Posted by ramesh kumar bishnoi
Punjab
06-08-2022 09:19 AM
Ramesh you can spray NPK 19 19 19 @10-15g/L of water to control the yellowing of mung bean.
Posted by ramesh kumar bishnoi
Punjab
06-08-2022 09:12 AM
Ramesh to control the yellowing of leaves you can spray NPK 19 19 19 @10-15g/L of water.

Posted by Malwinder
Punjab
06-08-2022 08:56 AM
ਮਲਵਿੰਦਰ ਜੀ ਇਹ blast ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Manveer Dhanoa
Punjab
06-08-2022 08:56 AM
मनवीर जी, फिलहाल पंजाब में ट्रैक्टर की सब्सिडी पर कोई भी स्कीम नही चल रही है।

Posted by Nirmal singh
Punjab
06-08-2022 08:39 AM
ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸਦੇ ਦੁੱਧ ਲੈਣਾ ਬੰਦ ਕਰ ਦਿਓ ਤੁਸੀ ਉਸਦੀ ਖੁਰਾਕ ਘਟਾਉਣੀ ਸ਼ੁਰੂ ਕਰੋ ਜਿਸ ਨਾਲ ਉਸਦਾ ਦੁੱਧ ਘਟਣ ਲਗੇ ਅਤੇ ਜਿਵੇਂ ਜਿਵੇਂ ਦੁੱਧ ਘਟ ਜਾਵੇ ਫਿਰ ਇਸਦੀ ਚੁਆਈ ਇਕ ਟਾਇਮ ਕਰੋ ਫਿਰ ਹੋਲੀ ਹੋਲੀ ਦੁੱਧ ਲੈਣਾ ਬੰਦ ਕਰ ਦਿਓ ਅਤੇ ਫਿਰ ਖੁਰਾਕ ਵਧਾਉਣੀ ਸ਼ੁਰੂ ਕਰੋ

Posted by Josephine mascarenhas
Goa
06-08-2022 08:36 AM
Josephine if you have any questions related to agriculture or animal husbandry please ask your question in detail.
Posted by Amarpreet singh
Punjab
06-08-2022 08:15 AM
ਅਮਨ੍ਰੀਤ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇ

Posted by gurpreet singh
Punjab
06-08-2022 07:58 AM
ਗੁਰਪ੍ਰੀਤ ਜੀ ਤੁਸੀ ਇਸ ਤੇ 2 kg ਯੂਰੀਆ ਅਤੇ 300 g ਜ਼ਿੰਕ ਸਲਫੇਟ 21% ਦਾ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Ashish
Rajasthan
06-08-2022 07:50 AM
Ashish ji kripya aap paudhe ki photo jaroor bheje ta Jo aapko is baare me shi jaankari di jaa sakegi.

Posted by Balraj Singh
Punjab
06-08-2022 07:45 AM
ਬਲਰਾਜ ਜੀ ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by sukhveer Singh
Punjab
06-08-2022 07:37 AM
Sukhveer ji tuci iss nu Hitek inj. 1ml/50kg bhar de hisab nal chamdi vich lgwao ate iss nu Enrofloxacin inj. 15ml ate Avil inj. 10ml lgwao ate isde bhukar di janch krwao jekar bhukar ha tan Milonex plus inj. 15ml lgwao ate lattan vich sojish ha tan nal isoflud 5ml lgwao. baki tuci nazdiki doctor ton janch krwaunde rho kyuki isde lashna de hisab nal janch krke sahi ilaj ho jnda hai.

Posted by ਗੁਰਸੇਵਕ ਸਿੰਘ
Punjab
06-08-2022 07:34 AM
Gursewak ji ih aam taur te Mausam kar ke hunda hai ji, is lai tusi koi vi spray na karo ji.

Posted by Sukhdev singh
Punjab
06-08-2022 07:34 AM
ਮੱਝਾ ਦੇ ਦੰਦਾ ਤੋ ਕਿਵੇ ਪਛਾਣ ਹੁੰਦੀ ਹੈ ਜਿਵੇ ਆਮ ਤੋਰ ਤੇ ਬੋਲਦੇ ਹਨ ਕੇ ਏ ਦੋ ਦੰਦੀ ਆ ਕੋਈ 4 ਦੰਦੀ ਏਦੀ ਕੀ ਪਰਖ ਹੈ .
ਇਹਨਾਂ ਦੀ ਉਮਰ ਦਾ ਪਤਾ ਇਹਨਾਂ ਦੇ ਦੰਦਾਂ ਤੋਂ ਵੀ ਕੀਤਾ ਜਾ ਸਕਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ.... (Read More)
ਇਹਨਾਂ ਦੀ ਉਮਰ ਦਾ ਪਤਾ ਇਹਨਾਂ ਦੇ ਦੰਦਾਂ ਤੋਂ ਵੀ ਕੀਤਾ ਜਾ ਸਕਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ ਪੱਕੇ ਦੰਦ ਜੇਕਰ ਦੋ ਹੁੰਦੇ ਹਨ ਹਨ ਤਾਂ ਗਾਂ ਦੋ ਸਾਲ ਦੀ ਤੇ ਮੱਝ ਢਾਈ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਚਾਰ ਹਨ ਤਾਂ ਗਾਂ ਤਿੰਨ ਸਾਲ ਤੇ ਮੱਝ ਸਾਢੇ ਤਿੰਂਨ ਸਾਲ ਹੀ ਹੋਵੇਗੀ ਜੇਕਰ ਪੱਕੇ ਦੰਦ ਛੇ ਹਨ ਤਾਂ ਗਾਂ ਚਾਰ ਸਾਲ ਤੇ ਮੱਝ ਸਾਢੇ ਚਾਰ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਅੱਠ ਹਨ ਤਾਂ ਗਾਂ ਸਾਢੇੇ ਚਾਰ ਸਾਲ ਤੇ ਮੱਝ ਸਾਢੇ ਪੰਜ ਸਾਲ ਦੀ ਹੋਵੇਗੀ ਅੱਠ ਦੰਦਾ ਨਾਲ ਮੂੰਹ ਪੂਰਾ ਭਰ ਜਾਂਦਾ ਹੈ ਇਸ ਸਮੇ ਪਸ਼ੂ ਜਵਾਨ ਹੁੰਦਾ ਹੈ ਤੇ ਉਸ ਤੋਂ ਦੋ ਸਾਲ ਬਾਅਦ ਕੋਈ ਬਦਲਾਵ ਦੰਦਾ ਵਿੱਚ ਨਹੀ ਆਉਦਾ ਉਸ ਤੋਂ ਬਾਅਦ ਦੰਦ ਘਸਣੇ ਸ਼ੁਰੂ ਜਾਂਦੇ ਹਨ ਦਸ ਤੋਂ ਗਿਆਰਾ ਸਾਲ ਦੀ ਉਮਰ ਵਿੱਚ ਲੱਗਭੱਗ ਛੇ ਦੰਦ ਘਸ ਜਾਂਦੇ ਹਨ ਸੋ ਇਹ ਤਰੀਕਾ ਹੈ ਆਪਣੇ ਬਜੁਰਗ ਸਿੰਗਾਂ ਤੋਂ ਵੀ ਉਮਰ ਦਾ ਅੰਦਾਜਾ ਲਗਾਉੇਦੇ ਸਨ ਪਰ ਹੁਣ ਕਈ ਵਾਰ ਸਿੰਗ ਕਟਾਏ ਹੁੰਦੇ ਹਨ ਜਾਂ ਜੇਕਰ ਕੋਈ ਸਿੰਗਾ ਨਾਲ ਛੇੜਖਾਣੀ ਕੀਤੀ ਹੋਵੇ ਤਾਂ ਅੰਦਾਜ਼ਾ ਗਲਤ ਹੋ ਸਕਦਾ ਹੈ ਇਸ ਲਈ ਦੰਦਾ ਨਾਲ ਹੀ ਅੰਦਾਜ਼ਾ ਸਹੀ ਲਗਦਾ ਹੈ

Posted by jagjeet singh
Punjab
06-08-2022 07:30 AM
Jagjeet ji ehh Virbac company da product hai ehh pashu de suun tak dinde rho ja fir tuci Tineta company da vitum-h liquid vart skde ho.

Posted by prabh singh
Punjab
06-08-2022 07:28 AM
ਪ੍ਰਭ ਜੀ ਇਸਦੇ ਕਈ ਕਾਰਨ ਹੁੰਦੇ ਹੈ ਜਿਵੇਂ ਬੱਚੇਦਾਨੀ ਦੀ ਸਹੀ ਗਰੋਥ ਨਾ ਹੋਣਾ, ਇਨਫੈਕਸ਼ਨ ਹੋਣ ਕਰਕੇ, ਹਾਰਮੋਨ ਦੀ ਸਮੱਸਿਆ ਕਰਕੇ ਜਾ ਸਮੇ ਤੇ ਗੱਭਣ ਨਾ ਕਰਵਾਉਣ ਕਰਕੇ ਵੀ ਹੋ ਜਾਂਦਾ ਹੈ ਤੁਸੀ ਪਹਿਲਾ ਇਸਦੀ ਬੱਚੇਦਾਨੀ ਵਿਚ Utrawin OZ ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Agrimin I tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ

Posted by prabh singh
Punjab
06-08-2022 07:18 AM
ਪ੍ਰਭ ਜੀ, ਅਮਰੂਦ ਦੇ ਕਾਣੇ ਹੋਣ ਦਾ ਮੁੱਖ ਕਾਰਨ ਫਲ ਦੀ ਮੱਖੀ ਹੈ ਇਸ ਦੀ ਰੋਕਥਾਮ ਲਈ ਤੁਸੀ PAU Fruit Fly trap ਦੀ ਵਰਤੋਂ ਕਰ ਸਕਦੇ ਹੋ ਜੀ।

Posted by Anjan Chatterjee
Maharashtra
06-08-2022 06:11 AM
अंजन जी, ये मौसम और किस्म पर निर्भर करता है, वैसे आम तौर और सोयाबीन का औसत उत्पादन 5 से 6 क्विंटल तक आ जाता है ।

Posted by Harpreet Singh
Punjab
06-08-2022 02:42 AM
Harpreet you can use zero till drill for sowing under the mulch.

Posted by Sukhwinder Singh
Punjab
05-08-2022 11:36 PM
ਸੁਖਵਿੰਦਰ ਜੀ ਤੁਸੀ ਉਸ ਨੂੰ Mammidium ਪਾਊਡਰ 50gm ਰੋਜਾਨਾ ਅਤੇ Buffzon ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ 20 ਤੋਂ 25 ਗ੍ਰਾਮ ਮੀਠਾ ਸੋਡਾ ਵੀ ਦੇ ਸਕਦੇ ਹੋ
Posted by Harry Brar
Punjab
05-08-2022 11:26 PM
ਇਹ ਚੂਹੇ ਦੇ ਨੁਕਸਾਨ ਦੇ ਲਛੱਣ ਲਗ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ ਜ਼ਹਿਰੀਲਾ ਚੋਗਾ 20 ਗ੍ਰਾਮ zinc phosphide nu 1 kilo ਕਣਕ ਜਾ ਜਵਾਰ ਦੇ ਦੇ ਅਤੇ ਵਿਚ ਮਿਲਾ ਕੇ ਵਿਚ 20 ਗ੍ਰਾਮ ਪੀਸੀ ਖੰਡ ਅਤੇ 20 ਗ੍ਰਾਮ ਤੇਲ ਲਾ ਕੇ ਮਿਲਾ ਲਓ ਅਤੇ ਇਕ ਏਕੜ ਵਿਚ 40 ਜਗ੍ਹਾ ਤੇ ਰੱਖੋ
Posted by Harry Brar
Punjab
05-08-2022 11:15 PM
ਹੈਰੀ ਜੀ ਇਹ ਚੂਹੇ ਦੇ ਨੁਕਸਾਨ ਦੇ ਲਛੱਣ ਲਗ ਰਹੇ ਹਨ ਇਸਦੇ ਲਈ ਤੁਸੀਂ ਜ਼ਹਿਰੀਲਾ ਚੋਗਾ ਵਰਤ ਸਕਦੇ ਹੋ
Posted by Harry Brar
Punjab
05-08-2022 10:53 PM
ਹੈਰੀ ਜੀ ਇਹ ਚੂਹੇ ਦੇ ਨੁਕਸਾਨ ਦੇ ਲਛੱਣ ਲਗ ਰਹੇ ਹਨ ਇਸਦੇ ਲਈ ਤੁਸੀਂ ਜ਼ਹਿਰੀਲਾ ਚੋਗਾ ਦੀ ਵਰਤੋ ਕਰ ਸਕਦੇ ਹੋ
Posted by jaspreet singh
Punjab
05-08-2022 10:27 PM
ਜਸਪ੍ਰੀਤ ਜੀ ਇਸਦੇ ਬੁਖ਼ਾਰ ਦੀ ਜਾਂਚ ਕਰੋ ਜੇਕਰ ਬੁਖਾਰ ਨਹੀਂ ਹੈ ਤਾਂ ਇਸ ਨੂੰ enrofloxacin inj ਅਤੇ Avil ਇੰਜੇਕਸ਼ਨ ਲਗਵਾਓ ਇਹਨਾਂ ਦੀ ਮਾਤਰਾ ਇਸਦੀ ਗਰੋਥ ਅਤੇ ਭਾਰ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by ਨੱਛਤਰ ਸਿੰਘ
Punjab
05-08-2022 09:05 PM
ਨੱਛਤਰ ਜੀ ਤੁਸੀ ਉਸ ਨੂੰ enrofloxacin inj 15ml avil inj 10ml isoflud inj 5ml ਲਗਵਾਣਾ ਸ਼ੁਰੂ ਕਰੋ ਅਤੇ ਉਸਦੇ ਬੁਖਾਰ ਦੀ ਜਾਂਚ ਵੀ ਕਰੋ ਜੇਕਰ ਬੁਖਾਰ ਹੈ ਤਾਂ Milonex plus 15ml ਵੀ ਲਗਵਾਓ
Posted by Joban Randhawa
Punjab
05-08-2022 09:00 PM
ਜੋਬਨ ਜੀ ਤੁਸੀ ਉਸ ਨੂੰ Amoxirum forte 4.5gm, megludyne 20ml, Zackshot inj 20ml, ascrobic Acid 20ml ਲਗਵਾਓ ਅਤੇ mammidium powder 50gm ਰੋਜਾਨਾ ਦਿਓ ਅਤੇ ਪਹਿਲੇ ਦਿਨ ਪਾਊਡਰ ਵਿਚ dettol 100ml ਮਿਕਸ ਕਰਕੇ ਦਿਓ

Posted by Deep
Punjab
05-08-2022 08:56 PM
ਦੀਪ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ
Posted by Lachhma singh Bhullar PWD
Punjab
05-08-2022 08:46 PM
ਭੁੱਲਰ ਜੀ ਇਹ ਪਸ਼ੂ ਦੇ ਸਰੀਰ ਵਿਚ ਮਿਨਰਲ, ਵਿਟਾਮਿਨ ਦੀ ਕਮੀ ਕਰਕੇ ਵੀ ਹੋ ਜਾਂਦਾ ਹੈ ਜਾ ਸਹੀ ਗਰੋਥ ਨਾ ਹੋਵੇ ਤਾਂ ਵੀ ਹੋ ਜਾਂਦਾ ਹੈ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Bovimin B ultra powder 50gm ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ

Posted by Kk
Punjab
05-08-2022 08:43 PM
Kk ji vaise tan esdi koi EDI gal ni hundi Daran wali l. Par je jada hi aa gayi te jhona sukan lag gya tan thoda nuksan ho sakda hai es lai tusi Sanu photo bhjo

Posted by palwinder Singh
Punjab
05-08-2022 08:36 PM
ਪਲਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਸ ਵੀਡੀਓ ਵਾਰੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by baljit singh
Punjab
05-08-2022 08:31 PM
Baljit ji eh fasal nu sare tatt hi thodi thodi matra vich dindi hai ate vadhe vich madad krdi hai. Esnu tusi 1-2ml.prati litre paani de hisab nal spray kr skde ho. Esnu tusi kise vi tym vart skde ho
Posted by Joban Randhawa
Punjab
05-08-2022 08:25 PM
ਜੋਬਨ ਜੀ ਇਹ ਕਿਸੇ ਬਿਮਾਰੀ ਦੇ ਲਛੱਣ ਤਾਂ ਨਹੀਂ ਲਗ ਰਹੇ ਤੁਸੀਂ ਇਕ ਵਾਰ ਖੇਤ ਵਿਚੋਂ ਪਾਣੀ ਪੂਰਾ ਸੁਕਾ ਸਕਦੇ ਹੋ ਕਿ ਵਾਰ ਹਵਾ ਨਾ ਲਗਨ ਕਰ ਕੇ ਵੀ ਹੋਣ ਲਗ ਜਾਂਦਾ ਹੈ
Posted by Lachhma singh Bhullar PWD
Punjab
05-08-2022 08:19 PM
ਤੁਸੀ ਇਸ ਨੂੰ Enrofloxacin inj. 15ml, Avil inj. 10ml ਲਗਵਾਓ ਅਤੇ ਇਸਦੇ ਬੁਖਾਰ ਦੀ ਜਾਂਚ ਕਰੋ ਜੇਕਰ ਬੁਖਾਰ ਹੈ ਤਾਂ Milonex plus inj 15ml ਵੀ ਲਗਵਾਓ ਅਤੇ A 2 Z liquid 100ml ਸਵੇਰੇ ਅਤੇ 100ml ਸ਼ਾਮ ਨੂੰ ਦਿਓ

Posted by amritpal singh
Punjab
05-08-2022 08:17 PM
Amrit ji esnu July ant tak lga laina chaida hai ji

Posted by amritpal singh
Punjab
05-08-2022 08:13 PM
Amritpal ji tuc uss nu calcium di jgah Vitum-h liquid 10-10ml swere sham deo jiss vich vitamin ate mineral hunde ha jiss nal pashu de sarir di kami puri hundi ha ate lewe da vdhia vikas ho janda hai baki usde suun ton 20 din pehla metabolite powder rojana 1 pouch bhi dena suru kro.

Posted by amritpal singh
Punjab
05-08-2022 08:11 PM
Amrit ji eh khet vich laun ton baad takriban 95 din vich pakk ke teyar ho jandi hai

Posted by amritpal singh
Punjab
05-08-2022 08:09 PM
Amrit ji kirpya apne podhe ki photo bheje aur yeh bhi btaye ki apne isko konsi khad kitni matra mein daali hai

Posted by ਮਨਪਿੰਦਰ ਸਿੰਘ ਮਾਨ
Punjab
05-08-2022 08:08 PM
ਮਾਨ ਜੀ ਤੁਸੀਂ ਕਣਕ ਨੂੰ ਹੁਣ ਲੋਕਲ ਜੇਕਰ ਕੋਈ ਲੈਂਦਾ ਹੈ ਤਾਂ ਵੇਚ ਸਕਦੇ ਹੋ ਮੰਡੀ ਵਿਚ ਨਹੀਂ ਬਿਕਨੀ ਇਹ ਜੀ ਹੁਣ ਜਾ ਫੇਰ ਤੁਸੀਂ ਅਗਲੇ ਸੀਜ਼ਨ ਵਿਚ ਸਕਦੇ ਹੋ

Posted by Gurmeet Singh
Punjab
05-08-2022 08:08 PM
Gurmeet ji tuci uss nu pett de kiria lai Bandykind plus bolus deo ate uss nu Bovimin-b ultra powder 50gm rojana deo ate jddo purania golia ditia nu 10 din ho jawe fir tuci uss ton agle din ovulenta kit deo iss vich 2 nilia ate 1 white goli hundi hai pehla 2 golia powder bnna ke deo fir 10 mint badd 1 white goli bhi deo.

Posted by amritpal singh
Punjab
05-08-2022 08:07 PM
Amritpal ji tuci usdi khurak da purra dian rakho ate khurak de nal nal udderstrong-h liquid 10-10ml swere sham deo ate suun ton 20 din pehla Intabolite powder 50gm rojana dena suru kro.

Posted by Harveer singh
Uttar Pradesh
05-08-2022 08:01 PM
हरवीर जी किरपा अपने पौधे की फोटो भेजे उस हिसाब से ही आपको सही जानकारी दी जा सकती है
Posted by ਪਰਮਜੀਤ ਸਿੰਘ
Punjab
05-08-2022 07:39 PM
ਪਰਮਜੀਤ ਜੀ ਪ੍ਰਾਲੀ ਨੂੰ ਇਕ ਢੇਰ ਲਗਾ ਕੇ ਕਿਸੇ ਵੀ ਤਰ੍ਹਾਂ ਦੇ ਕਮਰੇ ਵਿਚ ਸਟੋਰ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿਚ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।

Posted by Khushpreet Sran
Punjab
05-08-2022 07:20 PM
ਖੁਸ਼ਪ੍ਰੀਤ ਜੀ, ਝੰਡਾ ਰੋਗ ਤੋਂ ਬਚਾਉਣ ਲਈ ਤੁਸੀ pseudomonas 500g/ਏਕੜ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ Amistar Top 200ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Sandeep Kumar
Punjab
05-08-2022 06:19 PM
Sandeep ji tuci baki palan lai beetal nasal ja sirohi nasal rakh skde ho, beetal nasal meat ate dudh dona kma lai vdhia rehndi hai ate isdi market bhi vdia hai.
Posted by Ajmer Singh Khalsa
Punjab
05-08-2022 06:06 PM
Ajmer ji kise vi do sprey vich 5-7 din da faasla hona kaafi jaroori hai ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













