
Posted by Gurjit Singh
Punjab
10-10-2023 11:37 AM
ਸਿੰਘ ਜੀ dap ਵਿਚ 18% nitrogen 46% ਫਾਸਫੋਰਸ ਹੁੰਦੀ ਹੈ ਤੇ ਸੁਪਰ ਵਿਚ 16% ਫਾਸਫੋਰਸ ਅਤੇ 11% ਸਲਫ਼ਰ ਅਤੇ 19% ਕੈਲਸ਼ੀਅਮ ਹੁੰਦਾ ਹੈ। ਸੋ ਤੁਸੀ ਫਸਲ ਅਤੇ ਤੱਤ ਦੀ ਮਾਤਰਾ ਨਾਲ ਏਸਨੂੰ ਏਸ ਹਿਸਾਬ ਨਾਲ। ਪਾ ਸਕਦੇ ਹੋ

Posted by Jot Brar
Punjab
10-10-2023 10:37 AM
Brar ji vaise tn ena nu mix kr ke vartan di sifarish nahi kiti jandi ehna da beej 40 kilo prati acre de hisab nal vartan di sifarish kiti jandi hai

Posted by Jot Brar
Punjab
10-10-2023 10:34 AM
Brar ji ehna nu mix kr ke beejan di sifarish nahi kiti Jndi kyuki ehna da pakkan de sme da frk pai janda hai tan kr ke ant vich harvest krn vich dikkat aundi hai
Posted by ਸੁਖਮਿੰਦਰ ਸਿੰਘ ਚਹਿਲ
Punjab
10-10-2023 07:06 AM
ਚਾਹਲ ਜੀ ਬਰਸੀਨ ਵਿਚ ਏਸਦੀ ਰੋਕਥਾਮ ਲਈ ਤੁਸੀ ਗੋਡੀ ਕਰ ਸਕਦੇ ਹੋ ਕੋਈ ਵੀ ਸਪਰੇਅ ਕਰਨ ਨਾਲ ਏਸ ਦੇ ਵਾਧੇ ਉਪਰ ਮਾੜਾ ਅਸਰ ਪੈ ਸਕਦਾ ਹੈ
Posted by karanveer Singh
Punjab
10-10-2023 07:03 AM
ਕਰਨਵੀਰ ਜੀ ਜੇਕਰ ਤੁਸੀ ਇਸ ਕੰਮ ਦੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਜੋ hoof trimming ਤੁਹਾਡੇ ਇਲਾਕੇ ਵਿੱਚ ਕਰਦੇ ਹਨ ਹਨ ਓਹਨਾ ਤੋਂ ਸਿਖ ਸਕਦੇ ਹੋ ਤੁਸੀ ਓਹਨਾ ਨਾਲ ਗੱਲ ਕਰਕੇ hoof trimming ਕਰਨ ਦਾ ਤਰੀਕਾ, ਪਸ਼ੂ ਕਾਬੂ ਕਰਨ ਦਾ ਤਰੀਕਾ ਅਤੇ ਕਦੋ ਖੁਰ ਬਣਾਉਣੇ ਚਾਹੀਦੇ ਹਨ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਕਿ ਇਸਦੀ ਅਲੱਗ ਤੋਂ ਕੋਈ ਟ੍ਰੇਨਿੰਗ ਨਹੀਂ ਦਿਤੀ ਜਾਂਦੀ ਹੈ
Posted by karanveer Singh
Punjab
10-10-2023 06:59 AM
ਕਰਨਵੀਰ ਜੀ ਜੇਕਰ ਤੁਸੀ ਇਸ ਕੰਮ ਦੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਜੋ hoof trimming ਤੁਹਾਡੇ ਇਲਾਕੇ ਵਿੱਚ ਕਰਦੇ ਹਨ ਹਨ ਓਹਨਾ ਤੋਂ ਸਿਖ ਸਕਦੇ ਹੋ ਤੁਸੀ ਓਹਨਾ ਨਾਲ ਗੱਲ ਕਰਕੇ hoof trimming ਕਰਨ ਦਾ ਤਰੀਕਾ, ਪਸ਼ੂ ਕਾਬੂ ਕਰਨ ਦਾ ਤਰੀਕਾ ਅਤੇ ਕਦੋ ਖੁਰ ਬਣਾਉਣੇ ਚਾਹੀਦੇ ਹਨ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਕਿ ਇਸਦੀ ਅਲੱਗ ਤੋਂ ਕੋਈ ਟ੍ਰੇਨਿੰਗ ਨਹੀਂ ਦਿਤੀ ਜਾਂਦੀ ਹੈ
Posted by sukhveer Singh
Punjab
10-10-2023 06:55 AM
ਸੁੱਖ ਜੀ ਨੀਮ ਦਾ ਘੋਲ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਸਿਫਾਰਸ਼ ਕੀਤਾ ਜਾਂਦਾ ਹੈ ਸੁੰਡੀ ਉਪਰ ਏਸ ਘੋਲ ਦਾ ਖਾਸ ਅਸਰ ਨਹੀਂ ਹੁੰਦੀ ਸੋ ਇਸ ਸੁੰਡੀ ਦੀ ਰੋਕਥਾਮ ਲਈ ਤੁਸੀ quinalphos 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by jassi
Haryana
10-10-2023 06:44 AM
Jassi ji paddy ko katne se 7-10 din pehle paani band krne ki sifarish ki jati hai

Posted by jassi
Haryana
10-10-2023 06:43 AM
Jassi ji gehun ki aap dbw 303,333,187, 222 kisam ki bijai kar sakte hai. Aur sarson ki aap rch 1, rlc 3, giriraj, pioneer 45s46, 42s43 kisam ki bijai kre. Barseem mein bijai se pehle aap 150 kilo ssp, 20 kilo urea prati acre ke hisab se prayog kr skte hai
Posted by ਪ੍ਰਭਦੀਪ ਸਿੰਘ
Punjab
10-10-2023 01:40 AM
ਉਸ ਨੂੰ ਪੇਟ ਦੇ ਕੀੜੇਆ ਲਈ Liquid Albomar 30ml 10ml ਤਿੰਨ ਦਿਨ ਦਿੳ Liquid Vetferol 10ml ਸਵੇਰੇ ਸ਼ਾਮ ਦਿਓ ਜੀ ਨਾਲ ਹੀ ਛਿਪਕਲੀ ਝੜਾ ਕੇ ਰੱਖੋ

Posted by Vikas
Haryana
09-10-2023 10:21 PM
Vikas ji aap iski rch 1, rlc3, giriraj, pioneer 45s46, 42s43, ki biaji kr sakte hai. isko bijai ke samay aap 45 kiilo urea aur 75 kilo ssp prati acre ke hisab se prayog kar skate hai

Posted by Rohit Yadav
Uttar Pradesh
09-10-2023 09:31 PM
आपके पौधे में mango malformation बिमारी के लक्षण हैं , इस बिमारी की रोकथाम के लिए आप 100 g NAA को 100 -150 ml alcohol में मिक्स कर के बाद में आम पानी में घोल के इसका छिड़काव कर सकते है।
Posted by Bikarjit
Punjab
09-10-2023 08:28 PM
Bikarjit ji tuci semen len lai manjinder Singh -9814929998 nal sampark kr skde ho ehna to tuhanu sari jankari mill jawegi.
Posted by सन्दीप पाण्डेय
Uttar Pradesh
09-10-2023 08:26 PM
Aap ese Tube Matricef IU 19gm bachedani me bharwae aur Powder Agrimen Super 1kg 50gm daily, Powder CuZen B 200gm 10gm daily de isse yeh ghabin ho jayegi

Posted by ਸੁਖਦੀਪ ਸਿੰਘ ਮੱਲ੍ਹੀ
Punjab
09-10-2023 07:36 PM
ਸਿੰਘ ਜੀ ਤੁਸੀ ਏਸ ਕਿਸਮ ਨੂੰ 25 ਅਕਟੂਬਰ ਤੋਂ 10 ਨਵੰਬਰ ਤੱਕ ਬੀਜ ਸਕਦੇ ਹੋ । ਬਿਜਾਈ ਸਮੇਂ ਏਸਨੂੰ ਤੁਸੀ 20 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੀ

Posted by Ranjit singh
Punjab
09-10-2023 07:17 PM
Ranjit ji isme 10 lakh tak bina janeen ke loan ho jayega Pradhan Mantri Mudra Yojana ke taht loan mill skta hai aur Dairy Department Ki Dairy Development 8 Scheme ke tehat General ke leye 25 aur SC/ST ke leye 33 pratisat sabsidy vi mil jayegi.

Posted by Dilawer singh
Punjab
09-10-2023 07:15 PM
ਸਿੰਘ ਜੀ ਤੁਸੀ ਮਟਰ ਦੀ ਅਰਕਲ਼, p89, ਕਿਸਮ ਦੀ ਬਿਜਾਈ ਕਰ ਸਕਦੀ ਹੋ

Posted by sona singh
Punjab
09-10-2023 07:07 PM
tuci uss nu potasium iodide powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.
Posted by Lachhma singh Bhullar PWD
Punjab
09-10-2023 06:23 PM
ਤੁਸੀ ਉਸ ਨੂੰ ਜੋ ਵੀ ਖੁਰਾਕ ਖਵਾ ਰਹੇ ਹੋ ਉਸਦੇ ਨਾਲ ਨਾਲ Agrimin, Bovimin B, Minfa Gold ਕੋਈ ਵੀ ਇੱਕ ਪਾਊਡਰ ਰੋਜਾਨਾ 50 ਗ੍ਰਾਮ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by sukhpreet singh
Punjab
09-10-2023 05:58 PM
ਪਸ਼ੂਆਂ ਦਾ ਦੁੱਧ ਉਸਦੀ ਚੰਗੀ ਨਸਲ, ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਅਤੇ ਚੰਗੀ ਦੇਖਭਾਲ ਤੇ ਨਿਰਭਰ ਕਰਦਾ ਹੈ, ਤੁਸੀ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਕੈਲਸ਼ੀਅਮ ਦਿੰਦੇ ਰਹੋ ਜੇਕਰ ਇਹਨਾਂ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਇਸਦਾ ਦੁੱਧ ਵੱਧਣਾ ਮੁਸ਼ਕਿਲ ਹੈ ਤਾਂ ਤੁਸੀ ਅਗਲੀ ਵਾਰ ਜਦੋ ਗੱਭਣ ਕਰਵਾਓ ਤਾਂ ਜ਼ਿਆਦਾ ਰਿਕਾਰਡ ਵਾਲਾ ਟੀਕਾ .... (Read More)
ਪਸ਼ੂਆਂ ਦਾ ਦੁੱਧ ਉਸਦੀ ਚੰਗੀ ਨਸਲ, ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਅਤੇ ਚੰਗੀ ਦੇਖਭਾਲ ਤੇ ਨਿਰਭਰ ਕਰਦਾ ਹੈ, ਤੁਸੀ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਕੈਲਸ਼ੀਅਮ ਦਿੰਦੇ ਰਹੋ ਜੇਕਰ ਇਹਨਾਂ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਇਸਦਾ ਦੁੱਧ ਵੱਧਣਾ ਮੁਸ਼ਕਿਲ ਹੈ ਤਾਂ ਤੁਸੀ ਅਗਲੀ ਵਾਰ ਜਦੋ ਗੱਭਣ ਕਰਵਾਓ ਤਾਂ ਜ਼ਿਆਦਾ ਰਿਕਾਰਡ ਵਾਲਾ ਟੀਕਾ ਭਰਵਾਓ
Posted by Raj singh
Punjab
09-10-2023 05:33 PM
ਇਹ ਤੁਹਾਨੂੰ ਖੁਦ ਨਜ਼ਦੀਕੀ ਮੈਡੀਕਲ ਸਟੋਰ ਵਾਲੇ ਨਾਲ ਗੱਲ ਕਰਕੇ ਮੰਗਵਾਉਣੇ ਪੈਣਗੇ ਕਿਉਕਿ ਇਹਨਾਂ ਦੀ ਵਰਤੋਂ ਪਸ਼ੂਆਂ ਪਾਲਕ ਘੱਟ ਕਰਦੇ ਹਨ ਇਸ ਕਰਕੇ ਸਟੋਰ ਵਾਲੇ ਰੱਖਦੇ ਨਹੀਂ ਹਨ, ਤੁਸੀ ਓਹਨਾ ਨਾਲ ਗੱਲ ਕਰਕੇ ਜਾ ਫਿਰ ਔਨਲਾਈਨ ਵੀ ਦੇਖ ਸਕਦੇ ਹੋ
Posted by Raj singh
Punjab
09-10-2023 05:31 PM
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ ਅਤੇ ਅਗਲੀ ਵ.... (Read More)
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।

Posted by Harmanpreet Singh
Punjab
09-10-2023 05:05 PM
ਸਿੰਘ ਜੀ ਬਿਲਕੁਲ ਤੁਸੀ ਇਹ ਸਭ ਬੀਜ ਸਕਦੇ ਹੋ ਤੁਸੀ ਏਸ ਵਿਚ ਤੋਰਿਆ, ਮੂਲੀ ਗਾਜਰ ਨੂੰ ਵੀ ਬੀਜ ਸਕਦੇ ਹੋ

Posted by vikram singh
Punjab
09-10-2023 05:00 PM
Vikram ji uss nu lactomood homeopathic dwai dia 10-10 drops din vich 3 varr deo ate Leptaden tablet rojana 10 golia ate Simlage bolus 1-1 swere sham deo.
Posted by Tarun
Punjab
09-10-2023 04:33 PM
Tarun ji eh mausam de kar ke hai esde lai koi vi spray krn di sifarish nahi kiti jandi sgon sprya krn nal fasal upr galt asar hunda hai
Posted by Aman jhajj
Punjab
09-10-2023 04:16 PM
Aman ji barseem da beej 8-10 kilo prati acre de hisab nal painda hai. Bigge da size area de hisab nal vadda chota hunda hai so us hsiab nal tusi esnu dekh skde ho

Posted by Balwinder Singh
Punjab
09-10-2023 03:05 PM
ਇਹ ਤੁਸੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Jot Brar
Punjab
09-10-2023 02:55 PM
Brar there is no recommendatio of sowing wheat by mixing two varities the whole seed rate of one single variety is 40-45 kilograms per acre

Posted by Hardeep singh Sarao
Punjab
09-10-2023 01:30 PM
ਸਿੰਘ ਜੀ ਏਸਦੇ ਲਈ ਤੁਸੀ ਰੋਗੀ ਬੂਟੇ ਪਟ ਕੇ ਨਸ਼ਟ ਕਰ ਦਿਓ ਅਤੇ ਇਕ ਸਪਰੇਅ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Navjot Singh
Punjab
09-10-2023 01:13 PM
Navjot ji esde lai tusi emamectin benzoate 1 ml prati litre paani de hisab nal vart sakde ho

Posted by Fauji
Punjab
09-10-2023 12:38 PM
Tuci uss nu suru vich 40-50gm feed rojana khwauni suru kro ate fir usdi umar ate growth de hisab nal matra vdha skde ho

Posted by sohan dass
Punjab
09-10-2023 12:17 PM
Sohan ji esde lai tusi maachis Dian dabbian ja pher celphos Dian golian paa sakde ho pr usnu tusi kise kapde ja lifafe vich bann kr pao baki tusi eh daso kanak kini a us hisab nal tuhanu dwai di matra dsi ja sakdi hai
Posted by Ravinder Kumar
Haryana
09-10-2023 12:06 PM
Ravinder ji isda record lagbhag 15-16 litre prati din hai
Posted by Kulwinder Singh
Punjab
09-10-2023 11:08 AM
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰ.... (Read More)
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ ਜੀ।

Posted by Rajinder singh
Punjab
09-10-2023 10:26 AM
ਸਿੰਘ ਜੀ ਕਿਰਪਾ ਫੋਟੋ ਦੁਬਾਰਾ ਤੋਂ ਥੋੜਾ ਕਲੀਅਰ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿਉੰਕਿ ਇਹਦੇ ਵਿਚ ਅੱਖਰ ਸਹੀ ਨਹੀਂ ਦਿਖਾਈ ਦੇ ਰਹੇ

Posted by gurbhej singh
Punjab
09-10-2023 09:10 AM
ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ

Posted by Ranjit singh
Punjab
09-10-2023 08:56 AM
Ranjit ji animal insurance krwaun lai ate puri jankari lai +91 8447759827 swatantra jha nal ja fir Rohan Botro 9815881243, Rahul kasnia 9855066510 nal sampark kr skde ho.
Posted by sukhjant singh
Punjab
09-10-2023 07:41 AM
ਤੁਸੀ ਇਸਦੇ ਜ਼ਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਬਾਕੀ ਇਸ ਨੂੰ Megludyne inj 20ml ਅਤੇ Fortivir inj 30ml ਅਤੇ Avil inj 10ml ਨਜ਼ਦੀਕੀ ਡਾਕਟਰ ਤੋਂ ਲਗਵਾਓ
Posted by sukhjant singh
Punjab
09-10-2023 07:28 AM
ਤੁਸੀ ਇਸਦੇ ਜ਼ਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਬਾਕੀ ਇਸ ਨੂੰ Megludyne inj 20ml ਅਤੇ Fortivir inj 30ml ਅਤੇ Avil inj 10ml ਨਜ਼ਦੀਕੀ ਡਾਕਟਰ ਤੋਂ ਲਗਵਾਓ

Posted by Vikas
Haryana
09-10-2023 06:08 AM
Bikas ji kiroya apni fasal ke baare mein btaye aap sarson ki baat hi kar rhe hai ja koi aur fasal ki us hisab se apko sahi jankari di ja sakti hai
Posted by GurSewak turka
Punjab
08-10-2023 11:57 PM
Gursewak ji esda beej yusi apne nede de krishi vibhag ja pher krishi vigyan kendr ja punjab khetibadi University ludhiana ton lai sakde ho
Posted by Jaskarn singh
Haryana
08-10-2023 10:25 PM
ਸਿੰਘ ਜੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲ ਚੁਕਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ।

Posted by kulvir singh
Punjab
08-10-2023 10:10 PM
ਡਾਇਮੰਡ ਆਲੂ ਦਾ ਬੀਜ ਲੈਣ ਲਈ ਤੁਸੀਂ Jalandhar Potato Growers Association - JPGA, Address: 27, PPR Mall, Mithapur Road, Jalandhar, Punjab 144003, Phone: 099147 16222 ਨਾਲ ਸੰਪਰਕ ਕਰ ਸਕਦੇ ਹੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











