Posted by Kang Saab
Punjab
04-08-2022 07:44 AM
ਗੁਰਜਿੰਦਰ ਜੀ pydon ਦਵਾਈ ਨੂੰ ਤੁਸੀਂ ਚਿੱਟੀ ਮੱਖੀ ਦੀ ਰੋਕਥਾਮ ਲਈ 400 ਮਲ ਅਤੇ cubax ਦਵਾਈ ਨੂੰ mites ਦੀ ਰੋਕਥਾਮ ਲਈ 250 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।
Posted by Kang Saab
Punjab
04-08-2022 07:43 AM
ਗੁਰਜਿੰਦਰ ਜੀ pymax ਦਵਾਈ ਨੂੰ ਤੁਸੀਂ ਝੋਨੇ ਵਿੱਚ ਟਿਡਾ ਦੀ ਰੋਕਥਾਮ ਲਈ 150ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ novoxa ਦਵਾਈ ਨੂੰ ਤੁਸੀਂ ਸੁੰਡੀ ਦੀ ਰੋਕਥਾਮ ਲਈ 350ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤੋ
Posted by Kang Saab
Punjab
04-08-2022 07:41 AM
ਗੁਰਜਿੰਦਰ ਜੀ ਮਹਾਂਬਲੀ ਦਵਾਈ ਨੂੰ ਰਸ ਚੂਸਣ ਵਾਲੇ ਕੀੜੇ 100 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇਰਮਾ ਦਵਾਈ ਨੂੰ ਸੁੰਡੀ ਦੀ ਰੋਕਥਾਮ ਲਈ ਵਰਤ ਸਕਦੇ ਹੋ ।
Posted by Kang Saab
Punjab
04-08-2022 07:40 AM
ਗੁਰਜਿੰਦਰ ਜੀ ਇਹ ਫਸਲ ਦੇ ਵਿਚ ਸੁੰਡੀ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਏਸਨੂੰ ਤੁਸੀਂ 400-650 ml ਪ੍ਰਤੀ ਏਕੜ ਦੇ ਹਿਸਾਬ ਨਾਲ।ਵਰਤ ਸਕਦੇ
Posted by vikash Kumar
Uttar Pradesh
04-08-2022 06:33 AM
Vikash ji iski roktham ke liye ap 2 gram carbendazim ko prati litre paani ke hisab se prayog kar sakte hai

Posted by Sukhpreet Singh
Punjab
04-08-2022 06:25 AM
ਸੁੱਖਪ੍ਰੀਤ ਜੀ, Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ .... (Read More)
ਸੁੱਖਪ੍ਰੀਤ ਜੀ, Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ|
Posted by satinderbir singh
Punjab
04-08-2022 05:15 AM
Satinder ji esde lai tusi gedin nursery nal sampark kar sakde ho+917947248894
Posted by satinderbir singh
Punjab
04-08-2022 05:13 AM
Satinder ji esnu August September vich bijan di sifarish kiti jandi hai

Posted by Gurjit Singh
Punjab
03-08-2022 11:58 PM
Gurjit ji tuci uss nu Enrofloxacin inj. 15ml, Avil inj. 10ml, megludyne inj. 20ml lgwana suru kro baki tuci nazdiki doctor ton usdi janch jrur krwao kyuki jekar isda sme te ilaj ho jawe fir pashu thik ho janda hai.

Posted by Laddi sidhu
Punjab
03-08-2022 11:35 PM
ਲਾਡੀ ਜੀ ਇਸਦੇ ਲਈ ਪਹਿਲਾ ਤੋਂ ਕੋਈ ਇੰਜੇਕਸ਼ਨ ਨਹੀਂ ਹੈ ਇਹ ਬਿਮਾਰੀ ਦੇ ਲੱਛਣਾਂ ਦੇ ਹਿਸਾਬ ਨਾਲ ਪਸ਼ੂ ਦਾ ਇਲਾਜ ਕੀਤਾ ਜਾਂਦਾ ਹੈ ਬਾਕੀ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਧਿਆਨ ਰੱਖੋ ਅਤੇ goat ਪੌਕਸ ਦੀ ਵੈਕਸੀਨ ਵੀ ਪਸ਼ੂਆਂ ਨੂੰ ਕਰਵਾ ਸਕਦੇ ਹੋ

Posted by Laddi sidhu
Punjab
03-08-2022 11:31 PM
ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Amoxirum Tablet ਇਕ ਇਕ ਸਵੇਰੇ ਸ਼ਾਮ, Biotrim DS tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ
Posted by Gurjeet Singh
Punjab
03-08-2022 11:07 PM
Gurjeet ji ehh bimari aunn ton pehla lgdi hai jekar bimar aa jawe fir isdi varto nhi kiti jndi ate vadde pashua vich 3ml ate chotia vich 2ml tak lgg jndi hai tuci doctor nal sampark krke lgwa skde ho.

Posted by harjot bains
Punjab
03-08-2022 10:13 PM
Harjot hi eh sundi da hamla hai esdi roktham lai tusi quinalphos 500-600 ml nu prati acre de hisab nal vart sakde ho
Posted by Gurpreet Singh
Punjab
03-08-2022 09:42 PM
ਗੁਰਪ੍ਰੀਤ ਜੀ ਇਹ ਲੰਬੇ ਅੰਗੋਰੀ gibrellic acid ਦੀ ਸਪਰੇਅ ਕਰਨ ਨਾਲ ਹੁੰਦੇ ਹਨ ਵੈਸੇ ਇਹ ਛੋਟੇ ਹੀ ਹੁੰਦੇ ਹਨ। ਇਸ acid ਨੂੰ ਤੁਸੀਂ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by Prabhjot Randhawa
Punjab
03-08-2022 09:42 PM
Prabhjot ji isde lai koi fix market nhi hai tuhanu khudd hei isde lai market vich link bnaune penge fir holi holi tuci apni sale vdha skde ho.
Posted by Lakhwinder Singh nirankari
Punjab
03-08-2022 09:39 PM
Lakhwinder ji esde lai tusi neem di spray 2-4 ml nu prati litre paani de hisab nal vart skde

Posted by gurpinder singh
Punjab
03-08-2022 09:20 PM
Gurpinder ji tusi punjab safed mooli, japennese white kisam nu spet vich ate Pusa chetki kisam nu august takk beej skde ho

Posted by Manpreet Singh
Punjab
03-08-2022 09:10 PM
Manpreet ji isde lai koi ek medicine nhi hai ehh pashua de lashna de hisab nal ilaj kita jnda hai tuci bimari de hisab nal doctor ton ilaj krwao.

Posted by Jasminder singh
Punjab
03-08-2022 09:06 PM
Jasminder ji ehh tuci apni jgah de hisab nal suru kr skde ho eh 1 kille ton bhi krr skde ho ja 2-4 knal vich bhi kr skde ho ate uss hisab nal khrch aunda hai, 1 kile vich lagbhag 3-4 lakh tak kharch aa skda hai.

Posted by Pooja
Uttar Pradesh
03-08-2022 08:56 PM
पूजा जी इस समय आप इसके इलावा किसी भी फसल।की बिजाई नही कर सकते ।

Posted by chhina saab
Punjab
03-08-2022 08:54 PM
Chinna ji tusi bajre dian pcb164,165,166 kisam nu beej sakde ho

Posted by jass
Punjab
03-08-2022 08:54 PM
ਜੱਸ ਜੀ ਕਿਰਪਾ ਕਰਕੇ ਓਹਨਾ ਦੀ ਫੋਟੋਆਂ ਆਪਣੇ ਸਵਾਲ ਦੇ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Ritesh
Rajasthan
03-08-2022 08:52 PM
रितेश जी, मशरूम की खेटी करने के लिए प्रशिक्षण लेना बहुत जरूरी है , आप प्रशिक्षण लेने के लिए KVK Alwar 01468 - 275276 से सम्पर्क कर सकते है।

Posted by sewak dhillon
Punjab
03-08-2022 08:51 PM
ਹਾਂਜੀ ਤੁਸੀ ਅਸੀਲ ਮੁਰਗੀ ਪਾਲਣ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਇਹ ਨਸਲ ਆਪਣੀ ਵਧੇਰੇ ਸਹਿਣ-ਸ਼ਕਤੀ, ਝਗੜਾਲੂ ਅਤੇ ਲੜਣ ਦੀ ਜ਼ਬਰਦਸਤ ਕੁਆਲਿਟੀ ਹੋਣ ਕਾਰਨ ਜਾਣੀ ਜਾਂਦੀ ਹੈ। ਇਨ੍ਹਾਂ ਦੇ ਖੰਭ ਕਾਲੇ, ਲਾਲ ਅਤੇ ਮਿਕਸ ਰੰਗਾਂ ਦੇ ਹੁੰਦੇ ਹਨ। ਅਸੀਲ ਦੀਆਂ ਸਾਰੀਆਂ ਨਸਲਾਂ ਵਿੱਚ ਰੇਜਾ(ਹਲਕੀ ਲਾਲ), ਟੀਕਰ(ਭੂਰੀ), ਚਿੱਤਾ(ਕਾਲੇ ਅਤੇ ਚਿੱਟੇ-ਸਿਲਵਰ), ਕਾਗਰ(ਕਾਲੀ), Nurie 89(ਚਿੱਟਾ), ਯਾਰਕਿਨ(ਕਾਲੀ ਅਤੇ .... (Read More)
ਹਾਂਜੀ ਤੁਸੀ ਅਸੀਲ ਮੁਰਗੀ ਪਾਲਣ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਇਹ ਨਸਲ ਆਪਣੀ ਵਧੇਰੇ ਸਹਿਣ-ਸ਼ਕਤੀ, ਝਗੜਾਲੂ ਅਤੇ ਲੜਣ ਦੀ ਜ਼ਬਰਦਸਤ ਕੁਆਲਿਟੀ ਹੋਣ ਕਾਰਨ ਜਾਣੀ ਜਾਂਦੀ ਹੈ। ਇਨ੍ਹਾਂ ਦੇ ਖੰਭ ਕਾਲੇ, ਲਾਲ ਅਤੇ ਮਿਕਸ ਰੰਗਾਂ ਦੇ ਹੁੰਦੇ ਹਨ। ਅਸੀਲ ਦੀਆਂ ਸਾਰੀਆਂ ਨਸਲਾਂ ਵਿੱਚ ਰੇਜਾ(ਹਲਕੀ ਲਾਲ), ਟੀਕਰ(ਭੂਰੀ), ਚਿੱਤਾ(ਕਾਲੇ ਅਤੇ ਚਿੱਟੇ-ਸਿਲਵਰ), ਕਾਗਰ(ਕਾਲੀ), Nurie 89(ਚਿੱਟਾ), ਯਾਰਕਿਨ(ਕਾਲੀ ਅਤੇ ਲਾਲ) ਅਤੇ ਪੀਲਾ(ਸੁਨਹਿਰੀ ਲਾਲ) ਨਸਲਾਂ ਪ੍ਰਸਿੱਧ ਹਨ। ਇਹਨਾਂ ਨੂੰ ਮੁੱਖ ਤੌਰ ਤੇ ਮੀਟ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਇਹ ਅੰਡਿਆਂ ਦੇ ਉਤਪਾਦਨ ਵਿੱਚ ਕਮਜ਼ੋਰ ਹੁੰਦੀ ਹੈ। ਇਹਨਾਂ ਦਾ ਮੂੰਹ ਲੰਬਾ ਅਤੇ ਵੇਲਨਾਕਾਰ ਹੁੰਦਾ ਹੈ ਜੋ ਕਿ ਖੰਭ, ਅੱਖਾਂ ਸੰਘਣੀਆਂ, ਗਰਦਨ ਲੰਬੀ, ਪੂਛ ਛੋਟੀ ਨਾਲ ਨਹੀਂ ਹੁੰਦੀ। ਇਹਨਾਂ ਦੀਆਂ ਲੱਤਾਂ ਮਜ਼ਬੂਤ ਅਤੇ ਸਿੱਧੀਆਂ ਹੁੰਦੀਆਂ ਹਨ। ਇਸ ਨਸਲ ਦੇ ਮੁਰਗਿਆਂ ਦਾ ਔਸਤਨ ਭਾਰ 4-5 ਕਿਲੋ ਅਤੇ ਮੁਰਗੀ ਦਾ ਭਾਰ 3-4 ਕਿਲੋ ਹੁੰਦਾ ਹੈ। ਇਸ ਨਸਲ ਦੇ ਪ੍ਰੋੜ ਮੁਰਗਿਆਂ(ਕੋਕਰਾਲ) ਦਾ ਔਸਤਨ ਭਾਰ 3.5-4.5 ਕਿਲੋ ਅਤੇ ਪ੍ਰੋੜ ਮੁਰਗੀਆਂ(ਪੁਲੈੱਟਸ) ਦਾ ਔਸਤਨ ਭਾਰ 2.5-3.5 ਕਿਲੋ ਹੁੰਦਾ ਹੈ
Posted by Navdeep jhajj
Punjab
03-08-2022 08:16 PM
Navdeep ji tuci iss nu pett de kiria lai Bandykind plus bolus deo ate iss nu mineral mixture de nal nal Ovumin advance rojana 1 goli deni suru kro ate 21 din tak deo jiss nal sarir di kami puri howegi ate sme te heat vich aa jawegi.

Posted by Kawaldhaliwal
Punjab
03-08-2022 08:03 PM
Dhaliwal ji esda pakke tor te koi hall nahi hai pr bacha de lai tusi spinoteram 170ml nu prati acre de hisab nal vart skde ho
Posted by Zap
Chattisgarh
03-08-2022 07:53 PM
Arif to control this you can spray the spiromesifen @150ml per acre to control this pest.

Posted by Lakhbeer hamad
Punjab
03-08-2022 07:44 PM
Lakhbeer ji fungicide te keetnashak keede ate bimari de hisab nal varte jande han ki kehdi bimari ja keede ne hamla krya hai. Gobh di sundi layi tusi flubendiamide 50 gram prati acre de hisab nal vart skde ho

Posted by Gurvinder Singh Chahal
Rajasthan
03-08-2022 07:01 PM
Gurvinder ji, berseem aur javi kli bhuvai aap september ke aakhir se shuru kar sakte hai.

Posted by Bhupinder Singh Virk
Punjab
03-08-2022 07:00 PM
ਭੁਪਿੰਦਰ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by jaskaran singh
Punjab
03-08-2022 06:51 PM
ਜਸਕਰਨ ਜੀ ਇਸਦੇ ਸੰਬੰਧ ਵਿਚ ਪੰਜਾਬ ਖੇਤਬਾੜੀ ਯੂਨੀਵਰਸਿਟੀ ਵਿਖੇ ਸਮੇਂ ਸਮੇਂ ਤੇ ਟ੍ਰੇਨਿੰਗ ਲਗਦੀ ਰਹਿੰਦੀ ਹੈ ਸੋ ਤੁਸੀ ਉਥੇ ਸੰਪਰਕ ਕਰ ਸਕਦੇ ਹੋ । 91-161- 2401960-79

Posted by Kamal jeet
Himachal Pradesh
03-08-2022 06:39 PM
Kamal ji kirpya yeh btaye ki apne isko pehle roodi ja vermi compost ki khad daali hai ja nahi agar daali hai to kitni matra mein us hisab se hi apko sahi jankari di ja sakti hai
Posted by Rahul Dedha
Uttar Pradesh
03-08-2022 06:35 PM
आप Tineta, provalis, anixamax किसी भी कंपनी का प्रयोग कर सकते हैं।
Posted by Amandeep sran
Punjab
03-08-2022 06:32 PM
ਅਮਨਦੀਪ ਜੀ ਇਹਨਾਂ ਤੇ virus ਵਾਲ਼ੀ ਬਿਮਾਰੀ ਦਾ ਹਮਲਾ ਹੈ, ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gurdeep Saharan
Haryana
03-08-2022 06:06 PM
Gurdeep ji, ye blast bimaari ke lakshan lag rahe hai iski rokthaam ke liye aap mancozeb 2g/L paani ke hisaab se spray kar sakte hai.
Posted by Navdeep singh
Punjab
03-08-2022 05:53 PM
Navdeep ji kirpa kar ke ih dasso ki is vich paani kinne dina to khdaa hai us hisab naal hi tuhaanu is baare shi jaankari ditti ja sakegi.
Posted by Navdeep singh
Punjab
03-08-2022 05:50 PM
Navdeep ji kirpa kar ke ih dasso ki is vich paani kinne dina to khdaa hai us hisab naal hi tuhaanu is baare shi jaankari ditti ja sakegi.
Posted by gagandeep
Punjab
03-08-2022 05:45 PM
ਹਾਂਜੀ ਇਹ lumpy ਕਰਕੇ ਹੋ ਰਿਹਾ ਹੈ ਤੁਸੀ ਇਸ ਨੂੰ Enrofloxacin injection 15ml, Avil inj 10ml ਲਗਵਾਣਾ ਸ਼ੁਰੂ ਕਰੋ

Posted by Harjinder Singh
Punjab
03-08-2022 05:19 PM
Harjinder you can spray NPK 19:19:19@10-15g/L Of water to control yellowing of leaves.

Posted by Udit Thakur
Uttar Pradesh
03-08-2022 05:14 PM
Udit red colour of carrot is due to carotene pigment.

Posted by Navraj
Punjab
03-08-2022 04:54 PM
Navraj ji tuci Honey tyar krke sale krna hai ate isde fssai di jankari lai (9417423111) Narpinder singh dhaliwal nal sampark kr skde ho ehna ton tuhanu sari jankari mill jawegi.
Posted by ਸੁਖਮਿੰਦਰ ਸਿੰਘ ਚਹਿਲ
Punjab
03-08-2022 04:41 PM
ਸੁਖਮਿੰਦਰ ਜੀ, ਬਠਿੰਡੇ ਦਾ ਕਿਸਾਨ ਮੇਲਾ 29 ਸਤੰਬਰ ਨੂੰ ਹੈ ਜੀ ।

Posted by sanju rana
Uttar Pradesh
03-08-2022 04:39 PM
Sanju ji, kripya aap apna swaal visthaar se puche ta Jo aapko is baae me sahi jaankari di jaa sake .
Posted by Ajmer Singh Khalsa
Punjab
03-08-2022 04:38 PM
Ajmer ji je fasl de patte Peele pai rahe hon ta 17 44 00 product di varto 10-15g/L paani de hisaab naal spray kiti jaa sakdi hai ji.

Posted by sanju rana
Uttar Pradesh
03-08-2022 04:37 PM
Sanju Rana ji, aap belo ka peelapan door krne ke liye NPK 19:19:19@10-15g/L Pani ke hisaab se spray kar sakte hai.
Posted by Preet
Haryana
03-08-2022 04:30 PM
Gurpreet ji, fatkadi daalne se paani to kaafi hadd tak saaf ho jata hai par kayi ke baare me spasht taur pe kuch nahi kha jaa satka .

Posted by Karan Kumar
Delhi
03-08-2022 03:39 PM
Karan jo murgi palan vich loan lenn lai tuhade kol isdi training hona jruri hai jo tuci apne nazdiki krishi vigyan kendran ton laa skde ho uthe sme sme te alag alag kma di training diti jandi hai tuci isde lai Krishi Vigyan Kendra, Delhi, Address: HV9W+RG3, Samashpur Khalsa, Ujwa, Delhi, 110073, Phone: 011 6563 8199 nal sampark kr skde ho ate agli training di jankari laa skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


.jpg)











