Posted by Parmjeet Sandhu
Punjab
24-03-2018 08:32 PM
putaayi ton 15 din pehla iss di sinchaayi band krdeo. putaayi de picho lasan nu 5-7 dina de lyi sukki tha te rakho ate iss ton baad iss nu shottia shottia guttia de vich ban ke rakh lao.
Posted by ਗੁਰ ਬਰਾੜ
Punjab
24-03-2018 08:30 PM
ਤੁਸੀ ਗਾਵਾ ਦੀ ਫੀਡ ਵਿਚ puber-aid ਪਾਊਡਰ ਮਿਲਾਕੇ ਦੇਣਾ ਸ਼ੁਰੂ ਕਰੋ ਜਾਂ ਤੁਸੀ Mastizyme ਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ , ਇਹ ਪਾਊਡਰ ਤੁਸੀ 1 ਕੁਆਟਿਲ ਫੀਡ ਵਿਚ 2.5 ਕਿਲੋ ਪਾ ਕੇ ਦੇ ਸਕਦੇ ਹੋ

Posted by Jaspreet singh
Punjab
24-03-2018 08:28 PM
ਇਸ ਤਰ੍ਹਾਂ ਦੁੱਧ ਦੀ ਕਮੀ ਪਸ਼ੂ ਦੀ ਫੀਡ ਬਦਲਣ ਨਾਲ , ਵਾਤਾਵਰਨ ਬਦਲਣ ਦੇ ਕਾਰਨ, ਜਾਂ ਪਸ਼ੂਆ ਦੀ ਖੁਰਾਕ ਵਿਚ ਹਰੇ ਚਾਰੇ ਦੀ ਕਮੀ ਕਰਕੇ ਹੋ ਜਾਂਦਾ ਹੈ , ਤੁਸੀ ਪਸ਼ੂਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ , ਉਨ੍ਹਾਂ ਨੂੰ ਵਧਿਆ ਕੰਪਨੀ ਦਾ ਮਿਨਰਲ ਮਿਸਚਰ ਦੇਣਾ ਸ਼ੁਰੂ ਕਰੋ , ਕਿਉਕਿ ਪਸ਼ੂਆਂ ਦੀ ਸਹੀ ਖੁਰਾਕ ਅਤੇ ਸਹੀ ਦੇਖਭਾਲ ਨਾਲ ਹੀ ਦੁੱਧ ਵਿਚ ਵਾਧਾ ਹੁੰਦਾ ਹੈ
Posted by ਜਸਪਾਲ ਸਿੰਘ ਕਲੇਰ
Punjab
24-03-2018 08:22 PM
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ । ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ। ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ । ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ । ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁ.... (Read More)
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ । ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ। ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ । ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ । ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ। ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ । ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ । ਪੰਜਾਬ ਵਿੱਚ ਤੁਸੀਂ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ। ਤੁਸੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ । ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ।

Posted by Jot aujla
Punjab
24-03-2018 07:44 PM
ਕਿਰਪਾ ਕਰ ਕੇ ਆਪਣਾ ਏਰੀਆ ਦਸੋ ਤਾਂ ਜੋ ਤੁਹਾਨੂੰ ਨੇੜੇ ਦੇ ਗੰਡੋਏ ਰੱਖਣ ਵਾਲੇ ਦਾ ਨੰਬਰ ਦਿੱਤਾ ਜਾ ਸਕੇ I
Posted by Dalbara Singh
Punjab
24-03-2018 07:36 PM
ਤੁਸੀ ਨਿੰਮ ਦੇ ਪੱਤਿਆ ਨੂੰ ਰਗੜ ਕੇ ਪਾਣੀ ਕੱਢ ਕੇ ਪਾਣੀ ਪਸ਼ੂ ਨੂੰ ਪਿਆ ਦਿਓ ਤੇ ਇਸ ਦੇ ਨਾਲ ਗੁੜ ਦੀ ਚਾਣੀ ਵੀ ਦਿਓ ।

Posted by amandeep singh
Punjab
24-03-2018 07:36 PM
ਇਹ ਪਸ਼ੂ ਵਿਚ ਬਨਾਉਟੀ ਹੀਟ ਕਰਕੇ ਵੀ ਹੋ ਸਕਦਾ ਹੈ ਤੁਸੀ ਅਜੇ ਇਸਦੀ AI ਨਾ ਕਰਵਾਓ , ਇਸਦੀ AI ਤੁਸੀ ਮੱਝ ਦੇ ਅਗਲੀ ਵਾਰ ਹੀਟ ਵਿਚ ਆਉਣ ਤੇ ਕਰਵਾਓ , ਕਿਉਕਿ ਮੱਝ ਨੂੰ ਨਵੇਂ ਦੁੱਧ ਹੋਣ ਤੋਂ ਘਟੋ ਘਟੋ 40 ਦਿਨਾਂ ਬਾਅਦ ਹੀਟ ਚ ਆਉਂਣ ਤੇ AI ਕਰਵਾਣੀ ਚਾਹੀਦੀ ਹੈ
Posted by amrinder dhillon
Punjab
24-03-2018 07:21 PM
tuci makhia di roktham de lyi para-clean dwai di varto kro , iss dwai nu pani vich gholl k pashua uparr spray kro , iss di spray nal pashua te makhia nhi bethdia , iss spray nu 5-7 din badd fir repeat kro , iss nal makhia to sutkar mill javega ..

Posted by gurdeep dhanoa
Punjab
24-03-2018 06:48 PM
Gurpreet g iss de rate de vadhan de baare aje kuj nahi keha ja skda..iss de rate de vich teji da auna iss di mang te nirbhar krda hai..

Posted by Pardeep Singh
Punjab
24-03-2018 06:32 PM
hnji kesar di kheti thande khetra vich kiti jandi hai . punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.

Posted by Harwinder Singh
Punjab
24-03-2018 06:16 PM
Han g ihna da ghol alag alag tyaar kr ke baad de vich mix kr k spray kr skde ho. jekar dona di bilkul alag ton hi spray krde ho tan ohh jyaada wdia hai.
Posted by Shamsher Singh Batth
Punjab
24-03-2018 06:11 PM
ਪਸ਼ੂਆ ਦਾ ਦੁੱਧ ਅਤੇ ਫੈਟ ਉਨ੍ਹਾਂ ਦੀ ਖੁਰਾਕ ਤੇ ਨਿਰਭਰ ਹੁੰਦੀ ਹੈ , ਤੁਸੀ ਗਾਵਾ ਨੂੰ ਸੰਤੁਲਿਤ ਖੁਰਾਕ ਦੇਣੀ ਸ਼ੁਰੂ ਕਰੋ , ਕਿਉਕਿ ਸਹੀ ਖੁਰਾਕ ਨਾਲ ਹੀ ਦੁੱਧ ਅਤੇ ਫੈਟ ਵੱਧਦੀ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ

Posted by vikram
Punjab
24-03-2018 06:09 PM
iss de vich actara@40gm ate rogor@200ml nu 100 ltr paani de hisaab nal mix kr k paudya te spray kro ihh tela control ho jawega.

Posted by gurmeet singh
Punjab
24-03-2018 04:46 PM
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ ।

Posted by ਹਰਵਿੰਦਰ ਸਿੰਘ
Punjab
24-03-2018 04:29 PM
ਗਾਂ ਨੂੰ ਸਹੀ ਖੁਰਾਕ ਸਹੀ ਤਰੀਖੇ ਨਾਲ ਦਿਓ । ਘਰ ਦੀ ਬਣਾਈ ਫੀਡ ਹੀ ਪਾਓ। ਮੋਰਿੰਗਾ ( ਸੁਹਾਜਣਾ) ਦੇ 250 ਗ੍ਰਾਮ ਪੱਤੇ ਰੋਜ਼ਾਨਾ ਖਵਾਓ ਤੇ ਨਾਲ ਹੀ 5 ਕਿਲੋ ਲੋਕੀ ( ਕੱਦੂ ) ਖਵਾਓ ਤੇ ਨਾਲ ਹੀ vet-mankind ਕੰਪਨੀ ਦੀ calcimust gel ਦਿਓ ਗਾਂ ਨੂੰ ।
Posted by Babbysingh
Punjab
24-03-2018 04:20 PM
ਇਹ ਘਰ ਵਿੱਚ ਹੀ ਤਿਆਰ ਕਰੌ ਤਾਂ ਵਧੀਆ ਰਹੇਗਾ ਜੀ ਬਾਕੀ ਕਿਸਾਨ ਮੇਲਿਆ ਤੇ ਕੰਪਨੀਆ ਆਉਦੀਆ ਹਨ ਇਹ ਸਾਈਲੇਜ਼ ਵੇਚਣ ਵਾਲੀਆ।

Posted by Nirvail singh
Punjab
24-03-2018 04:08 PM
tuci usdi deworming krwao , isde nal he tuci majj nu kisi vdya company da mineral mixture dena suru kro , kyuki iss nal majj de sarir vich jo v kami hovegi ohh purri ho javegi , isde nal he usdi khurak da v pura dyan rakho ...

Posted by Aman bhullar
Punjab
24-03-2018 04:05 PM
hnnji es de nerokindplus da injection lagvao. eh vetmankind company da hunda hai. eh 2ml lagega te ik din shad ke 2 lagva deo. es nal thik ho javegi.

Posted by Nidhan Singh
Punjab
24-03-2018 03:17 PM
Bhindi de upper soondi di roktham de lyi 20ml fame ja fipronil@300ml ja dhanuka di dhawa gold@150ml ja tata di taffin @80 ml nu 150 ltr pani de nal mila ke prati acre te spray kr skde ho . iss ton ilaava tele di roktham de lyi 400ml rogor ja 80gm actara ja coromandel di exaam 60gm ja nagarjuna di crop mid@60ml ja tata di tata mida@ 60ml nu 150 ltr pani de nal mila ke prati acre te spray kr skde ho.

Posted by Lakhwinder Singh
Punjab
24-03-2018 03:00 PM
chikoo nu garmia de vich iss nu paani di jyaada lod paindi hai. garmian de vich iss nu 10-12 dina de faasle te paani lgao. iss boote nu 250gm urea prati boote nu pao. jdo fal aa jawe tan ihna fla nu ikk saar pkaun de lyi 2.5ml ethephon nu prati ltr pani de hisaab nal flaa nu ghol de vich 2 mint lyi dubo ke rakho.
Posted by RUBAN SINGH
Punjab
24-03-2018 02:33 PM
ਸਫੈਦੇ ਦੀਆਂ ਇੱਹ ਵਾਲੀਆਂ ਕਿਸਮਾਂ ਹੱਨ ਜਿਵੇਂ ਕਿ Eucalyptus camaldulensis, FRI 4 and FRI 6, Eucalyptus globules, Eucalyptus citriodora. ਸਫੈਦੇ ਨੂੰ ਸਹੀ ਢੰਗ ਨਾਲ ਤਿਆਰ ਹੋਣ ਦੇ ਲਯੀ 3 ਸਾਲ ਤੋਂ ਵੱਧ ਸਮਾਂ ਲੱਗ ਜਾਂਦਾ ਹੈ

Posted by Sunil Kaushal
Punjab
24-03-2018 01:39 PM
dhangra de aale dwale sfai rakho ji . tusi dalda oil di malish karo te es de nal mitti da tel, namak te saro de tel nu mix karke pashuaa te mal deo. es nal fark pai javega.

Posted by Gagandeep
Punjab
24-03-2018 01:30 PM
ghodiya di feed alag alag session de according badaldi rehndi hai. baki eh hunda hai ke tusi kis vaste ghodiya rakhiya .os tareeke de according alag alag feed hundiya hun. tusi puri detail lain lai khushdeep singh ji nal 9217900015 te call kar sakde ho.

Posted by ਗੁਰਪ੍ਰੀਤ ਸਿੰਘ ਸੰਧੂ
Punjab
24-03-2018 01:24 PM
ਤੁਸੀ ਗਾਂ ਨੂੰ ਮੀਠਾ ਸੋਡਾ ਲਗਾਤਾਰ 5 ਦਿਨ ਤਕ ਦਿਓ ਇਸਦੇ ਨਾਲ ਹੀ ਤੁਸੀ ਗਾਂ ਨੂੰ Masticare ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸਦੀ ਡੱਬੀ ਵਿਚ 10 ਪੈਕਟ ਹੁੰਦੇ ਹੈ ਤੁਸੀ ਰੋਜਾਨਾ 1 ਪੈਕੇਟ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
Posted by Rakesh kumar
Punjab
24-03-2018 01:20 PM
sbb to pehla tuci gaa di deworming krwao , kyuki deworming na honn krke gaa de ball jhad rehe hai , isde nal tuci gaa nu vitamin-a wala product v dena suru kro , iss nal farak paa javega ...

Posted by inderpal
Punjab
24-03-2018 01:08 PM
ehh khtre wali gl nhi hai pr fir v tuci apne jile vich bnne policlinic vich ja k isda operation kra sakde ho , iss nal ehh thekk ho javegi ,
Posted by manjit singh
Punjab
24-03-2018 12:50 PM
hun kanak de upper sirf bimaati hi hamla kregi uss de lyi tilt ja adama di bumper@200ml ja folicur @200ml nu 150 ltr pani di spray kr deo..ihh spray sirf bimaari aun te ho kro..ander vaahn de ja k tela jrur check kro. kyuki tela v isse sme hi bnda hai.. iss ton ilaava tele di roktham de lyi 400ml rogor ja 80gm actara ja coromandel di exaam 60gm ja nagarjuna di crop mida@60ml ja tata di tata mida@ 60ml nu 150 ltr pani de nal mila ke prati acre te spray kr skde ho.

Posted by Gill
Punjab
24-03-2018 12:34 PM
desi murge lain lai tusi 7973269129 te kamal ji nal gal kar sakde ho.
Posted by Dimple kumar
Punjab
24-03-2018 12:23 PM
tele di roktham de lyi 80gm actara ja coromandel di exaam 60gm ja nagarjuna di crop mida@60ml ja tata di tata mida@ 60ml nu 150 ltr pani de nal mila ke prati acre te spray kr skde ho...jo tilt hundi hai ohh ikk fungicide da kam krdi hai jis di maatra 200ml prati acre hundi hai. ihh sirf bimaaria ton kanak nu bachundi hai jiwe ki peeli kungi, bhoori kungi ,daanya de vich swaah da bnna ,daane kaale hona ...jdo iss trah dia bimaaria khet de vich aundia hnn tan iss di spray kri jandi hai..
Posted by Dimple kumar
Punjab
24-03-2018 12:22 PM
jekar peeli kungi ja bhoori kungi ja daane kaale ho rhe hnn ja halki halki raakh g daanya de vich bnn rhi hai tan iss di spray krdeo..iss di dosage 200ml prati acre hundi hai. hun v iss di spray kr skde ho..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











