
Posted by सुमित पोड़ार
Delhi
12-04-2018 09:28 AM
बकरी के छोटे बच्चो को कब 1 साल की उम्र के बाद खस्सी करना चाहिए और मोरिंगा के बीज आप ऑनलाइन भी मंगवा सकते है

Posted by makhan singh
Punjab
12-04-2018 09:23 AM
ਇਸ ਦੇ ਬੀਜ ਦੇ ਉੱਪਰ ਸਬਸਿਡੀ ਜਾਨਣ ਦੇ ਲਈ ਆਪਣੇ ਨੇੜੇ ਦੇ KVK ਦੇ ਵਿਚ ਜਾ ਕੇ ਮਿਲ ਸਕਦੇ ਹੋ I

Posted by सुमित पोड़ार
Delhi
12-04-2018 09:12 AM
इसकी बिजाई फरवरी-मार्च महीने में की जाती है.. इसकी बिजाई के लिए 1.4-4.9फ़ीट लंबी कटिंग का प्रयोग किया जाता है...

Posted by Laljeet brar
Punjab
12-04-2018 08:52 AM
kanak da iss var da rate 1735 rs. prati qtl aya hai.
Posted by ਬਲਜਿੰਦਰ ਸਿੰਘ
Punjab
12-04-2018 08:31 AM
iss de patte sirf sukk rhe hnn ..pattya dia noka hi sukk rhia hnn. iss de upper M-45@2GM prati ltr ja COC@2GM per ltr de hisaab nal spray kr skde ho. iss de vich tele di shikayat nahi hai.
Posted by ਬਲਜਿੰਦਰ ਸਿੰਘ
Punjab
12-04-2018 08:29 AM
baljinder singh g asi duje swaal de vich tuhade amb di photo dekhi hai iss de vich tele di shikayat nahi hai sirf uss de vich dsyia gyia spreha di varto kr lao.boota thik ho jawega.

Posted by satgur singh
Punjab
12-04-2018 07:59 AM
hun garmi vich tila da tail pashu nu na dita jave ji eh garam hunda hai pashu lai. vese til da tel pashu nu 100 ml daily de sakde ho . soon to 1 month pehla v de sakde ho te soon tak dita ja sakda hai.

Posted by Aman bhullar
Punjab
12-04-2018 07:51 AM
jekar pashu de sunn vich jyada time rehnda hai atee uss ne pathe shdd dite hai tan tuci uss nu vdia doctor to check krwao , jekar pashu de sunn vich kujj k din hai tan pashu sunn to pehla edda krda he hai , uss nu tuci mitha soda 2 chamach deo , 1-2 dinde reho..
Posted by inderbeer
Punjab
12-04-2018 07:49 AM
iss de upper 4 ml planofix nu prati 15 ltr pani de nal mila ke paude te spray kro.
Posted by ਨੀਟੂ ਗਰੇਵਾਲ
Punjab
12-04-2018 07:43 AM
ਗਾਂ ਦਾ ਦੁੱਧ ਫੈਟ ਦੇ ਹਿਸਾਬ ਨਾਲ 20-22 ਰੁਪਏ ਤਕ ਅਤੇ ਮੱਝ ਦੇ ਦੁੱਧ ਦਾ ਰੇਟ ਫੈਟ ਦੇ ਹਿਸਾਬ ਨਾਲ 45-50 ਰੁਪਏ ਤਕ ਲੱਗ ਜਾਂਦਾ ਹੈ
Posted by ਨੀਟੂ ਗਰੇਵਾਲ
Punjab
12-04-2018 07:40 AM
shri mann g tuc eis utte aghe likhiaa do desi sapreha karo g eis nal fasal nu lodinde har zaruri tatt milde ne ate is nal fasal da vadha v vdya hunda hai 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪ.... (Read More)
shri mann g tuc eis utte aghe likhiaa do desi sapreha karo g eis nal fasal nu lodinde har zaruri tatt milde ne ate is nal fasal da vadha v vdya hunda hai 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

Posted by rupinder
Punjab
12-04-2018 07:16 AM
ਇੱਹ ਬੇਰ ਦੀਆ ਕਿਸਮਾਂ ਹਨ ਜਿਵੇਂ ਕਿ Umran: ਇਸ ਕਿਸਮ ਦੇ ਫਲ ਅੰਡਾਕਾਰ ਆਕਾਰ ਦੇ ਚਮਕਦਾਰ ਦਿੱਖ ਵਾਲੇ ਹੁੰਦੇ ਹਨ ਇਸ ਦੇ ਫਲ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ ਜੋ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਚੌਕਲੇਟੀ ਰੰਗ ਦੇ ਹੋ ਜਾਂਦੇ ਹਨ ਇਸ ਦੀ ਫ਼ਸਲ ਮਾਰਚ ਦੇ ਅਖ਼ੀਰ ਜਾਂ ਅਪ੍ਰੈਲ ਦੇ ਅੱਧ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਇਕ ਬੂਟੇ ਦੀ ਪੈਦਾਵਾਰ 150 ਤੋਂ 200 ਕਿਲੋਗ੍ਰਾਮ ਹੁੰਦੀ ਹੈ
Kaithli: ਇਸ .... (Read More)
ਇੱਹ ਬੇਰ ਦੀਆ ਕਿਸਮਾਂ ਹਨ ਜਿਵੇਂ ਕਿ Umran: ਇਸ ਕਿਸਮ ਦੇ ਫਲ ਅੰਡਾਕਾਰ ਆਕਾਰ ਦੇ ਚਮਕਦਾਰ ਦਿੱਖ ਵਾਲੇ ਹੁੰਦੇ ਹਨ ਇਸ ਦੇ ਫਲ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ ਜੋ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਚੌਕਲੇਟੀ ਰੰਗ ਦੇ ਹੋ ਜਾਂਦੇ ਹਨ ਇਸ ਦੀ ਫ਼ਸਲ ਮਾਰਚ ਦੇ ਅਖ਼ੀਰ ਜਾਂ ਅਪ੍ਰੈਲ ਦੇ ਅੱਧ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਇਕ ਬੂਟੇ ਦੀ ਪੈਦਾਵਾਰ 150 ਤੋਂ 200 ਕਿਲੋਗ੍ਰਾਮ ਹੁੰਦੀ ਹੈ
Kaithli: ਇਸ ਕਿਸਮ ਦੇ ਫਲ ਦਰਮਿਆਨੇ ਅਤੇ ਅੰਡਾਕਾਰ ਆਕਾਰ ਦੇ ਹੁੰਦੇ ਹਨ ਅਤੇ ਫਲ ਦਾ ਰੰਗ ਹਰਾ-ਪੀਲਾ ਹੁੰਦਾ ਹੈ ਇਸ ਦੀ ਫ਼ਸਲ ਮਾਰਚ ਦੇ ਅਖੀਰ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਫਲਾਂ ਵਿਚ ਮਿਠਾਸ ਭਰਪੂਰ ਮਾਤਰਾ ਵਿਚ ਹੁੰਦੀ ਹੈ ਇਸ ਦੇ ਬੂਟੇ ਤੋਂ 75 ਕਿਲੋਗ੍ਰਾਮ ਤੱਕ ਫਲ ਪ੍ਰਾਪਤ ਹੋ ਜਾਂਦੇ ਹਨ ਇਸ ਕਿਸਮ ਨੂੰ ਫਫੂੰਦੀ (ਉੱਲੀ) ਦੇ ਹਮਲੇ ਦਾ ਖ਼ਤਰਾ ਵਧੇਰੇ ਰਹਿੰਦਾ ਹੈ .
ZG 2: ਇਸ ਕਿਸਮ ਦੇ ਬੂਟੇ ਦਾ ਅਕਾਰ ਕਾਫੀ ਸੰਘਣਾ ਅਤੇ ਫੈਲਿਆ ਹੋਇਆ ਹੁੰਦਾ ਹੈ ਇਸ ਦੇ ਫਲ ਛੋਟੇ ਅਤੇ ਅੰਡਾਕਾਰ ਆਕਾਰ ਦੇ ਹੁੰਦੇ ਹਨ ਪੱਕਣ ਤੋਂ ਬਾਅਦ ਇਨ੍ਹਾਂ ਦਾ ਰੰਗ ਹਰਾ ਹੋ ਜਾਂਦਾ ਹੈ ਇਸ ਦਾ ਫਲ ਵੀ ਮਿਠਾਸ ਭਰਪੂਰ ਹੁੰਦਾ ਹੈ ਇਸ ਕਿਸਮ ਉਤੇ ਫਫੂੰਦੀ (ਉੱਲੀ) ਦਾ ਹਮਲਾ ਨਹੀਂ ਹੁੰਦਾ ਇਹ ਕਿਸਮ ਮਾਰਚ ਦੇ ਅਖੀਰ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੇ ਪ੍ਰਤੀ ਬੂਟੇ ਦਾ ਝਾੜ 150 ਕਿਲੋਗ੍ਰਾਮ ਤੱਕ ਹੋ ਸਕਦਾ ਹੈ
Wallaiti: ਇਸ ਕਿਸਮ ਦੇ ਫਲ ਦਰਮਿਆਨੇ ਤੋ ਵੱਡੇ ਅਕਾਰ ਦੇ ਹੁੰਦੇ ਹਨ ਪੱਕਣ ਤੇ ਇਸ ਦੇ ਫਲ ਦਾ ਰੰਗ ਸੁਨਿਹਰੀ ਪੀਲਾ ਹੋ ਜਾਂਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 13.8 ਤੋਂ 15% ਤੱਕ ਹੁੰਦੀ ਹੈ ਇਸ ਕਿਸਮ ਦੇ ਪ੍ਰਤੀ ਬੂਟੇ ਦਾ ਝਾੜ 114 ਕਿਲੋਗ੍ਰਾਮ ਤੱਕ ਹੋ ਸਕਦਾ ਹੈ
Sanaur 2: ਇਸ ਦੇ ਫ਼ਲ ਵੱਡੇ ਆਕਾਰ ਅਤੇ ਨਰਮ ਪਰਤ ਵਾਲੇ ਹੁੰਦੇ ਹਨ ਇਸ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ ਇਸ ਦਾ ਫਲ ਵੀ ਬਹੁਤ ਮਿਠਾਸ ਭਰਪੂਰ ਹੁੰਦਾ ਹੈ ਜਿਸ ਵਿਚ ਟੀ.ਐਸ.ਐਸ. ਦੀ ਮਾਤਰਾ 19% ਤੱਕ ਹੁੰਦੀ ਹੈ ਇਹ ਕਿਸਮ ਵੀ ਫਫੂੰਦੀ (ਉੱਲੀ) ਦੇ ਹਮਲੇ ਤੋਂ ਰਹਿਤ ਹੁੰਦੀ ਹੈ ਮਾਰਚ ਦੇ ਅਖ਼ੀਰਲੇ ਪੰਦਰਵਾੜੇ ਵਿਚ ਇਸ ਦਾ ਫਲ ਪੱਕ ਕੇ ਤਿਆਰ ਹੋ ਜਾਂਦਾ ਹੈ ਇਸ ਕਿਸਮ ਦੇ ਪ੍ਰਤੀ ਬੂਟੇ ਦਾ ਝਾੜ 150 ਕਿਲੋਗ੍ਰਾਮ ਤੱਕ ਹੋ ਸਕਦਾ ਹੈ

Posted by Gurwinder singh
Punjab
12-04-2018 06:36 AM
ik var photo send karo ji kis tarah jakham hoe hun.ta jo sahi jwab diaja sake.

Posted by lakhvinder singh
Rajasthan
12-04-2018 06:25 AM
iss di bijaayi april de vich shuru ho jandi hai ate iss di bijaayi adh May tak complete kr deo.
Posted by Yadwinder Sivia
Punjab
12-04-2018 05:45 AM
kal da mousam dhup wala hi rhega ate perso halki badalwahi bni rhegi.
Posted by Yadwinder Sivia
Punjab
12-04-2018 05:41 AM
ihh 4 cylinder tractor hai. ihh 50hp tractor hai. iss da kharcha iss de kam te nirbhar krda hai. iss da tel da kharcha iss de kam te nirbhar krda hai.

Posted by sukhbir Singh khalistan
Punjab
11-04-2018 10:23 PM
ਇਸ ਦੀ ਪਨੀਰੀ 10 ਜੂਨ ਤੋਂ ਤਿਆਰ ਕਰ ਸਕਦੇ ਹੋਂ ਅਤੇ ਮੁੱਖ ਖੇਤ ਵਿੱਚ ਇਸ ਦੀ ਪਨੀਰੀ 30 ਦਿਨਾਂ ਬਾਅਦ ਲਗਾ ਸਕਦੇ ਹੋਂ ਮੁੱਖ ਖੇਤ ਦੇ ਵਿੱਚ ਇਸ ਦੀ ਪਨੀਰੀ 10 ਜੁਲਾਈ ਤੋਂ ਬਾਅਦ ਲਗਾ ਸਕਦੇ ਹੋ.

Posted by sandeep singh
Punjab
11-04-2018 10:22 PM
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho..

Posted by varinder singh
Punjab
11-04-2018 09:56 PM
ਮੱਝ ਨੂੰ ਸੰਤੁਲਿਤ ਖੁਰਾਕ ਪਾਓ ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid 50 ਗ੍ਰਾਮ ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ 10 ਮਿਲੀ ਰੋਜਾਨਾ ਦੇ ਸਕਦੇ ਹੋ ਜੀ
Posted by ਜਗਸੀਰ ਸਿੰਘ
Punjab
11-04-2018 09:50 PM
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ Gabbar 51 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -135 ਦਿਨਾਂ ਚ ਪਕ ਜਾਂਦੀ ਹੈ ਇੱਹ ਦੋਨੋ ਹੀ ਡਾਕਰ ਦੇ ਵਿਚ ਵੀ ਲੱਗ ਸਕਦੇ ਹਨ I

Posted by Arsh Sekhon
Punjab
11-04-2018 09:26 PM
iss di jankari tuhanu iss de dealer ton hi mil skdi hai. kisana de walon ihh variety nahi ugaayi gyi hai. kise v kisan da iss variety de nal jyada tajurba nahi hai.

Posted by Amanpreet singh
Punjab
11-04-2018 09:26 PM
Made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.

Posted by harpreet
Punjab
11-04-2018 09:25 PM
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
Posted by ਜਤਿੰਦਰ
Punjab
11-04-2018 09:11 PM
14, 15 april nu badalvahi bni rhegi ate 16 april nu tej haneri aun de chance hnn.
Posted by jashan
Punjab
11-04-2018 09:03 PM
ਨਰਮੇ ਦੇ ਭਾਅ ਦੇ ਵਧਣ ਬਾਰੇ ਕੁਜ ਨਹੀਂ ਦਸਿਆ ਜਾ ਸਕਦਾ ਹੈI ਇਸ ਦਾ ਰੇਟ ਸਰਕਾਰ ਦੁਵਾਰਾ ਨਰਮੇ ਦੀ ਮੰਗ ਤੇ ਨਿਰਭਰ ਕਰਦਾ ਹੈ I

Posted by sukhjinder singh
Punjab
11-04-2018 08:42 PM
kvk means Krishi Vigyan Kendra hunda hai. bharat de har disst vich baneya hunda hai. universty di jankari kvk rahi hi aam loka tak pohanchdi hai. is to ilava farmers lai hartarah diya training v kvk vich karvayiya jandiya hun.

Posted by Pinder Mann
Punjab
11-04-2018 08:12 PM
iss kisam da jhaad 80-90man tak hai iss di ktaayi lagbhag 120-130 dina de vich ho jandi hai..ihh hybrid kisam hai. ihh tuc signet company de kise v distributor ton lai skde ho. amm mandi de vich ihh mil janda hai.

Posted by jagsir singh
Punjab
11-04-2018 08:03 PM
kanak da rate iss baar 1735 rs. prati qtl howega ate iss di kharid 15 april ton baad chal pwegi..iss de labour kharche de bare tuhanu jankari mandi de vicho hi milegi.

Posted by surindersingh
Haryana
11-04-2018 08:01 PM
nahi g iss nu jyaade maade paani de vich ugaun di sifarish nahi kiti jandi hai.
Posted by Hardev Singh Khiala
Punjab
11-04-2018 07:53 PM
ਬੁਲੰਦ 5050 ਕਿਸਮ ਦਾ ਝਾੜ 30 ਕੁਇੰਟਲ਼ ਪ੍ਰਤੀ ਏਕੜ ਹੈ ਏਟ ਇਹ ਪੱਕਣ ਲਈ 120-130 ਦਿਨ ਦਾ ਸਮਾਂ ਲੈਂਦੀ ਹੈ ਅਤੇ PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਜਿਆਦਾਤਾਰ ਹਰਿਆਣਾ ਵਿੱਚ ਲਗਾਉਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਜੂਨ - ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ

Posted by Manpreet Singh
Punjab
11-04-2018 07:53 PM
ਮੂੰਗੀ ਉਗਾਉਣ ਤੋਂ ਬਾਅਦ ਤੁਸੀ ਕੋਈ ਵੀ ਸਪਰੇਅ ਨਹੀਂ ਕਰ ਸਕਦੇ ਕਿਉਕਿ ਇਸ ਫਸਲ ਨੂੰ ਨੁਕਸਾਨ ਪਹੁੰਚਾਉਦੀ ਹੈ ਬਿਜਾਈ ਤੋਂ ਪਹਿਲਾਂ ਤੁਸੀ ਸਟੋਪ 1 ਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਨਾਲ ਨਦੀਨਾਂ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ
Posted by Rajwinder Singh
Punjab
11-04-2018 07:36 PM
sb to pehla tuci dog di deworming krwao , isde lyi tuci iss nu I-phraz dwai deya golia denia suru kro , isdi 1 goli ajj ate 2 goli hafte badd deo, isde nal he Cleanerpet-M shampu di varto kro , iss shampu nu 5 minnt tkk chngi trah lgga k rakh ate uss to badd pani nal dog nu nhaa deo , iss nal farak paa javega..

Posted by tejinder heer
Punjab
11-04-2018 07:28 PM
kirpa kr ke apna swaal vistar nal pucho tan jo tuhanu iss di sari jankari ditti ja ske. kis fasal de vich ihh problem hai ate ki problem hai.
Posted by ਨੀਟੂ ਗਰੇਵਾਲ
Punjab
11-04-2018 07:02 PM
ਇਸਨੂੰ ਤੁਸੀ 1-2 ਮਹੀਨੇ ਪਹਿਲਾ ਲਗਵਾ ਸਕਦੇ ਹੋ ਇਸ ਇੰਜੇਕਸ਼ਨ ਨੂੰ ਤੁਸੀ 5 ਮਿਲੀ ਇਕ ਦਿਨ ਵਿਚ ਲਗਵਾ ਸਕਦੇ ਹੋ ਅਤੇ ਫਿਰ ਇਕ ਦਿਨ ਛੱਡ ਕੇ ਫਿਰ 5 ਮਿਲੀ ਲਗਵਾਓ , ਇਸ ਤਰਾਹ ਤੁਸੀ 5-7 ਵਾਰ ਇੰਜੇਕਸ਼ਨ ਲਗਵਾਓ , ਜੇਕਰ ਇਸ ਤੋਂ ਜ਼ਿਆਦਾ ਇਸਦੀ ਵਰਤੋਂ ਕੀਤੀ ਜਾਵੇ ਫਿਰ ਨੁਕਸਾਨ ਹੁੰਦਾ ਹੈ , ਇਸਦੇ ਨਾਲ ਤੁਸੀ Hyproid ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ ਰੋਜਾਨਾ 1 ਪੂੜੀ ਦਿੰਦੇ ਰਹੋ ਅਤੇ ਲਗਾਤਾਰ 10 ਦਿਨ ਤਕ ਦਿਓ , .... (Read More)
ਇਸਨੂੰ ਤੁਸੀ 1-2 ਮਹੀਨੇ ਪਹਿਲਾ ਲਗਵਾ ਸਕਦੇ ਹੋ ਇਸ ਇੰਜੇਕਸ਼ਨ ਨੂੰ ਤੁਸੀ 5 ਮਿਲੀ ਇਕ ਦਿਨ ਵਿਚ ਲਗਵਾ ਸਕਦੇ ਹੋ ਅਤੇ ਫਿਰ ਇਕ ਦਿਨ ਛੱਡ ਕੇ ਫਿਰ 5 ਮਿਲੀ ਲਗਵਾਓ , ਇਸ ਤਰਾਹ ਤੁਸੀ 5-7 ਵਾਰ ਇੰਜੇਕਸ਼ਨ ਲਗਵਾਓ , ਜੇਕਰ ਇਸ ਤੋਂ ਜ਼ਿਆਦਾ ਇਸਦੀ ਵਰਤੋਂ ਕੀਤੀ ਜਾਵੇ ਫਿਰ ਨੁਕਸਾਨ ਹੁੰਦਾ ਹੈ , ਇਸਦੇ ਨਾਲ ਤੁਸੀ Hyproid ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ ਰੋਜਾਨਾ 1 ਪੂੜੀ ਦਿੰਦੇ ਰਹੋ ਅਤੇ ਲਗਾਤਾਰ 10 ਦਿਨ ਤਕ ਦਿਓ , ਇਸਨੂੰ ਪਾਊਡਰ ਨੂੰ ਸੂਣ ਤੋਂ 10-15 ਦਿਨ ਪਹਿਲਾ ਦੇਣਾ ਸ਼ੁਰੂ ਕਰੋ

Posted by ramesh kumar
Haryana
11-04-2018 06:46 PM
हांजी बिलकुल आप अफ्रीकन टाल मकका का सईलैस बना सकते है

Posted by Aman
Punjab
11-04-2018 06:21 PM
hnji 1 to 1.5 acre lai farming faidemand hai . tuc us vich fulla , sbjia etc di organic kheti kr k vadh munafa kma skde ho. us ton elava tuc is time mungi ate maah di daal v lga skde ho ji .

Posted by Bhartpal Singh
Haryana
11-04-2018 06:07 PM
Iss de voch soondi di roktham de lai 2 ml quinalphos prati ltr pani de hisab nal fullan te spray kro. mite di roktham de lyi rogor@2ml per ltr pani di prati acre te spray kro.

Posted by MOOL CHAND
Uttar Pradesh
11-04-2018 05:54 PM
नींबू की खेती के लिए धूप और संरक्षित क्षेत्र की आवश्यकता होती है आमतौर पर वृक्ष 22 फीट लंबे होते हैं, लेकिन कुछ वृक्ष 12 फीट तक ही बढ़ सकते हैं नींबू एक स्व उपजाऊ पौधा है जिसका अर्थ है आपको सिर्फ वृक्ष के अलावा ओर किसी चीज़ की आवश्यकता नहीं होती यह 3 से 6 वर्ष की उम्र तक पहुंचकर फल देता है सटीक समय नींबू की किस्म, .... (Read More)
नींबू की खेती के लिए धूप और संरक्षित क्षेत्र की आवश्यकता होती है आमतौर पर वृक्ष 22 फीट लंबे होते हैं, लेकिन कुछ वृक्ष 12 फीट तक ही बढ़ सकते हैं नींबू एक स्व उपजाऊ पौधा है जिसका अर्थ है आपको सिर्फ वृक्ष के अलावा ओर किसी चीज़ की आवश्यकता नहीं होती यह 3 से 6 वर्ष की उम्र तक पहुंचकर फल देता है सटीक समय नींबू की किस्म, जलवायु, पौधे का स्वास्थ्य और अन्य कारकों पर निर्भर करता है नींबू की खेती का सर्वोत्तम समय बसंत का मौसम है लेकिन इसे किसी भी समय उगाया जा सकता है इसे संरक्षित और धूप वाली भूमि की आवश्यकता होती है पौधे की एक दूसरे से दूरी 10 फीट रखी जाती है फासला किस्म पर निर्भर करता है जल जमाव को रोकने के लिए पौधे को हल्की मेंड़ पर लगाएं यदि स्थिति तब लागू होगी जब मिट्टी अच्छी तरह से सूखी ना हो यदि आप बीजों के द्वारा पौधा लगाना चाहते हैं तो फल से बीज निकालें और उसे पानी में पूरी रात भिगोकर रखें जब यह प्रक्रिया पूरी हो जाये तो उसे मिट्टी में आधा इंच गहराई पर बो दें अच्छा होगा यदि आप इसे गमले में लगाएं और प्लास्टिक बैग से ढक दें सुनिश्चित करें कि यह कुछ हफ्तों तक गर्म और धूप वाले क्षेत्र में रखा जाये जब तक कि यह उगना शुरू ना हो जाये जब पौधा उग आता है तो प्लास्टिक को हटा दें और उस गमले को धूप वाले क्षेत्र में रखें
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












