Posted by chamkaur singh
Punjab
05-04-2018 03:10 PM
आप गाय की खुराक में ज्वार को बंद कर दें और उसमें मूडी की मात्रा ज्यादा हो इसके साथ साथ आप एक बुक सफैदे के पत्ते 1 लीटर पानी में उबाल लें और जब उबाल कर पानी आधा रह जाये तो उस पानी को गाय को पिला दें इसके साथ होमियोपेथिक दवाई DIARO-CIN 1 Ml सरिज के साथ सीधे मुंह से दें चारा देने से 1 घंटा पहले इस दवाई को दे और दिन में 3-4 बार दे
.... (Read More)
आप गाय की खुराक में ज्वार को बंद कर दें और उसमें मूडी की मात्रा ज्यादा हो इसके साथ साथ आप एक बुक सफैदे के पत्ते 1 लीटर पानी में उबाल लें और जब उबाल कर पानी आधा रह जाये तो उस पानी को गाय को पिला दें इसके साथ होमियोपेथिक दवाई DIARO-CIN 1 Ml सरिज के साथ सीधे मुंह से दें चारा देने से 1 घंटा पहले इस दवाई को दे और दिन में 3-4 बार दे
Posted by gurjant singh
Punjab
05-04-2018 03:08 PM
जी आप इन स्प्रेओ का प्रयोग कर सकते है BUPROFEZIN @300ML प्रति एकड और CORAGEN @60ML और ANTRACOL@500GM प्रति एकड के हिसाब से स्प्रे कर सकते है
Posted by Sandeep Chouhan
Punjab
05-04-2018 02:50 PM
डेयरी फार्मिग की अगली 2 हफ्तो की ट्रेनिंग डेयरी अफसर ट्रेनिंग और मिल्क चिलिंग सेन्टर सरदूलगढ़ में हो रहा है यह ट्रेनिंग 23-4-2018 से शुरू होकर 4-5-2018 तक होगी इसमें शामिल होने के लिए उम्मीदवार कम से कम 8 पास होना जरूरी है इसकी फीस जर्नरल कैटागिरी के लिए 1000 रूप्ये और एससर/ बीसी की 700 रूप्ये फीस है इसमें आयु की हद 18 से 45 साल त.... (Read More)
डेयरी फार्मिग की अगली 2 हफ्तो की ट्रेनिंग डेयरी अफसर ट्रेनिंग और मिल्क चिलिंग सेन्टर सरदूलगढ़ में हो रहा है यह ट्रेनिंग 23-4-2018 से शुरू होकर 4-5-2018 तक होगी इसमें शामिल होने के लिए उम्मीदवार कम से कम 8 पास होना जरूरी है इसकी फीस जर्नरल कैटागिरी के लिए 1000 रूप्ये और एससर/ बीसी की 700 रूप्ये फीस है इसमें आयु की हद 18 से 45 साल तक है और कम से कम 5 दूधारू पशु होने जरूरी है इसकी इंटरव्यू की मिती अप्रैल के पहले हफ्ते तैय होगी आप अप्रैल के पहले हफ्ते इस नंबर पर संपर्क करके इंटरव्यू की मिती पता कर सकते है

Posted by inderpal
Punjab
05-04-2018 02:16 PM
हां जी, इनके मुंह खुर और गल घोटू का इक्ट्ठा इंजैक्शन नहीं लगता ये अलग अलग लगेंगे आप य तो सरकारी हस्पताल से जाकर लगवा सकते हैं या फिर होमियोपैथिक दवाई fm-vet पशु को दें यह इन दोनों समस्याओं के लिए है

Posted by avijot
Punjab
05-04-2018 01:59 PM
फल या फूल गिरता है तो Planofix 1 मिली 4 लीटर पानी में घोल बना के छिड़के
Posted by ???????? ???? ?????
Punjab
05-04-2018 01:59 PM
बाजरे की मात्रा 6-8 किलोग्राम, सठी मुंगी के लिए 12-15 किलो और गर्मी ऋतु के लिए मुंगी के लिए 8 किलो बीज और तिल के लिए 1 किलोग्राम बीज प्रति एकड के लिए प्रयोग कर सकते है हरी खाद के लिए जंतर के बीज की मात्रा 20 किलोग्राम प्रति एकड प्रयोग कर सकते है

Posted by Aseem Jhinjha
Punjab
05-04-2018 01:58 PM
जी यह बासमती धान की एक ही किस्म है जिसकी पैदावार 12.5-14 क्विंटल प्रति एकड़ होती है यह दरमियानी ज़मीन में उगने वाली किस्म है इसके बिलकुल हल्की ज़मीन में नहीं उगाया जा सकता
Posted by Hardeep Dhaliwal
Punjab
05-04-2018 01:55 PM
Pr 118 मध्यम कद वाली किस्मे है जो 158 दिनो में पक्क कर तैयार हो जाती है इसके दाने लम्बे और जल्दी पकने वाली किस्मो में होते है इसकी उपज 29 क्विंटल प्रति एकड होता है
Posted by ???????? ???? ?????
Punjab
05-04-2018 01:54 PM
इसकी मात्रा 250-300 मि.ली. प्रति एकड़ के हिसाब से प्रयोग कर सकते हैं इस चारे और सब्जियों की फसलों को छोड़कर प्रयोग कर सकते हो धान, गेहूं, गन्ना, कैस्टर और मूंगफली, सरसों, सूरजमुखी, कुकुरबिट, काजू इन फसलों पर ज्यादातर इसका प्रयोग किया जाता है

Posted by Aseem Jhinjha
Punjab
05-04-2018 01:44 PM
jekar tuc alovera da farm visit krna chahte ho toh iss number pe contact krein..iss ke ilaava yeh apko contract farming ki bhi saari jankari de denge.... 9814211735

Posted by Aseem Jhinjha
Punjab
05-04-2018 01:43 PM
यह करनाल कंबोज की किस्म है आप इसे यह बीज ले सकते हैं करनाल कंबोज 777 धान है यह आप प्राइवेट डीलर्स से ले सकते है अपने नज़दीक की मार्किट में इसके डिस्ट्रीब्यूटर पता करें

Posted by deep
Punjab
05-04-2018 01:16 PM
eh pashuaa vich vitamin di kami nu pura karda hai te kamzori nu door karda hai. eh pashu nu jado marzi de sakde ho. gaban pashu nu eh soon to 1 month pehla dena shuru kar sakde ho ehda 10ml daily dena chahida hai.

Posted by ਬੇਅੰਤ ਸਿੰਘ
Punjab
05-04-2018 01:13 PM
1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ
7-9 ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 60-90 ਕਿਲ.... (Read More)
1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ
7-9 ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 60-90 ਕਿਲੋ, ਯੂਰੀਆ 400-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 750-1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 700-1000 ਗ੍ਰਾਮ ਪ੍ਰਤੀ ਰੁੱਖ ਲਈ ਵਰਤੋ 10 ਜਾਂ 10 ਤੋਂ ਵੱਧ ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 100 ਕਿਲੋ, ਯੂਰੀਆ 400-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 1000 ਗ੍ਰਾਮ, ਮਿਊਰੇਟ ਆਫ ਪੋਟਾਸ਼ 1000 ਗ੍ਰਾਮ ਪ੍ਰਤੀ ਰੁੱਖ ਪਾਓ ਨਾਈਟ੍ਰੋਜਨ ਅਤੇ ਪੋਟਾਸ਼ ਫਰਵਰੀ ਦੇ ਮਹੀਨੇ ਵਿੱਚ ਪਾਓ, ਜਦਕਿ ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦਸੰਬਰ ਮਹੀਨੇ ਵਿੱਚ ਹੀ ਪਾ ਦਿਓ
Posted by Mandeep singh
Punjab
05-04-2018 12:43 PM
kyi vaar iss de patte bilkul peele ho jande hnn ate dhabbe v bn jande hnn ihh white fly de kaarn hunda hai..iss di roktham de lyi imidacloprid@40ml ja actara@40gm nu 150 ltr pani de nal mila ke prati acre te spray kro.
Posted by gurjant singh
Punjab
05-04-2018 11:25 AM
ਇਸ ਦੇ 2 ਕਾਰਨ ਹੁੰਦੇ ਹਨ ਇੱਕ ਤਾਂ pollination ਦਾ ਸਹੀ ਨਾ ਹੋਣਾ ਅਤੇ ਦੂਜਾ whitefly ਦੇ ਕਾਰਨ ਇਸ ਦੇ ਵਿੱਚ acetamiprid@20 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਦਿਓ ਜਾਂ ਫਿਰ imidacloprid@40ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਇਹ ਬਿਮਾਰੀ ਕੁੱਝ ਹੱਦ ਤੱਕ ਕੰਟਰੋਲ ਹੋ ਜਾਵੇਗੀ
Posted by gurjant singh
Punjab
05-04-2018 11:23 AM
ਜਦੋਂ ਵੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਇਸ ਦੇ ਉੱਪਰ ਸੁੰਡੀ ਦੀ ਸਪਰੇਅ ਕਰ ਸਕਦੇ ਹੋ ਇਸ ਦੇ ਉੱਪਰ ਸੁੰਡੀ ਦੀ ਰੋਕਥਾਮ ਲਈ 400ML QUINALPHOS ਜਾਂ 20ML FAME ਜਾਂ 60ML CORAGEN ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਤੇਲੇ ਦੀ ਰੋਕਥਾਮ ਦੇ ਲਈ ਇਸ ਦੇ ਉੱਪਰ TATA di tata mida@40ml ਜਾ nagarjuna ਦੀ crop mida@40 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੋ
Posted by Narinder singh
Punjab
05-04-2018 10:57 AM
ਫੋਟੋ ਨਜ਼ਰ ਨਹੀ ਆ ਰਹੀ ਜੀ ਦੁਬਾਰਾ ਫੋਟੋ ਅਟੈਚ ਕਰਕੇ ਸਵਾਲ ਪੋਸਟ ਕਰੋ

Posted by Aseem Jhinjha
Punjab
05-04-2018 10:32 AM
यह किस्मे 90 दिन में तैयार हो जाती है और इस किस्म की उपज 90 मण तक है यह कमजोर खेत और घटिया पानी में भी लग सकती है
Posted by lovepreet singh
Punjab
05-04-2018 10:32 AM
hnji tusi pashu nu heat vich leon lai pansari di dukan to jaifal de 3 piece le aavo. os to baad isnu gas chala ke garam karke bhunn lavo. es nal eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai. isto baad jhotia heat vich aa jangiya. esde nal balance diet te vadiya company da mineral mixture 50 gram daily dinde raho
Posted by lovepreet singh
Punjab
05-04-2018 10:30 AM
hnji tusi dr john di homeopathic medican Udder pox dia 10-10 drop roti de tukde te rakh ke din vich 3 var deo. eh lagatar kuj din deo. es nal thik ho jange ji. jekar ehna de vich resha hai ta fir nal septovet medican v deo.

Posted by sehaj Aujla
Punjab
05-04-2018 10:02 AM
Nahi g makki de upper iss di sifarish nahi kiti jandi hai. kirpa kr ke dso ki makki de vich kis trah di problem hai tan jo tuhanu iss da hal dsya ja ske.

Posted by inderpal
Punjab
05-04-2018 10:01 AM
tuci majj nu 100 gram kali mirch deo , is nu tuci 20 gram rojj deo atte 5 din tak dinde reho , yaa tuci 100 gram methe v de sakde ho , iss nu lgatar 20 gram krke 5 din tak deo , isde nal tuci Cotalise injection lgwao , iss injection nu 10 ml tak lgwao, issda 1 injection lgwao , iss nal farak paa javega..

Posted by arvinder dhillon
Punjab
05-04-2018 09:57 AM
kinnu de baag de vich jeev amrit di spray kr skde ho. iss nal gummosis nam di bimari nahi aundi hai jiss da kinnu de baag de vich bhut jyaada hamla hunda hai.

Posted by ਗਗਨਦੀਪ ਸਿੰਘ
Punjab
05-04-2018 09:20 AM
ਇਹ ਇੱਕ growth ਰੈਗੂਲੇਟਰ(Regulator) ਹੈ ਜਿਸ ਦੇ ਵਿੱਚ npk ਦੇ micronutrients ਹੁੰਦੇ ਹਨ ਇਹ growth ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਇਸ ਦੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਇੱਕ ਕਿੱਲੇ ਦੇ ਵਿੱਚ 150 ਲੀਟਰ ਪਾਣੀ ਦੇ ਨਾਲ ਤੁਸੀਂ 1 ਲੀਟਰ ਮਿਕਸ ਕਰਨੀ ਹੈ ਜੇਕਰ ਤੁਸੀਂ ਇੱਕ ਏਕੜ ਦੇ ਵਿੱਚ 7 ਪੰਪ ਲਗਾਉਂਦੇ ਹੋ ਤਾਂ ਇਸ ਦੇ ਲਈ 140ml ਪ੍ਰਤੀ ਪੰਪ ਦੇ ਹਿਸਾਬ ਨਾਲ ਦਵਾਈ ਦੀ ਵਰਤ.... (Read More)
ਇਹ ਇੱਕ growth ਰੈਗੂਲੇਟਰ(Regulator) ਹੈ ਜਿਸ ਦੇ ਵਿੱਚ npk ਦੇ micronutrients ਹੁੰਦੇ ਹਨ ਇਹ growth ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਇਸ ਦੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਇੱਕ ਕਿੱਲੇ ਦੇ ਵਿੱਚ 150 ਲੀਟਰ ਪਾਣੀ ਦੇ ਨਾਲ ਤੁਸੀਂ 1 ਲੀਟਰ ਮਿਕਸ ਕਰਨੀ ਹੈ ਜੇਕਰ ਤੁਸੀਂ ਇੱਕ ਏਕੜ ਦੇ ਵਿੱਚ 7 ਪੰਪ ਲਗਾਉਂਦੇ ਹੋ ਤਾਂ ਇਸ ਦੇ ਲਈ 140ml ਪ੍ਰਤੀ ਪੰਪ ਦੇ ਹਿਸਾਬ ਨਾਲ ਦਵਾਈ ਦੀ ਵਰਤੋਂ ਕਰਨੀ ਹੈ
Posted by ਹਰਚੇਤ ਸਿੰਘ ਸਰਾਂ
Punjab
05-04-2018 09:20 AM
ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ I

Posted by jatinder singh virk
Punjab
05-04-2018 09:19 AM
5 december ton baad de vich beeji hoyi kanak nu 10 april tak paani deo ate iss ton pehla beeji kanak nu 20-25march tak paani lgaa skde ho.

Posted by Shamsher singh
Punjab
05-04-2018 08:55 AM
ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿਲੋ ਮੱਕੀ ਦੀਆਂ ਬੱਕਲੀਆਂ ਖੁਆ ਦਿਓ ਇਸ ਸਮੇਂ ਦੌਰਾਨ 5-5 ਗ੍ਰਾਮ ਦੀਆਂ ਵਿਟਾਮਿਨ ਡੀ ਦੀਆਂ ਦੋ ਪੁੜੀਆਂ ਇੱਕ ਹਫਤੇ ਤੇ ਫਰਕ ਨਾਲ ਖੁਆਓ ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ .... (Read More)
ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿਲੋ ਮੱਕੀ ਦੀਆਂ ਬੱਕਲੀਆਂ ਖੁਆ ਦਿਓ ਇਸ ਸਮੇਂ ਦੌਰਾਨ 5-5 ਗ੍ਰਾਮ ਦੀਆਂ ਵਿਟਾਮਿਨ ਡੀ ਦੀਆਂ ਦੋ ਪੁੜੀਆਂ ਇੱਕ ਹਫਤੇ ਤੇ ਫਰਕ ਨਾਲ ਖੁਆਓ ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ

Posted by amandeep singh
Punjab
05-04-2018 08:44 AM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ .... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ਇਸ ਲੋਨ ਤੇ ਤੁਹਾਨੂੰ 25 - 35 % ਤੱਕ ਦੀ ਸਬਸਿਡੀ ਵੀ ਮਿਲ ਜਾਂਦੀ ਹੈ

Posted by
--
05-04-2018 08:24 AM
iss de upper M-45@400GM JA OSWAL DI COMBO 75@400gm nu 150 ltr pani de nal mila ke prati acre te spray kro. ih fungus de kaarn ho reha hai. ihna spreha di drenching krdeo.

Posted by Gurpreet singh
Punjab
05-04-2018 08:17 AM
ਇਹ ਇੱਕ ਬਿਮਾਰੀ ਹੈ ਜਿਸ ਦੇ ਕਾਰਨ ਅੰਬ ਦੇ ਬੂਟੇ ਤੇ ਧੱਬੇ ਬਣ ਰਹੇ ਹਨ ਇਸ ਦੇ ਉੱਪਰ 2 gm @ copper oxy chloride ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮਿਲਾ ਕੇ 5-7 ਦਿਨਾਂ ਦੇ ਫਾਸਲੇ ਤੇ 2 ਸਪਰੇਆ ਕਰੋ ਇਹ ਬਿਮਾਰੀ ਠੀਕ ਹੋ ਜਾਵੇਗੀ

Posted by Abdul Gaffar
Uttar Pradesh
05-04-2018 08:17 AM
kirpa apna swaal vistaar se puche ki kyaa kya smasya aa rhi hai tan jo apko poori jankari di ja ske.

Posted by Nirbho singh bhullar
Punjab
05-04-2018 08:02 AM
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.

Posted by Sukhwinder Singh Bariar
Punjab
05-04-2018 07:42 AM
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

Posted by kulwant singh
Punjab
05-04-2018 07:16 AM
ਕਿਸੇ ਵਧੀਆਂ ਕੰਮਨੀ ਦਾ ਲਿਵਰ ਟੋਨਿਕ ਪਿਆਓ ਜਿਵੇ liv52 ਲਿਵਰ ਦੀ ਖਰਾਬੀ ਕਰਕੇ ਹੈ ਜੀ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਵਿੱਚ ਉਬਾਲ ਲਵੋ ਜਦੋ ਉਬਾਲ ਕੇ ਅੱਧਾ ਪਾਣੀ ਰਹਿ ਜਾਵੇ ਤਾਂ ਉਹ ਬਲਦ ਨੂੰ ਪਿਆ ਦਿਓ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ dairacin ਦਿਓ

Posted by
--
05-04-2018 07:11 AM
ਇੱਹ ਘਾਟ ਨਹੀਂ ਹੈ ਇੱਹ ਫੰਗਸ ਹੈ, ਇਸ ਦੇ ਉੱਪਰ M-45 @400GRAM ਨੂੰ 150 ਲੀਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

Posted by harppret
Punjab
05-04-2018 06:41 AM
tuci majj nu tonakind gold powder dena suru kro , isdi 125 gram di packing hundi hai , isnu 25 gram swere ate 25 gram sham nu deo , isde nal tuci Anablight liqued dena suru kro , iss nu tuci 100 ml rojana deo , ehh energy drink vngu km krdi hai , iss nal vdya growth hovegi
Posted by ???????? ???? ?????
Punjab
05-04-2018 06:19 AM
ਇੱਹ ਤੇਲੇ ਦੇ ਲਈ ਕੰਮ ਕਰਦੀ ਹੈI ਇਸ ਦੀ ਮਾਤਰਾ 300 -400ML ਪ੍ਰਤੀ ਏਕੜ ਹੁੰਦੀ ਹੈ Iਇਸ ਦੀ ਵਰਤੋਂ ਲਗਭਗ ਸਾਰੀਆਂ ਫ਼ਸਲਾਂ ਤੇ ਹੀ ਕੀਤੀ ਜਾ ਸਕਦੀ ਹੈ I

Posted by geetesh garg
Punjab
05-04-2018 12:12 AM
Amrood de lyi tuc lucknow 49 kisam lgaa skde ho ..is ton ilaava tuc alahabad safeda , punjab safeda ja punjab kiran lgaa skde ho.

Posted by Sahdev Rana
Haryana
04-04-2018 11:34 PM
Agar yeh beej app PAU ludhiana se lete ho toh sbse best hai.. market mein private companies bhut saari available hai jis ka apko proper bill mile aur trusted company ho uss ka hi beej le.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















