Posted by Satvir Singh
Punjab
27-03-2018 06:52 PM
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ I

Posted by pankaj
Haryana
27-03-2018 06:46 PM
सूरजमूखी की बिजाई जनवरी से फरवरी के महीने में की जाती है और इसकी पैदावर लगभग 8 क्विंटल प्रति एकड तक होती है।

Posted by amandeep singh
Punjab
27-03-2018 06:24 PM
tuci majj nu Skinovet homeopathic dwai deni suru kro, iss dwai deya 10 drops roti de rakh k din vich 3 varr deo , iss nal farak paa javega..
Posted by Gurwinder Aulakh
Haryana
27-03-2018 06:22 PM
ਖਾਰੇ ਪਾਣੀ ਦੇ ਵਿਚ ਤੁਸੀ 27P31, 25P35, 27P63 JA BR 105 ਵਰਗੀਆਂ ਕਿਸਮਾਂ ਲਗਾ ਸਕਦੇ ਹੋ I
Posted by ਕਰਮਜੀਤ ਸਿੰਘ
Punjab
27-03-2018 06:19 PM
ਹਲਦੀ ਦੇ ਵੱਧ ਝਾੜ ਵਾਲੀ ਕਿਸਮ ਪੰਜਾਬ ਹਲਦੀ -2 ਹੈ। ਇਸਦਾ ਝਾੜ 122 ਕੁਇਟਲ ਪ੍ਰਤੀ ਏਕੜ ਹੈ। ਅਤੇ ਇਸਦੇ ਪੱਕਣ ਦਾ ਸਮਾਂ 240 ਦਿਨ ਹੈ।

Posted by preetinder singh
Punjab
27-03-2018 05:54 PM
ਝੋਨੇ ਤੋਂ ਇਲਾਵਾ ਤੁਸੀ ਮੱਕੀ ,ਕਮਾਦ,ਨਰਮਾ ਲਗਾ ਸਕਦੇ ਹੋ। ਇਸ ਤੋਂ ਬਿਨਾ ਤੁਸੀ ਕੁਜ ਸਬਜ਼ੀਆਂ ਜਿਵੇਂ ਗੋਬੀ ਦੀ ਅਗੇਤੀ ਫਸਲ ,ਸਾਉਣੀ ਦੇ ਪਿਆਜ ,ਪੇਠਾ ਘੀਆ ਕੱਦੂ ਆਦਿ ਲਗਾ ਸਕਦੇ ਹੋ।

Posted by सुमित पोड़ार
Delhi
27-03-2018 05:52 PM
नहीं जी पंजाब सरकार क्या goat farm को registerd नहीं करती है पंजाब से बहार goat लेके जा सकते है इसमें कोई दिक्कत नहीं है जी

Posted by Balkar Grewal
Punjab
27-03-2018 05:48 PM
ਪਸ਼ੂਆਂ ਦੇ ਖਾਣ ਲਈ ਤੁਸੀ ਚਰੀ ਦੀਆ ਕਿਸਮਾਂ ਜਿਵੇ ਐਸ ਐਲ -44 , ਪੰਜਾਬ ਸੂਡੈਕਸ ਚਰੀ -4ਅਤੇ ਪੰਜਾਬ ਸੂਡੈਕਸ ਚਰੀ -1 ਲਗਾ ਸਕਦੇ ਹੋ।
Posted by ਜਗਸੀਰ ਸਿੰਘ
Punjab
27-03-2018 05:32 PM
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ I PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. cr 212 ja pusa 44 ja 777 kisma da jhaad bhut wd.... (Read More)
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ I PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. cr 212 ja pusa 44 ja 777 kisma da jhaad bhut wdia hai..

Posted by amritpal.singh
Punjab
27-03-2018 05:27 PM
ਝੋਨੇ ਦੀ 901 ਕਿਸਮ ਲਗਭਗ 150-155 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਅਤੇ ਝੋਨੇ ਦੀ ਬੀ ਆਰ 105 ਕਿਸਮ ਦਾ ਝਾੜ 30-35 ਕੁਇਟਲ ਪ੍ਰਤੀ ਏਕੜ ਹੈ। ਇਹ 145 ਤੋਂ 150 ਦਿਨਾਂ ਵਿਚ ਪੱਕ ਜਾਂਦੀ ਹੈ।
Posted by gurjant singh
Punjab
27-03-2018 05:20 PM
ਪਿਆਜ਼ ਦੇ ਵਿੱਚ growth ਦੇ ਲਈ ਤੁਸੀ ਕ੍ਰਿਸਟਲ ਦਾ ਬਾਇਓਲਿਨ ਨਾਮ ਦਾ product 4 ਕਿਲੋਗ੍ਰਾਮ ਪ੍ਰਤੀ ਏਕੜ ਦਾ ਛਿੱਟਾ ਦੇ ਸਕਦੇ ਹੋ। ਇਹ growth ਦਾ ਕੰਮ ਕਰਦਾ ਹੈ, ਇਸ ਦੀ ਵਰਤੋਂ ਕਰ ਸਕਦੇ ਹੋ।

Posted by ਬੇਅੰਤ ਸਿੰਘ
Punjab
27-03-2018 05:20 PM
ਇਸ ਦੀਆਂ ਜੜ੍ਹਾਂ ਦੇ ਵਿੱਚ ਫੰਗਸ ਹੈ। ਇਸ ਦੇ ਉੱਪਰ UPL ਦੀ SAAF@400 ਗ੍ਰਾਮ ਜਾਂ syngenta ਦੀ ridomil gold@200 ਗ੍ਰਾਮ ਜਾਂ M-45@400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ।

Posted by beant
Punjab
27-03-2018 04:55 PM
iss de upper tata di tata mida ja nagarjuna di crop mida@40ml nu 150 ltr pani de nal mila ke prati acre te spray kro.
Posted by karamjeet shergill
Haryana
27-03-2018 04:51 PM
iho j vaahn de vich tuc nuziveedu di balwan kisam lgaa skde ho.

Posted by rakesh
Madhya Pradesh
27-03-2018 04:11 PM
यह बीज आप श्रीराम के डिस्ट्रीब्यूटर से ले सकते हैं। यह हर एक मंडी में उपलब्ध होते हैं।
Posted by ਸ੍ .ਗੁਰਪੀ੍ਤ ਚਹਿਲ
Punjab
27-03-2018 04:09 PM
ਇਸ ਦੇ ਵਿਚ 40 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓI ਹੁਣ ਜਮੀਨ ਦੇ ਵਿਚ ਗਿੱਲ ਵੀ ਹੈਗੀ ਹੈ ਇਸ ਨਾਲ ਗਰੋਥ ਵੀ ਜਲਦੀ ਹੋਵੇਗੀ I
Posted by Pargat Singh
Punjab
27-03-2018 03:59 PM
ਘੱਟ ਖਰਚੇ ਵਾਲੀਆਂ ਫਸਲਾਂ ਮੂੰਗੀ, ਗਵਾਰਾ, ਅਰਹਰ, ਸਰੋਂ ਆਦਿ ਹਨ। ਇਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।

Posted by gurpreet
Punjab
27-03-2018 03:08 PM
ਬੀਟਲ ਬੱਕਰੀਆਂ ਲੈਣ ਲਈ ਤੁਸੀ ਅਮਰਜੀਤ ਸਿੰਘ ਜੀ ਨਾਲ 9417253230 ਨੰਬਰ ਤੇ ਸੰਪਰਕ ਕਰ ਸਕਦੇ ਹੋਂ ।

Posted by sandeep
Punjab
27-03-2018 02:44 PM
Ihh private jhone di kisam hai iss de jhaad ate pakkan de sme di janakri usse company ton hi milegi jis company di ihh kisam hai.

Posted by avijot
Punjab
27-03-2018 02:40 PM
ਸਾਹੀਵਾਲ ਵੱਛੀ ਖਰੀਦਣ ਲਈ 96490-38200 ਤੇ ਨਵਰੂਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋਂ।

Posted by avijot
Punjab
27-03-2018 02:19 PM
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

Posted by avijot
Punjab
27-03-2018 02:17 PM
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Posted by Kaushal Rk
Punjab
27-03-2018 02:12 PM
आप इसकी अच्छी किस्में अच्छी क्वालिटी और अच्छी किस्म के पौधे पीएयू लुधियाना हिसार यूनिर्वसिटी और पूसा दिल्ली से प्राप्त कर सकते है।

Posted by inderpal
Punjab
27-03-2018 02:07 PM
eh jaruri nahi ke leva vadda hi hove. jekar leva vadda hovega ta ona hi mastitis hon di proublam jeyada hundi hai. tusi bus udder -tone homeopathic medican deo te nal koe koe vitaman-h liquad pea devo. es nal leva vadiya hojega.

Posted by gurmail singh
Punjab
27-03-2018 01:44 PM
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.

Posted by amritpal.singh
Punjab
27-03-2018 01:28 PM
kanak de vich soondi di roktham de lyi quinalhos@800ml ja fipronil@300ml nu 150 ltr pani de nal mila ke prati acre te spray kr skde ho. iss ton ilaava emamectin benzoate @80gm-90gm nu 150 ltr pani de hisaab nal spray kr skde ho.
Posted by Lakhvir Singh
Punjab
27-03-2018 01:16 PM
iss sme pusa pasand ate pusa chetki mooli di kisam lgaayi jandi hai. pusa chetki kisam april mahine de vich lgdi hai. iss de beej di matra 4-5 kg prati acre hundi hai.

Posted by Lovepreet Singh
Punjab
27-03-2018 01:04 PM
eh koe chakar wali gal nahi hai ji , cow reh gayi hovegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






.png)








