
Posted by Amarjeet
Punjab
30-03-2018 04:31 PM
moringa leaf 250 gram daily. balance diet deo regular te khurli vich Pakistani namak rakho ta Jo choti osnu chatdi rahe.

Posted by Rajinder singh
Punjab
30-03-2018 04:18 PM
ਵਾਰ ਵਾਰ ਫਿਰਨ ਦੇ ਬਹੁਤ ਕਾਰਨ ਹੁੰਦੇ ਹਨ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ.... (Read More)
ਵਾਰ ਵਾਰ ਫਿਰਨ ਦੇ ਬਹੁਤ ਕਾਰਨ ਹੁੰਦੇ ਹਨ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ

Posted by ashish
Chandigarh
30-03-2018 04:09 PM
यह शायद fruit canker है कृप्या प्रभावित भाग की फोटो अपलोड करें
Posted by Ramanjeet singh
Punjab
30-03-2018 04:08 PM
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵ.... (Read More)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ
ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ ਬਾਕੀ ਫੀਡ ਤਾਂ ਅਲੱਗ ਅਲੱਗ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਥੋੜੀ ਬਦਲਦੀ ਰਹਿੰਦੀ ਹੈ ਜਿਵੇਂ ਮੱਕੀ, ਸੋਇਆਬੀਨ, ਕਣਕ, ਨਮਕ ਆਦਿ ਮਿਲਾ ਕੇ ਬਣਾਈ ਜਾਂਦੀ ਹੈ ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ

Posted by Hardeep singh Sarao
Punjab
30-03-2018 03:51 PM
ਇਸ ਨਸਲ ਦੇ ਪਸ਼ੂਆਂ ਦਾ ਰੰਗ ਲਾਲ-ਭੂਰਾ, ਆਕਾਰ ਦਰਮਿਆਨਾ, ਲੱਤਾਂ ਛੋਟੀਆਂ ਅਤੇ ਸਿਰ ਚੌੜਾ ਹੁੰਦਾ ਹੈ ਇਸ ਦੇ ਸਿੰਗ ਛੋਟੇ ਅਤੇ ਭਾਰੇ, ਗਰਦਨ ਹੇਠਾਂ ਲਮਕਦੀ ਹੋਈ ਭਾਰੀ ਚਮੜੀ ਅਤੇ ਲੇਵਾ ਭਾਰੀ ਹੁੰਦਾ ਹੈ ਦੇਸੀ ਗਾਂ ਧੋਣ ਦੇ ਥੱਲੇ ਹੰਪ ਹੁੰਦਾ ਹੈ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ

Posted by Malkeet Virk
Punjab
30-03-2018 03:45 PM
ya ta tusi doctor to kadvao ya fir tusi tusi 200 gram suke awle 5 din regular deo. es nal sari sfai ho javegi.

Posted by prem cheema
Punjab
30-03-2018 03:12 PM
ਇਹ ਫੰਗਸ ਕਾਰਨ ਹੋ ਰਿਹਾ ਹੈ ਇਸਦੀ ਰੋਕਥਾਮ ਲਈ M-45 @400gm ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ
Posted by Sanjay
Rajasthan
30-03-2018 03:01 PM
उसके लिए आपको protected conditions लगानी पड़ेंगी बादाम एक ऊष्णकटिबंधीय फल की फसल है यह 2 तक भी लग जाता है जहां से आप है वह क्षेत्र उपउष्णकटिबंधीय है जिसमें इसकी वृद्धि वृक्ष संरक्षित वातावरण पॉलीहाउस में लग सकता है
Posted by Sukhchain Singh
Punjab
30-03-2018 02:59 PM
ਪਿਆਜ ਦੀ ਵਦੀਆ ਗਰੋਥ ਦੇ ਲਈ ਇਸ ਦੇ ਉੱਪਰ npk 2kg 130045 ਜਾਂ gibberellic acid @250ml ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
Posted by Manjeet singh
Punjab
30-03-2018 02:19 PM
ਕੇ.ਵੀ ਕੇ ਰੋਪੜ ਵਿੱਚ ਮਸ਼ਰੂਮ ਦੀ ਟ੍ਰੇਨਿੰਗ ਚੱਲ ਰਹੀ ਹੈ ਜੀ ਇਹ 6 ਅਪ੍ਰੈਲ ਤੱਕ ਚੱਲੇਗੀ ਬਾਕੀ ਤੁਸੀ ਜਦੌ ਮਰਜ਼ੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਸਕਦੇ ਹੋਂ ਉਸ ਤੋਂ ਬਾਅਦ ਅਗਲੀ ਟ੍ਰੇਨਿੰਗ ਲਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ

Posted by Harwinder Singh
Punjab
30-03-2018 02:04 PM
iss de upper 800ml quinalphos ja 90gm emamectin benzoate nu 150 ltr paani de nal mila je prati acre te spray kro.

Posted by yadvinder singh
Punjab
30-03-2018 01:44 PM
hnji pregnant pashua nu v deworming di dwai de skade ha. jado tusi dwali medical to kharedo ta doctor nu push ke gaban pashu nu den wala salt lavo. kuj dwayiya gaban pashu lai safe nai hundia . es layi tusi gaban pashu wali hi medican khareedo.
Posted by
--
30-03-2018 01:39 PM
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.

Posted by Harwinder Singh
Punjab
30-03-2018 01:36 PM
iss de upper 800ml quinalphos ja 90gm emamectin benzoate nu 150 ltr paani de nal mila je prati acre te spray kro.

Posted by Preet
Punjab
30-03-2018 01:33 PM
iss de vich fruit cracking ho rhi hai.. iss di roktham de lyi 2gm borax prati ltr pani de hisaab nal mila ke paudya te spray kro. iss ton ilaava NAA di v spray krn nal ihh control ho jandi hai.
Posted by Dimple kumar
Punjab
30-03-2018 01:28 PM
Nhi g iss de nal mitti lgaun di lod nahi hai jekar vaatta shi dhang nal bnyia hoyia hnn..

Posted by Nasir Idrisi
Uttar Pradesh
30-03-2018 01:21 PM
उत्तरी राज्यों के लिए बिजाई का समय गुलाब की खेती का मध्य अक्तूबर है। यदि धूप तेज हो तो बिजाई के बाद शैड का प्रबंध करें पौधों पर स्प्रिंक्लर से पानी का छिड़काव करें। बाद दोपहर में बोये गुलाब अच्छे परिणाम देते हैं।
Posted by sukhjeet singh
Punjab
30-03-2018 01:16 PM
ਤੁਸੀ ਇਸ ਨੂੰ gestaferozan power ਜਾਂ ਫਿਰ agrimin-i ਗੋਲੀਆਂ ਦੇਣੀਆਂ ਸ਼ੁਰੂ ਕਰੋ ਹਰ ਰੋਜ਼ ਇੱਕ ਗੋਲੀ ਦੇ ਸਕਦੇ ਹੋਂ ਤੇ ਇਹ 21 ਦਿਨਾਂ ਤੱਕ ਦਿਓ ਜੇ ਪਾਊਡਰ ਦੇਣਾ ਹੈ ਤਾਂ 25 ਗ੍ਰਾਮ ਹਰ ਰੋਜ਼ ਦਿਓ ਬਾਕੀ ਬਿਲਕੁੱਲ ਪਿਉਰ ਸਾਹੀਵਾਲ ਵੱਛੀ ਹੋ ਸਕਦੀ ਹੈ ਜੇਕਰ ਸੀਮਨ ਸਹੀ ਹੋਇਆ ਤਾਂ ਜੀ
Posted by Sukh Chahal
Punjab
30-03-2018 12:23 PM
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਤੁਸੀ ਤੁਸੀ 1 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 30 ਕਿਲੋ, ਕਣਕ 25, ਸੋਇਆ doc10 ਕਿਲੋ, ਸਰੌ ਖਲ 10 ਕਿਲੋ,ਚੌਲਾ ਦੀ doc 21 ਕਿਲੋ ਨੂੰ ਮਿਲਾ ਕੇ ਫੀਡ ਤਿਆਰ ਕਰਵਾਓ ਇਹ ਤੁਸੀ ਰੋਜ਼ਾਨਾ 250-300 ਗ੍ਰਾਮ ਤੱਕ ਖਵਾਓ

Posted by harjinder singh
Punjab
30-03-2018 11:25 AM
ਗਾਵਾਂ ਲਈ ਤੁਸੀ CRS (Chelated Ranmix Shakti)ਪਾਊਡਰ ਵੀ ਵਰਤ ਸਕਦੇ ਹੋਂ ਇਹ zydusahl ਕੰਪਨੀ ਦਾ ਹੁੰਦਾ ਹੈ ਤੇ 30 ਗ੍ਰਾਮ ਰੋਜ਼ਾਨਾ ਦੇ ਸਕਦੇ ਹੋਂ ਜੇਕਰ ਇਹ ਨਾਂ ਮਿਲੇ ਤਾਂ repromin ਜਾਂ ਫਿਰ agrimin Fort ਪਾਊਡਰ ਵਰਤੋ

Posted by Karamjeet Singh
Punjab
30-03-2018 11:08 AM
ikk kille de vich 15-18 qtl beej pai janda hai ihh beej di maatra aloo de size te v nirbhar krdi hai.. aloo da jhaad 130 qtl prati acre tak nikal aunda hai.
Posted by ਗੁਰਤੇਜ ਸਿੰਘ
Punjab
30-03-2018 10:55 AM
iss de vich dhanuka di 36gm sempra ate 500gm coron nu 150 ltr paani de nal mila ke prati acre te spray kro.
Posted by
--
30-03-2018 10:27 AM
gurpreet ji eh waste decomposer da tyar kita ghol hovega . appa is tyar kite hoye ghol vicho thoda jeha ghol lai k age apne lyi hor ghol tyar kr skde han . is nu tyar krn lyi v process same hi hovega. ate jo eh ghol kulvir singh ji de rhe ne ohh waste decomposer di shishi ton hi tyar kita hoea hai.

Posted by Hardeep singh Sarao
Punjab
30-03-2018 10:08 AM
ਇਹ ਦਿਮਾਗੀ ਟੈਨਸ਼ਨ ਕਰਕੇ ਹੋ ਸਕਦਾ ਹੈ ਜੀ ਤੁਸੀ ਹੋਮੀਓਪੈਥਿਕ ਮੈਡੀਸਨ MENINCOL ਨੂੰ 1ml ਸਰਿੰਜ ਨਾਲ ਸਿੱਧੇ ਮੂੰਹ ਵਿੱਚ ਸਪਰੇਅ ਕਰੋ ਇਹ ਦਿਨ ਵਿੱਚ ਤਿੰਂ ਟਾਈਮ ਦਿਓ ਦਵਾਈ ਚਾਰਾ ਦੇਣ ਤੋਂ ਇੱਕ ਘੰਟਾ ਪਹਿਲਾ ਦਿਓ

Posted by hardeep singh
Punjab
30-03-2018 09:16 AM
ਤੁਸੀ ਹੋਮੀਓਪੈਥਿਕ ਮੈਡੀਸਨ artho-vet ਨੂੰ 1ml ਸਰਿੰਜ ਨਾਲ ਮੂੰਹ ਵਿੱਚ ਦਿਨ ਵਿੱਚ ਤਿੰਨ ਵਾਰ ਸਪਰੇਅ ਕਰੋ ਤੇ ਨਾਲ ਹੀ ਸਰੌ ਦੇ ਤੇਲ ਵਿੱਚ ਹਲਦੀ ਪਾ ਕੇ ਸੋਜ ਵਾਲੇ ਥਾਂ ਤੇ ਮਾਲਿਸ਼ ਕਰੋ

Posted by arvinder dhillon
Punjab
30-03-2018 08:54 AM
iss de vich 2, 4-D horticulture grade @5gm nu 500ltr paani de nal mix kr ke spray kr skde ho ja fir planofix@4ml nu prati 15 ltr pani de nal mila ke paudya te spray kr skde ho..

Posted by Harpreet chahal
Punjab
30-03-2018 08:52 AM
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇ.... (Read More)
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ
Posted by ram sharma
Punjab
30-03-2018 08:47 AM
ਸਭ ਤੋਂ ਪਹਿਲਾ ਡੀਵਰਮਿੰਗ ਕਰੋ ਇਸ ਲਈ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਤੇ ਇਸ ਦੇ ਨਾਲ ਹੀ 21 ਦਿਨ heatovet ਹੋਮੀਓਪੈਥਿਕ ਮੈਡੀਸਨ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ ਜੇਕਰ ਵਧੀਆਂ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਖਵਾੳ

Posted by sehaj Aujla
Punjab
30-03-2018 08:28 AM
iss de upper fipronil@300ml ja emamectin benzoate@80gm ja spinosad@80ml ja quinalphos@400ml ja fame@20ml nu 150 ltr paani de nal mila ke prati acre te spray kro.

Posted by gurbx
Punjab
30-03-2018 08:25 AM
jyaada maada paani fasal ate vaahn dona de lyi nuksaandayak hunda hai. iss nal shora v bnda hai ate fasal da jhaad v mada nikalda hai. iss kr k jekar paani jyaada khrab hai tan jhone nu vich vich di changa paani dinde rho. iss nal jhaad ate vaahn te asar ghat painda hai. tuc iho j paani de hisaab nal Tr 81, 2 lakh 12, vargia kisma lgaa skde ho.

Posted by Gagandeep singh
Punjab
30-03-2018 07:40 AM
iss de upper planofix 4ml nu prati 15 ltr paani ja 2,4 D horticulture grade @5gm nu 500 ltr paani de nal mila ke october mahine de vich spray kro..
Posted by Jaswinder
Punjab
30-03-2018 07:22 AM
iss de upper bimaari aa gyi hai jis karn patte mach rhe hnn..iss de upper 200gm ridomil gold ja headline 200ml ja kavach@200gm ja M-45@400gm ja tata di master @400gm nu 150 ltr pani de nal mila ke prati acre te spray kro.
Posted by Jaswinder
Punjab
30-03-2018 07:20 AM
jaswinder g bootya de voch sirf cracking hi hai ja fir ithe koi keeda v hai.. jithe goond bni hoyi hai.. kirpa kr k ihh dso.
Posted by Avtar Singh
Punjab
30-03-2018 06:50 AM
dakkar zameen de vich pr 122 ja pr 121 ja pr 126 vicho koi v lgaa skde ho g
Posted by inderbeer
Punjab
30-03-2018 06:45 AM
kirpa kr ke photo bhejo tan jo tuhanu iss di jankari ditti ja ske.

Posted by sran
Punjab
30-03-2018 02:44 AM
tuc kis jgah te kis trah di exporting krna chaunde ho kirpa kr k vistaar nal dso.

Posted by jasvir singh
Punjab
30-03-2018 02:12 AM
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵ.... (Read More)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ

Posted by Manpreet Kahlon
Punjab
29-03-2018 10:31 PM
9780071579 iss kisan de kolo tuc waste decomposer lai lai skde ho.. ja fir iss photo de vich ditte hoye no. te v call kr skde ho..

Posted by ankur
Haryana
29-03-2018 10:10 PM
ha g vermicompost tyarr krne ke liyee sab se acha hai aur iske eik corner pe outlet hotii hai jiss se ap vermiwash bhi tyar kr skte ho g

Posted by harppret
Punjab
29-03-2018 09:51 PM
hnji ohna nu pusho ke oh feed kehdi ponde c ya fir kae var pashu dil nahi londa je kar sab thik hai ta milkout de sakde ho .
Posted by ਜਗਸੀਰ ਸਿੰਘ
Punjab
29-03-2018 09:44 PM
tuc signet da raja 44 ja raja 45 , 5050, 5005, 5051, 5455 etc vargia kisma lgaa skde ho.

Posted by varinder singh
Punjab
29-03-2018 09:43 PM
ਇਸ ਨਸਲ ਦਾ ਸਰੀਰ ਕਾਲਾ, ਅੱਖਾਂ ਬਿੱਲੀਆਂ, ਮੱਥਾ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ, ਗੋਡਿਆਂ ਤੱਕ ਲੱਤਾਂ ਸਫੇਦ ਹੁੰਦੀਆਂ ਹਨ ਇਸਦਾ ਸਰੀਰ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਸਿੰਗ ਵੱਡੇ ਹੁੰਦੇ ਹਨ ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਹੁੰਦੀ ਹੈ ਇਸ ਨਸਲ ਦੇ ਝੋਟੇ ਦਾ ਔਸਤਨ ਭਾਰ 600 ਕਿਲੋ ਅਤੇ ਮੱਝ ਦਾ ਔਸਤਨ ਭਾਰ 450 ਕਿਲੋ ਹੁੰਦਾ ਹੈ ਵੀਡੀਓ ਦੇਖ.... (Read More)
ਇਸ ਨਸਲ ਦਾ ਸਰੀਰ ਕਾਲਾ, ਅੱਖਾਂ ਬਿੱਲੀਆਂ, ਮੱਥਾ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ, ਗੋਡਿਆਂ ਤੱਕ ਲੱਤਾਂ ਸਫੇਦ ਹੁੰਦੀਆਂ ਹਨ ਇਸਦਾ ਸਰੀਰ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਸਿੰਗ ਵੱਡੇ ਹੁੰਦੇ ਹਨ ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਹੁੰਦੀ ਹੈ ਇਸ ਨਸਲ ਦੇ ਝੋਟੇ ਦਾ ਔਸਤਨ ਭਾਰ 600 ਕਿਲੋ ਅਤੇ ਮੱਝ ਦਾ ਔਸਤਨ ਭਾਰ 450 ਕਿਲੋ ਹੁੰਦਾ ਹੈ ਵੀਡੀਓ ਦੇਖਣ ਲਈ ਇਸ ਤੇ ਕਲਿੱਕ ਕਰੋ https://www.youtube.com/watch v=mwaQC7_yYic&t=26s

Posted by ਅਮਰਬੀਰ ਸਿੰਘ
Punjab
29-03-2018 09:33 PM
sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quaintal prati acre hunda hai.

Posted by Jashandeep Singh
Punjab
29-03-2018 09:14 PM
ਪਿਆਜ ਦੀ ਵਦੀਆ ਗਰੋਥ ਦੇ ਲਯੀ ਇਸ ਦੇ ਉੱਪਰ npk 2kg 130045 ਜਾਂ gibberellic acid @250ml ਨੂੰ 150 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰੋ। ਇਸ ਤੋਂ ਇਲਾਵਾ ਤੁਸੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ .... (Read More)
ਪਿਆਜ ਦੀ ਵਦੀਆ ਗਰੋਥ ਦੇ ਲਯੀ ਇਸ ਦੇ ਉੱਪਰ npk 2kg 130045 ਜਾਂ gibberellic acid @250ml ਨੂੰ 150 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰੋ। ਇਸ ਤੋਂ ਇਲਾਵਾ ਤੁਸੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ।

Posted by Singh Binder
Punjab
29-03-2018 08:40 PM
iss dia kyi kisma hnn jiwe ki CH1, CH3, PUNJAB SINDHURI ,PUNJAB TEJ, PUNJAB SURAKH ,CH 27 ETC. ihna kisma da jhaad 80qtl prati acre tak hai.
Posted by Manjeet singh
Punjab
29-03-2018 08:24 PM
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 66.... (Read More)
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















