Posted by Harpreet Singh Grewal
Punjab
05-08-2022 05:56 PM
Harpreet ji tuhaade Boote da nva tutata rukya hoya hai, is lai tusi is nu pehla ta nadeen mukt karo ate fir gudaai kar ke 200-300 g vermicomopost khaad paao ji.

Posted by Dilip Mishra
Uttar Pradesh
05-08-2022 05:50 PM
दलीप जी आप Arka Khyati और pusa sadabhar किस्मों की बुवाई कर सकते है।

Posted by Gurvinder Singh Chahal
Rajasthan
05-08-2022 05:49 PM
Gurvinder ji ih amaltas tree de beej han ji.

Posted by Gurvinder Singh Chahal
Rajasthan
05-08-2022 05:49 PM
Gurvinder ji ih amaltas tree de beej han ji.

Posted by Dilip Mishra
Uttar Pradesh
05-08-2022 05:43 PM
दलीप जी, मिर्च की खेती के लिए पहले आप पनीरी त्यार करे और एक एकड़ के लिए 200 g बीज काफी रहता है । आप Pusa sadabhar और Arka Khyati किस्म की बुवाई कर सकते हैं।

Posted by Deepak Chouhan
Haryana
05-08-2022 05:37 PM
Deepak ji, is smasya ka smadhan karne ke liye apa khet ki puri tarah sukaane ke baad hi paani de, is se is smasya ka kaafi hadd tak hall ho sakta hai ji.
Posted by ਗੁਰਦੀਪ ਖਹਿਰਾ
Punjab
05-08-2022 05:22 PM
ਗੁਰਦੀਪ ਜੀ ਤੁਸੀ ਇਸ ਨੂੰ Capoform injection 1gm Megludyne inj 20ml Avil inj 10ml ਲਗਵਾਓ ਅਤੇ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾ ਕੇ ਇਹਨਾਂ ਦੀ ਵਰਤੋਂ ਕਰੋ

Posted by Vipin kumar
Uttar Pradesh
05-08-2022 05:18 PM
Vipin ji kripya aap paudhe ki photo najdeek se bheje ta jo aapko is baare me sahi jaankari di jaa sake.
Posted by Sukhdev singh
Punjab
05-08-2022 05:07 PM
ਸੁਖਦੇਵ ਜੀ ਰੂੜੀ ਦੀ ਖਾਦ ਅਸਾਨੀ ਨਾਲ ਹੀ ਤਿਆਰ ਹੋ ਜਾਂਦੀ ਹੈ, ਰੂੜੀ ਨੂੰ ਡੂੰਘੇ ਟੋਏ ਵਿਚ ਭਰਦੇ ਰਹਿਣਾ ਚਾਹੀਦਾ ਹੈ ਅਤੇ ਕੁਝ ਮਹੀਨਿਆਂ ਵਿੱਚ ਹੀ ਦ decompostion ਹੋਣ ਤੋਂ ਬਾਅਦ ਖਾਦ ਤਿਆਰ ਹੋ ਜਾਂਦੀ ਹੈ,ਇਹ ਖਾਦ ਸਬਜੀਆਂ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਜੈਵਿਕ ਖੇਤੀ ਵਿੱਚ ਇਸ ਦਾ ਬਹੁਤ ਮਹੱਤਵ ਹੈ ਜੀ।

Posted by Josephine mascarenhas
Goa
05-08-2022 04:53 PM
Josephine ji ek female suar ko lagbhag 12-13 bache ho skte hai.

Posted by jagjeet singh
Punjab
05-08-2022 04:51 PM
Jagjeet ji tuci usdi khurak da dian rakho ate khurak de nal nal udder strong-h liquid 10ml rojana deo ate usde ass pass saff safai ate makhi, mashran ton bachav rakho baki uss nu suun ton 20 din pehla Metabolite powder 50gm rojana dena suru kro.

Posted by Sheshnath Pandey
Uttar Pradesh
05-08-2022 04:35 PM
पांडे जी, अभी आप मक्का, मिर्च, बैंगन, गोभी, पालक, मूली आदि की खेती कर सकते है।

Posted by Bachitter Singh
Punjab
05-08-2022 03:25 PM
ਬਚਿੱਤਰ ਜੀ, ਜਿਆਦਾ ਪਾਣੀ ਰੁਕਣ ਕਰ ਕੇ ਵੀ ਇਸ ਤਰ੍ਹਾਂ ਦੀ ਦਿਕੱਤ ਆ ਸਕਦੀ ਹੈ ਜੀ ਅਤੇ ਕੇ ਜਿਆਦਾ ਪਾਣੀ ਨਹੀਂ ਰੁਕਿਆ ਤਾਂ ਇਹ ਫੁੰਗਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by Daler singh
Punjab
05-08-2022 03:02 PM
ਦਲੇਰ ਜੀ, ਤੁਸੀਂ ਝੋਨੇ ਦੇ ਵਾਧੇ ਲਈ ਇਸ ਨੂੰ 2 kg urea ਅਤੇ 300 g ਜ਼ਿੰਕ ਸਲਫੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Dharminder singh
Punjab
05-08-2022 02:53 PM
Dharminder ji, fok di rokthaam lai tusi urea di sifarish to jyada maatra na pao ate is de lai koi alag to fungicide Karn di lod nahi hai ji.

Posted by ਮਨਪਿੰਦਰ ਸਿੰਘ ਮਾਨ
Punjab
05-08-2022 02:49 PM
ਮਨਪਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਝੋਨਾ ਲਾਏ ਨੂੰ ਕਿੰਨੇ ਦਿਨ ਹੀ ਗਏ ਹਨ ਅਤੇ ਤੁਸੀ ਲਵਾਈ ਵੇਲੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Navdeep singh
Punjab
05-08-2022 02:35 PM
Navdeep ji mosaic rog Ras choosan vaale keeta raahi hi failda hai ji is lai is di rokthaam lai imidacloprid di hi sifarish kiti jandi hai ji Je hamla jyada hai ta tusi parbhavit patte Katt ke nasht vi kar skade ho ji.

Posted by Gurvir Singh
Punjab
05-08-2022 02:33 PM
Gurvir ji full gobhi laon da hun bilkul sahi smaa chall riha hai ji.

Posted by Gurvir Singh
Punjab
05-08-2022 02:31 PM
Gurvir ji tuci 6-7 din ton badd khali krr skde ho ate usdi khurak da dian rakho baki uss nu Anabolite liquid 100-100ml swere sham ate Calcimust gold liquid 50ml rojana deo.

Posted by Sukh
Punjab
05-08-2022 02:10 PM
सुख जी, केंचुआ खाद गोबर खाद और केंचुए की मदद से त्यार होती है, सूखे हुए गोबर को polysheet पर खिलार दिया जाता है और इस और केंचुए छोड़े जाते है। Beds को लगातार पानी देना पड़ता है।खाद तकरीबन 2 महीने में त्यार हो जाती है।

Posted by Manoj
Rajasthan
05-08-2022 01:59 PM
मनोज जी, इसका प्राग्न कीटो से हो जाता है फिलहाल इसमें फंगस का हमला लग रहा है इसकी रोकथाम के लिए आप mancozeb 2g/L paani ke hisaab se spray kar sakte hai.

Posted by Sharan brar
Punjab
05-08-2022 01:55 PM
Sharan ji, tusi is de lai imidacloprid 1ml/L paani de hisaab naal spray kar sakde ho ji.
Posted by Gurjeet Singh
Punjab
05-08-2022 01:55 PM
Gurjeet ji theileria krke pashu de pishlia ate aglia lattan vich motian mottia ganda honn lgdia ha ate pashu da fever jyada rehnda hai ate lumpy skin vich purre sarir te dhafar honn lgde hai, lumpy bimari vich bhi bhut sare pashua nu theileria ho reha ha tuci nazdiki change doctor ton pashua di janch krwao.

Posted by Rajeev Kumar Bhardwaj
Punjab
05-08-2022 01:17 PM
राजीव जी, ये आपके मंडीकरण पर भी काफी हद तक निर्भर करता है, मंडीकरण का जायजा या प्रबंध होने के हिसाब से ही आप पेड़ो का चुनाव करें।
Posted by ਕੇਵਲਸਿੰਘ
Punjab
05-08-2022 01:06 PM
Kewal ji tuci iss nu DCR inj. 5gm, Avil inj 10ml mix krke lgwao ate iss nu Ascrobic acid 20ml lgwao baki isde fever di janch kro kyuki uss hisab nal fever lai ilaj howega.
Posted by एम. के. रज़ा
Chattisgarh
05-08-2022 12:16 PM
आप उन्हें Borotne liquid 10ml रोजाना और Amoxirum tablet आधी गोली रोजाना देना शुरू करें। बाकि आप उनकी खुराक का पूरा ध्यान रखें और आसपास साफ सफाई का भी ध्यान रखें।

Posted by Sanjeev Kumar
Punjab
05-08-2022 12:12 PM
ਸੰਜੀਵ ਜੀ,ਮੀਹ ਪੈਣ ਨਾਲ ਦਵਾਈ ਦਾ ਅਸਰ ਕੁਛ ਹੱਦ ਤੱਕ ਘੱਟ ਸਕਦਾ ਹੈ ਜੀ, ਪਰ ਇਸ ਨਾਲ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
Posted by VIVEK CHAUHAN
Punjab
05-08-2022 11:58 AM
विवेक जी, कृपया आप फसल की फोटो भेजें ताकि आपको इसके बारे में सही जानकारी दी जा सके।

Posted by Rajinder singh
Punjab
05-08-2022 11:46 AM
ਰਾਜਿੰਦਰ ਜੀ ਤੁਸੀਂ ਪੀਲੇ ਪੈ ਰਹੇ ਝੋਨੇ ਦੀ ਫੋਟੋ ਸਾਂਝੀ ਕਰੋ ਜੀ ਤਾ ਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

Posted by jaskaran Singh
Punjab
05-08-2022 11:44 AM
ਜਸਕਰਨ ਜੀ ਤੁਸੀ ਆਪਣੇ ਸਵਾਲ ਦੇ ਨਾਲ ਰਿਪੋਰਟ ਅੱਪਲੋਡ ਕਰ ਦਿਓ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by inderpal
Punjab
05-08-2022 11:38 AM
Inderpal ji, jhone de vich gobh di sundi di rokthaam hai flubendamide 50g/acre de hisab naal spray kar sakde ho ji. Paani suka ke spray kar skde ho ji, ate is to baad paani laya jaa sakda hai.

Posted by sukhpreet Singh
Punjab
05-08-2022 11:28 AM
Sukhpreet ji, PR 126 Kism di lvaai 20 July Tak kar sakde ho ji.

Posted by Harmanpreet Singh
Punjab
05-08-2022 11:05 AM
ਹਰਮਨਪ੍ਰੀਤ ਜੀ ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰੋ ਕਿੰਨਾ ਬੁਖ਼ਾਰ ਹੈ ਕਿਉਕਿ ਉਸ ਹਿਸਾਬ ਨਾਲ ਇਸਦਾ ਸਹੀ ਇਲਾਜ ਹੋ ਸਕਦਾ ਹੈ ਇਹ Lumpy skin ਬਿਮਾਰੀ ਹੈ ਜਾ ਤੁਸੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ

Posted by Sandeep singh
Punjab
05-08-2022 09:17 AM
ਸੰਦੀਪ ਜੀ, ਤੁਸੀਂ ਝੋਨੇ ਨੂੰ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਲਾਓ ਜੀ, ਇਸ ਨਾਲ ਇਸ ਸਮਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ ਜੀ।
Posted by Kuljeet Singh Sandhu
Punjab
05-08-2022 09:15 AM
ਕੁਲਜੀਤ ਜੀ, ਤੁਸੀ ਘਰ ਵਿਚ ਵਿਹਲੀ ਜਗਾਹ ਤੇ ਇੱਕ ਟੋਆ ਪੁੱਟ ਕੇ ਇਸ ਵਿਚ ਸਾਰੇ ਛਿਲਕੇ ਅਤੇ ਹੋਰ waste ਇਸ ਵਿਚ ਭਰ ਦਿਓ ਅਤੇ ਇਸ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ, ਤਕਰੀਬਨ 45-50 ਦਿਨਾ ਵਿਚ compost ਤਿਆਰ ਹੋ ਜਾਵੇਗੀ ਜੀ।
Posted by saab sidhu
Punjab
05-08-2022 08:47 AM
ਸਾਬ ਜੀ, ਇਹ ਦਿੱਕਤ ਝੋਨਾ ਡੂੰਗਾ ਲੱਗਣ ਕਰ ਕੇ ਆਓਂਦੀ ਹੈ ਜੀ, ਇਸ ਲਈ ਤੁਸੀਂ ਇਸ ਤੇ ਕਿਸੇ ਵੀ ਦਵਾਈ ਦਾ ਛਿੜਕਾਅ ਨਾ ਕਰੋ ਅਤੇ ਚੰਗੀ ਖੁਰਾਕ ਦਿਓ ਤਾ ਜੋ ਇਹਨਾਂ ਬੂਟਿਆਂ ਦਾ ਵਾਧਾ ਹੋ ਸਕੇ।

Posted by Daler singh
Punjab
05-08-2022 08:34 AM
ਦਲੇਰ ਜੀ, ਤੁਸੀ ਇਸ ਨੂੰ ਪਾਣੀ ਪੂਰੀ ਤਰ੍ਹਾਂ ਸੁਕਾਉਣ ਤੋਂ ਬਾਅਦ ਹੀ ਲਾਓ ਜੀ ਇਸ ਨਾਲ ਇਸ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ ਜੀ।

Posted by Adi Rana
Punjab
05-08-2022 08:21 AM
ਰਾਣਾ ਜੀ ਇਹ ਮੁਸ਼ਕਿਲ ਨਾਲ ਹੀ ਚਲੂਗਾ ਕਿਉੰਕਿ ਇਹ ਕਾਫੀ ਸਮੇਂ।ਦਾ ਹੋ ਗਿਆ ਲਗਦਾ ਹੈ ਜੇਕਰ ਏਸਨੂੰ ਲਾਉਣਾ ਹੀ ਹੈ ਤਾਂ ਪੂਰੀਆਂ ਜੜਾਂ ਅਤੇ ਮਿੱਟੀ ਸਮੇਤ ਪਟੋ। ਬਾਕੀ ਲਾਉਣ ਤੋਂ ਬਾਅਦ ਪਾਣੀ ਦਾ ਖਿਆ ਰੱਖਿਓ
Posted by Sarbjit Singh
Punjab
05-08-2022 07:43 AM
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾ.... (Read More)
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ..

Posted by harpreet singh
Punjab
05-08-2022 07:16 AM
Harpreet di eh fasal da vadha karda hai ohna da kadd vdhaunda hai. Jekar tuhadi fasal da vadha nahi ho rea tan tusi esnu 1-2 ml prati litre paani de hisab nal vart skde ho.

Posted by Narinderpal
Punjab
05-08-2022 07:13 AM
Narinder ji ghah wale Nadeen Di roktham lai tusi bispyribac 100 ml nu prati acre de hisab nal vart sakde ho ate jhone nu khet vich laun ton 7 21 42 din baad 30 kilo urea prati acre de hisab nal vart sakde ho.. es sme tusi koi vi fasal nahi beej sakde jis nal munafa dugna hove

Posted by Narinderpal
Punjab
05-08-2022 07:07 AM
Narinder ji ghah wale Nadeen Di roktham lai tusi 100 ml bispyribac nu prati acre de hisab nal vart skde ho. Jhone nu khet vich laun to 7,21,42 din baad 30-30 kilo urea prati acre de hisab nal paun di sifarish kiti jandi hai. Hun es sme tusi koi vi. Fasal nahi beej skde jis nal munafa dugna hove tuhanu

Posted by harpreet singh
Punjab
05-08-2022 06:53 AM
Harpreet ji kirpa eh daso tusi osnu kehdi khad kini matra vich paa chuke ho us hisab nal hi tuhanu sahi jankari diti ja sakdi hai

Posted by harpreet singh
Punjab
05-08-2022 06:52 AM
Harpreet ji changa result lain lai is di spray hi karni chahidi hai ji.
Posted by ਕੇਵਲਸਿੰਘ
Punjab
05-08-2022 06:42 AM
Kewal ji tuci uss nu mammidium 50gm rojana deo ate pehle din powder vich dettol 100ml mix krke khilao ate fir mitha soda 50gm deo baki iss nu mammiup bolus 1-1 swere sham deo ate iss nu Zackshot inj. 20ml, Amoxirum inj. 4gm lgwao.

Posted by Jagtar singh
Punjab
05-08-2022 05:41 AM
Jagtar ji es sme tusi mirch, Shimla mirch, baingan nu beej skde ho. Tmatar ate gobhi di paneeri beej sakde ho

Posted by Jagtar singh
Punjab
05-08-2022 05:41 AM
ਜਗਤਾਰ ਜੀ ਹੁਣ ਤੁਸੀਂ ਮੱਕੀ ਬੀਜ ਸਕਦੇ ਹੋ ਤੁਸੀਂ ਮੱਕੀ ਦੀ J1007,1006 ਕਿਸਮ ਨੂੰ ਬੀਜੋ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










