Experts Q&A Search

Posted by Sukhmander singh
Punjab
28-03-2018 07:11 PM

Punjab
03-29-2018 12:27 PM
ehnu minerals di deficiency hai ji. sab to pehla ehdi deworming karo te es de nal homeopathic medican alfa-pet half ml sarinj nal sidhe muh vich day vich 3var spray karde raho. kuj dina vich hi fark pai javega.
Posted by Dimple kumar
Punjab
28-03-2018 07:09 PM
Punjab
03-29-2018 05:20 AM
iss de vich leaf curl disease aa rhi hai. iss di roktham de lyi tata mida@40ml ja crop mida@40ml ja actara@60gm ja rogor@300ml nu 150 ltr pani de nal mila ke prati acre te spray kro.
Posted by kulwinder singh
Punjab
28-03-2018 06:57 PM

Punjab
03-28-2018 08:35 PM
ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ। ਝੋਨੇ ਦੀਆਂ ਕਈ ਕਿਸਮਾਂ ਹਨ .... (Read More)
ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ। ਝੋਨੇ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ PR 121,124,126, 114, 113 ,118 ਆਦਿ।ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।.Pr -127 ਝੋਨੇ ਦੀ ਨਵੀਂ ਕਿਸਮ ਹੈ।ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Posted by Manpreet Sekhon
Punjab
28-03-2018 06:51 PM

Punjab
03-29-2018 04:38 AM
ਸਰਕਾਰੀ ਸੂਰ ਫਾਰਮਾ ਵਿੱਚ ੲਿੱਕ ਸੂਰ ਦੇ ਬੱਚੇ ਦੀ ਕੀਮਤ 2800 ਰੁਪਏ ਹੈ
Posted by Nirmal Singh
Punjab
28-03-2018 06:03 PM
Punjab
03-28-2018 12:38 PM
ਨਿਰਮਲ ਜੀ ਜੋ ਤੁਸੀ ਬੂਟੇ ਪੁੱਟ ਕੇ ਦੇਖੇ ਸੀ ਓਹਦੇ ਨਿਚੋ ਤੋਂ ਜਿਹੜੇ ਕੀੜੇ ਨਿਕਲ ਰਹੇ ਹੱਨ ਓਹਨਾ ਦੀ ਫੋਟੋ ਭੇਜੋ ਪਲੀਜ਼ I
Posted by Nirmal Singh
Punjab
28-03-2018 06:02 PM

Punjab
03-28-2018 12:38 PM
ਨਿਰਮਲ ਜੀ ਜੋ ਤੁਸੀ ਬੂਟੇ ਪੁੱਟ ਕੇ ਦੇਖੇ ਸੀ ਓਹਦੇ ਨਿਚੋ ਤੋਂ ਜਿਹੜੇ ਕੀੜੇ ਨਿਕਲ ਰਹੇ ਹੱਨ ਓਹਨਾ ਦੀ ਫੋਟੋ ਭੇਜੋ ਪਲੀਜ਼ I
Posted by Chamkaur singh
Punjab
28-03-2018 05:59 PM

Punjab
03-30-2018 06:32 AM
Posted by Hardev Singh Khiala
Punjab
28-03-2018 05:54 PM

Punjab
03-28-2018 01:21 PM
ਕਿਰਪਾ ਕਰ ਕੇ ਸੁੱਕੇ ਹੋਏ ਕਿੰਨੂਆ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ I
Posted by veersingh
Rajasthan
28-03-2018 05:43 PM

Punjab
03-28-2018 12:18 PM
इस का बीज और इस की जानकारी लेने के लिए 9991320236 puneet thind से आप संपर्क कर सकते हो I
Posted by ਹਰਵਿੰਦਰ ਸਿੰਘ
Punjab
28-03-2018 05:29 PM

Punjab
03-28-2018 12:11 PM
Ghare kmaad lgaun ate gur bnaun de lyi co 238 , coj 64, coj 84, coj 85 kmaad dia wdia kisma hnn.
Posted by shekhar
Uttar Pradesh
28-03-2018 05:25 PM

Maharashtra
03-28-2018 12:06 PM
OD-19 (Sugandhi): यह किस्म AMPRS, Odakkali, KAU, Kerala द्वारा जारी की गई है। इस किस्म के पौधे की ऊंचाई 1-1.75 मीटर होती है। इसमें 0.3-0.4 % तेल की मात्रा होती है। इसके तेल की उपज 40-50 किलो प्रति एकड़ होती है और खट्टेपन की मात्रा 84-86 % होती है। इसे जलवायु और मिट्टी की काफी मात्रा में उगाया जा सकता है। Pragathi: इसे CIMAP, Lucknow, U.P. द्वारा जारी किया गया है। इस किस्म के.... (Read More)
OD-19 (Sugandhi): यह किस्म AMPRS, Odakkali, KAU, Kerala द्वारा जारी की गई है। इस किस्म के पौधे की ऊंचाई 1-1.75 मीटर होती है। इसमें 0.3-0.4 % तेल की मात्रा होती है। इसके तेल की उपज 40-50 किलो प्रति एकड़ होती है और खट्टेपन की मात्रा 84-86 % होती है। इसे जलवायु और मिट्टी की काफी मात्रा में उगाया जा सकता है। Pragathi: इसे CIMAP, Lucknow, U.P. द्वारा जारी किया गया है। इस किस्म के पौधे का कद छोटा और पत्ते गहरे हरे रंग के चौड़े होते हैं। इसके तेल की उपज 0.63 % और खट्टेपन की मात्रा 85-90 % होता है। इसे उप उष्णकटिबंधीय और उष्णकटिबंधीय या उत्तरी मैदानों में उगाया जाता है। Nima: इसे सी आई एम ऐ पी, लखनऊ, उत्तर- प्रदेश द्वारा जारी किया गया है। इस किस्म का पौधा लंबा और सिट्रल किस्म का होता है। इसके बायोमास की उपज 9-11 मिलियन टन प्रति एकड़ और तेल की उपज 95-105 किलो प्रति एकड़ होती है। इसे भारत के मैदानों में उगाया जाता है। Cauvery: सी आई एम ऐ पी, लखनऊ, उत्तर- प्रदेश द्वारा जारी किया गया है। इस किस्म के पौधे लम्बे, और तने सफेद रंग के होते है| इसे नमी की स्थितियों में या नदी घाटी के निकट स्थित भारतीय मैदानों में उगाया जाता है। Krishna: इसे सी आई एम ऐ पी सब सैंटर, बंगलौर द्वारा जारी किया गया है। इसका पौधा मध्यम ऊंचाई का होता है। इसमें बायोमास की मात्रा 8-11 मीटर प्रति एकड़ होती है और तेल की उपज 90-100 किलोग्राम प्रति एकड़ होती है। इसे भारतीय मैदानों में उगाया जाता है। NLG 84: यह किस्म 1994 में AINRP on M & AP , NDUAT, Faizabad , Uttar Pradesh द्वारा जारी की गई है। यह किस्म लंबी होती है, इसके पत्ते 100-110 सैं.मी. लंबे होते हैं, जिसकी गहरी जामुनी रंग की परत होती है। इसमें तेल की मात्रा 0.4 % और सिट्रल की मात्रा 84 % होती है। यह उत्तर प्रदेश में उगाई जाती है। OD 410: यह किस्म ऐ एम पी आर एस उड़कली, के ऐ यू, केरला द्वारा जारी की गई है। इसकी ओलियोरेसिन की उपज 1050 किलोग्राम प्रति एकड़ और ओलियोरेसिन की मात्रा 18.6 % होती है। मैथानोल की निकासी के लिए यह एक अच्छा विलायक है। बिजाई का समय मार्च-अप्रैल के महीने में नर्सरी बैड तैयार करें।
Posted by kulwinder singh
Punjab
28-03-2018 05:22 PM

Punjab
03-28-2018 12:04 PM
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Posted by Manpreet Singh
Punjab
28-03-2018 05:16 PM

Rajasthan
03-29-2018 12:29 PM
ਇਸਨੂੰ ਜਵੀ ਦਾ ਹੇਅ ਘਟਾ ਦਿਓ ਤੇ ਨਾਲ ਹੀ ਕੋਈ ਵਧੀਆਂ ਕੰਪਨੀ ਦਾ ਲਿਵਰਟੋਨਿਕ ਦੇਣਾ ਸ਼ੁਰੂ ਕਰੋ ਜਿਵੇਂ venckeys company da hepawell ਲਿਵਰ ਟੋਨਿਕ ਬਹੁਤ ਵਧੀਆ ਹੈ । ਇਸ ਨਾਲ ਠੀਕ ਹੋਣਾ ਸ਼ੁਰੂ ਹੋ ਜਾਵੇਗਾ ।
Posted by Manpreet Singh
Punjab
28-03-2018 04:54 PM

Haryana
04-03-2018 07:31 AM
ਅਗਿਨ ਅਸਤਰ ਦੀ ਵਰਤੋਂ ਤਣਾ ਕੀਟ ਅਤੇ ਫਲਾਂ ਵਿੱਚ ਹੋਣ ਵਾਲੀਆਂ ਸੁੰਡੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਜਾਣੋ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ ਸਮੱਗਰੀ • 20 ਲੀਟਰ ਗਓੂ-ਮੂਤਰ • 5 ਕਿਲੋ ਨਿੰਮ ਦੇ ਪੱਤੇ(ਕੁੱਟੇ ਹੋਏ) • ਅੱਧਾ ਕਿਲੋ ਤੰਬਾਕੂ ਦਾ ਪਾਊਡਰ • ਅੱਧਾ ਕਿਲੋ ਹਰੀ ਮਿਰਚ • 500 ਗ੍ਰਾਮ ਦੇਸੀ ਲਸਣ(ਕੁੱਟਿਆ ਹੋਇਆ) ਬਣਾਉਣ ਦੀ ਵਿਧੀ • ਉੱਪਰ ਦਿੱਤੀ ਗਈ ਸਮੱਗਰੀ ਨੂ.... (Read More)
ਅਗਿਨ ਅਸਤਰ ਦੀ ਵਰਤੋਂ ਤਣਾ ਕੀਟ ਅਤੇ ਫਲਾਂ ਵਿੱਚ ਹੋਣ ਵਾਲੀਆਂ ਸੁੰਡੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਜਾਣੋ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ ਸਮੱਗਰੀ • 20 ਲੀਟਰ ਗਓੂ-ਮੂਤਰ • 5 ਕਿਲੋ ਨਿੰਮ ਦੇ ਪੱਤੇ(ਕੁੱਟੇ ਹੋਏ) • ਅੱਧਾ ਕਿਲੋ ਤੰਬਾਕੂ ਦਾ ਪਾਊਡਰ • ਅੱਧਾ ਕਿਲੋ ਹਰੀ ਮਿਰਚ • 500 ਗ੍ਰਾਮ ਦੇਸੀ ਲਸਣ(ਕੁੱਟਿਆ ਹੋਇਆ) ਬਣਾਉਣ ਦੀ ਵਿਧੀ • ਉੱਪਰ ਦਿੱਤੀ ਗਈ ਸਮੱਗਰੀ ਨੂੰ ਇੱਕ ਮਿੱਟੀ ਦੇ ਬਰਤਨ ਵਿੱਚ ਪਾਓ • ਇਸ ਨੂੰ ਅੱਗ ਤੇ ਰੱਖ ਕੇ ਚਾਰ ਉਬਾਲੇ ਆਉਣ ਦਿਓ • ਫਿਰ ਇਸ ਨੂੰ ਅੱਗ ਤੋਂ ਉਤਾਰ ਕੇ 48 ਘੰਟੇ ਛਾਂ ਵਿੱਚ ਰੱਖੋ • ਇਸ ਨੂੰ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ ਵਰਤਣ ਦੀ ਅਵਧੀ: ਅਗਿਨ ਅਸਤਰ ਦੀ ਵਰਤੋਂ ਕੇਵਲ ਤਿੰਨ ਮਹੀਨੇ ਤੱਕ ਕਰ ਸਕਦੇ ਹੋ ਸਾਵਧਾਨੀਆਂ: ਇਸ ਸਮੱਗਰੀ ਨੂੰ ਮਿੱਟੀ ਦੇ ਬਰਤਨ ਵਿੱਚ ਹੀ ਰੱਖੋ ਛਿੜਕਾਅ: 5 ਲੀਟਰ ਅਗਿਨ ਅਸਤਰ ਨੂੰ ਛਾਣ ਕੇ 200 ਲੀਟਰ ਪਾਣੀ ਵਿੱਚ ਮਿਲਾ ਕੇ ਮਸ਼ੀਨ ਨਾਲ ਪ੍ਰਤੀ ਏਕੜ ਤੇ ਛਿੜਕਾਅ ਕਰੋ
Posted by manpreet
Punjab
28-03-2018 04:47 PM

Punjab
04-02-2018 12:22 PM
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। बकरी का गर्भ समय 150 दिन का होता है और साल में 1-5 बच्चे देती है। साल में .... (Read More)
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपन गिनती को तेजी से बढ़ा लेती हैं। आप बारबरी, ब्लैक बंगाल, सिरोही, जैसी नसल पाल सकते हैं। आप शुरूआत करने के लिए सबसे पहले प्रोग्रेसिव फार्मर बकरी फार्मर एसोसिएशन की मीटिंग जो कि महीने के पहले शुक्रवार को गुरू अंगद देव वैटनरी यूनिवर्सिटी लुधियाना के किसान होस्टल में होती है वहां जाकर सफल बकरी पालकों को मिलें। इस मीटिंग में जाने के लिए आप प्रोग्रेसिव बकरी फार्मर एसोसिएशन के प्रधान से बात कर लें।
Posted by Nirmal Singh
Punjab
28-03-2018 04:45 PM
Haryana
03-28-2018 12:13 PM
ਕਿਰਪਾ ਕਰ ਕੇ ਉਸ ਜੀ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸ ਦੀ ਰੋਕਥਾਮ ਦਸੀ ਜਾ ਸਕੇ I
Posted by ਅਵਤਾਰ ਸਿੰਘ
Punjab
28-03-2018 04:38 PM

Punjab
03-30-2018 04:14 AM
Posted by parmjeet singh
Punjab
28-03-2018 04:35 PM

Punjab
03-28-2018 12:09 PM
ਇਸ ਦੀ ਤਿਆਰ ਕੀਤੀ ਹੋਈ ਪਨੀਰੀ ਫਰਵਰੀ ਮਾਰਚ ਦੇ ਵਿਚ ਲੱਗ ਜਾਂਦੀ ਹੈ I ਅਪ੍ਰੈਲ ਦੇ ਵਿਚ ਇਸ ਦੀ ਬਿਜਾਈ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ I
Posted by Manpreet Singh
Punjab
28-03-2018 04:21 PM

Punjab
03-29-2018 06:47 AM
Posted by Gurjeet Singh
Punjab
28-03-2018 04:18 PM

Maharashtra
03-28-2018 01:34 PM
ihh ik fungicide hai jo ki plants de vich nikkia tehnia nikaln de sme iss di spray krn te ihh ohna tehnia nu bimaari ton bachaunda hai.
Posted by Manpreet Singh
Punjab
28-03-2018 03:43 PM

Punjab
03-28-2018 12:30 PM
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ। ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ । ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ .... (Read More)
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ। ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ । ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ । ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ। fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ । ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ । ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ । ਖੁਰਾਂ ਤੇ ਚਾਹੇ ਲਾ ਸਕਦੇ ਹੋਂ।
Posted by Iqbal singh
Punjab
28-03-2018 03:35 PM
Punjab
03-28-2018 12:15 PM
Iss di ad. tuc apnikheti buy and sell te pao. othe tuhanu iss de dealers mil jange.
Posted by Manpreet Singh
Punjab
28-03-2018 03:26 PM

Haryana
03-28-2018 12:31 PM
Posted by Nirbho singh bhullar
Punjab
28-03-2018 03:23 PM

Punjab
03-28-2018 12:35 PM
iss de vich bimaari aa rhi hai. iss di roktham de lyi tilt@200ml ja bumper@200ml ja folicur@200ml ja nagarjuna di result@200ml ja darrick di renault@200ml nu 150 ltr pani de nal mila ke prati acre te spray kro.
Posted by Hardev Singh Khiala
Punjab
28-03-2018 03:21 PM

Punjab
03-28-2018 01:25 PM
Posted by Manpreet Singh
Punjab
28-03-2018 03:20 PM

Punjab
03-28-2018 12:11 PM
ਇਸ ਦਾ ਇੱਕ ਕਾਰਨ ਨਹੀ ਹੈ ਜੀ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਮਿਹਦੇ ਦੀ ਸਮੱਸਿਆ , ਕਾਪਰ ਦੀ ਘਾਟ, ਫਾਸਫੋਰਸ ਦੀ ਘਾਟ ਪਸ਼ੂ ਦੇ ਅੰਦਰ ਕੋਈ ਜਖਮ, ਅੰਤੜੀਆਂ ਦੀ ਬਿਮਾਰੀ ਆਦਿ। ਬਾਕੀ ਜੋ ਤੁਸੀ ਕਿਹਾ ਕਿ ਇੱਕੋ ਸੂਈ ਨਾਲ ਟੀਕਾ ਲਗਾਉਣ ਇਹਦਾ ਹੈ ਕਿ ਹੋ ਕਈ ਵਾਰ ਸਰਕਾਰ ਸੂਈਆ ਘੱਟ ਭੇਜਦੀ ਹੈ ਤੇ ਟੀਕੇ ਜਿਆਦਾ ਹੁੰਦੇ ਹਨ ਤੇ ਸੂਈਆਂ ਘੱਟ ਹੁੰਦੀਆ ਹਨ। ਬਾਕੀ ਡਾਕਟਰ ਨੂੰ ਚਾਹੀਦਾ ਹੈ ਇੱਕ ਘਰ ਵਰਤਣ.... (Read More)
ਇਸ ਦਾ ਇੱਕ ਕਾਰਨ ਨਹੀ ਹੈ ਜੀ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਮਿਹਦੇ ਦੀ ਸਮੱਸਿਆ , ਕਾਪਰ ਦੀ ਘਾਟ, ਫਾਸਫੋਰਸ ਦੀ ਘਾਟ ਪਸ਼ੂ ਦੇ ਅੰਦਰ ਕੋਈ ਜਖਮ, ਅੰਤੜੀਆਂ ਦੀ ਬਿਮਾਰੀ ਆਦਿ। ਬਾਕੀ ਜੋ ਤੁਸੀ ਕਿਹਾ ਕਿ ਇੱਕੋ ਸੂਈ ਨਾਲ ਟੀਕਾ ਲਗਾਉਣ ਇਹਦਾ ਹੈ ਕਿ ਹੋ ਕਈ ਵਾਰ ਸਰਕਾਰ ਸੂਈਆ ਘੱਟ ਭੇਜਦੀ ਹੈ ਤੇ ਟੀਕੇ ਜਿਆਦਾ ਹੁੰਦੇ ਹਨ ਤੇ ਸੂਈਆਂ ਘੱਟ ਹੁੰਦੀਆ ਹਨ। ਬਾਕੀ ਡਾਕਟਰ ਨੂੰ ਚਾਹੀਦਾ ਹੈ ਇੱਕ ਘਰ ਵਰਤਣ ਤੋਂ ਬਾਅਦ ਸੂਈ ਬਦਲ ਦੇਣੀ ਚਾਹੀਦੀ ਹੈ ਤਾਂ ਜੋ ਇੰਨਫੈਕਸ ਅੱਗੇ ਨਾ ਫੈਲੇ । ਇਹ ਤੁਸੀ ਖੁਦ ਵੀ ਡਾਕਟਰ ਨੂੰ ਅਜਿਹਾ ਕਰਨ ਤੋਂ ਰੋਕ ਸਕਦੇ ਹੋਂ। ਇਸ ਦੇ ਇਲਾਜ ਲਈ ਪ੍ਰਾਈਵੇਟ ਵੀ ਵੈਕਸੀਨ ਆਉਦੀਆ ਹਨ ਜਿਵੇਂ ਕਿ FMD ਦੀ tryback ਵੈਕਸੀਨੇਸ਼ਨ ਆਉਦੀ ਹੈ । ਇਹ ਪ੍ਰਾਈਵੇਟ ਮਿਲ ਜਾਂਦੀ ਹੈ । ਇਸ ਦਾ ਇੰਜੈਕਸ਼ਨ ਦੁੁੱਧ ਚੁੱਘਦੇ ਬੱਚੇ ਨੂੰ ਨਹੀ ਲਗਾਉਣਾ ਚਾਹੀਦਾ । ਬਾਕੀ 6 ਮਹੀਨਿਆਂ ਤੋਂ ਉੱਪਰ ਸਾਰੇ ਪਸ਼ੂਆਂ ਨੂੰ 2ml ਡੋਜ ਲੱਗੇਗੀ ।
Posted by sandeep sharma
Punjab
28-03-2018 03:00 PM

Haryana
03-28-2018 12:41 PM
गेहूं में सुंडी की रोकथाम के लिए quinalphos@800ml को 150 लीटर पानी के साथ मिलाकर प्रति एकड पर स्प्रे करे।
Posted by sukhwinder singh
Punjab
28-03-2018 02:26 PM

Punjab
03-28-2018 05:20 PM
ਇਸ ਤੇ ਨਿਮ ਦੀ ਸਪਰੇ ਕਰੋ। ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ। ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ। ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵ.... (Read More)
ਇਸ ਤੇ ਨਿਮ ਦੀ ਸਪਰੇ ਕਰੋ। ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ। ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ। ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵਿੱਚ ਚਲਾ ਜਾਵੇ। ਫਿਰ ਇਸ ਘੋਲ ਨੂੰ ਛਾਣ ਲਓ ਅਤੇ ਇਸਨੂੰ ਸਿੱਧਾ ਹੀ ਫਸਲਾਂ \'ਤੇ ਸਪਰੇਅ ਕੀਤਾ ਜਾ ਸਕਦਾ ਹੈ। ਇੱਕ ਏਕੜ ਜ਼ਮੀਨ ਲਈ 3.1 ਕਿਲੋ ਨਿਮੋਲੀਆਂ ਨੂੰ 80-200 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਕਰੋ।
Posted by Jaskaran singh
Haryana
28-03-2018 02:24 PM

Maharashtra
03-28-2018 12:43 PM
angoora da fal wdia bnaun de lyi uss de upper npk 130045@2kg ja npk 191919@1 kg nu 150 ltr pani de nal mila ke paudya te spray kro. iss nal fal de vich vaahda howega.
Posted by Jaskaran singh
Haryana
28-03-2018 02:22 PM

Maharashtra
03-28-2018 12:43 PM
Posted by Ramanjeet singh
Punjab
28-03-2018 02:20 PM

Punjab
03-28-2018 01:28 PM
Posted by ਅਮਰੀਕ ਸਿੰਘ
Punjab
28-03-2018 02:12 PM

Punjab
03-28-2018 09:25 AM
ਮੱਝ ਸੂਈ ਹੈ ਜਾਂ ਕਿੰਨਾ ਟਾਈਮ ਰਹਿੰਦਾ ਸੂਣ ਵਿੱਚ ?
Posted by sran
Punjab
28-03-2018 01:59 PM

Maharashtra
03-28-2018 01:39 PM
iss di spray bijaayi ton 2-3 dina de ander ander hi kro. iss di maatra 200-250 ml prati acre de hisaab nal spray kr skde ho.
Posted by Arundeep Singh
Punjab
28-03-2018 01:59 PM

Punjab
03-28-2018 09:35 AM
photo nai show ho rahi ji tusi ik var dobara photo upload karke question pao ji .
Posted by AmarjothSandhu
Punjab
28-03-2018 01:14 PM

Haryana
03-28-2018 12:48 PM
vahn de vich halki jehi mitti putt ke nami dekho ja fir mitti da ladoo bna ke check kro. jekar ladoo nahi bn reha ate mitti jyaada khushak hai tan iss nu paani de deo.
Posted by surinderjeet singh
Punjab
28-03-2018 01:05 PM

Punjab
03-29-2018 12:21 PM
ehsu sue nu kinna time ho geya ji ya fir kado suni hai eh daso ji ?
Posted by Chaman Kharoud
Punjab
28-03-2018 01:02 PM

Punjab
03-28-2018 08:23 AM
Posted by sanjay singh rawat
Uttarakhand
28-03-2018 01:00 PM

Punjab
03-29-2018 07:20 AM
यह ठीक रहेगा जी क्योकि आप मशरूम के प्रोडक्ट भी बना कर सेल कर सकते है. सबसे पहले तो आप यह मशरूम की वैरायटी चुने जैसे आयस्टर मशरूम , बटन मशरुम आप आसानी से ऊगा सकते है. बटन मशरूम उगाने की विधि बटन मशरूम अपनी बेहतर गुणवत्ता के लिए काफी लोकप्रिय है। इसके लिए करीब 10 क्विन्टल भूसा या कुट्टी को लगातार पानी डाल कर दो दि.... (Read More)
यह ठीक रहेगा जी क्योकि आप मशरूम के प्रोडक्ट भी बना कर सेल कर सकते है. सबसे पहले तो आप यह मशरूम की वैरायटी चुने जैसे आयस्टर मशरूम , बटन मशरुम आप आसानी से ऊगा सकते है. बटन मशरूम उगाने की विधि बटन मशरूम अपनी बेहतर गुणवत्ता के लिए काफी लोकप्रिय है। इसके लिए करीब 10 क्विन्टल भूसा या कुट्टी को लगातार पानी डाल कर दो दिनों तक भिंगोने भिगोया जाता है । तीसरे दिन इसमें 100 किलोग्राम गेहूं का चोकर, 20 किलोग्राम यूरिया, 50 किलोग्राम जिप्सम, 300 किलोग्राम मुर्गी की खाद या बिनौले की खल्ली 300 किलो ग्राम अच्छी तरह मिला कर ढेर लगा दिया जाता है। ढेर लगाने का भी खास तरीका होता है। पहले 20 फीट लम्बा, 6 फुट चौड़ा, एक फुट ऊंचा भूसा का मिश्रण फर्श पर फैला कर तह लगाते हैं। इसके ऊपर छिद्र वाले 4 ईंच व्यास वाले 20 फीट लम्बे पाईप को क्रमश: डेढ़ फीट के अंतराल पर तह के ऊपर रखते हैं इसके बाद पाईप के ऊपर दो फीट ऊंचा मिश्रण का तह लगाया जाता है। उसके ऊपर फिर दो पाईप इस तरह रखा जाता है कि नीचे रखे तीनों पाईप के बीच में आ जाए।। फिर तीसरी बार दो फीट ऊंचा मिश्रण का तह चढ़ाते हैं। उसके ऊपर एक पाईप ऐसे रखें कि नीचे रखे दोनों पाईप के बीच में रहे। अंत में बाकी बचे मिश्रण का एक फीट मोटा तह बना कर पूरी ढेर को काले रंग के पालिथीन से ढंक दिया जाता है। ऐसा करने से गैस बाहर नहीं निकलती ।
Posted by Mandeep dhillon
Punjab
28-03-2018 12:59 PM

Chandigarh
03-28-2018 12:51 PM
ihh kanak pakkan de lyi lagbhag 155 din da sma laindi hai. 20 april tak ih kanak pakk jawegi.
Posted by vikramjeet Gill
Haryana
28-03-2018 12:56 PM

Punjab
03-28-2018 12:53 PM
kirpa kr ke apna jila dso tan jo tuhanu agge di jankari ditti ja ske. tuc water check wale department da number apne nede de KVK ja ke v lai skde ho.
Posted by hardeep singh
Haryana
28-03-2018 12:42 PM

Maharashtra
03-28-2018 12:28 PM
han g tuc iss di varto kr skde ho.
Posted by ਸ੍ .ਗੁਰਪੀ੍ਤ ਚਹਿਲ
Punjab
28-03-2018 12:29 PM

Rajasthan
03-29-2018 07:34 AM
ਖੁਰਾਕ ਨੂੰ ਚੈੱਕ ਕਰੋ ਕਿ ਕਿਤੇ ਤੂੜੀ ਵਗੈਰਾ ਲੱਗੀ ਤਾਂ ਨਹੀ ਤੇ ਹੋ ਸਕੇ ਖੁਰਾਕ ਵਿੱਚ ਥੋੜਾ ਬਦਲਾ ਕਰੋ। ਇਸ ਦੇ ਨਾਲ ਡੀਵਰਮਿੰਗ ਕਰੋ ਅਤੇ ਨਾਲ ਹੀ 2 ਕੌੜ ਤੁੰਮੇ 3 ਦਿਨ ਛੱਡ ਕੇ ਖਵਾਓ ਜੇ ਕੌੜ ਤੁੰਮੇ ਨਾ ਮਿਲਣ ਤਾਂ ਕੌੜ ਤੁੰਮੇ ਦਾ ਚੂਰਨ 200 ਗ੍ਰਾਮ ਹਰ ਰੋਜ਼ ਖਵਾ ਦਿਓ। ਸਭ ਤੋਂ ਜਰੂਰੀ ਬੈਲਸ ਡਾਈਠ ਦਿਓ ਤੇ ਫੀਡ ਨੀ ਹੀ ਪੂਰੀ ਤਰਾਂ ਚੈੱਕ ਕਰੋ ਕੋਈ ਦਵਾਈ ਦੇਣ ਦੀ ਜਰੂਰਤ ਨਹੀ ਫੀਡ ਦਾ ਹੀ ਚੱਕਰ.... (Read More)
ਖੁਰਾਕ ਨੂੰ ਚੈੱਕ ਕਰੋ ਕਿ ਕਿਤੇ ਤੂੜੀ ਵਗੈਰਾ ਲੱਗੀ ਤਾਂ ਨਹੀ ਤੇ ਹੋ ਸਕੇ ਖੁਰਾਕ ਵਿੱਚ ਥੋੜਾ ਬਦਲਾ ਕਰੋ। ਇਸ ਦੇ ਨਾਲ ਡੀਵਰਮਿੰਗ ਕਰੋ ਅਤੇ ਨਾਲ ਹੀ 2 ਕੌੜ ਤੁੰਮੇ 3 ਦਿਨ ਛੱਡ ਕੇ ਖਵਾਓ ਜੇ ਕੌੜ ਤੁੰਮੇ ਨਾ ਮਿਲਣ ਤਾਂ ਕੌੜ ਤੁੰਮੇ ਦਾ ਚੂਰਨ 200 ਗ੍ਰਾਮ ਹਰ ਰੋਜ਼ ਖਵਾ ਦਿਓ। ਸਭ ਤੋਂ ਜਰੂਰੀ ਬੈਲਸ ਡਾਈਠ ਦਿਓ ਤੇ ਫੀਡ ਨੀ ਹੀ ਪੂਰੀ ਤਰਾਂ ਚੈੱਕ ਕਰੋ ਕੋਈ ਦਵਾਈ ਦੇਣ ਦੀ ਜਰੂਰਤ ਨਹੀ ਫੀਡ ਦਾ ਹੀ ਚੱਕਰ ਹੈ ਸਭ।
Posted by Sidhu
Punjab
28-03-2018 12:24 PM

Punjab
03-28-2018 10:03 AM
Posted by jaswinder singh
Punjab
28-03-2018 12:18 PM
Punjab
03-28-2018 01:03 PM
ਇਸ ਦੇ ਉੱਪਰ imidacloprid@40 ਮਿ.ਲੀ. 130 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇੱਹ ਪੱਤੇ ਠੀਕ ਹੋ ਜਾਣਗੇ I ਤੁਸੀ ਟਾਟਾ ਦੀ ਟਾਟਾ ਮਿੱਢਾ@40ml ਜਾ nagarjuna ਦੀ crop ਮਿੱਢਾ @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I
Posted by ਗੁਰਜੰਟ ਸਿੰਘ
Punjab
28-03-2018 12:02 PM

Punjab
03-29-2018 05:40 AM
ਕਿਰਪਾ ਕਰ ਕੇ ਇਸ ਬੂਟੇ ਦੀ ਫੋਟੋ ਭੇਜੋ ਤਾਂ ਜੋ ਇਸ ਨੂੰ ਦੇਖ ਕੇ ਇਸ ਦਾ ਹਾਲ ਦਸਿਆ ਜਾ ਸਕੇ I
Posted by
--
28-03-2018 11:51 AM

Punjab
03-28-2018 06:36 AM
Posted by ਹਰਵਿੰਦਰ ਸਿੰਘ
Punjab
28-03-2018 11:50 AM

Punjab
03-28-2018 12:05 PM
Posted by ramesh kumar
Haryana
28-03-2018 11:47 AM
Punjab
03-28-2018 06:31 AM
यह hf नसल है और 95 % प्योर है
Posted by Sumit Kumar
Uttar Pradesh
28-03-2018 11:47 AM

Punjab
03-28-2018 10:10 AM
एलोवेरा की कंट्रेक्ट फार्मिग के लिए आप डॉ अर्जुन से बात कर सकते है यह एलोवेरा की कंट्रेक्ट फार्मिग करवाते है आप इनके साथ इस नंबर पर 81046 83492 संपर्क कर सकते है।
Posted by ramesh kumar
Haryana
28-03-2018 11:41 AM

Maharashtra
03-28-2018 06:46 AM
आपका यह ढंग गलत है। यदि इसके ऊपर बारिश हो गई तो पानी अंदर चला जाएगा और आचार खराब हो जाएगा। हम जो पॉलीथीन शीट लगाते हैं वो बिल्कुल water proof रहती है। जो कि पानी को अंदर नहीं जाने देती जो आप यूरिया का बैग प्रयोग करोगे वो मिट्टी में बहुत जल्दी गल जाएगा।