Posted by baljeet singh
Punjab
10-04-2018 10:37 AM
सुअर पालन की ट्रेनिंग के लिए आप अपने नज़दीक के के वी के में ट्रेनिंग के लिए फार्म भर दें या फिर सरकारी सुअर फार्म नाभा, मलवल, गुरदासपुर, खरड़ मे इसकी ट्रेनिंग दी जाती है या फिर आप प्रगतिशील पिग्गरी फार्म एसोसिएशन के प्रधान सुखविंदर सिंह गरेवाल जी से 99156 32577 पर संपर्क करें
Posted by ਸ਼ਵਾਜ िਸੰਘ
Punjab
10-04-2018 10:33 AM
-3 वर्ष के पौधे या वृक्ष को रूड़ी की खाद 5-20 किलो, यूरिया 100-200 ग्राम, सिंगल सुपर फासफेट 250-500 ग्राम और म्यूरेट ऑफ पोटाश 175-350 ग्राम प्रति वृक्ष डालें 4-6 वर्ष के पौधे या वृक्ष के लिए रूड़ी की खाद 25 किलो, यूरिया 200-400 ग्राम, सिंगल सुपर फासफेट 500-700 ग्राम और म्यूरेट ऑफ पोटाश 350-700 ग्राम प्रति वृक्ष डालें
7-9 वर्ष के पौधे या वृक्ष को रू.... (Read More)
-3 वर्ष के पौधे या वृक्ष को रूड़ी की खाद 5-20 किलो, यूरिया 100-200 ग्राम, सिंगल सुपर फासफेट 250-500 ग्राम और म्यूरेट ऑफ पोटाश 175-350 ग्राम प्रति वृक्ष डालें 4-6 वर्ष के पौधे या वृक्ष के लिए रूड़ी की खाद 25 किलो, यूरिया 200-400 ग्राम, सिंगल सुपर फासफेट 500-700 ग्राम और म्यूरेट ऑफ पोटाश 350-700 ग्राम प्रति वृक्ष डालें
7-9 वर्ष के पौधे या वृक्ष को रूड़ी की खाद 60-90 किलो, यूरिया 400-500 ग्राम, सिंगल सुपर फासफेट 750-1000 ग्राम और म्यूरेट ऑफ पोटाश 700-1000 ग्राम प्रति वृक्ष के लिए प्रयोग करें 10 या 10 से अधिक वर्ष के पौधे या वृक्ष को रूड़ी की खाद 100 किलो, यूरिया 400-500 ग्राम, सिंगल सुपर फासफेट 1000 ग्राम, म्यूरेट ऑफ पोटाश 1000 ग्राम प्रति वृक्ष डालें नाइट्रोजन और पोटाश फरवरी के महीने में डालें, जबकि रूड़ी की खाद और सिंगल सुपर फासफेट दिसंबर महीने में ही डाल दें
Posted by Jaskaran Singh
Punjab
10-04-2018 10:21 AM
इसमें leaf miner बन रहा है इसकी रोकथाम के लिए sumicidin@200ml या actara@80gm या confidor@60ml को 150 लीटर पानी के साथ मिलाकर प्रति एकड पौधे पर स्प्रे करे

Posted by Jashandeep Singh
Punjab
10-04-2018 10:16 AM
इसके ऊपर अब कोई भी नदीन नाशक स्प्रे करने की सिफारिश नहीं है क्योकि इससे प्याज को नुक्सान हो सकता है

Posted by satvir
Punjab
10-04-2018 10:03 AM
बिजाई जून-दिसंबर महीने में की जाती है और 9 महीने के बाद फसल की कटाई करनी चाहियें यह 190 किलोग्राम प्रति एकड और 1250 किलोग्राम प्रति एकड उपज देता है

Posted by jagmeet singh
Punjab
10-04-2018 09:31 AM
eh kesar nhi hai.. is da naam american kesar hai... eh ik chikitsk paudha hai jisde beej market vich veche jaande hn...

Posted by khosa
Punjab
10-04-2018 08:31 AM
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

Posted by tinku
Punjab
10-04-2018 08:28 AM
pigery di training ta same same te chaldi rehndi hai ludhiana vich. tusi jado marzi ja ke guru anged dev vetnery university ludhiana apna training wala farm bhar aavo. os to baad jado agli training hoe ta tohanu call karke das dita javega.
Posted by gagan
Punjab
10-04-2018 08:28 AM
ਇਸ ਦੇ ਉੱਪਰ M-45@400GM ਜਾ ANTRACOL@500GM ਦੀ ਪ੍ਰਤੀ ਏਕੜ ਤੇ ਸਪਰੇ ਕਰੋ ਇੱਹ ਬਿਮਾਰੀ ਠੀਕ ਹੋ ਜਾਵੇਗੀ I

Posted by ਜਸਵੀਰ ਸਿੰਘ
Punjab
10-04-2018 08:24 AM
ਚਾਰੇ ਵਾਲੀ ਫ਼ਸਲ ਦੇ ਵਿਚ ਬਾਅਦ ਦੇ ਵਿਚ ਕੋਈ ਵੀ ਨਦੀਨ ਨਾਸ਼ਕ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈI ਬਿਜਾਈ ਤੋਂ ਪਹਿਲਾ ਜਾ ਬੀਜਣ ਤੋਂ 2 ਦਿਨ ਦੇ ਅੰਦਰ ਅੰਦਰ ਸਟੋਂਪ ਨਾਮ ਦੀ ਸਪਰੇ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ I

Posted by Jagtar singh
Punjab
10-04-2018 08:19 AM
ihna nu khaan de lyi na varto kyuki ihna flaa de andrle bhaag de vich sund bn jande hnn..ihh fal galan bimaari de kaarn hunde hnn.

Posted by pankaj
Haryana
10-04-2018 08:08 AM
इसकी जानकारी के लिए आप इस नंबर 9810363807 पर संपर्क करें
Posted by veersingh
Rajasthan
10-04-2018 07:14 AM
Yeh machine app khud bhi tyaar krwa skte ho. iss mein sirf motor , frame, aur neeche ke blades lge huye hote hai. jis ko tractor ke saath jodne par yeh rotate krti hai aur gobar ko door failaati hai .

Posted by khushpreet singh
Punjab
10-04-2018 07:01 AM
ਮਿਰਚ ਨੂੰ ਫਲ ਚੁਕਵਾਉਣ ਦੇ ਲਈ npk 191919 @1kg ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇੱਹ ਸਪਰੇ ਇਕ ਹਫਤੇ ਦੇ ਫਾਸਲੇ ਤੇ ਦੁਬਾਰਾ ਕਰਦੇ ਰਹੋ I ਇਸ ਨਾਲ ਗਰੋਥ ਵੀ ਹੋਵੇਗੀ ਅਤੇ ਫਲ ਵੀ ਬਣੇਗਾ I

Posted by Jagmeet Singh
Punjab
10-04-2018 06:53 AM
ਲਸਣ ਦੀ ਪੁਟਾਈ ਤੋਂ 15 ਦਿਨ ਪਹਿਲਾਂ ਲਸਣ ਨੂੰ ਪਾਣੀ ਦੇਣਾ ਬੰਦ ਕਰ ਦਿਓ ਇਸ ਨੂੰ ਹਲਕਾ ਪਾਣੀ ਦੇ ਕੇ ਪੁੱਟੋ ਤਾਂ ਜੋ ਪੁੱਟਣ ਸਮੇਂ ਕੋਈ ਸਮੱਸਿਆ ਨਾ ਆਵੇ ਪੁਟਾਈ ਤੋਂ ਬਾਅਦ 5-7 ਦਿਨਾਂ ਤੱਕ ਲਸਣ ਨੂੰ ਸੁੱਕੀ ਥਾਂ ਤੇ ਰੱਖੋ ਅਤੇ ਫਿਰ ਇਸ ਦੀ ਕਾਂਟ-ਛਾਂਟ ਕਰੋ ਅਤੇ ਇਹਨਾਂ ਦੀਆਂ ਛੋਟੀਆਂ-ਛੋਟੀਆਂ ਗੁੱਟੀਆਂ ਬਣਾ ਲਵੋ

Posted by inderpal
Punjab
10-04-2018 06:12 AM
isda koi pakka ilagg nhi hai, ehh sahi khurak di kami yaa hor v karna krke ho sakda hai , isde lyi tuci jddo jeharbadd hove to suru vich rojj 20 gram kali mirch pashu nu deni suru kro , atte theek honn tak dinde reho , iss nal jeharbad control ho jnda ha..
Posted by ਰਾਜ ਸਿੰਘ
Punjab
10-04-2018 04:49 AM
ਹਾਂਜੀ ਇਹ ਸੁਲਤਾਨ ਝੋਟੇ ਦਾ ਹੀ ਸੀਮਨ ਹੈ ਇਹ ਬਨਾਉਟੀ ਸੀਮਨ ਨਹੀਂ ਹੈ ਇਹ ਬਿਲਕੁਲ ਸਹੀ ਸੀਮਨ ਹੈ

Posted by satvir
Punjab
10-04-2018 12:04 AM
Vishwashree, Konakan Swad and Konkan Sugandha are the varieties grown in India. A 4-12, 22, 52, A 9-20, 22, 25, 69, 150, A 11-23, 70 are the varieties recommended by IISR.
Posted by ਨੀਟੂ ਗਰੇਵਾਲ
Punjab
09-04-2018 10:45 PM
ਮੂੰਗੀ ਦੇ ਲਈ npk 191919 @1kg ਜਾ NPK 130045 @2KG ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇੱਹ ਸਪਰੇ ਇਕ ਹਫਤੇ ਦੇ ਫਾਸਲੇ ਤੇ ਦੁਬਾਰਾ ਕਰਦੇ ਰਹੋ ਇਸ ਨਾਲ ਗਰੋਥ ਵੀ ਹੋਵੇਗੀ ਅਤੇ ਫਲ ਵੀ ਬਣੇਗਾI 130045 ਵਾਲੀ ਸਪਰੇ ਮੂੰਗੀ ਦੇ ਲਈ ਜ਼ਿਆਦਾ ਫਾਇਦੇਮੰਦ ਹੈ I
Posted by ajit singh saini
Punjab
09-04-2018 10:32 PM
hnji tusi eh address te apni mitti da sempal phej sakde ho ji. DEPUTY DIRECTOR (TRAINING)
KRISHI VIGYAN KENDRA,GURU ANGAD DEV VETERINARY AND ANIMAL SCIENCES UNIVERSITY, MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 14010 contect no. 0160-2642827, +91 9815700810 .
Posted by ਨੀਟੂ ਗਰੇਵਾਲ
Punjab
09-04-2018 10:30 PM
ਮੱਝ ਆਪਣੇ ਸੂਏ ਵਿਚ 10 ਮਹੀਨੇ 10 ਦਿਨ ਲੈਂਦੀ ਹੈ ਬਾਕੀ ਕੁੱਜ ਮੱਝਾਂ ਥੋੜੇ ਦਿਨ ਉਪਰ ਜਾਂ ਪਹਿਲਾ ਸੂਅ ਜਾਂਦੀਆਂ ਹੈ

Posted by Malkeet Virk
Punjab
09-04-2018 10:28 PM
hnji tusi ik var isde salt di photo send karo ta jo sahi daseya jave,
Posted by Iqbal
Punjab
09-04-2018 08:54 PM
jekar makki de vich deela hai tan iss de lyi 36 gm sempra + coron @500gm nu 150 ltr pani de nal mila ke prati acre te spray kro. iss de vich deele di hi jyaada problem aundi hai.
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
09-04-2018 08:50 PM
ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ

Posted by Manpreet Singh
Punjab
09-04-2018 08:35 PM
5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ
200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ
200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ
200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ
200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ
200 ਗ੍ਰਾਮ ਤੁੰਮਿਆਂ ਦਾ ਅਰਕ
50 ਗ੍ਰਾਮ ਲਸਣ ਦਾ ਅਰਕ
50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ
4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ )
ਤਿਆਰ ਕਰਨ .... (Read More)
5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ
200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ
200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ
200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ
200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ
200 ਗ੍ਰਾਮ ਤੁੰਮਿਆਂ ਦਾ ਅਰਕ
50 ਗ੍ਰਾਮ ਲਸਣ ਦਾ ਅਰਕ
50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ
4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ )
ਤਿਆਰ ਕਰਨ ਦਾ ਤਰੀਕਾ
ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਨੂੰ ਤੁਸੀ ਛਾਵੇ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ ਬਾਕੀ ਤੁਸੀ ਇਸ ਦੀ ਵਰਤੋ ਤੇ ਵਰਤਣ ਸਬੰਧੀ ਪੂਰੀ ਆਡੀਓ ਸੁਣੋ

Posted by Lovepreet singh
Punjab
09-04-2018 08:31 PM
इसे कंट्रोल करने के लिए furadan 3g (carbofuran) का प्रयोग करे

Posted by baljeet
Punjab
09-04-2018 07:58 PM
ਗਾਂ ਦਾ ਲੇਵਾ ਵੱਡਾ ਕਰਨ ਲਈ ਅਤੇ ਦੁੱਧ ਵਧਾਉਣ ਲਈ ਤੁਸੀ Vitamor-h liqued ਪਿਲਾਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਰੋਜਾਨਾ ਦਿਨ ਵਿਚ ਇਕ ਵਾਰ ਦਿਓ ਇਸਦੇ ਨਾਲ ਤੁਸੀ Uddertone ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਨ੍ਹਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ

Posted by Dharam pal sharma
Punjab
09-04-2018 06:45 PM
इसके ऊपर 191919 1 किलोग्राम की प्रति एकड के हिसाब से स्प्रे करें इसके अंदर यूरिया, डीएपी, पौटाश सभी के तत्त होते है
Posted by Gurwinder Singh
Punjab
09-04-2018 06:44 PM
ih sugarcane pyrilla hai jo ki ganne de vich aunda hai. iss de upper 400ml malathion nu 150 ltr pani de nal mila ke prati acre te spray kro.

Posted by Dulheram Dagar
Haryana
09-04-2018 06:42 PM
नरमे की सही बिजाई का समय अप्रैल से लेकर 15 मई तक होता है इससे लेट बिजाई का नुक्सान रहता है और उसमें ज्यादा बीमारी आती है और कीड़े हमला करते है
Posted by Vijay pal singh
Punjab
09-04-2018 06:23 PM
aje isnu thodi horr vadhi hon deo g fer is utee tuc aghe likhi desi sapray karo g jis nal isda vikas bohat vdya hovega g 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ

Posted by Gurbhej Singh padda
Punjab
09-04-2018 05:58 PM
ਹਾਂਜੀ ਤੁਸੀ ਇਸ ਲਈ ਪਸ਼ੂ ਨੂੰ sileca 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦੀਆਂ10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ ਇਸ ਨਾਲ ਠੀਕ ਹੋਜੇਗਾ

Posted by Kanwarjeet
Punjab
09-04-2018 05:48 PM
Sir aje bache hai kyo stress lai rhe ho growth da,
Thodi jehi feed deni start kar devo . es nal growth apne aap hon lag javegi
Posted by ਗੁਰਚਰਨ ਸਿੰਘ ਢਿੱਲੋਂ
Punjab
09-04-2018 05:17 PM
ਇਸ ਦੇ ਵਿੱਚ ਇਮਿਡਾਕਲੋਪਿਰਡ( imidacloprid) 40ml ਜਾਂ actara@60 ਗ੍ਰਾਮ ਨੂੰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ, ਪੱਤੇ ਠੀਕ ਹੋ ਜਾਣਗੇ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













.png)
