
Posted by Jaspreet singh
Punjab
21-03-2018 07:04 AM
ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ । ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ। ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹ.... (Read More)
ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ । ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ। ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ।
Posted by Avtar Singh
Punjab
21-03-2018 06:58 AM
ਐਸ ਜੀ 99 (2004): ਇਹ ਇਕ ਗੁੱਛੇਦਾਰ ਕਿਸਮ ਹੈ। ਇਸ ਦੀ ਰੇਤਲੀ ਅਤੇ ਭਲ ਵਾਲੀਆਂ ਜ਼ਮੀਨਾਂ ਵਿਚ ਸਾਉਣੀ ਰੁੱਤ ਵਿਚ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਗੱਠੀਆਂ ਦਰਮਿਆਨੇ ਆਕਾਰ ਦੀਆਂ ਹਨ ਅਤੇ ਮੁੱਖ ਜੜ੍ਹ ਦੇ ਨੇੜੇ ਲੱਗਦੀਆਂ ਹਨ ਜਿਸ ਕਰਕੇ ਫ਼ਸਲ ਪੁੱਟਣ ਸਮੇਂ ਘੱਟ ਨੁਕਸਾਨ ਹੁੰਦਾ ਹੈ। ਇਸ ਦੀਆਂ ਗਿਰੀਆਂ ਦੀ ਮਾਤਰਾ 66 ਪ੍ਰਤੀਸ਼ਤ ਹੁੰਦੀ ਹੈ। 100 ਗਿਰੀਆਂ ਦਾ ਭਾਰ 54 ਗ੍ਰਾਮ ਅਤੇ 52 ਪ੍ਰਤੀਸਤ ਤੇਲ ਹੁ.... (Read More)
ਐਸ ਜੀ 99 (2004): ਇਹ ਇਕ ਗੁੱਛੇਦਾਰ ਕਿਸਮ ਹੈ। ਇਸ ਦੀ ਰੇਤਲੀ ਅਤੇ ਭਲ ਵਾਲੀਆਂ ਜ਼ਮੀਨਾਂ ਵਿਚ ਸਾਉਣੀ ਰੁੱਤ ਵਿਚ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਗੱਠੀਆਂ ਦਰਮਿਆਨੇ ਆਕਾਰ ਦੀਆਂ ਹਨ ਅਤੇ ਮੁੱਖ ਜੜ੍ਹ ਦੇ ਨੇੜੇ ਲੱਗਦੀਆਂ ਹਨ ਜਿਸ ਕਰਕੇ ਫ਼ਸਲ ਪੁੱਟਣ ਸਮੇਂ ਘੱਟ ਨੁਕਸਾਨ ਹੁੰਦਾ ਹੈ। ਇਸ ਦੀਆਂ ਗਿਰੀਆਂ ਦੀ ਮਾਤਰਾ 66 ਪ੍ਰਤੀਸ਼ਤ ਹੁੰਦੀ ਹੈ। 100 ਗਿਰੀਆਂ ਦਾ ਭਾਰ 54 ਗ੍ਰਾਮ ਅਤੇ 52 ਪ੍ਰਤੀਸਤ ਤੇਲ ਹੁੰਦਾ ਹੈ। ਗਿਰੀਆਂ ਦੀ ਛਿਲ ਹਲਕੇ ਭੂਰੇ ਰੰਗ ਦੀ ਹੁੰਦੀ ਹੈ। ਇਹ ਤਕਰੀਬਨ 123 ਦਿਨਾਂ ਵਿਚ ਪੱਕ ਜਾਂਦੀ ਹੈ। ਇਹ ਕਿਸਮ ਵਿਸ਼ਾਣੂ ਰੋਗ ਨੂੰ ਸਹਿਣ ਕਰਨ ਵਾਲੀ ਹੈ। ਇਸ ਦਾ ਔਸਤ ਝਾੜ 10 ਕੁਇੰਟਲ ਪ੍ਰਤੀ ਏਕੜ ਹੈ। 2.ਐਮ 522 : ਇਹ ਵਿਛਵੀਂ ਕਿਸਮ ਹੈ। ਇਸ ਦੀ ਰੇਤਲੀ ਅਤੇ ਭਲ ਵਾਲੀਆਂ ਜ਼ਮੀਨਾਂ ਵਿਚ ਸਾਉਣੀ ਰੁੱਤ ਵਿਚ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਗੱਠੀਆਂ ਦਰਮਿਆਨੇ ਮੋਟੇ ਆਕਾਰ ਦੀਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਦੋ ਗਿਰੀਆਂ ਹੁੰਦੀਆਂ ਹਨ। ਗੱਠੀਆਂ ਮੁੱਖ ਜੜ੍ਹ ਦੇ ਆਸ ਪਾਸ ਲੱਗਦੀਆਂ ਹਨ। ਇਸ ਦੀਆਂ ਗਿਰੀਆਂ ਦੀ ਮਾਤਰਾ 68 ਪ੍ਰਤੀਸ਼ਤ ਹੁੰਦੀ ਹੈ। 100 ਗਿਰੀਆਂ ਦਾ ਭਾਰ ੬੫ ਗ੍ਰਾਮ ਅਤੇ 51 ਪ੍ਰਤੀਸ਼ਤ ਤੇਲ ਹੁੰਦਾ ਹੈ। ਗਿਰੀਆਂ ਦੀ ਛਿਲ ਹਲਕੇ ਭੂਰੇ ਰੰਗ ਦੀ ਹੁੰਦੀ ਹੈ। ਇਹ ਤਕਰੀਬਨ 120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ। 3.ਐਸ ਜੀ 84: ਇਹ ਇੱਕ ਗੁੱਛੇਦਾਰ ਕਿਸਮ ਹੈ ਅਤੇ ਇਸ ਨੂੰ ਭਰਪੂਰ ਸ਼ਾਖਾਂ ਫੁੱਟਦੀਆਂ ਹਨ। ਇਸ ਨੂੰ ਬਹਾਰ ਅਤੇ ਸਾਉਣੀ ਰੁੱਤ ਵਿੱਚ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਦੀਆਂ ਦਰਮਿਆਨੇ ਆਕਾਰ ਦੀਆਂ ਗੱਠ ਆਂ ਵਿੱਚ 1 ਜਾਂ 2 ਗਿਰੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਛਿੱਲ ਹਲਕੇ ਭੂਰੇ ਰੰਗ ਦੀ ਹੁੰਦੀ ਹੈ। ਇਸ ਵਿੱਚ ਗਿਰੀਆਂ ਦੀ ਮਾਤਰਾ 64 ਪ੍ਰਤੀਸ਼ਤ, 100 ਗਿਰੀਆਂ ਦਾ ਭਾਰ 49 ਗ੍ਰਾਮ ਅਤੇ ਤੇਲ ਦੀ ਮਾਤਰਾ 50 ਪ੍ਰਤੀਸ਼ਤ ਹੁੰਦੀ ਹੈ। ਇਸ ਦੇ ਭੋਅ ਦੀ ਪੌਸ਼ਟਿਕਤਾ ਬਰਸੀਮ ਤੇ ਰਵਾਂਹ ਜਿੰਨੀ ਹੀ ਹੁੰਦੀ ਹੈ। ਇਹ ਕਿਸਮ 120-130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਬਹਾਰ ਰੁੱਤ ਅਤੇ ਸਾਉਣੀ ਰੁੱਤ ਦੀ ਫ਼ਸਲ ਦਾ ਔਸਤ ਝਾੜ ਕ੍ਰਮਵਾਰ 10ਕੁਇੰਟਲ ਅਤੇ 8 ਕੁਇੰਂਟਲ ਪ੍ਰਤੀ ਏਕੜ ਹੈ। 4.ਟੀ ਜੀ 37ਏ : ਅਗੇਤੀ ਪੱਕਣ ਵਾਲੀ ਗੁੱਛੇਦਰ ਕਿਸਮ ਹੈ। ਔਸਤਨ ਝਾੜ 12.3q/acre ਹੈ । ਇਸ ਵਿਚ ਤੇਲ ਦੀ ਮਾਤਰਾ 48.6% ਹੈ।ਇਸਦੇ ਪੱਕਣ ਦਾ ਸਮਾਂ 101 ਦਿਨ ਹੈ ਅਤੇ ਸਾਉਣੀ ਦੀ ਫਸਲ ਅਖੀਰ ਅਪ੍ਰੈਲ ਤੋਂ ਅਖੀਰ ਮਈ ਤੱਕ ਰੌਣੀ ਕਰ ਕੇ ਬੀਜੋ। ਟੀ ਜੀ 37 ਏ ਦੀ ਬਿਜਾਈ ਦਾ ਡੁਕਵਾ ਸਮਾਂ ਮਾਰਚ ਦਾ ਪਹਿਲਾਂ ਪੰਦਰਵਾੜਾ ਹੈ। ਬਰਾਨੀ ਹਾਲਤਾਂ ਵਿੱਚ ਮੂੰਗਫਲੀ ਦੀ ਬਿਜਾਈ ਮੌਨਸੂਨ ਸ਼ੁਰੂ ਹੋਣ ਤੇ ਕਰੋ ਜਿਹੜੀ ਕਿ ਜੂਨ ਦੇ ਆਖਰੀਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ।

Posted by Kanwaljit singh Bhan
Punjab
21-03-2018 06:46 AM
ਜੋ pesticides ਦੀ ਦੁਕਾਨ ਦੇ ਲਈ ਲਾਇਸੈਂਸ ਬਣਦਾ ਹੈ ਉਸ ਦੇ ਲਈ B.sc agriculture ਦੀ ਡਿਗਰੀ ਜਰੂਰੀ ਕਰ ਦਿੱਤੀ ਗਈ ਹੈ I ਜੇਕਰ ਤੁਹਾਡੇ ਕੋਲ ਇੱਹ ਡਿਗਰੀ ਹੈ ਤਾਂ ਤੁਹਾਡਾ ਲਾਇਸੈਂਸ ਬਣ ਜਾਵੇਗਾ I

Posted by inderpal
Punjab
21-03-2018 06:07 AM
100-200 gram tilla da oil devo te nal hi mitho sodha 50 gram patheya vich rla ke deo. bheo ke na paeyao.
Posted by Harman Turka
Punjab
21-03-2018 12:45 AM
jdo v fasal di bijaayi krde ho tan iss de vich bijaayi ton pehla stomp@1 ltr nu khaali khet de vich spray kro. iss nal nadeena nu rokya ja skda hai.

Posted by DEEPENDRA
Uttar Pradesh
20-03-2018 11:32 PM
SRB-123: यह डेकन पठार में अच्छी वृद्धि करती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12 %होती है।
SRB-512: यह किस्म उत्तरी आक्षांशों में अच्छी तरह से बढ़ती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12% होती है।
SRB-128: यह दक्षिण और उत्तरी भारतीय ज.... (Read More)
SRB-123: यह डेकन पठार में अच्छी वृद्धि करती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12 %होती है।
SRB-512: यह किस्म उत्तरी आक्षांशों में अच्छी तरह से बढ़ती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12% होती है।
SRB-128: यह दक्षिण और उत्तरी भारतीय जलवायु में अच्छी तरह से बढ़ती है। इसमें ग्लूकोसाइड की मात्रा 14-15% होती है।
MDS-13 and MDS-14: यह किस्म भारतीय जलवायु हालातों में अच्छे से बढ़ती है। इसे उच्च तापमान और कम या सूखे बारिश के मौसम की आवश्यकता होती है।

Posted by Gurpreet singh
Punjab
20-03-2018 11:12 PM
नीचे लिखी सब्जियां मिर्च में लगा सकते है chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), bhindi (feb.-march) में लगा सकते है।
Posted by Rakesh kumar
Punjab
20-03-2018 10:12 PM
hnji eh cow thehar ( gaban ) ho javegi 100 % . koe paresheani wali gal ni eh aat hunda hunda . kai var pashu de janda hai . baki 21-22 dina baad pata lag javega.
Posted by Rakesh kumar
Punjab
20-03-2018 10:09 PM
nimbo nal fark nahi pena ji . eh proublam lai homeopathy medican best result dindi hai.

Posted by palwinder singh
Punjab
20-03-2018 09:56 PM
jo jhone di PR 115 kisam hai us da jhaad 25 qtl prati acre hai ate ihh kisam 125 dina de vich pakk jandi hai.
Posted by Amarjeet
Haryana
20-03-2018 09:54 PM
अभी इसके बारे में कुछ नहीं बोला जा सकता। इसकी जानकारी लेने के लिए आप अपने नजदीकी डीलर से संपर्क कर सकते है।

Posted by Vikram jeet singh
Haryana
20-03-2018 08:48 PM
Ihh ik growth promoter hunda hai. jo kanak jhone ate ganne de vich paaya janda hai. iss di maatra 2-3 kg prati acre hundi hai. ihh growth da kam krda hai.
Posted by Harpreet kamboj
Punjab
20-03-2018 08:19 PM
jdo v fasal di bijaayi krde ho tan iss de vich bijaayi ton pehla stomp@1 ltr nu khaali khet de vich spray kro. iss nal nadeena nu rokya ja skda hai.
Posted by jagpal sidhu028@gmail.com
Punjab
20-03-2018 07:21 PM
ਆਲੂਆਂ ਦੀਆ ਵਦੀਆ ਕਿਸਮਾਂ ਜਿਵੇ ਕਿ ਕੁਫ਼ਰੀ ਸੂਰਯਾ(ਔਸਤਨ ਝਾੜ 100-125q/acre),ਕੁਫ਼ਰੀ ਚੰਦਰਮੁਖੀ(ਔਸਤਨ ਝਾੜ 100q/acre),ਕੁਫ਼ਰੀ ਅਸ਼ੋਕਾ(ਔਸਤਨ ਝਾੜ 110q/acre),ਕੁਫ਼ਰੀ ਪੁਖ਼ਰਾਜ (ਔਸਤਨ ਝਾੜ 130q/acre), *ਦਰਮਿਆਨੇ ਸਮੇਂ ਦੀਆਂ ਕਿਸਮਾਂ* ਕੁਫ਼ਰੀ ਪੁਸ਼ਕਰ (ਔਸਤਨ ਝਾੜ 160-170q/acre) ,ਕੁਫ਼ਰੀ ਜਯੋਤੀ (ਔਸਤਨ ਝਾੜ 80 ਤੋਂ 120q/acre) ,ਕੁਫ਼ਰੀ ਬਹਾਰ(ਔਸਤਨ ਝਾੜ 125q/acre), *ਪਾਛੇਤੀਆਂ ਕਿਸਮਾਂ* ਕੁਫ਼ਰੀ ਸੰਧੂਰੀ(ਔਸਤਨ ਝਾੜ 120q/acre) ,ਕੁਫ਼ਰੀ ਬਾਦਸ਼ਾਹ (.... (Read More)
ਆਲੂਆਂ ਦੀਆ ਵਦੀਆ ਕਿਸਮਾਂ ਜਿਵੇ ਕਿ ਕੁਫ਼ਰੀ ਸੂਰਯਾ(ਔਸਤਨ ਝਾੜ 100-125q/acre),ਕੁਫ਼ਰੀ ਚੰਦਰਮੁਖੀ(ਔਸਤਨ ਝਾੜ 100q/acre),ਕੁਫ਼ਰੀ ਅਸ਼ੋਕਾ(ਔਸਤਨ ਝਾੜ 110q/acre),ਕੁਫ਼ਰੀ ਪੁਖ਼ਰਾਜ (ਔਸਤਨ ਝਾੜ 130q/acre), *ਦਰਮਿਆਨੇ ਸਮੇਂ ਦੀਆਂ ਕਿਸਮਾਂ* ਕੁਫ਼ਰੀ ਪੁਸ਼ਕਰ (ਔਸਤਨ ਝਾੜ 160-170q/acre) ,ਕੁਫ਼ਰੀ ਜਯੋਤੀ (ਔਸਤਨ ਝਾੜ 80 ਤੋਂ 120q/acre) ,ਕੁਫ਼ਰੀ ਬਹਾਰ(ਔਸਤਨ ਝਾੜ 125q/acre), *ਪਾਛੇਤੀਆਂ ਕਿਸਮਾਂ* ਕੁਫ਼ਰੀ ਸੰਧੂਰੀ(ਔਸਤਨ ਝਾੜ 120q/acre) ,ਕੁਫ਼ਰੀ ਬਾਦਸ਼ਾਹ (ਔਸਤਨ ਝਾੜ 130q/acre) *ਪ੍ਰੋਸੈਸਿੰਗ ਲਈ ਵਦੀਆ ਕਿਸਮਾਂ* ਕੁਫ਼ਰੀ ਚਿਪਸੋਨਾ-1(ਔਸਤਨ ਝਾੜ 170-180q/acre),ਕੁਫ਼ਰੀ ਚਿਪਸੋਨਾ-3(ਔਸਤਨ ਝਾੜ 165-175q/acre) ,ਕੁਫ਼ਰੀ ਫਰਾਈਸੋਨਾ (ਔਸਤਨ ਝਾੜ 160-170q/acre)

Posted by
--
20-03-2018 07:12 PM
आप रैबिट फार्मिंग पैराडाइस रैबिट फार्म के साथ जुड़ कर सकते है, पैराडाइस रैबिट फार्म अच्छी कंपनी हैं आप इनसे संपर्क कर सकते हैं पर एक बात का ध्यान रखें कि एग्रीमैंट करते समय आप अपने सभी जरूरी सर्टिफिकेट पूरे से जमा करवाये ताकि आपको आगे चल कर किसी भी मुशिक्ल का सामना ना करना पड़े।

Posted by
--
20-03-2018 07:10 PM
जी ,यह दोनो ही अच्छी कंपनिया हैं , पैराडाइस रैबिट फार्म अच्छी कंपनी हैं आप इनसे संपर्क कर सकते हैं पर एक बात का ध्यान रखें कि एग्रीमेंट करते समय आप अपने सभी जरूरी सर्टिफिकेट पूरे से जमा करवाये ताकि आपको आगे चल कर किसी भी मुशिक्ल का सामना ना करना पड़े।

Posted by rakesh kumar
Punjab
20-03-2018 06:16 PM
kirpa krke apna swal puri detail vich pusho , tan jo tuhanu iss varre puri jankari diti ja ske ..

Posted by Amandeep singh
Punjab
20-03-2018 06:05 PM
iss de vich kangyari bn rhi hai . iss di roktham de lyi 200ml tilt ja bumper ja folicur nu 150 ltr pani de nal mila ke prati acre te spray kro. ihh bimaari thik ho jawegi.
Posted by ਨੀਟੂ ਗਰੇਵਾਲ
Punjab
20-03-2018 05:56 PM
ਹਾਜੀ ਤੁਸੀ ਮੱਝਾਂ ਅਤੇ ਗਾਵਾ ਨੂੰ ਕਟੇ ਹੋਏ ਆਲੂ ਪਾ ਸਕਦੇ ਹੋ , ਪਰ ਇਸ ਨੂੰ ਰੋਜਾਨਾ 5 ਕਿਲੋ ਤੋਂ ਜ਼ਿਆਦਾ ਨਹੀਂ ਪਾਣਾ ਚਾਹੀਦਾ
Posted by Natt Jaspal
Punjab
20-03-2018 05:11 PM
ਤੁਸੀ ਹੁਣ ਮਾਹ ਦੀਆ ਕਿਸਮਾਂ ਜਿਵੇ ਮਾਂਹ-1008, ਮਾਂਹ -218 ਬੀਜ ਸਕਦੇ ਹੋ। ਇਹਨਾਂ ਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ।

Posted by sran
Punjab
20-03-2018 04:58 PM
22 g jekar tuc zameen poli krna chahunde ho ik ta usdi doongi vahayi karo g ate fer usnu lazor levelar nal padra krvao g fer har sal usde vich desi rudi di khad pao g ate harii khadd vajoo kanak di ktayi to bad san ja jantar beejo zameen nu pani lgaun vele us nal jeev amrit varto ate isde nal nal waste decomposer nam da product v varto g
Posted by Gurpal Singh
Punjab
20-03-2018 04:38 PM
ਇਹ hf ਨਸਲ ਦੀ ਵੱਛੀ ਹੈ ਜੀ ਤੇ ਇਸ ਦਾ ਦੁੱਧ ਤਾਂ ਇਸ ਦੇ ਮਾਂ ਪਿਓ ਦੇ ਦੁੱਧ ਦੇ ਹਿਸਾਬ ਨਾਲ ਪਤਾ ਲੱਗੇਗਾ ।

Posted by Sun it singh
Punjab
20-03-2018 04:24 PM
ihh sitte di kangyaari da rog bn reha hai. pehla ithe tela hamla krda hai ate fir jdo chepe shad janda hai tan ithe fungus bn jandi hai. iss de upper tilt ja adama di bumper ja folicur ja iffco di pikapika ja darrick di renault ja nagarjuna di result@200ml nu 150 ltr pani de nal mila ke prati acre te spray kro. ihna dwaayia de vicho koi v ikk spray d varto kro.

Posted by Lokendra
Uttar Pradesh
20-03-2018 04:22 PM
इसमें fenazaquin@200ml या dhanuka कंपनी की omite@200ml को 150 लीटर पानी के साथ मिलाकर प्रति एकड पर स्प्रे करे।

Posted by Hardeep singh Sarao
Punjab
20-03-2018 04:09 PM
ਦੁੱਧ ਨੂੰ ਟੇਸਟ ਕਰਕੇ ਦੇਖੋ ਦੁੱਧ ਖਾਰਾ ਤਾਂ ਨਹੀ ਜਾਂ ਫਿਰ ਉਸ ਵਿੱਚ ਕੋਈ ਛਿੱਡੀਆ ਤਾਂ ਨਹੀ । ਜੇਕਰ ਸਹੀ ਹੈ ਤਾਂ ਫਿਰ ਕੋਈ ਦੁੱਧ ਵਧਾਉਣ ਵਾਲਾ ਪਾਊਡਰ ਜਾਂ ਜੈਲ ਦਿਓ ਜਿਵੇਂ vet-mankind ਕੰਪਨੀ ਦੀ calcimust gel ਆਉਦੀ ਹੈ ਤਾਂ ਫਿਰ zule- up ਪਾਊਡਰ ਖਵਾਓ।
Posted by Amandeep Singh Batth
Punjab
20-03-2018 04:07 PM
ਇਸ ਦੇ ਵਿੱਚ ਤੇਲੇ ਦੀ ਸਮੱਸਿਆ ਆ ਰਹੀ ਹੈ, ਇਸ ਦੇ ਉੱਪਰ 40-50ML ਇਮੀਡਾਕਲੋਪਰਿਡ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪੌਦਿਆਂ \'ਤੇ ਸਪਰੇਅ ਕਰੋ।

Posted by shailesh padole
Maharashtra
20-03-2018 03:48 PM
अगर मिर्ची के पत्ते मुड़ रहे है और तेला और मछर ज्यादा है तो इस की रोकथाम के लिएआप टाटा की mida@60ml या नागार्जुना की crop mida@60ml को 150 लीटर पानी में मिलाकर प्रति एकड़ पर स्प्रे कर सकते हैं।

Posted by Vikram jeet singh
Haryana
20-03-2018 03:34 PM
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Posted by Deep gill
Punjab
20-03-2018 03:26 PM
desi tareeka ta ehi hai ji ke navratan oil di malish karo jinni ho sake.

Posted by sukhdeep singh
Punjab
20-03-2018 02:57 PM
ਬੱਚੇਦਾਨੀ ਵਿੱਚ ਇੰਨਫੈਕਸ਼ਨ ਹੈ ਜੀ ਕਿਸੇ ਵਧੀਆ ਡਾਕਟਰ ਤੋਂ ਉਸ ਦੇ 2 ਦਿਨ ਲਗਾਤਾਰ lixin iu ਦਵਾਈ ਭਰਾਓ ।

Posted by ਗੁਰਕਮਲ
Punjab
20-03-2018 02:33 PM
hnji balance diet deo gar di feed di .baki es de nal vet-mankind company di calcimust gel use karo. eh milk booster hai ji. daily moringa de patte 250 gram khavao.

Posted by ਗੁਰਕਮਲ
Punjab
20-03-2018 02:16 PM
hnji jekar tuhadi vashi suu chukki hai atte dhudh denn time thana nu hath nhi lgwandi tan tuci uss deya piche wali legs nu rassi paa k bnno , jive ek leg nu rassi paa k left side nu ate duji leg nu rassi paa k risght side nu bnn deo , atte uss nal ohh leg nhi maregi te tuci ussda dhudh v assani nal laa sakde ho , ehh km tuci miti wali jgah te kro tan bhutt vdya hai kyuki kyi varr pashu da farsh te parr slip krr jnda ate digan da khtra hunda hai, jekar tuahdi vachi choti ha yaa suun vich ajje time aa, tann tuci uss de thana nu rojjana hath lgwao , yaa jddo pashu nu nhande ho uss time v hath lgana chahida hai , iss nal pashu thana nu hath lgwana holi holi lgg jnda hai ,
Posted by jatinder singh
Punjab
20-03-2018 02:10 PM
tuci gaa nu potasium-iodied dwai dena suru kro , isdi 20 gram de packing hundi , iss nu 7 gram rojana deo, isde nal tuci mummidum powder deo isdi 50 gram di packing hundi hai , is deya 3 dabia deo , ehh done dwai tuci 3 din lgatar deo, isde nal farak paa javega..

Posted by sandeep
Punjab
20-03-2018 01:42 PM
han g tuc ihna dwaayia di varto kr skde ho. carbendazim di maatra 3gm prati kg beej ate chloro di maatra 3-4ml prati kg beej de hisaab nal mila ke sodh skde ho.
Posted by ਵਿਰਕ
Punjab
20-03-2018 01:27 PM
hnji tusi kuldeep singh ji nal 98764-59408 te abohar to Rahul Ksaniya ji nal 98550 66510 te sampark kar sakde ho.

Posted by sanjay singh rawat
Uttarakhand
20-03-2018 01:24 PM
इसकी सब्सिड़ी के बारे में जानकारी लेने के लिए आप अपने नजदीकी kvk में जाकर बागवानी विभाग के अधिकारी से मिलें। वहां से आपको पौली हाऊस की सब्सिड़ी के बारे में पता चल जायेगा।
Posted by Dimple kumar
Punjab
20-03-2018 01:20 PM
ihh soondi di roktham da kam krdi hai. iss di maatra 80- 90gm prati acre hundi hai.
Posted by Harendra Pratap Singh
Uttar Pradesh
20-03-2018 01:05 PM
Lohit, RG 8, CAD 4, HS 6, Vikas, H 777, F 846, R S 810, R S 2013 इसकी उन्नत किस्में हैं। उत्तर प्रदेश के क्षेत्रों के लिए, देसी किस्मों की बिजाई अप्रैल के पहले और दूसरे सप्ताह में पूरी कर लें और अमेरिकन किस्मों की बिजाई के लिए 15 अप्रैल से मई का पहला सप्ताह उपयुक्त होता है। कतार से कतार में 30 सैं.मी. और पौधे से पौधे में 67.5 सैं.मी. फासले का प्रयोग करें.... (Read More)
Lohit, RG 8, CAD 4, HS 6, Vikas, H 777, F 846, R S 810, R S 2013 इसकी उन्नत किस्में हैं। उत्तर प्रदेश के क्षेत्रों के लिए, देसी किस्मों की बिजाई अप्रैल के पहले और दूसरे सप्ताह में पूरी कर लें और अमेरिकन किस्मों की बिजाई के लिए 15 अप्रैल से मई का पहला सप्ताह उपयुक्त होता है। कतार से कतार में 30 सैं.मी. और पौधे से पौधे में 67.5 सैं.मी. फासले का प्रयोग करें। बीजों के अंकुरन ना होने और नए पौधों के नष्ट होने के कारण कुछ फासले पड़ जाते हैं इन खाली जगहों को भरना जरूरी है। इन्हें पानी में भीगे हुए 2-3 बीज एक ही जगह पर बोयें। अंकुरण के बाद इनमें से सिर्फ सेहतमंद बीजों को ही रखें। बिजाई के दो सप्ताह बाद सेहतमंद नए पौधे को रखकर कमज़ोर, बीमार और प्रभावित पौधे को निकाल दें। बीज की मात्रा किस्मों, उगाने वाले क्षेत्रों, सिंचाई आदि के साथ विभिन्न होती है। देसी किस्मों के लिए 6 किलो बीज प्रति एकड़ में प्रयोग करें और अमेरिकन किस्मों के लिए 1.1-1.5 किलो बीज प्रति एकड़ में प्रयोग करें। खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। जब टिंडे पूरी तरह खिल जायें तो रूई की चुगाई करें।
देसी और अमेरिकन कपास की किस्मों के लिए, नाइट्रोजन 24 किलो (यूरिया 48 किलो) और फासफोरस 12 किलो (एस एस पी 76 किलो) प्रति एकड़ में डालें। मिट्टी की जांच के आधार पर पोटाश डालें। फासफोरस और पोटाश की पूरी मात्रा (यदि जरूरत हो तो) और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।
Posted by ਰਾਜ ਸਿੰਘ
Punjab
20-03-2018 12:59 PM
ਜੇਕਰ ਸੂਣ ਵਿੱਚ 15-20 ਦਿਨ ਰਹਿੰਦੇ ਹਨ ਤਾਂ ਮੂੰਹ-ਖ਼ੁਰ ਦਾ ਟੀਕਾ ਨਹੀ ਲਗਾਉਣਾ ਚਾਹੀਦਾ । ਸੂਣ ਤੋਂ 15 ਦਿਨ ਬਾਅਦ ਟੀਕਾ ਲਗਾ ਸਕਦੇ ਹੋਂ।

Posted by Bhartpal Singh
Haryana
20-03-2018 12:57 PM
pehla jeev amrit nu tyaar kr lao ate fir iss nu roodi di khaad de nal mila ke khet de vich pao. jekar pehla tuc roodi nu khet de vich khilaar deoge tan dhup laggan de nal iss de vichle nutrients khatam ho jande hnn.
Posted by hardeep singh
Haryana
20-03-2018 12:52 PM
iss kisam da jhaad 17.5 qtl prati acre hai ate ihh kisam 138 dina de vich pakk jandi hai. iss di height 109 cm hundi hai...

Posted by gurmukh
Punjab
20-03-2018 12:17 PM
hnji eh osde liver di proublam hai. tusi vadiya company jive venckys da liv52 livertonic leya ke peya deo te nal hi floratone tablates daily 4 tab 4 din deo . es nal sab khan lag javegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












