Posted by Harjobandeep Singh
Punjab
11-04-2018 05:39 PM
mineral mixture deo vadiya compoany da daily te 100 gram vadeve bheo ke rakh deo. sver vele vich gud pa ke khavao. te nal hi homeopathic medican heatovet dena shuru karo.
Posted by Jaswinder
Punjab
11-04-2018 05:26 PM
ਇਸ ਦੇ ਵਿਚ ਗਾਲਾ ਵੀ ਪੈ ਰਿਹਾ ਹੈ ਜਾ ਇੱਕਲੀ ਸੁੱਕ ਰਹੀ ਹੈ I ਕਿਰਪਾ ਕਰ ਕੇ ਵਿਸਤਾਰ ਨਾਲ ਦਸੋ ਇਸ ਦੇ ਵਿਚ ਸੁੰਡੀਆਂ ਦਾ ਹਮਲਾ ਵੀ ਚੈੱਕ ਕਰ ਕੇ ਦਸੋ I
Posted by gurpreet singh
Punjab
11-04-2018 05:25 PM
iss de rate di jankari tuhanu app de vicho ja mandi de vicho mil skdi hai.
Posted by Paramveer singh
Punjab
11-04-2018 04:45 PM
tuci majj nu gurr, souff, jwenn nu milla k kahra pillao atte 4-5 din tk dinde reho , iss to badd tuci uss nu khurak pauni suru kro jive vdya feed, jyada hara chara , isde nal tuci Anablight liqued v dena suru kro , ehh enegry drink hundi hai , iss nu tuci 200 ml tak rojj deo , iss nal vdya growth hovegi..
Posted by ਵੀਰ ਸੰਧੂ
Punjab
11-04-2018 04:37 PM
ਰਿਜ਼ਲਟ ਵਧੀਆ ਹੈ ਤੇ ਫੀਡ ਦਾ ਰੇਟ 800 ਰੁਪਏ ਪ੍ਰਤੀ 50 ਕਿਲੋ ਗੱਟਾ ਹੈ

Posted by Agyapal
Haryana
11-04-2018 04:32 PM
777, raja 44 ja raja 45 , 5050, 5005, 5051, 5455, 666, 114, PR 115, PR 116,PR 118 ,PR 121,PR 122 ihh kisma lgaa skde ho. paani vich vich di 1 number lgaunde rho iss nal jameen ate jhaad te mada asar nahi painda hai.

Posted by harjinder singh
Punjab
11-04-2018 04:20 PM
ਤੁਸੀ ਗਾਂ ਨੂੰ Vitamor-H liqued ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 10 ਮਿਲੀ ਰੋਜਾਨਾ ਦਿਓ , ਇਸਦੇ ਨਾਲ ਤੁਸੀ Mamiup ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਦੀਆ ਰੋਜਾਨਾ 2 ਗੋਲੀਆਂ ਦਿਓ , ਇਸ ਨਾਲ ਫਰਕ ਪੈ ਜਾਵੇਗਾ

Posted by Dharam pal sharma
Punjab
11-04-2018 04:11 PM
tu c mungi di vadia growth lyi 1kg npk 191919 nu 150 litr pani vich ghol k prti acre hisab naal vrto kr skde ho. ate is naal insecticide mix kr k na vrto. dona di spray alag alag te kujj dina de vkfe naal kro.

Posted by jagmail
Punjab
11-04-2018 03:56 PM
narme de rate de vadhan de baare aje kuj nahi keha ja skda hai. kyuki iss de rate da vadhna sarkar di mang te nirbhar krda hai.
Posted by gurpreet singh
Punjab
11-04-2018 03:55 PM
eh vitamins te minerals da mixture hai. pashu nu energy dinda hai. vadiya result hai isda.

Posted by sandeep
Punjab
11-04-2018 03:53 PM
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.

Posted by Dharam pal sharma
Punjab
11-04-2018 02:38 PM
iss de upper wale bhaag te jekar dhabbe bn ke uppero sukk reha hai tan iss de upper M-45@400GM JA Carbendazim@400gm nu 150 ltr pani de nal mila ke prati acre te spray kro.
Posted by Hardev Singh Khiala
Punjab
11-04-2018 01:52 PM
ਕਣਕ ਤੋਂ ਬਾਅਦ ਝੋਨੇ ਤੋਂ ਪਹਿਲਾਂ ਤੁਸੀ ਸੱਠੀ ਮੂੰਗੀ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹੋ
Posted by Pardeep Singh
Punjab
11-04-2018 01:52 PM
pioneer dia kisma de vich 27p31 kisam sbh ton kaamjab kisam hai. iss da jhaad 27-30qtl prati acre hai. ihh kisam pakkan de lyi 125-132 din da sma laindi hai.
Posted by gurpreet singh
Punjab
11-04-2018 01:51 PM
photo nede to clear send karo ji. salt nahi nazar aa rahe.
Posted by Rakesh kumar
Punjab
11-04-2018 01:48 PM
hnji makki da shilka v pa skade ho. eh ik hi gall hai

Posted by shivpal
Uttar Pradesh
11-04-2018 01:40 PM
iss de bootya de upper 1 kg npk 191919 nu 150 ltr pani de nal mila ke spray kro. ihh thik ho jange.
Posted by Avtar Singh
Punjab
11-04-2018 01:31 PM
ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ
Posted by ਸ੍ .ਗੁਰਪੀ੍ਤ ਚਹਿਲ
Punjab
11-04-2018 01:25 PM
ਹਾਜੀ ਤੁਸੀ ਇੱਕ ਵਾਰ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰਕੇ ਦੇਖੋ

Posted by sandeep singh
Punjab
11-04-2018 12:45 PM
hnji tusi dr john company diya 2 homeopathy medican lagatar majj nu deo. Menincol and leactomood . eh dono medican aapas vich 30 mint de farak nal majj nu deo. eh 1ml sarinj nal sidhe muh rahi pashu ni din vich 3 time deni hai. te tusi teeka laa ke dud na chovo . ehde bohat nuksan hun pashu nu v te aapa nu v.

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
11-04-2018 12:19 PM
ਇਸ ਦੀ ਸਪਰੇ ਤੁਸੀ ਕਿਸੇ ਵੀ ਫ਼ਸਲ ਜਾ ਸਬਜ਼ੀ ਤੇ ਕਰ ਸਕਦੇ ਹੋI ਖਾਸ ਕਰ ਇੱਹ ਸਬਜ਼ੀਆਂ ਦੇ ਵਿਚ ਕੰਮ ਕਰਦੀ ਹੈ ਇਸ ਦੀ ਹੁਣ ਅਗਲੀ ਸਪਰੇ 13 -15 ਦਿਨਾਂ ਬਾਅਦ ਕਰ ਸਕਦੇ ਹੋ ਇਸ ਦੀ ਮਾਤਰਾ 400gm ਪ੍ਰਤੀ ਏਕੜ ਹੀ ਵਰਤੋਂ I

Posted by ਚਾਨਣ
Punjab
11-04-2018 11:24 AM
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ

Posted by Rupinder Singh
Punjab
11-04-2018 11:22 AM
tusi cargill feed varat sakde ho. ehda vadiya result hai ji.
Posted by Amritpal singh
Punjab
11-04-2018 11:01 AM
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ

Posted by 6494
Punjab
11-04-2018 10:50 AM
iss de upper npk 130045@2kg nu prati acre de hisab nal 150 ltr ani de vich mila ke spray kro. ihh growth da kam kregi. iss ton ilava hun moongi de vich soondi pwegi. iss di roktham de lyi 60ml coragen ja spinosad@60ml ja quinalphos@500ml nu 150 ltr pani de nal mila ke prati acre te spray kro.

Posted by inderpal
Punjab
11-04-2018 09:33 AM
eh rinn ke pond di load nahi . isnu eda hi teyar karke sukki feed hi pao ji.
Posted by Harmeet singh
Punjab
11-04-2018 09:27 AM
ਇੱਹ ਮੱਖੀ ਕਰੇਲੇ ਦੀ ਫ਼ਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹੈ I ਪਰ ਇਸ ਮੱਖੀ ਦਾ ਹਰ ਰੋਜ ਮੁਆਇਨਾ ਵੀ ਕਰਦੇ ਰਹੋ ਕਿ ਇੱਹ ਪੱਤਿਆਂ ਨੂੰ ਕੱਟ ਤਾਂ ਨਹੀਂ ਰਹੀ ਹੈ I
Posted by ਵੀਰ ਸੰਧੂ
Punjab
11-04-2018 09:25 AM
ਮੱਕੀ ਤੇ ਜੋਂ ਠੀਕ ਹੈ ਗੁੱਲੀ ਡੰਡਾ 10 ਕਿਲੋ ਕਰ ਸਕਦੇ ਹੋਂ ਤੇ ਜੇਕਰ ਹੋ ਸਕੇਂ ਤਾਂ ਇਨਾਂ ਦਿਨਾਂ ਵਿੱਚ ਗੁੜ ਦੀ ਜਗਾਂ ਤੇ ਸ਼ੱਕਰ ਪਾ ਲਵੋਂ ਤਾਂ ਵਧੀਆ ਹੈ ਬਾਕੀ ਠੀਕ ਹੈ

Posted by MANDEEP KAUR
Punjab
11-04-2018 09:17 AM
ਡੇਅਰੀ ਲੋਨ ਲਈ ਪਹਿਲਾਂ ਤੁਸੀ ਡੇਅਰੀ ਦੇ ਕਿਤੇ ਦੀ ਟ੍ਰੇਨਿੰਗ ਲਵੋ ਟ੍ਰੇਨਿੰਗ ਸਰਟੀਫਿਕੇਟ ਤੇ ਹੀ ਲੋਂਨ ਤੇ ਸਬਸਿਡੀ ਮਿਲੇਗੀ ਅਗਲੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 23-4-2018 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐ.... (Read More)
ਡੇਅਰੀ ਲੋਨ ਲਈ ਪਹਿਲਾਂ ਤੁਸੀ ਡੇਅਰੀ ਦੇ ਕਿਤੇ ਦੀ ਟ੍ਰੇਨਿੰਗ ਲਵੋ ਟ੍ਰੇਨਿੰਗ ਸਰਟੀਫਿਕੇਟ ਤੇ ਹੀ ਲੋਂਨ ਤੇ ਸਬਸਿਡੀ ਮਿਲੇਗੀ ਅਗਲੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 23-4-2018 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਟ੍ਰੇਨਿੰਗ ਦੌਰਾਨ ਅਗਲੀ ਕਾਰਵਾਈ ਬਾਰੇ ਤੁਹਾਨੂੰ ਲੋਨ ਤੇ ਸਬਸਿਡੀ ਬਾਰੇ ਵੀ ਦੱਸ ਦਿੱਤਾ ਜਾਂਦਾ ਹੈ

Posted by ਬਲਜੀਤ ਸਿੰਘ ਬਰਾੜ
Punjab
11-04-2018 09:14 AM
Growth de lyi npk 191919@1kg ja 130045@2kg nu 150 ltr pani de nal mila ke prati acre te spray kro. jo tinde sukk rhe hnn uss di roktham de lyi copper oxy chloride@400gm ja carbendazim@400gm ja M-45@400gm nu 150 ltr pani de nal mila ke prati acre te spray kro.
Posted by ਸਰਦਾਰ ਮਨਜਿੰਦਰ ਸਿੰਘ
Punjab
11-04-2018 08:43 AM
ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਚ ਉਬਾਲੋ ਜਦੋ ਪਾਣੀ ਅੱਧਾ ਲੀਟਰ ਰਹਿ ਜਾਵੇ ਫਿਰ ਠੰਡਾ ਹੋਣ ਤੇ ਪਿਆੳੋ ਇਸਦੇ ਨਾਲ ਤੁਸੀ Cflox power-tz ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਦੀਆ 2 ਗੋਲੀਆਂ ਰੋਜਾਨਾ ਦਿਓ ਅਤੇ 5 ਦਿਨ ਲਗਾਤਾਰ ਦਿਓ ਇਸ ਨਾਲ Blanosol powder ਵੀ ਦੇਣਾ ਸ਼ੁਰੂ ਕਰੋ ਇਸਦੀ ਵੀ 1 ਪੂੜੀ ਰੋਜਾਨਾ ਦਿਓ ਅਤੇ 5 ਦਿਨ ਲਗਾਤਾਰ ਦਿੰਦੇ ਰਿਹਾ , ਇਸ ਨਾਲ ਫਰਕ ਪੈ ਜਾਵੇਗਾ

Posted by Harwinder Singh
Punjab
11-04-2018 08:04 AM
iss nu tuc jina mrji time rakh skde ho ihh khraab nahi hundi hai..jinni lassi puraani howegi onni hi vadh asardaar howegi.

Posted by sandeep
Punjab
11-04-2018 07:44 AM
जी की मात्रा 500 मिली बहुत है 800 मिली गेहूं और धान में पड़ता है यदि सुंडी ज्यादा है तो इसके इलावा इसमें Spinosad@60ml या coragen@60ml प्रति एकड के हिसाब से स्प्रे करें यह सुंडी कंट्रोल हो जायेगा
Posted by
--
11-04-2018 07:10 AM
raja 45 किस्म 130 दिनों में पक जाती है इसकी उपज 30—35 क्विंटल प्रति एकड़ है raja 44की उपज 30—32 क्विंटल प्रति एकड़ है यह लगभग 120—125 दिनों में पक जाती है इन दोनों किस्मों में से आप कोई भी किस्म लगा सकते हैं इन किस्मों को किसानों ने तजुर्बा किया हुआ है

Posted by Karanvir Singh
Punjab
11-04-2018 06:57 AM
इसका बीज आपको किसी भी प्राइवेट डीलर से बीज मिल जायेगा इसकी बढ़िया ग्रोथ और उपज के लिए urea@110kg , 27 kg DAP, 20 kg potash प्रति एकड़ के हिसाब से डालें
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















