Experts Q&A Search

Posted by Chamkaur singh
Punjab
26-03-2018 09:56 PM

Punjab
03-27-2018 10:24 AM
isde lai tuc chelAted agrimin da mineral mixture vart skde ho g
Posted by sehaj Aujla
Punjab
26-03-2018 09:22 PM

Punjab
03-28-2018 11:40 AM
hnji maj nu homeopathic mediacn fibro -vet 10- 10 drop din vich 3 time deo. eh regular deo te 1 shishi deo. es nal fark pai javega.
Posted by Chamkaur singh
Punjab
26-03-2018 09:16 PM

Punjab
03-27-2018 10:53 AM
cow di fat vadon lai tusi balance diet de nal desi kpah de vadeve 250 gram charo. jekar desi kpah de vadeve nahi mil rahe ta tusi virbac da fatplus powder dena shuru karro. baki SNF de lai feed vich guar chri vda deo. guar churi de nal hi fat ne vadna hai.
Posted by sukhjinder singh
Punjab
26-03-2018 09:13 PM

Haryana
03-28-2018 07:34 AM
Posted by inderpal
Punjab
26-03-2018 09:09 PM

Punjab
03-28-2018 10:14 AM
je kar ho sake ta photo send kardo ji kyuki salt dekh ke hi sahi daseya ja sakda hai.
Posted by kuldeep brar
Punjab
26-03-2018 08:55 PM

Punjab
03-27-2018 10:26 AM
isde lai tuc 150 ml roger 30 ec nu 100 ltr pani de vich gholl k spray kr skde ho g
Posted by Gurpreet Singh
Punjab
26-03-2018 08:51 PM

Maharashtra
03-26-2018 03:25 PM
Tuc J 1006 ja african tall ja advanta di sugargrage variety lgaa skde ho.
Posted by Hemant meena
Rajasthan
26-03-2018 08:08 PM

Maharashtra
03-26-2018 03:24 PM
White prosperity: यह किस्म 110-120 दिनों में पक जाती है| इसकी 75 सैं.मी. की डंडी पर 17 छोटे फूल गुच्छों में लगते हैं। Nova Lux: यह किस्म 110-120 दिनों में पक जाती है| डंडी की लंबाई 79 सैं.मी. होती है जिस पर पीले रंग के फूलों का उत्पादन होता है। प्रत्येक पौधा लगभग 47 गांठे तैयार करता है। Urovian: यह किस्म 110-120 दिनों में पक जाती है| इसकी 84 सैं.मी. की डंडी .... (Read More)
White prosperity: यह किस्म 110-120 दिनों में पक जाती है| इसकी 75 सैं.मी. की डंडी पर 17 छोटे फूल गुच्छों में लगते हैं। Nova Lux: यह किस्म 110-120 दिनों में पक जाती है| डंडी की लंबाई 79 सैं.मी. होती है जिस पर पीले रंग के फूलों का उत्पादन होता है। प्रत्येक पौधा लगभग 47 गांठे तैयार करता है। Urovian: यह किस्म 110-120 दिनों में पक जाती है| इसकी 84 सैं.मी. की डंडी पर 16 लाल छोटे फूल गुच्छों में लगते हैं। Golden Melody: यह किस्म 90-100 दिनों में पक जाती है| इसकी 87 सैं.मी. की डंडी पर 15 छोटे फूल गुच्छों में लगते हैं। प्रत्येक पौधा लगभग 67 गांठे तैयार करता है। इसके किस्म हल्के पीले रंग के फूल होते हैं। Snow Princess: यह किस्म 80-90 दिनों में पक जाती है| इसकी 65 सैं.मी. की डंडी पर 11-14 छोटे फूल गुच्छों में लगते हैं। प्रत्येक पौधा लगभग 15 गांठे तैयार करता है। यह किस्म सफेद रंग के फूल तैयार करती है|
Posted by sukhwinder singh
Punjab
26-03-2018 08:04 PM

Punjab
03-26-2018 03:15 PM
ਕਿਰਪਾ ਕਰ ਕੇ ਆਪਣਾ ਏਰੀਆ ਦਸੋ ਤਾਂ ਜੋ ਤੁਹਾਨੂੰ ਓਥੋਂ ਦੇ ਮੌਸਮ ਦੀ ਜਾਣਕਾਰੀ ਦਿੱਤੀ ਜਾ ਸਕੇ I
Posted by sran
Punjab
26-03-2018 08:03 PM

Maharashtra
03-26-2018 03:08 PM
kore de kaarn pattya de upper dhabbe bn jande hnn kyuki fungus da hamla ho janda hai ate patte digg v skde hnn.. dubaara nwe sirre ton patte aa tan jande hnn par uss sme tak fsasl da bhut nuksaan ho janda hai.
Posted by jagraj singh
Punjab
26-03-2018 08:02 PM

Punjab
03-27-2018 10:30 AM
tuc pig farm apne area di marketing de hisab nal khol skde ho g eh do tra nal chalaya ja skda hai ik ta isde bche tyar kar k veche jande ne ate ja fer tuc eis nu meat purpose de lai tyar kr ke vech skde ho g eh dhanda shuru karn de lai tohanu pehla GURU ANGAD DEV VETERINARY AND ANIMAL SCIENCES UNIVERSITY LUDHIANA valo training leni pavegi g
Posted by sardeep singh
Haryana
26-03-2018 07:47 PM

Punjab
03-26-2018 03:10 PM
कोई भी गोभी की किस्म ऐसी नहीं है जो कि 2 महीने के अंदर तैयार हो जाये गोभी तैयार होने में कम से कम 100 दिन ले जाती है।
Posted by baljit
Haryana
26-03-2018 07:45 PM

Punjab
03-26-2018 03:20 PM
कृप्या इस घास की फोटो भेजे ताकि आपको इसके बारे में पूरी जानकारी दी जा सकें I और इसका इलाज बताया जा सके।
Posted by sandeep
Punjab
26-03-2018 07:15 PM

Maharashtra
03-28-2018 07:39 AM
makki nu pehla paani 20 dina te deo. iss nu pani di lod check krn da saukha trika ihh hunda hai ki vaahn vaali mitti da ladoo bna ke dekho jekar ladoo bn reha hai tan iss nu paani ruk deo.
Posted by makhan singh
Punjab
26-03-2018 06:41 PM

Punjab
03-26-2018 01:19 PM
Posted by sukhwinder singh
Punjab
26-03-2018 06:36 PM

Rajasthan
03-26-2018 01:11 PM
Posted by Arshdeep Singh
Punjab
26-03-2018 06:33 PM
Punjab
03-29-2018 10:11 AM
ਹਾਜੀ ਤੁਸੀ ਇਸ ਦੇ lyeir ਤੁਸੀ ਇਸ ਦੇ vet-mankind ਕੰਪਨੀ ਦਾ nerokindplus ਇੰਜੈਕਸ਼ਨ ਲਗਵਾਓ । ਇਹ 2ml ਲੱਗੇਗਾ ਤੇ ਜੇਕਰ ਲੋੜ ਪਵੇ ਤਾਂ ਇੱਕ ਦਿਨ ਛੱਡ ਕੇ ਇਕ ਹੋਰ ਇਹ ਇੰਜੈਕਸ਼ਨ ਲਗਾ ਸਕਦੇ ਹੋ। ਬਾਕੀ ਸਹੀ ਖੁਰਾਕ ਦਿਓ ਤੇ ਕਾਰਗਿੱਲ ਦੀ ਕਾਫ ਸਟਾਟਰ ਵੀ ਦਿਓ।
Posted by ਵੀਰ ਸੰਧੂ
Punjab
26-03-2018 06:31 PM

Punjab
03-27-2018 11:08 AM
ਹਾਜੀ ਤੁਸੀ ਵੈਸੇ ਤਾਂ ਸਹੀ ਬੈਲੇਸ ਡਾਈਟ ਹੀ ਦਿਓ । ਇਸ ਦੇ ਨਾਲ ਗਾਂ ਦੀ ਡੀਵਰਮਿੰਗ ਜਰੂਰ ਕਰ ਦਿਓ ਤੇ ਨਾਲ Tineta Pharma ਕੰਪਨੀ ਦਾ ZULEUP ਪਾਉਡਰ ਦੇਣਾ ਸ਼ੁਰੂ ਕਰੋ । ਇਹ 10 ਕਿਲੋ ਦੁੱਧ ਮਗਰ 100 ਗ੍ਰਾਮ ਦੇਣਾ ਹੈ ਤੇ 20 ਕਿਲੋ ਦੁੱਧ ਮਗਰ 200 ਗ੍ਰਾਮ ਰੋਜ਼ਾਨਾ ਦਾਣੇ ਵਿੱਚ ਰਲਾ ਕੇ ਦਿਓ । ਇਸਦਾ ਵਧੀਆ ਰਿਜ਼ਲਟ ਹੈ । ਇਸ ਦੇ ਨਾਲ 5 ਕਿਲੋ ਲੋਕੀ ਜਾਂ ਗਾਜ਼ਰਾਂ ਵੀ ਖਵਾ ਸਕਦੇ ਹੋਂ। ਇਸ ਨਾਲ ਵੀ ਦੁੱਧ ਵਧ ਜਾਵੇਗਾ।
Posted by Beant Dhaliwal
Punjab
26-03-2018 06:05 PM

Punjab
03-27-2018 10:30 AM
Posted by buta singh
Punjab
26-03-2018 05:21 PM

Punjab
03-26-2018 12:22 PM
bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai .... (Read More)
bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai ohthe jaake sfl bkri pakla nu miilo. is meeting vicch jaan lai tu c progressive bkri farmer association de pardhaan 9023441504 naal gal kro.
Posted by bhag
Punjab
26-03-2018 05:15 PM

Rajasthan
03-27-2018 06:47 AM
Posted by Rakesh kumar
Punjab
26-03-2018 05:09 PM

Rajasthan
03-26-2018 12:26 PM
cow nu feed suki deni chahidi hai . ehda best result milda hai. kai var kuj pashu nu sukki feed khande nai ta karke bheo ke ditti ja sakdi hai . par jekar sukki feed payi jave ta vadiya hai ji.
Posted by Hardeep Singh
Punjab
26-03-2018 04:51 PM

Punjab
03-28-2018 09:44 AM
ਤੁਸੀ ਇਸ ਵੀਡੀਓ ਦੇ ਵਿਚ ਇਸ ਤਕਨੀਕ ਨੂੰ ਦੇਖ ਸਕਦੇ ਹੋ I ਇੱਹ ਵੀਡੀਓ ਦੇਖਣ ਦੇ ਲਯੀ ਇਸ ਲਿੰਕ ਤੇ ਕਲਿਕ ਕਰੋ https://www.youtube.com/watch v=DjOKxPmlIhc
Posted by Manpreet Sekhon
Punjab
26-03-2018 04:34 PM

Punjab
03-26-2018 01:00 PM
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ .... (Read More)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ।ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ । ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ । ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਮੁਕਸਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ। ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ । ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
Posted by ਕੁਲਵਿੰਦਰ ਸਿੰਘ
Punjab
26-03-2018 04:29 PM

Maharashtra
03-26-2018 12:36 PM
ਕਿਰਪਾ ਕਰ ਕੇ ਇਸ ਦਵਾਈ ਦੇ ਸਾਲਟ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ
Posted by ਕੁਲਵਿੰਦਰ ਸਿੰਘ
Punjab
26-03-2018 04:18 PM

Maharashtra
03-26-2018 12:38 PM
ਕਿਰਪਾ ਕਰ ਕੇ ਵੇਲਾ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ I
Posted by Manjinder singh
Punjab
26-03-2018 04:09 PM

Maharashtra
03-26-2018 12:01 PM
Posted by gurjant singh hundal
Punjab
26-03-2018 03:46 PM

Punjab
03-27-2018 11:11 AM
soon to baad pashu nu sahi jeyada anergey di jarurat hundi hai . so vadiya te sheti hazam hon vali khurak deo . es de nal tusi tineta pharama company da product zule up liquad 100 ml daily deo.
Posted by Laljeet brar
Punjab
26-03-2018 03:32 PM

Haryana
03-26-2018 10:13 AM
tuc 6444 kisam lga askde ho..iss kisam da jhaad 32-35 qtl prati acre hai. iss ton ilaava retle vahhn de lyi pioneer dia kyi kisma hnn jiwe ki 27p31 ja 27p63 ja 25p35 etc.
Posted by inderpal
Punjab
26-03-2018 02:55 PM

Rajasthan
03-26-2018 10:24 AM
sahi hai ji bilkul
Posted by chhd
Assam
26-03-2018 02:47 PM

Punjab
03-26-2018 09:44 AM
कृपया अपना स्वाल विस्तार से पूछे ताकि आपको इसके बारे में पूरी जानकारी दी जा सके।
Posted by ਹਰਨੇਕ ਸਿੰਘ
Punjab
26-03-2018 02:46 PM

Maharashtra
03-26-2018 10:22 AM
ਪ੍ਰਸਿੱਧ ਕਿਸਮਾਂ ਅਤੇ ਝਾੜ ਸਲਾਦ ਪੱਤਾ ਦੀਆਂ ਕਿਸਮਾਂ 1) Butter heads: ਇਹ ਕਿਸਮ ਬਿਜਾਈ ਤੋਂ 45-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। 2) Crisp head : ਇਹ ਕਿਸਮ ਬਿਜਾਈ ਤੋਂ 70-100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। 3) Loose Leaves: ਇਹ ਕਿਸਮ ਬਿਜਾਈ ਤੋਂ 45-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। 4) Romaine : ਇਹ ਕਿਸਮ ਬਿਜਾਈ ਤੋਂ 75-85 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। Punjab Let.... (Read More)
ਪ੍ਰਸਿੱਧ ਕਿਸਮਾਂ ਅਤੇ ਝਾੜ ਸਲਾਦ ਪੱਤਾ ਦੀਆਂ ਕਿਸਮਾਂ 1) Butter heads: ਇਹ ਕਿਸਮ ਬਿਜਾਈ ਤੋਂ 45-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। 2) Crisp head : ਇਹ ਕਿਸਮ ਬਿਜਾਈ ਤੋਂ 70-100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। 3) Loose Leaves: ਇਹ ਕਿਸਮ ਬਿਜਾਈ ਤੋਂ 45-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। 4) Romaine : ਇਹ ਕਿਸਮ ਬਿਜਾਈ ਤੋਂ 75-85 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। Punjab Lettuce 1: ਇਸ ਦੀਆਂ ਪੱਤੀਆਂ ਕਰਾਰੀ, ਚਮਕਦਾਰ ਅਤੇ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਹ ਕਿਸਮ ਬਿਜਾਈ ਤੋਂ 45 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੇ ਹਰੇ ਪੱਤਿਆਂ ਦੀ ਔਸਤਨ ਪੈਦਾਵਾਰ 35 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਬਿਜਾਈ ਦਾ ਸਮਾਂ ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ। ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ।ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ। ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ।
Posted by gurpreet
Rajasthan
26-03-2018 02:37 PM

Punjab
03-26-2018 12:48 PM
Posted by satnam singh
Punjab
26-03-2018 02:21 PM

Punjab
03-26-2018 09:46 AM
iss di gobh de vich keeda ho skda hai. iss di roktham de lyi cypermethrin@80ml nu 150 ltr pani de nal mila ke prati acre te spray kro.
Posted by ਲਾਲੀ ਢਿੱਲੋ
Punjab
26-03-2018 02:03 PM

Punjab
03-26-2018 12:54 PM
tusi salfat kito v lai sakde ho jive pansari to v mil jandi hai . par vadiya rahega jo madhukayia da sman vechde hun. salfat khuli v hundi hai te box v onda hai. ehdi varto apa shoti mite te 1 gram prati frame box de top bar frame te 10 gram prati box poni hai. te khali tara vala box dena hai.
Posted by jaspal singh
Punjab
26-03-2018 02:00 PM

Punjab
03-26-2018 09:48 AM
iss de upper sirf growth de lyi npk 191919@1 kg nu 150 ltr pani de nal mila ke prati acre te spray kro. jekar dhabbe bnn rhe hn tan iss de lyi M-45@400gm di prati acre de hisaab nal spray kro. jo 191919 di spray kroge uss nal fal de vich v vaahda howega ate boota v growth krega.
Posted by Manveer Mander
Punjab
26-03-2018 01:50 PM

Punjab
03-26-2018 09:56 AM
kirpa kr ke fasal da nam jrur dso kyuki white fly de lyi har fasal de upper alag alag spray kiti jandi hai.
Posted by Gurwinder Singh
Punjab
26-03-2018 01:42 PM

Punjab
03-26-2018 09:57 AM
iss de rate di jankari tuc apne nede di grain market ton lai skde ho.
Posted by Gurinder Singh Rai
Punjab
26-03-2018 01:35 PM

Punjab
03-28-2018 07:24 AM
Posted by kuldeep singh
Punjab
26-03-2018 01:31 PM

Punjab
03-26-2018 10:01 AM
Posted by Surinder
Punjab
26-03-2018 01:05 PM

Punjab
03-26-2018 08:25 AM
tusi briolar lai farm khola hai ya layer poultry farm bnona hai ?
Posted by sehaj Aujla
Punjab
26-03-2018 01:03 PM

Punjab
03-26-2018 10:10 AM
han g tuc iss di spray makki te kr skde ho..ihh spray soondi nu maarn da kam krdi hai. iss di maatra 80gm prati acre hai.
Posted by DRPARBH
Punjab
26-03-2018 01:02 PM

Punjab
03-26-2018 10:09 AM
har ik chaare da achar paun da dhang same hi hunda hai. jwi de achar paun de lyi ihh toye ate makki te nirbhar krda hai...ki uss di growth kinni k hai ate kinna uss da chaara bn reha hai..jekar toyea vadda putt lya janda hai tan kyi vaar usde vich hwaa pain kaarn achaar khraab hon da khatra vadh janda hai...makki di kataayi krn ton baad uss nu machine de nal kuttr lya janda hai ate baad vich uss nu putte hoye toye de vich paa k uss nu polythene nal dhak k upper mitti paa ditti jandi hai..iss nu tractor di help nal changi trah dabb deo...iss ton baad iss nu changi trah dhak deo tan jo iss de vich hwaa na pai ske ..kyuki hwaa pain de kaarn ihh khraab ho janda hai..ihh achaar 45 dina de ander ander tyaar ho janda hai.
Posted by ashok tiwari
Madhya Pradesh
26-03-2018 12:39 PM

Punjab
03-26-2018 12:34 PM
Posted by Sun it singh
Punjab
26-03-2018 12:19 PM

Punjab
03-26-2018 06:59 AM
pashuaa de pet de keediya nu maran nu deworming kehnde hun. ehnu malap rehat karna v keh dinde hai. har 3 month baad pashua nu malapa wali dwai de ke malap rehat karna chahida hai.
Posted by vikramjeet Gill
Haryana
26-03-2018 12:04 PM
Haryana
03-26-2018 04:08 PM
daso g es ware ja mai Aap hi remove karda
Posted by amandeep singh
Punjab
26-03-2018 11:57 AM

Rajasthan
03-26-2018 11:20 AM
Posted by mangat ram
Punjab
26-03-2018 11:25 AM

Rajasthan
03-26-2018 06:03 AM
tusi deworming ( malap rehat ) kita hai ke nahi pashu nu eh dasso ?
Posted by Hardeep singh Sarao
Punjab
26-03-2018 11:13 AM

Punjab
03-26-2018 01:10 PM
ਸਾਹੀਵਾਲ ਦੇ ਗਿਰ ਨਸਲ ਦਾ ਸੀਮਨ ਵੀ ਭਰਾ ਸਕਦੇ ਹਾਂ ਤੇ hf ਦਾ ਸੀਮਨ ਵੀ ਭਰਾਇਆ ਜਾ ਸਕਦਾ ਹੈ । hf ਦਾ ਸੀਮਨ ਵਧੀਆ ਰਹੇਗਾ। hf ਦਾ ਸੀਮਨ pdfa ਸੰਗਰੂਰ ਤੋਂ ਮਿਲ ਜਾਂਦਾ ਹੈ । ਜੇਕਰ ਤੁਸੀ pdfa ਸੰਗਰੂਰ ਦੇ ਮੈਬਰ ਬਣ ਜਾਦੇ ਹੋਂ ਤਾਂ ਤੁਹਾਨੂੰ 50-100 ਰੁਪਏ ਤੱਕ ਦਾ ਹੀ ਮਿਲ ਜਾਵੇਗਾ । ਬਾਕੀ ਹੁਣ ਸਾਰੇ ਸਰਕਾਰੀ ਵੈਟਨਰੀ ਹਸਪਤਾਲਾ ਵਿੱਚ ਵੀ ਸੀਮਨ ਆਏ ਹਨ ਤੁਸੀ ਸਰਕਾਰੀ ਵੈਟਨਰੀ ਡਾਕਟਰ ਤੋਂ ਵੀ ਸੀਮਨ ਰਖ.... (Read More)
ਸਾਹੀਵਾਲ ਦੇ ਗਿਰ ਨਸਲ ਦਾ ਸੀਮਨ ਵੀ ਭਰਾ ਸਕਦੇ ਹਾਂ ਤੇ hf ਦਾ ਸੀਮਨ ਵੀ ਭਰਾਇਆ ਜਾ ਸਕਦਾ ਹੈ । hf ਦਾ ਸੀਮਨ ਵਧੀਆ ਰਹੇਗਾ। hf ਦਾ ਸੀਮਨ pdfa ਸੰਗਰੂਰ ਤੋਂ ਮਿਲ ਜਾਂਦਾ ਹੈ । ਜੇਕਰ ਤੁਸੀ pdfa ਸੰਗਰੂਰ ਦੇ ਮੈਬਰ ਬਣ ਜਾਦੇ ਹੋਂ ਤਾਂ ਤੁਹਾਨੂੰ 50-100 ਰੁਪਏ ਤੱਕ ਦਾ ਹੀ ਮਿਲ ਜਾਵੇਗਾ । ਬਾਕੀ ਹੁਣ ਸਾਰੇ ਸਰਕਾਰੀ ਵੈਟਨਰੀ ਹਸਪਤਾਲਾ ਵਿੱਚ ਵੀ ਸੀਮਨ ਆਏ ਹਨ ਤੁਸੀ ਸਰਕਾਰੀ ਵੈਟਨਰੀ ਡਾਕਟਰ ਤੋਂ ਵੀ ਸੀਮਨ ਰਖਵਾ ਸਕਦੇ ਹੋਂ। ਸਰਕਾਰੀ ਹਸਪਤਾਲਾ ਵਿੱਚ ਹੀ hf ਦੇ ਸੀਮਨ ਵਧੀਆ ਆਏ ਹਨ । ਕੋਸ਼ਿਸ਼ ਕਰੋ ਕਿ ਸੀਮਨ ਦਾ ਰਿਕਾਰਡ ਦੇਖ ਕੇ ਹੀ ਸੀਮਨ ਖਰੀਦੋ । ਤੁਸੀ ਇਹ ਨੰਬਰ ਤੋਂ ਵੀ pdfa ਲੁਧਿਆਣਾ 161-2880008 ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋਂ ।
Posted by Shamsher Singh
Punjab
26-03-2018 11:06 AM

Haryana
03-26-2018 11:27 AM
iss dia jdaa de vich fungus bhut jaldi bndi hai..iss di roktham de lyi 400gm blue copper oxy chloride ja M-45@400gm di prati acre de hisaab nal spray kro.