ ਕੱਟ ਦਿਓ ਅਤੇ 2:2:250 ਬੋਰਡੋ ਮਿਸ਼ਰਣ ਦਾ ਛਿੜਕਾ ਕਰ ਦਿਓ । ਟਕਾ ਅਤੇ ਤਣੇ ਤੇ ਵੀ ਬੋਰਡੋ ਪੇਸਟ ਲਗਾ ਦਇਓ।