
Posted by Arundeep Singh
Punjab
27-03-2018 12:53 PM
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

Posted by sukhdeep singh
Punjab
27-03-2018 12:42 PM
hnji eh depend karda k pashu di kamjori kiini k hai. but normally ghat to ghat 21 day tak heatovet den nal pashu heat vich aa janda hai.
Posted by sukhjit singh
Punjab
27-03-2018 12:34 PM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Posted by ਨੀਟੂ ਗਰੇਵਾਲ
Punjab
27-03-2018 12:25 PM
ਦੁੱਧ ਦਾ ਰੇਟ ਫੈਟ ਦੇ ਹਿਸਾਬ ਨਾਲ ਤੇ ਅਲੱਗ ਦੁੱਧ ਖਰੀਦਣ ਵਾਲੀਆਂ ਕੰਪਨੀਆਂ ਦੇ ਹਿਸਾਬ ਨਾਲ ਸਮੇਂ ਸਮੇਂ ਸਿਰ ਬਦਲਦਾ ਰਹਿੰਦਾ ਹੈ ਜੀ
Posted by ਨੀਟੂ ਗਰੇਵਾਲ
Punjab
27-03-2018 12:17 PM
ਸਬ ਤੋਂ ਜਰੂਰੀ ਪਸ਼ੂ ਦੇ ਮਾਂ - ਪਿਓ ਦੇ ਦੁੱਧ ਦਾ ਰਿਕਾਰਡ ਪਤਾ ਹੋਵੇ ਕਿ ਕਿੰਨਾ ਹੈ ।
ਲਵੇਰੀ ਨੂੰ ਹਮੇਸ਼ਾ ਚੁਆਈ ਕਰਨ ਤੋਂ ਬਾਅਦ ਖਰੀਦੋ ਹੋ ਸਕੇ ਤਾਂ ਤਿੰਨ ਡੰਗ ਦੀ ਚੁਆਈ ਕਰੋ ਤਾਂ ਜੋ ਪਸ਼ੂ ਦੀ ਦੁੱਧ ਦੇਣ ਦੀ ਸਹੀ ਯੋਗਤਾ ਪਤਾ ਚੱਲ ਸਕੇ।
ਪਸ਼ੂ ਦੇ ਲੇਵੇ ਵੱਲ ਖਾਸ ਧਿਆਨ ਦੇਵੋ ਜਿਵੇਂ ਕਿ ਲੇਵਾ ਅੱਗੇ ਵੱਲ ਨੂੰ ਧੁੰਨੀ ਤੱਕ ਅਤੇ ਪਿੱਛੇ ਵੱਲ ਨੂੰ ਸੂਅ ਤੱਕ ਵਧਿਆ ਹੋਵੇ । ਇੱਕ ਪਾਸਿੳੇ ਦੇਖ.... (Read More)
ਸਬ ਤੋਂ ਜਰੂਰੀ ਪਸ਼ੂ ਦੇ ਮਾਂ - ਪਿਓ ਦੇ ਦੁੱਧ ਦਾ ਰਿਕਾਰਡ ਪਤਾ ਹੋਵੇ ਕਿ ਕਿੰਨਾ ਹੈ ।
ਲਵੇਰੀ ਨੂੰ ਹਮੇਸ਼ਾ ਚੁਆਈ ਕਰਨ ਤੋਂ ਬਾਅਦ ਖਰੀਦੋ ਹੋ ਸਕੇ ਤਾਂ ਤਿੰਨ ਡੰਗ ਦੀ ਚੁਆਈ ਕਰੋ ਤਾਂ ਜੋ ਪਸ਼ੂ ਦੀ ਦੁੱਧ ਦੇਣ ਦੀ ਸਹੀ ਯੋਗਤਾ ਪਤਾ ਚੱਲ ਸਕੇ।
ਪਸ਼ੂ ਦੇ ਲੇਵੇ ਵੱਲ ਖਾਸ ਧਿਆਨ ਦੇਵੋ ਜਿਵੇਂ ਕਿ ਲੇਵਾ ਅੱਗੇ ਵੱਲ ਨੂੰ ਧੁੰਨੀ ਤੱਕ ਅਤੇ ਪਿੱਛੇ ਵੱਲ ਨੂੰ ਸੂਅ ਤੱਕ ਵਧਿਆ ਹੋਵੇ । ਇੱਕ ਪਾਸਿੳੇ ਦੇਖਣ ਤੇ ਇਹ ਚੰਦਰਮਾ ਦੀ ਤਰਾਂ ਗੁਲਾਈ ਵਿੱਚ ਹੋਣਾ ਚਾਹੀਦਾ ਹੈ।
ਥਣ ਤੇ ਕਿਸੇ ਤਰਾਂ ਦਾ ਜਖਮ ਨਾ ਹੋਵੇ ਅਤੇ ਦੁੱਧ ਚੋਣ ਤੋਂ ਬਾਅਦ ਲੇਵਾਂ ਹਮੇਸ਼ਾ ਸੁੰਗੜ ਜਾਣਾ ਚਾਹੀਦਾ ਹੈ।
ਲਵੇਰੀ ਦੇ ਮੋਢੇ ਛਾਤੀ ਨਾਲ ਇੱਕਸਾਰ ਜੁੜੇ ਹੋਣੇ ਚਾਹੀਦੇ ਹਨ । ਲੱਤਾਂ ਮਜਬੂਤ ਤੇ ਰੀੜ ਦੀ ਹੱਡੀ ਇੱਕਸਾਰ ਸਿੱਧੀ ਹੋਵੇ ਕਿਉਕੀ ਕੁੱਭ ਪਏ ਪਸ਼ੂਆਂ ਵਿੱਚ ਕੈਲਸ਼ੀਮ,ਫਾਸਫੋਰਸ ਜਾਂ ਮੈਗਨੀਸ਼ੀਅਮ ਦੀ ਘਾਟ ਹੋ ਸਕਦੀ ਹੈ ਇਸ ਤਰਾਂ ਦੇ ਪਸ਼ੂ ਨੂੰ ਖ੍ਰੀਦਣ ਤੋਂ ਗੁਰੇਜ਼ ਕਰੋ।
ਪਸ਼ੂ ਨੂੰ ਤੋਰਨ ਸਮੇਂ ਉਸਦੇ ਪਿਛਲੇ ਖੁਰ ਅਗਲੇ ਖੁਰਾਂ ਦੇ ਨਿਸ਼ਾਨ ਤੇ ਆਉਣੇ ਚਾਹੀਦੇ ਹਨ।
ਪਸ਼ੂ ਦੇ ਗਰਦਨ ਤੇ ਹੇਠਲੇ ਜਬਾੜੇ ਤੇ ਪੂਰੇ ਧਿਆਨ ਨਾਲ ਦੇਖਣ ਤੇ ਜੇਕਰ ਗਲਹੀਰਾਂ ਦੇ ਨਿਸ਼ਾਨ ਦਿਸ ਪੈਣ ਤਾਂ ਅਜਿਹਾ ਪਸ਼ੂ ਨਾ ਖਰੀਦੋ।
ਇਸ ਤੋਂ ਇਲਾਵਾ ਹੋਰ ਗੱਲਾਂ ਜਿਵੇ ਕਿ ਪਸ਼ੂ ਦੀਆਂ ਅੱਖਾਂ ਚਮਕੀਲੀਆਂ , ਚਮੜੀ ਨਰਮ ਤੇ ਨੱਕ ਦਰਮਿਆਨਾ ਹੋਵੇ। ਇਹ ਗੱਲਾਂ ਤੁਹਾਨੂੰ ਧੋਖੇ ਤੋ ਬਚਾ ਸਕਦੀਆਂ ਹਨ।
Posted by gurmeet singh
Punjab
27-03-2018 11:45 AM
इसकी रोकथाम के लिए फसल की बिजाई से पहले खेत को तैयार करते समय 1 क्विंटल सरताज जिप्सम प्रति एकड़ के हिसाब से खेत में बुरकाव करें और फिर इसे हल की सहायता से मिट्टी में मिक्स कर दें ये शोरा कंटरोल हो जायेगा इसका उपयोग 2-3 साल तक करने से ये शोरा खत्म हो जाता है

Posted by Amarjeet
Punjab
27-03-2018 11:44 AM
sab to pehlla pashu nu malap rehat karo . koe v malapa wali tablates deo. te es de nal vadiya company da mineral mixture 50 gram daily pashu nu deyo. balance diet de nal nal tusi dr john di homeopathic medican heatovet 1ml sarinj nal pashu de muh vich spray karo. din vich 3 rime spray karde raho. es nal pashu hehe vich aa javega.

Posted by HarmanPreet Singh
Punjab
27-03-2018 11:38 AM
tusi homeopathic medican Boncho-vet de 20-20 drop roti te rakh ke din vich 3 time regular dinde raho. eh dr john di medican hai te 1 shichi pea deo. es nal farak pai javega.
Posted by Gurwinder Aulakh
Haryana
27-03-2018 11:34 AM
RCH134Bt (11.5 ਕੁਇੰਟਲ ਪ੍ਰਤੀ ਏਕੜ), LD 327 (11.5 ਕੁਇੰਟਲ ਪ੍ਰਤੀ ਏਕੜ), F846 (11 ਕੁਇੰਟਲ ਪ੍ਰਤੀ ਏਕੜ), F1378 (10 ਕੁਇੰਟਲ ਪ੍ਰਤੀ ਏਕੜ), MRC 6304BT (10.1 ਕੁਇੰਟਲ ਪ੍ਰਤੀ ਏਕੜ), RCH 317Bt (10.5 ਕੁਇੰਟਲ ਪ੍ਰਤੀ ਏਕੜ), FMDH 9 (10 ਕੁਇੰਟਲ ਪ੍ਰਤੀ ਏਕੜ) ਕਿਸਮਾਂ ਲਾ ਸਕਦੇ ਹੋਂ...

Posted by preetinder singh
Punjab
27-03-2018 10:42 AM
nhi g eho jihi koi kism nhi hai jo April-March vich beeji jaa ske

Posted by ਗੁਰਜੀਤ ਸਿੰਘ
Punjab
27-03-2018 10:38 AM
ਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਪਾਓ ਕੱਟੜੂਆਂ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋ ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ, ਸਕਿੰਮਡ ਦੁੱਧ ਪਾਊਡਰ = 07 ਕਿਲੋ, ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ, ਲੂਣ = 01 ਕਿਲੋ, ਵਿਟਾਮਿਨ ਏ ਅ.... (Read More)
ਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਪਾਓ ਕੱਟੜੂਆਂ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋ ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ, ਸਕਿੰਮਡ ਦੁੱਧ ਪਾਊਡਰ = 07 ਕਿਲੋ, ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ, ਲੂਣ = 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋ, ਫਾਸਫੋਰਸ = 0.5 ਕਿਲੋ
Posted by ਨੀਟੂ ਗਰੇਵਾਲ
Punjab
27-03-2018 10:34 AM
ਮੂੰਗੀ ਦੇ ਉੱਪਰ ਸੁੰਡੀ ਦੀ ਸਪਰੇਅ ਕਦੋਂ ਵੀ ਕੀਤੀ ਜਾ ਸਕਦੀ ਹੈ ਜਦੋਂ ਵੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਇਸ ਦੇ ਉੱਪਰ ਸੁੰਡੀ ਦੀ ਸਪਰੇਅ ਕਰ ਸਕਦੇ ਹੋ ਇਸ ਦੇ ਉੱਪਰ ਸੁੰਡੀ ਦੀ ਰੋਕਥਾਮ ਲਈ 400ML QUINALPHOS ਜਾਂ 20ML FAME ਜਾਂ 40ML CORAGEN ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ.

Posted by Mandeep Singh
Punjab
27-03-2018 10:14 AM
आप quinalphos@400ml और triazophos@300ml और fipronil@300ml प्रति एकड 150 लीटर पानी के साथ स्प्रे कर सकते है।
Posted by Ranjeet Singh
Punjab
27-03-2018 09:59 AM
tusi homeopathic repotovet te septovet dono medican 1ml sarinj nal sidhe muh rahi cow nu dinde raho. eh dono medican adhe adhe gante de fark nal dinde raho te din vich 3 time deo. eh to baad jado cow heat vich aa jave ta ik heat shad ke agli heat vich ai karvao. fir thehar javegi

Posted by daljeet aulakh
Punjab
27-03-2018 09:53 AM
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai te pau walo recomend nahi kiti jandi. kisan iss nu kaafi lgaunde hn ..iss de mandikarn de lyi tuc iss number te sampark kr skde ho. iss kisan ne 666 kisam lgaayi c ..sukhjinder (8360412359 )

Posted by prabhjot singh
Punjab
27-03-2018 09:41 AM
PR 121, PR 122, PR 126, PR 127, kisman laa skde hon...ihna da austan jhaad 30-31qtl/acre hunda hai...

Posted by dapinder singh brar
Punjab
27-03-2018 09:33 AM
hnji tusi majj de than te navratan oil di malish karo . os de nal mitha sodha 50 gram daily khavo. te esna de nal nal homeopathic medican mesti plus 1ml sarinj nal sidhe muh vich spray karo. eh din vich 3 time deo. es nal thik ho javega.

Posted by Navdeep Singh
Haryana
27-03-2018 09:26 AM
10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.

Posted by Harpreet singh
Haryana
27-03-2018 08:51 AM
Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai…
Posted by Rakesh kumar
Punjab
27-03-2018 08:49 AM
जी आप vat-mankind कंपनी की fendikind plus tablates दें सकते हैं। यह गाभिन पशु को भी दें सकते है इसका रिजल्ट अच्छा होता है।
Posted by Rakesh kumar
Punjab
27-03-2018 08:46 AM
kache vedembea vich jehar nai hunda . jekar khal purani payi hove fir jehar ho sakda hai ya fir beej wale vadeve hon ohna vich ho sakda hai. kache vadeve vich jehar nahi hunda.

Posted by sardeep singh
Haryana
27-03-2018 08:30 AM
ये सिजेंटा की किस्म है इसकी ज्यादा जानकारी के लिए सिजेंटा के डिस्ट्रीब्यूटर से संपर्क करें

Posted by harpreet singh sran
Punjab
27-03-2018 08:07 AM
Iss di jankari ja beej lain de lyi tuc PAU ludhiana ja PUSA delhi de nal sampark kro. otho tihanu iss di jankari mil jawegi.
Posted by
--
27-03-2018 07:59 AM
han g tuc eis de de vich kise v tra dia kisma lga skde ho jive ki pr121 pr 122 pr126 ja fer tuc eis PUNJAB AGRICULTURE UNIVERSITY ludhiana valo tyar kita nva beez 127 lga skde ho g jisda ke jhadd 30 to 33 qtl. dsea ja reha hai g ate eh 140 dina tak pakk kr tyar ho janda hai

Posted by inderpal
Punjab
27-03-2018 07:47 AM
Tibbe wale vaahn de vich nuziveedu da balwan nam di kisam aundi hai. tuc iss di bijaayi tibbe wale vaahn de vich kar skde ho. ihh kisam 150-160 din laindi hai.

Posted by inderpal
Punjab
27-03-2018 07:44 AM
balance diet deo. te jaldi hazam hon wali khurak deo. 250 gram moringa de patte 250 gram rozana khavo.
Posted by Jaswinder
Punjab
27-03-2018 07:42 AM
ਮਾੜੀਆਂ ਅਤੇ ਰੇਤਲੀਆਂ ਜਮੀਨਾਂ ਦੇ ਵਿਚ PIONEER ਦੀਆ ਕਿਸਮਾਂ ਹੀ ਕਾਮਜਾਬ ਹੱਨ ਜਿਵੇਂ ਕਿ 27p31, 25p35 , 27p63 etc. ਇਸ ਤੋਂ ਇਲਾਵਾ tr 81 ਜਾ 2 ਲੱਖ 12 ਕਿਸਮ ਵੀ ਲਗਾ ਸਕਦੇ ਹੋ I
Posted by kamaljeet singh
Punjab
27-03-2018 07:18 AM
tym sir biji kanak nu march di 20 to 25 tark tak mosam ate meehn hneri nu dhean vich rakhde hoe akhri pani lga dena chahida hai g

Posted by vikas patidar
Rajasthan
27-03-2018 07:08 AM
जी डीवार्मिग का मतलब होता है कि पशु के पेट के कीडो को मारने के लिए दवाई देना उसे डीवार्मिग कहा जाता है पशु जो भी चारा खाता है उसे मिट्टी पशु के अंदर जाती है जिसके लिए हर 3 महीने के बाद डीवार्मिग करवानी जरूरी होती है इसकी बहुत सारी कंपनियो की दवाई आती है पशु के पेट के कीडो के लिए इसे ही डीवार्मिग कहा जाता है।

Posted by vikramjeet Gill
Haryana
27-03-2018 06:59 AM
ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿਲੋ ਮੱਕੀ ਦੀਆਂ ਬੱਕਲੀਆਂ ਖੁਆਓ।ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾ.... (Read More)
ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿਲੋ ਮੱਕੀ ਦੀਆਂ ਬੱਕਲੀਆਂ ਖੁਆਓ।ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।

Posted by tejinder heer
Punjab
27-03-2018 06:53 AM
iss de patte khrab ho rhe hnn ihh bimaari kaarn patte kaale ho ke sukk rhe hn. iss di roktham de lyi tata di oswal di combo 75@400gm ja m-45@400gm ja saaf@400gm ja tata di captaf ja master@400gm nu 150 ltr pani de nal mila ke prati acre te spray kro.
Posted by Harjeet singh
Haryana
26-03-2018 11:46 PM
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ .... (Read More)
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ । ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਮੁਕਸਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ। ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ । ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ

Posted by lovepreet bhullar
Punjab
26-03-2018 11:08 PM
pusa 44: ihh kisam sbh ton vadh jhaad wali kisam hai. par ihh kisam pakkan de lyi 155 din tak da sma lai jadi hai jiss kaarn bimaari da hamla ho janda hai. iss kisam da jhaad 90 man tak chla janda hai.

Posted by sukhdeep singh
Punjab
26-03-2018 10:51 PM
pure shaiwal cow lain lai tusi 96490-38200 te navroop singh nu call kar sakde ho .
Posted by MANPREET SINGH
Punjab
26-03-2018 10:33 PM
PR 121, PR 122, PR 126, PR 127, बहुत अच्छी किस्में हैं। जिनकी उपज अधिक है और पंजाब में बोयी जाती है। इनकी औसतन पैदावार 30-31 क्विंटल प्रति एकड़ होती हैं
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














