Posted by RAVNEET SINGH
Punjab
28-03-2018 11:39 AM
ihh beej tuhanu normal dealers ton mil jawega. jo rasi 650, 773, 776, 779 beej hai ihh beej rasi de distributors ton hi mil janda hai. koi v beej jdo lainde ho tan iss da bill ate jo lifafa jis de vich beej pack ho k aunda hai ohh narme de last tak sambhal ke rakho. kde v jekar koi beej de vich smasya aundi hai tan ihna cheezan nu hi proof de taur te mannya janda hai.
Posted by Halinder Singh
Punjab
28-03-2018 11:32 AM
ਹਾਜੀ ਤੁਸੀ ਆਪਣੇ ਏਰੀਏ ਦੇ ਹਿਸਾਬ ਨਾਲ ਬੀਟਲ ਬੱਕਰੀਆਂ ਤੇ ਦੇਸੀ ਨਸਲ ਰੱਖ ਸਕਦੇ ਹੋਂ। ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ । ਇਹ ਦੋਹਰੀ ਨਸਲ ਹੈ ਜੀ । ਬੱਕਰੀਆਂ ਖਰੀਦਣ ਲਈ ਤੁਸੀ 9417253230 ਨੰਬਰ ਤੇ ਅਮਰਜੀਤ ਸਿੰਘ ਜੀ ਨਾਲ ਗੱਲ ਕਰ ਸਕਦੇ ਹੋਂ। ਇਹ ਤੁਹਾਨੂੰ ਵਧੀਆ ਨਸਲ ੳੇੁਪਲੱਬਧ ਕਰਵਾ ਦੇਣਗੇ।

Posted by Sumit Kumar
Uttar Pradesh
28-03-2018 11:09 AM
कंट्रेक्ट फार्मिग में फार्मर के साथ पहले सभी कंट्रेक्ट किये जाते है कि उसकी फसल क्या रेट पर खरीदी जायेगी जो भी कंपनी कंट्रेक्ट करेगी वो खुद ही पौधे या बीज उपलब्ध करवा कर देगी आप किस चीज की फार्मिग करना चाहते है यह बतायें फिर आपको उस फसल की कंट्रेक्ट फार्मिग के बारे में जानकारी दी जायेगी।

Posted by ramesh kumar
Haryana
28-03-2018 11:08 AM
आचार तैयार करने के गड्ढा - गड्ढे का आकार, पशुओं की गिणती, हरे चारे की मिकदार और उसे जितने समय के लिए चारना है पर निर्भर करता है। आमतौर पर एक घन मीटर स्थान पर 5-6 क्विंटल कटा हुआ हरा चारा संभाला जा सकता है। 10 मीटर लंबा, 3 मीटर चौड़ा और 1.5 मीटर गहरा गड्ढा 350-400 क्विंटल हरा चारा संभालने की क्षमता रखता है। गड्ढे की लंबाई, चौ.... (Read More)
आचार तैयार करने के गड्ढा - गड्ढे का आकार, पशुओं की गिणती, हरे चारे की मिकदार और उसे जितने समय के लिए चारना है पर निर्भर करता है। आमतौर पर एक घन मीटर स्थान पर 5-6 क्विंटल कटा हुआ हरा चारा संभाला जा सकता है। 10 मीटर लंबा, 3 मीटर चौड़ा और 1.5 मीटर गहरा गड्ढा 350-400 क्विंटल हरा चारा संभालने की क्षमता रखता है। गड्ढे की लंबाई, चौड़ाई पशुओं की गिणती और उनकी जरूरतों के अनुसार कम ज्यादा हो सकती है। परंतु गहराई हमेशा 1.5 से 2 मीटर होनी चाहिए। गड्ढा पशुओं के ढारे के नज़दीक ऊंचे स्थान पर बनाना चाहिए। यह पक्का और सीमेंट से पलस्तर किया होना चाहिए।
आचार बनाने के ढंग
• काटी हुई फसल का 5 से 8 सैं.मी. के हिसाब से कुतरा कर ले और इसे गड्ढे में भर दें।
• गड्ढे में कुतर कर डाले गए चारे को ट्रैक्टर या बैलों की सहायता से अच्छी तरह दबा दें और इसे ज़मीन की सतह से एक मीटर ऊंचा रखें। बढ़िया आचार तैयार करने के लिए ज़रूरी है कि आधे मीटर की चारे की तह को अच्छी तरह दबाया जाये।
• इसे ऊपर से कड़ब या तूड़ी की 10-15 सैं.मी. मोटी तह से ढक दें। फिर इसके ऊपर मिट्टी डालकर लीप दें। यह ध्यान रखें कि गड्ढा पूरी तरह से बंद हो।
• इस काम के लिए दबे हुए चारे के ऊपर प्लास्टिक की चादन बिछाकर इसके किनारे गोबर वाल मिट्टी से भी बंद किए जा सकते हैं।
• इसकी पूरी निगरानी रखें कि चारे के लेप के ऊपर कोई छेद या दरार ना आये। यदि ऐसा हो जाये तो इसे जल्दी बंद कर दें। आचार 45 दिनों तक तैयार हो जायेगा।
• प्रयोग करते समय आचार के गड्ढे को एक ओर से खोलें। हर रोज़ के प्रयोग अनुसार चारा निकालकर बाकी रहता चारा अच्छी तरह बंद कर दें। इस तरह चारा ज्यादा देर तक ठीक रहेगा।
पशुओं को आचार खिलाना - हो सकता है। पशु पहले कुछ दिन आचार पसंद ना करें इसलिए पहले 5-6 दिन 5-10 किलो आचार हरे चारे में मिलाकर उन्हें डालें। बाद में हर पशु को 20-30 किलो आचार रोजाना दूसरे चारों के साथ मिला दिया जा सकता है।

Posted by inderpal
Punjab
28-03-2018 11:07 AM
hnji Jarrsy cross Shiwall breed hai . ehda milk 15-20 liters per day hunda hai.
Posted by Sukhwinder Aulakh
Punjab
28-03-2018 10:55 AM
Iss de upper M-45 @400gm nu 150 ltr pani de nal mila ke prati acre te spray kro. iss ton ilaava copper oxychloride@400gm nu 150 ltr pani de nal mila ke prati acre te spray kro . ih bimari thik ho jawegi.
Posted by ਵੀਰ ਸੰਧੂ
Punjab
28-03-2018 10:13 AM
ਗਾਂ ਦੀ ਨਸਲ ਕਿਹੜੀ ਹੈ ਤੇ ਦੁੱਧ ਕਿਂਨਾ ਹੈ ਇਹ ਦੱਸੋ ਕਿਉਕੀ ਜੇਕਰ ਦੁੱਧ 20 ਲੀਟਰ ਤੋਂ ਜਿਆਦਾ ਹੈ ਤਾਂ ਫੈਟ ਇੰਨੀ ਹੀ ਰਹੇਗੀ ਜਾਂ ਇਸ ਤੋਂ ਥੌੜੀ ਜਿਆਦਾ ਹੋਵੇਗੀ ।

Posted by inderpal
Punjab
28-03-2018 10:09 AM
tusi soon wal pashu nu v mitha sodha de sakde ho te hafte vich 2-3 din 50 gram mitha sodha de sakde ho.
Posted by ਨੀਟੂ ਗਰੇਵਾਲ
Punjab
28-03-2018 09:54 AM
ਕੱਲੀ ਖਲ ਨਹੀ ਠੀਕ ਹੁੰਦੀ ਹੀ । ਬੈਲੇਸ ਡਾਈਟ ਹੀ ਜਰੂਰੀ ਹੈ ਮਤਲਬ ਪਸ਼ੂ ਦੀ ਫੀਡ ਵਿੱਚ ਅਨਾਜ਼ , ਦਾਲਾਂ , ਨਮਕ, ਪ੍ਰੋਟੀਂਨ ਆਦਿ ਸਹੀ ਮਾਤਰਾ ਵਿੱਚ ਹੋਣਾ ਜਰੂਰੀ ਹੈ । ਪੂਰੀ ਫੀਡ ਬਣਾਕੇ ਪਾਈ ਜਾਵੇ ਤਾਂ ਠੀਕ ਹੈ ।

Posted by hardeep
Punjab
28-03-2018 09:54 AM
hardeep singh g kirpa kr ke vistaar nal dso ki kis trah da keeda shimla mirch nu khraab kr reha hai.. ihh soondi hai ja fir hor koi problem hai. iss ton ilavaa jo boote tutte hoye hnn keeda othe hai ja fr pattya nu nuksaan phuncha reha hai. ihh cheezan detail de vich dso tan jo tuhanu iss di roktham di wdia jankari ditti ja ske.
Posted by Gurpreet Singh
Punjab
28-03-2018 08:36 AM
iss di maatra 30ml prati acre hundi hai. ihh tele nu control krdi hai.

Posted by khushpreet singh
Punjab
28-03-2018 08:34 AM
ਕਣਕ ਨੂੰ ਪਾਣੀ ਡਾਕਰ ਅਤੇ ਰੇਤਲੇ ਵਾਹਨ ਦੇ ਹਿਸਾਬ ਨਾਲ ਲਗਾਓ I ਜੇਕਰ ਕਣਕ ਦੀ ਕਟਾਈ 10 ਅਪ੍ਰੈਲ ਤਕ ਕਰ ਦੇਵੋਗੇ ਅਤੇ ਵਾਹਨ ਡਾਕਰ ਹੈ ਤਾਂ ਕਣਕ ਨੂੰ ਪਾਣੀ ਨਾ ਲਗਾਓI ਜੇਕਰ ਵਾਹਨ ਰੇਤਲਾ ਹੈ ਅਤੇ ਕਣਕ ਦੀ ਕਟਾਈ 15 ਅਪ੍ਰੈਲ ਤੋਂ ਬਾਦ ਕਰਨੀ ਹੈ ਤਾਂ ਕਣਕ ਨੂੰ ਪਾਣੀ ਲਗਾ ਦੇਵੋ I
Posted by Ajit Singh
Haryana
28-03-2018 08:24 AM
tusi thoda detail vich daso ke jameen kinni hai , kis kam layi tusi intrested ho ya fir tohanu thodi khowledge hai ya fir tusi kush socheya hove . es tarah di information share karota jo tohanu guide kita ja sake.

Posted by davinder Singh
Punjab
28-03-2018 08:18 AM
davinder singh g asi tuhanu call kr rhe ha kirpa ke ke apna fon chakko.
Posted by
--
28-03-2018 08:09 AM
Soondi di roktham khatti lassi nal bhut ghat hundi hai. jyaadatar ihh khatti lassi fungicide da kam krdi hai. ihh thodi bhut maatra de vich soondi nu control krdi hai. Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

Posted by vikas patidar
Rajasthan
28-03-2018 08:04 AM
इसके बहुत सारे कारण हो सकते है हो सकता है कि डॉक्टर से ठीक से ai ना की हो या फिर जो ai करवायी वो सही समय पर की हो या फिर बच्चेदानी की सफाई नहीं हुई हो आप सबसे पहले गाय की डीवार्मिग करवायें दसके बाद होमियोपेथिक दवाई septovet 1 मिली सरिंज के साथ सीधे मुंह से दिन में 3 बार दें जब गाय हीट में आ जाये तो उसके 18-36 घंटो में ai करवायें.... (Read More)
इसके बहुत सारे कारण हो सकते है हो सकता है कि डॉक्टर से ठीक से ai ना की हो या फिर जो ai करवायी वो सही समय पर की हो या फिर बच्चेदानी की सफाई नहीं हुई हो आप सबसे पहले गाय की डीवार्मिग करवायें दसके बाद होमियोपेथिक दवाई septovet 1 मिली सरिंज के साथ सीधे मुंह से दिन में 3 बार दें जब गाय हीट में आ जाये तो उसके 18-36 घंटो में ai करवायें। इससे गाभिन हो जायेगी।
Posted by Iqbal Singh
Punjab
28-03-2018 07:31 AM
han g tuc iss di spray kise v fasal te kr skde ho. iss da koi nuksaan nahi hai. iss di maatra 1 kg prati acre hundi hai. iss de vich sookham tatt hunde hnn jo ki growth da kam hi krde hn.

Posted by Green Gill
Punjab
28-03-2018 06:49 AM
ਫਲ ਝੜਨ ਦੀ ਰੋਕਥਾਮ ਲਈ 5 ਗ੍ਰਾਮ 2,4-D horticulture grade ਨੂੰ 500 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਇਸ ਤੋਂ ਇਲਾਵਾ ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ

Posted by GS DHILLON
Punjab
28-03-2018 05:02 AM
ਕਣਕ ਨੂੰ ਪਾਣੀ ਡਾਕਰ ਅਤੇ ਰੇਤਲੇ ਵਾਹਨ ਦੇ ਹਿਸਾਬ ਨਾਲ ਲਗਾਓ Iਜੇਕਰ ਕਣਕ ਦੀ ਕਟਾਈ 10 ਅਪ੍ਰੈਲ ਤਕ ਕਰ ਦੇਵੋਗੇ ਅਤੇ ਵਾਹਨ ਡਾਕਰ ਹੈ ਤਾਂ ਕਣਕ ਨੂੰ ਪਾਣੀ ਨਾ ਲਗਾਓ ਜੇਕਰ ਵਾਹਨ ਰੇਤਲਾ ਹੈ ਅਤੇ ਕਣਕ ਦੀ ਕਟਾਈ 15 ਅਪ੍ਰੈਲ ਤੋਂ ਬਾਦ ਕਰਨੀ ਹੈ ਤਾਂ ਕਣਕ ਨੂੰ ਪਾਣੀ ਲਗਾ ਦੇਵੋ I
Posted by Dimple kumar
Punjab
28-03-2018 12:07 AM
Bhindi dia jdaa de vich problem hai. iss de upper UPL di saaf ja M-45@400gm ja syngenta di ridomil gold@200gm ja carbendazim@400gm nu 150 ltr pani de nal mila ke prati acre te spray kro.
Posted by Hardev Singh Khiala
Punjab
27-03-2018 11:22 PM
waste decomposer ਇਕ ਵਦੀਆ ਪ੍ਰੋਡਕਟ ਹੈ।ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste.... (Read More)
waste decomposer ਇਕ ਵਦੀਆ ਪ੍ਰੋਡਕਟ ਹੈ।ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
Posted by Tinder
Punjab
27-03-2018 10:33 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਤੇ ਕੱਟੀਆਂ , ਵੱਛੀਆਂ ਦੀ ਫੀਡ ਲਈ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / 50 ਕਿਲੋ, ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ, ਸਕਿੰਮਡ ਦੁੱਧ ਪਾਊਡਰ = 07 ਕਿਲੋ, ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ, ਲੂਣ = 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋ, ਫਾਸਫੋਰਸ = 0.5 ਕਿਲੋ ਰਲਾ ਕੇ ਬਣਾਓ।

Posted by Jasdeep Singh
Punjab
27-03-2018 04:58 PM
ਕਣਕ ਤੋਂ ਬਾਅਦ ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਚਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
Posted by baljit
Haryana
27-03-2018 09:23 PM
इसके ऊपर यदि स्प्रे करते हो तो यह सही ढंग से खत्म नहीं होगा और ऊपर ऊपर से झुलस जाएगा। इसे जड़ से खत्म करने के लिए खेत में प्लो हल से जोताई करें और जड़ों के बाहर निकलने पर घास को खेत में से बाहर निकाल दें।

Posted by Gursewak Singh
Punjab
27-03-2018 09:13 PM
ਲਸਣ ਵਿਚ ਝੁਲਸ ਰੋਗ ਦੀ ਰੋਕਥਾਮ ਲਈ ਤੁਸੀ 400ਗ੍ਰਾਮ M-45 ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ।

Posted by sandeep singh
Punjab
27-03-2018 08:49 PM
chare lyi tuc makki di kisma jive african tall ja j-1006 lga skde ho ji.

Posted by avijot
Punjab
27-03-2018 08:48 PM
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Posted by vivek bhalodiya
Gujarat
27-03-2018 08:48 PM
iss mein iron ki kami aa rhi hai. iss ke upper ferrous suphate@1 kg ko 150 ltr paani mein daal kar paudeo pe spray krein.
Posted by Shaman Preet Singh
Haryana
27-03-2018 08:17 PM
Iss trah de beej de mandikarn krn de lyi apni nede di mandi de vich ja ke hi ptaa lggega.
Posted by ਨੀਟੂ ਗਰੇਵਾਲ
Punjab
27-03-2018 08:15 PM
ਅਗੇਤੇ ਚਾਰੇ ਲਈ ਤੁਸੀਂ ਚਰੀ ਦੀ ਬਿਜਾਈ ਅੱਧ ਮਾਰਚ ਤੋਂ ਕਰ ਸਕਦੇ ਹੋ। ਚਰੀ ਦੀ ਵਦੀਆ ਕਿਸਮ ਤੁਸੀ ਐਸ ਐਲ 44 ਲਗਾ ਸਕਦੇ ਹੋ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 240q/acre ਹੈ।ਇਹ ਮਿੱਠੀ ,ਰਸੀਲੀ ਅਤੇ ਪਤਲੇ ਤਣਿਆ ਵਾਲੀ ਹੁੰਦੀ ਹੈ। ਇਸ ਵਿਚ ਪਚਣ ਯੋਗ ਸੁੱਕੇ ਮਾਦੇ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਪਤਿਆ ਦੇ ਲਾਲ ਧੱਬਿਆ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ।ਘੱਟ ਬਾਰਸ਼ ਵਾਲੇ ਜਾ ਬਰਾਨੀ ਇਲਾਕੇ ਵ.... (Read More)
ਅਗੇਤੇ ਚਾਰੇ ਲਈ ਤੁਸੀਂ ਚਰੀ ਦੀ ਬਿਜਾਈ ਅੱਧ ਮਾਰਚ ਤੋਂ ਕਰ ਸਕਦੇ ਹੋ। ਚਰੀ ਦੀ ਵਦੀਆ ਕਿਸਮ ਤੁਸੀ ਐਸ ਐਲ 44 ਲਗਾ ਸਕਦੇ ਹੋ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 240q/acre ਹੈ।ਇਹ ਮਿੱਠੀ ,ਰਸੀਲੀ ਅਤੇ ਪਤਲੇ ਤਣਿਆ ਵਾਲੀ ਹੁੰਦੀ ਹੈ। ਇਸ ਵਿਚ ਪਚਣ ਯੋਗ ਸੁੱਕੇ ਮਾਦੇ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਪਤਿਆ ਦੇ ਲਾਲ ਧੱਬਿਆ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ।ਘੱਟ ਬਾਰਸ਼ ਵਾਲੇ ਜਾ ਬਰਾਨੀ ਇਲਾਕੇ ਵਿਚ 44 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਸਮੇ ਪੋਰੋ।ਮੀਹ ਵਾਲੇ ਤੇ ਸੇਂਜੂ ਇਲਾਕਿਆਂ ਵਿਚ 44 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫੋਸਫੇਟ ਪਾਓ।ਇਸ ਤੋਂ ਇਕ ਮਹੀਨੇ ਪਿੱਛੋਂ 44 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਓ।ਅਤੇ ਪੋਟਾਸ਼ ਦੀ ਵਰਤੋਂ ਮਿਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ।
Posted by deep
Punjab
27-03-2018 08:12 PM
han g tuc iss di bijaayi v kar skde ho. iss ton ilaava jekar hari khaad de lyi jantar ja rwaah beejde ho tan ohh sbh ton best hai.
Posted by Deep gill
Punjab
27-03-2018 08:05 PM
makki ja jawar ja bajre di bijaayi normal machine de nal hi kar skde ho ..jekar makki di bijaayi krni hai vatta de upper tan iss de lyi bed planter wali machine aundi hai. iss di bijayi uss nal kr skde ho..
Posted by Gurpal Singh
Punjab
27-03-2018 08:03 PM
ਕਈ ਵਾਰ ਇਦਾ ਹੋ ਜਾਂਦਾ ਹੈ ਜੇਕਰ ਗੰਦ ਥੋੜਾ ਕੱਢ ਰਹੀ ਹੈ ਤਾਂ ਕੋਈ ਮੁਸਕਿਲ ਵਾਲੀ ਗੱਲ ਨਹੀਂ ਪਰ ਜੇਕਰ ਜਿਆਦਾ ਹੈ ਤਾਂ Zentamicin ਦਾ 30 ml ਦਾ ਇੰਜੈਕਸ਼ਨ ਲਗਾ ਦਿਓ ਇਸ ਨਾਲ ਠੀਕ ਹੋ ਜਾਵੇਗਾ ਜੇ ਫਿਰ ਵੀ ਠੀਕ ਨਾ ਹੋਇਆ ਤਾਂ ਫਿਰ ਦਵਾਈ ਭਰਾਉਣੀ ਪਵੇਗੀ ਡਾਕਟਰ ਨੂੰ ਸੱਦ ਕੇ ਬੱਚੇਦਾਨੀ ਦੀ ਸਫਾਈ ਕਰਵਾਉਣ ਵਾਲੀ ਦਵਾਈ ਭਰਾ ਦੇਣਾ.

Posted by
--
27-03-2018 07:59 PM
खरगोश पालन की कॉन्ट्रैक्ट फार्मिंग करने के लिए आप जो एग्रीमेंट करते हो उसमे सभी जरूरी हदायतें होनी चाहिए जैसे कि खरगोश का न्यूनतम रेट उसको खरीदने का समय और इसमें हर साल 10% रेट बढ़ना चाहिए ये सभी शर्तें सरकार से नोटरी रजिस्टरड लेटर पर होनी चाहिए जिस पर हम बाद में समस्या आने पर कोई क़ानूनी कार्यवाही कर सकें.

Posted by kanwaljeet
Punjab
27-03-2018 07:57 PM
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ। . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ। ਅਤੇ PR127 ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀ.... (Read More)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ। . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ। ਅਤੇ PR127 ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Posted by Jaspreet Singh
Punjab
27-03-2018 07:37 PM
ਕਿਰਪਾ ਕਰ ਮੌਸਮ ਦੀ ਜਾਣਕਾਰੀ ਲੈਣ ਦੇ ਲਈ ਜਗਾਹ ਅਤੇ ਜਿਲੇ ਦਾ ਨਾਮ ਜਰੂਰ ਦਸੋ ਤਾਂ ਜੋ ਤੁਹਾਨੂੰ ਓਥੋਂ ਦੇ ਮੌਸਮ ਦੀ ਜਾਣਕਾਰੀ ਦਿੱਤੀ ਜਾ ਸਕੇI

Posted by jagsir singh
Punjab
27-03-2018 07:25 PM
121 te 126 de vich main fark ehna da pakkan da tym hai g 26 beez thoda jldi pakk janda hai eh pakkan lai 123 din lenda hai te dujee pase 26 140 din lai lenda ha g
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














