Experts Q&A Search

Posted by Prateek sharma
Himachal Pradesh
15-04-2018 08:18 AM

Punjab
04-15-2018 10:35 AM
iss mein leaf miner aa gya hai ..iss ki roktham ke liye fenazaquin@200ml ko 150 ltr pani mein daal kar prati acre pe spray krein.
Posted by gurwinder singh
Punjab
15-04-2018 08:05 AM

Haryana
04-16-2018 12:48 PM
Posted by Amritpal singh
Punjab
15-04-2018 08:01 AM

Punjab
04-15-2018 08:03 AM
ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ
Posted by Gurwinder singh
Punjab
15-04-2018 05:07 AM

Punjab
04-15-2018 04:52 AM
tuci cow nu 3-4 din hor kahra dinde reho , jddo usda dudh lende ho tan sara dudh naa kdo thoda dudh lewe vich rkhna chahida hai , bakki tuci cow nu jldi hajam honn wali khurak deo , jive dlaiya bnn k deo , tuci cow nu Anablight liqued v dena suru kro , ehh energy drink hai , iss nu tuci 100 ml tak rojana deo , hafte to badd cow nu vdya feed , khullaa hara chara dena suru kro , atte cow da dudh 2 time he leo tan jyada vdya hai..
Posted by ਲਾਲੀ ਢਿੱਲੋ
Punjab
14-04-2018 11:23 PM

Punjab
04-15-2018 05:35 AM
ਜੱਦੋ ਫੀਡ ਦੀ ਕਮੀ ਹੁੰਦੀ ਹੈ ਉਸ ਸਮੇ ਰਾਣੀ ਅੰਡੇ ਦੇਣੇ ਘੱਟ ਕਰ ਦਿੰਦੀ ਹੈ ਜਿਸ ਕਰਕੇ ਬਰੁਡ ਘਟ ਬਣਦਾ ਹੈ ਪਰ ਤੁਹਾਡੇ ਸਵਾਲ ਤੋਂ ਲਗਦਾ ਹੈ ਕਿ ਤੁਹਾਡੀ ਰਾਣੀ ਵਿਚ ਕੋਈ ਨੁਕਸ ਹੈ ਜੋ 2-3 ਅੰਡੇ ਦਿੰਦੀ ਹੈ ਉਹ ਪਰਾਗ ਦੀ ਕਮੀ ਕਰਕੇ ਨਹੀਂ ਹੈ , ਇਹ ਰਾਣੀ ਵਿਚ ਕੋਈ ਕਮੀ ਕਰਕੇ ਹੈ ਉਸਦੀ ਰਾਣੀ ਬਦਲਣੀ ਪਵੇਗੀ ਤੁਸੀ ਇਹ ਦਸੋ ਕਿ ਤੁਹਾਡੇ ਕੋਲ ਇਕ ਬਾਕਸ ਹੈ ਜਾਂ ਇਕ ਤੋਂ ਜ਼ਿਆਦਾ ਬਾਕਸ ਹੈ , ਤਾਂ ਦੂਜਿà.... (Read More)
ਜੱਦੋ ਫੀਡ ਦੀ ਕਮੀ ਹੁੰਦੀ ਹੈ ਉਸ ਸਮੇ ਰਾਣੀ ਅੰਡੇ ਦੇਣੇ ਘੱਟ ਕਰ ਦਿੰਦੀ ਹੈ ਜਿਸ ਕਰਕੇ ਬਰੁਡ ਘਟ ਬਣਦਾ ਹੈ ਪਰ ਤੁਹਾਡੇ ਸਵਾਲ ਤੋਂ ਲਗਦਾ ਹੈ ਕਿ ਤੁਹਾਡੀ ਰਾਣੀ ਵਿਚ ਕੋਈ ਨੁਕਸ ਹੈ ਜੋ 2-3 ਅੰਡੇ ਦਿੰਦੀ ਹੈ ਉਹ ਪਰਾਗ ਦੀ ਕਮੀ ਕਰਕੇ ਨਹੀਂ ਹੈ , ਇਹ ਰਾਣੀ ਵਿਚ ਕੋਈ ਕਮੀ ਕਰਕੇ ਹੈ ਉਸਦੀ ਰਾਣੀ ਬਦਲਣੀ ਪਵੇਗੀ ਤੁਸੀ ਇਹ ਦਸੋ ਕਿ ਤੁਹਾਡੇ ਕੋਲ ਇਕ ਬਾਕਸ ਹੈ ਜਾਂ ਇਕ ਤੋਂ ਜ਼ਿਆਦਾ ਬਾਕਸ ਹੈ , ਤਾਂ ਦੂਜਿਆਂ ਬਾਕਸ ਵਿਚ ਚੈੱਕ ਕਰਕੇ ਦਸੋ ਇਸ ਤਰਾਹ ਹੈ ਜਾਂ ਨਹੀਂ
Posted by Amritpal singh
Punjab
14-04-2018 10:41 PM

Punjab
04-15-2018 07:40 AM
Posted by Amritpal singh
Punjab
14-04-2018 10:33 PM

Punjab
04-14-2018 10:36 PM
eh darmiane shotte kadd di kisam hai jo ki 158 dina de vich pakk ke tyaar ho jandi hai .isde daane lambe ate jaldi pakkan walia kisma de vicho hunde hnn.issda jhaad 29 quaintal prati acre hunda hai.
Posted by daljeet singh
Punjab
14-04-2018 10:11 PM

Punjab
04-15-2018 10:36 AM
ihh ikk fungicide hai..iss di varto saria fasla de upper kiti ja skdi hai ihh special vegetables de lyi jyaada faidemand hai..iss di maatra 400gm prati acre hai.
Posted by Manpreet Singh
Punjab
14-04-2018 10:08 PM

Punjab
04-15-2018 05:06 AM
ਇਸ ਰੋਗ ਤੋਂ ਪਸ਼ੂਆਂ ਨੂੰ ਬਚਾਣ ਦੇ ਲਈ Novimix Adv. ਦਵਾਈ ਦੇਣੀ ਸ਼ੁਰੂ ਕਰੋ, ਇਸ ਦਵਾਈ ਨੂੰ ਤੁਸੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਦੇ ਸਕਦੇ ਹੋ , ਜਾਂ ਬਿਮਾਰੀ ਹੋਣ ਤੇ ਵੀ ਦੇ ਸਕਦੇ ਹੋ ਇਸ ਵਿਚ 7 ਪਾੳਚ ਦੀ ਪੈਕਿੰਗ ਹੁੰਦੀ ਹੈ ਇਸਦਾ ਰੋਜਾਨਾ 1 ਪਾੳਚ ਦੇਣਾ ਸ਼ੁਰੂ ਕਰੋ , ਇਸ ਨਾਲ ਇਸ ਬਿਮਾਰੀ ਤੋਂ ਬਚਿਆ ਜਾਂ ਸਕਦਾ ਹੈ , ਬਾਕੀ 1 ਕੁਆਂਟਲ ਫੀਡ ਵਿਚ ਮੀਠਾ ਸੋਡਾ 2 ਕਿਲੋ ਤਕ ਅਤੇ ਹਲਦੀ 1 ਕਿਲੋ ਤਕ ਪਾ ਸਕਦà.... (Read More)
ਇਸ ਰੋਗ ਤੋਂ ਪਸ਼ੂਆਂ ਨੂੰ ਬਚਾਣ ਦੇ ਲਈ Novimix Adv. ਦਵਾਈ ਦੇਣੀ ਸ਼ੁਰੂ ਕਰੋ, ਇਸ ਦਵਾਈ ਨੂੰ ਤੁਸੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਦੇ ਸਕਦੇ ਹੋ , ਜਾਂ ਬਿਮਾਰੀ ਹੋਣ ਤੇ ਵੀ ਦੇ ਸਕਦੇ ਹੋ ਇਸ ਵਿਚ 7 ਪਾੳਚ ਦੀ ਪੈਕਿੰਗ ਹੁੰਦੀ ਹੈ ਇਸਦਾ ਰੋਜਾਨਾ 1 ਪਾੳਚ ਦੇਣਾ ਸ਼ੁਰੂ ਕਰੋ , ਇਸ ਨਾਲ ਇਸ ਬਿਮਾਰੀ ਤੋਂ ਬਚਿਆ ਜਾਂ ਸਕਦਾ ਹੈ , ਬਾਕੀ 1 ਕੁਆਂਟਲ ਫੀਡ ਵਿਚ ਮੀਠਾ ਸੋਡਾ 2 ਕਿਲੋ ਤਕ ਅਤੇ ਹਲਦੀ 1 ਕਿਲੋ ਤਕ ਪਾ ਸਕਦੇ ਹੋ ਜੇਕਰ ਰੋਜ ਦੇਣਾ ਹੈ ਤਾਂ ਮੀਠਾ ਸੋਡਾ 20-30 ਗ੍ਰਾਮ ਅਤੇ ਹਲਦੀ 10-20 ਗ੍ਰਾਮ ਤਕ ਦੇ ਸਕਦੇ ਹੋ ..
Posted by khalid warsi
Uttar Pradesh
14-04-2018 09:52 PM

Chandigarh
04-16-2018 05:31 AM
एप इंस्टॉल के दौरान दूसरे व्यक्ति को अपना रेफरेंस कोड देकर आप हर समय 10 प्वांइट्स प्राप्त कर सकते हैं इन संग्रहित किए प्वाइंट्स से आप अपनी खेती बाय सैक्शन से कुछ भी जीत सकते हैं
Posted by Harpreet Singh
Punjab
14-04-2018 09:34 PM

Rajasthan
04-15-2018 05:12 AM
ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰ.... (Read More)
ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਬਾਕੀ ਤੁਸੀ ਪਸ਼ੂ ਨੂੰ ਫੀਡ 3 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦਿਓ , ਜਿਵੇ ਪਸ਼ੂ ਦਾ ਦੁੱਧ 6 ਕਿਲੋ ਹੈ ਤਾਂ ਉਸ ਨੂੰ 2 ਕਿਲੋ ਫੀਕ ਪਾਓ , ਇਸ ਹਿਸਾਬ ਨਾਲ ਪਸ਼ੂ ਨੂੰ ਫੀਡ ਦੇ ਸਕਦੇ ਹੋ , ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਾਰਾ ਚਾਰ ਜ਼ਿਆਦਾ ਮਾਤਰਾ ਵਿਚ ਪਾਓ
Posted by Satwinder singh
Punjab
14-04-2018 09:16 PM

Punjab
04-15-2018 10:37 AM
Satwinder singh g tuc apne jile de KVK de vich ja ke drakhat lao..jehde boote tuc otho lai ke lgaunde ho ohna bootya te tuhanu subsidy v milegi...ohna de forestry deparment nal gal kr ke boote lgaa skde ho.
Posted by ਬਲਜੀਤ ਸਿੰਘ ਗਰੇਵਾਲ
Punjab
14-04-2018 09:14 PM

Punjab
04-14-2018 09:19 PM
ਪਿਆਜ਼ ਦੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਬਿਜਾਈ ਤੋਂ ਬਾਅਦ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ I ਇਸ ਦੇ ਵਿਚ ਨਦੀਨਾਂ ਨੂੰ ਗੋਡੀ ਕਰ ਕੇ ਹੀ ਕੱਡਿਆ ਜਾ ਸਕਦਾ ਹੈI
Posted by kuldeep singh
Punjab
14-04-2018 09:03 PM

Punjab
04-15-2018 10:38 AM
यह 2 नंबर पानी में नहीं हो सकता यह 1 नंबर पानी और डाकर जमीन वाली किस्म है हल्के और 2नंबर पानी में उपज कम होगी
Posted by prathamesh bhure
Maharashtra
14-04-2018 08:53 PM

Punjab
04-15-2018 10:39 AM
बैंगन में ज्यादा कैमिक्ल की जरूरत पड़ती है उसमें ज्यादा स्प्रे की जाती है क्योकि इसमें फंगस और कीट हमला करते है
Posted by सुमित पोड़ार
Delhi
14-04-2018 08:25 PM

Punjab
04-17-2018 05:05 AM
आप खिला सकते है लेकिन कई बार खुशबु वाली ग्रास बकरिया कहती नहीं I वैसे हरा चारा कोई भी हो आप बकरियों को खिला सकते हो
Posted by ਬੂਟਾ ਸਿੰਘ ਗਿੱਲ
Punjab
14-04-2018 08:21 PM

Posted by ਬੂਟਾ ਸਿੰਘ ਗਿੱਲ
Punjab
14-04-2018 08:02 PM

Punjab
04-15-2018 05:26 AM
ਜਿੰਨੀ ਵੀ ਫ਼ਸਲ ਆੜਤੀ ਸਰਕਾਰ ਨੂੰ ਦਿੰਦਾ ਹੈ ਉਸ ਵਿੱਚੋ ਉਸ ਨੂੰ 2.5% ਤਕ ਕਮਿਸ਼ਨ ਮਿਲਦਾ ਹੈ
Posted by Lovedeep singh
Punjab
14-04-2018 07:36 PM

Maharashtra
04-28-2018 10:13 AM
iss di cost 20 lakh ton v upper hundi hai. iss di initial investment bhut jyaada hai. iss kr ke normal farmer iss nu afford nahi kr skda hai.
Posted by Agyapal
Haryana
14-04-2018 07:29 PM

Punjab
04-14-2018 09:11 PM
tuci punjab sudax chari 1 aate punjab sudax chari 4 laga sakde ho. eh dono varieties vaad chhad den valiya hn
Posted by Manpreet Singh
Punjab
14-04-2018 07:21 PM

Maharashtra
04-28-2018 09:28 AM
आप आज कल के दिनो में शिमला मिर्च उगा सकते हैं
Posted by sukh
Punjab
14-04-2018 07:20 PM

Punjab
04-16-2018 06:36 AM
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 0161- 2401960- 79,Ext:- 213
Posted by sukh
Punjab
14-04-2018 07:18 PM

Punjab
04-16-2018 04:17 AM
Posted by ਵੀਰ ਸੰਧੂ
Punjab
14-04-2018 07:05 PM

Punjab
04-14-2018 08:31 PM
Posted by varinder dhaliwal
Punjab
14-04-2018 06:40 PM

Punjab
04-14-2018 01:16 PM
iss nu fal 3-4 saal baad hi lggna shuru hunda hai. iss nu 100-300gm urea hafte de faasle te prati boote de hisaab nal pao.
Posted by सुमित पोड़ार
Delhi
14-04-2018 06:14 PM

Punjab
04-15-2018 08:12 AM
साहिवाल रखें अच्छा दूध मिलेगा
Posted by yadwinder Singh
Punjab
14-04-2018 05:08 PM

Punjab
04-14-2018 06:37 PM
Posted by sandeep Garg
Haryana
14-04-2018 05:04 PM

Punjab
04-14-2018 11:40 AM
hnji es nu amalja powder 50 gram daily dena shuru karo. eh jezabi made de karke hai, ya fir 2 kod tume ik din shad ke khave deya karo.
Posted by Kuldeep
Punjab
14-04-2018 03:30 PM

Maharashtra
04-14-2018 10:02 AM
Posted by palwinder singh
Punjab
14-04-2018 03:06 PM

Punjab
04-14-2018 09:52 AM
inne jhaad wali kisam pusa 44 hi hai. iss ton ilaava tuc hybrid kisam jiwe ki sava 127, 200, 134 lgaa skde ho. iss ton ilaava 777, kisam v lgaa skde ho ja fir cr 212 lgaa skde ho.
Posted by jatinder singh
Punjab
14-04-2018 03:02 PM

Punjab
04-14-2018 11:42 AM
hnji tusi pv5 de 3 injection 5ml-5ml-5ml di dosage de hisab nal lagvao. es nal gand khur javegi. baki nal mitha sodha thoda deya karo.
Posted by Sukhwinder Aulakh
Punjab
14-04-2018 02:54 PM

Punjab
04-16-2018 07:27 AM
hnji eh lashan vese ranikhet di bimari de hun . tusi hen nu alag rakho baki ik var puti tarah check karlo ho sakda raanikhet hove.
Posted by ਸ੍ .ਗੁਰਪੀ੍ਤ ਚਹਿਲ
Punjab
14-04-2018 02:16 PM

Haryana
04-14-2018 10:03 AM
Posted by satgur singh
Punjab
14-04-2018 02:15 PM

Punjab
04-14-2018 10:20 AM
nahi ji ihna nu mix krn ke na beejo kyuki ihna di ktaayi krn de vich v smasya awegi ate pashua ne v nahi khana. chari nu jyade pani di lod hundi hai par gwaare nu ghat paani di lod hundi hai. vadh ghat pani den nal fasal khraab hi jandi hai. jekar bajre ate guare nu mix kr ke beejde ho tan ihh pashua de lyi garm hunda sidh ho skde hnn.. iss kr ke ihna di alag alag bijaayi kro.
Posted by Manpreet Singh
Punjab
14-04-2018 01:35 PM

Maharashtra
04-14-2018 10:32 AM
ਝੋਨੇ ਦੀ ਸਿੱਧੀ ਬਿਜਾਈ ਨਾਲੋਂ ਪਨੀਰੀ ਲਾ ਕੇ ਝੋਨੇ ਦੀ ਬਿਜਾਈ ਕਰਦੇ ਹੋ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ ਇਸ ਨਾਲ ਨਦੀਨ ਘੱਟ ਉਗਦੇ ਹਨ ਅਤੇ ਬਿਮਾਰੀ ਰਹਿਤ seedlings ਨੂੰ ਮੁੱਖ ਖੇਤ ਦੇ ਵਿੱਚ ਲਗਾਇਆ ਜਾ ਸਕਦਾ ਹੈ ਤੁਹਾਨੂੰ ਇਸ ਦੇ ਸੰਬੰਧੀ ਜਾਣਕਾਰੀ ਦੇ ਲਈ ਤਜੁਰਬੇਕਾਰ ਕਿਸਾਨ ਦਾ ਨੰਬਰ ਦੇ ਦਿੱਤਾ ਜਾਵੇਗਾ
Posted by ਗੁਰਜੀਤ ਘੂਮਾਣ
Punjab
14-04-2018 01:27 PM

Punjab
04-14-2018 10:55 AM
ਅਗਲੇ 2 ਦਿਨ ਦਾ ਪਟਿਆਲੇ ਦਾ ਮੌਸਮ ਬਦਲਵਾਹੀ ਵਾਲਾ ਹੀ ਰਹੇਗਾ I
Posted by Arundeep Singh
Punjab
14-04-2018 01:26 PM
Punjab
04-14-2018 01:33 PM
iss de upper planofix@4ml nu 15 ltr paani de hisaab nal paudya te spray kro. iss nal fal diggna band ho jawega.
Posted by Ramandeep Singh
Haryana
14-04-2018 01:24 PM

Punjab
04-14-2018 07:59 AM
Dono hi beej ache hai. lekin jo 773 beej hai woh sbse best beej hai. yeh kisam 150-155 din mein tyaar ho jaati hai. iss ki paidavaar 30man prati acre hai.
Posted by sneh
Punjab
14-04-2018 01:18 PM

Punjab
04-14-2018 07:54 AM
Han g ihh kheti de lyi kaamyaab tractor hai .
Posted by agyapal singh gill
Punjab
14-04-2018 01:11 PM

Maharashtra
04-14-2018 10:03 AM
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲà.... (Read More)
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ
Posted by Sukhwinder Aulakh
Punjab
14-04-2018 01:11 PM

Punjab
04-14-2018 07:54 AM
16-17 nu meeh aun di sambhawna hai.
Posted by Ravinder Brar
Punjab
14-04-2018 01:07 PM

Punjab
04-14-2018 08:05 AM
Goat farming di Traning 5 day di hundi hai tusi apne najdiki Krishi Vigyan Kendr ja ke training lai apna form bhar ke aao ya fir guru anged dev vetnery university ludhiana vich ja ke training da form bhar aao te jado training hoe tohanu call karke bula leya javega.
Posted by Ramandeep Singh
Haryana
14-04-2018 01:02 PM

Punjab
04-14-2018 02:14 PM
eh tele ja makhi kar ke ho jande ne g isde lai tuc desi nuktee vart ke apna sapreha utte aun vala kharcha ghta skde ho g ate dusra tuc isda organically control v kar skde ho 5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Posted by Dhot
Punjab
14-04-2018 12:36 PM

Punjab
04-14-2018 10:31 AM
Kirpa kr ke photo dubaara bhejo ..tuhade dubaara bheji gyi photo clear nahi hai.
Posted by Balihar singh
Punjab
14-04-2018 12:19 PM

Punjab
04-14-2018 07:56 AM
iss de upper npk 1 kg 191919 ja gibberellic acid@250ml nu 150 ltr pani de nal mila ke prati acre te spray kro.
Posted by sanjana
Punjab
14-04-2018 12:12 PM

Maharashtra
04-14-2018 10:35 AM
shaftal (Trifolium rcsupinannn L.) यह Lcguminosac family से संबंधित है
Posted by Jaspal Singh Chahal
Punjab
14-04-2018 11:49 AM

Maharashtra
04-14-2018 10:40 AM
kirpa kr ke vistar nal apna swaal pucho tuc kis fasal de bare jankari laina chaunde ho.
Posted by jassu
Rajasthan
14-04-2018 11:40 AM

Maharashtra
04-14-2018 09:50 AM
1 किलोग्राम trichoderma जो मार्किट से मिल जायेगा उसे 10-15 किलो गोबर के साथ मिलाकर 4 दिन के लिए रखें इसे गोबर के साथ मिक्स करे इसके ऊपर नमी बनायी रखने के लिए पानी का छिडकाव जरूर करें इसको 4 दिन तक छांव में रखें और खेत तैयार करते समय खेत में डालें
Posted by sheldeep sekhon
Punjab
14-04-2018 11:27 AM

Maharashtra
04-14-2018 10:01 AM
Posted by Nirmal Singh
Punjab
14-04-2018 11:19 AM

Punjab
04-14-2018 11:23 AM
hnji tuc isdi vrto kr skde ho.ihh fal ate full diggan di roktham de lyi varti jandi hai. iss di maatra 4ml prati 15 ltr paani hundi hai.