Experts Q&A Search

Posted by Manna kamboh
Punjab
20-04-2018 03:17 PM

Punjab
04-22-2018 10:07 AM
katti di vdya growth lyi uss nu sahi khurak deni suru kro , sahi khurak nal vdya vikas hunda hai , isde nal tuci Growth mantra powder dena suru kro , iss nal vdia growth ho javegi...
Posted by Rakesh kumar
Punjab
20-04-2018 03:11 PM

Punjab
04-20-2018 12:26 PM
hnji cow nu daily calcium den di lod nahi . jekar pashu nu hara chara nahi jeyada mil reha ta de sakde ho . kyoki toodi nal casium di ghat puri nahi hundi. hara chara sahi mil reha hai ta casium di jarrurat nahi.
Posted by ਵੀਰ ਸੰਧੂ
Punjab
20-04-2018 03:10 PM

Rajasthan
04-20-2018 12:22 PM
ਹਾਜੀ ਲੇਟੀ ਦੇਣ ਦੀ ਲੋੜ ਨਹੀ ਕਿਉਕੀ ਗਰਮ ਹੁੰਦੀ ਹੈ ਬਾਕੀ ਤੁਸੀ ਰਿਫਾਇੰਡ ਦੀ ਥਾਂ ਤੇ ਡਾਲਡਾ ਘਿਓ ਜਾਂ ਸਰੋਂੰ ਦਾ ਤੇਲ 100 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰ ਦਿਓ ਉਹ ਵੀ ਮਹੀਨਾ ਪਹਿਲਾਂ ਸ਼ੁਰੂ ਕਰੋ
Posted by jagjeet singh
Punjab
20-04-2018 02:58 PM

Punjab
04-20-2018 03:43 PM
Posted by jagjeet singh
Punjab
20-04-2018 02:49 PM

Punjab
04-20-2018 09:27 AM
ਕ੍ਰਿਸ਼ੀ ਵਿਗਿਆਨ ਕੇਂਦਰ, ਮਾਡਲ ਖੇਤੀਬਾੜੀ ਫਾਰਮ, ਸਰਕੂਲਰ ਰੋਡ, ਫਰੀਦਕੋਟ ਟੈਲੀਫੋਨ ਨੰਬਰ- 01639-253142
Posted by Satnam Singh Brar
Punjab
20-04-2018 02:09 PM

Punjab
04-20-2018 03:43 PM
han g sukk de vich beeji hoyi jawaar nu baad de vich tuc paani lgaa skde ho...ihh jawaar uggar awegi.
Posted by daljeet singh
Punjab
20-04-2018 01:50 PM

Punjab
04-20-2018 06:28 PM
pioneer de sirf seeds hi wdia hnn...iss de products da kisan bhut ghat use krde hnn...kisana da tajurba baaki companies de nal bhut wdia hai jiwe ki bayer, syngenta, tata, PI, swal, oswal,nagarjuna, dupont, upl, etc...
Posted by Navdeep Singh
Haryana
20-04-2018 01:35 PM

Punjab
04-20-2018 03:48 PM
iss da jhaad 11-13qtl nikalda hai..ihh kisam tyar hon de lyi 155-160 din lai jandi hai ..iss da beej ik acre de lyi 2 packet pai jande hnn.. iss ton ilaava jo iss de vich DAP pauni hai ohh tuc pehle pani de baad pao jdo boote 1ft ton vadde ho jan...iss di machine nal paalya de vich bijaayi kr deo..iss ton ilaava jo UREA pauni hai tan uss nu 3 hissya de vich vand ke pao..pehli urea pehle pani de nal pao...DAP di maatra 27kg prati acre pao...iss nu darmiane vaahn de vich v lgaa skde ho...jo rasi di 773 kisam hai ohh wdia vahn wali hai.. baaki sbh kuj iss da bijaayi da dhang same hi hai .
Posted by Gagan Deep Singh Sahota
Chandigarh
20-04-2018 01:32 PM

Chandigarh
04-23-2018 05:27 AM
capsicum, chilli, brinjal, tusi is time laa skde hon...
Posted by sandeep sharma
Punjab
20-04-2018 01:18 PM
Punjab
04-20-2018 03:49 PM
Posted by tinku
Punjab
20-04-2018 01:14 PM

Punjab
04-20-2018 08:08 AM
kadaknath murge lain lai tusi 94636 97859 te baljeet singh ji nal gal karo. ohna kolo mil jange ji.
Posted by karanbirsingh
Punjab
20-04-2018 01:09 PM

Punjab
04-20-2018 03:50 PM
vaise tan ihh change paani ate dakar vaahn wali kisam hai..par jekar paani thoda khara hai ate iss nu vich voch di paani 1 number de skdw ho taan iss de jhaad te ghat frk pwega.
Posted by Rashpal Singh
Punjab
20-04-2018 01:06 PM

Punjab
04-20-2018 10:22 AM
ਇਸ ਦਾ ਕਾਰਨ ਖੁਰਾਂ ਦੀ ਸਮੱਸਿਆ ਹੋਵੇਗੀ ਤੁਸੀ ਚੈੱਕ ਕਰੋ ਖੁਰ ਪੱਕੇ ਹਨ ਜਾਂ ਵਧੇ ਹਨ
Posted by ਬੇਅੰਤ ਸਿੰਘ
Punjab
20-04-2018 12:57 PM

Rajasthan
04-20-2018 02:50 PM
Posted by Amandeep singh
Punjab
20-04-2018 12:49 PM

Punjab
04-20-2018 11:50 AM
hnji tus septovet te repetovet dono homeopathic medican deniya shuru kar deo. es de nal vadiya company da mineral mixture dena shuru karo .
Posted by G S Brar
Punjab
20-04-2018 12:46 PM

Punjab
04-20-2018 08:14 AM
ਮੇਰੇ ਸਵਾਲ ਸੈਕਸ਼ਨ ਦੇ ਵਿਚ ਜਾ ਕੇ ਆਪਣੇ ਸਵਾਲਾਂ ਦੇ ਜਵਾਬ ਚੈੱਕ ਕਰੋ ਜੀ I ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ I
Posted by manpreet singh
Punjab
20-04-2018 12:33 PM

Maharashtra
04-24-2018 01:14 PM
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
Posted by saini
Punjab
20-04-2018 12:05 PM
Punjab
04-20-2018 12:10 PM
ਅਚਾਰ ਪਾਉਣ ਲਈ ਮੱਕੀ ਦੀ ਵਦੀਆਂ ਕਿਸਮ african tall ਅਤੇ ਜੇ 1006 ਹੈ ਜੇ 1006 ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ ਇਸਦਾ 30 ਕਿਲੋ ਬੀਜ ਪ੍ਰਤੀ ਏਕੜ ਪਾਓ ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫਾਸਲਾ 30cm ਰੱਖੋ ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਓ
Posted by ???????? ???? ?????
Punjab
20-04-2018 12:00 PM

Maharashtra
04-20-2018 07:15 AM
jekar tuc iss de beej di sodh krni hai tan iss de upper 6ml prati kg beej de hisaab nal gaucho dwaayi di varto kr skde ho.
Posted by baljinder singh
Punjab
20-04-2018 11:56 AM

Punjab
04-20-2018 06:29 PM
Posted by jagpal sidhu028@gmail.com
Punjab
20-04-2018 11:55 AM

Punjab
04-20-2018 03:52 PM
Posted by Ekam singh
Haryana
20-04-2018 06:15 AM

Punjab
04-20-2018 06:30 AM
Iss di roktham de lyi quinalphos@4ml prati ltr pani de vich mix kr ke spray kro ja fir carbaryl@4gm nu 1 ltr pani de hisab nal spray kro.
Posted by ਰਣਜੀਤ ਸਿੰਘ ਖਹਿਰਾ
Punjab
20-04-2018 11:32 AM

Punjab
04-20-2018 11:35 AM
ਸੱਠੀ ਮੂੰਗੀ ਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਦਾ ਹੁੰਦਾ ਹੈ I 
Posted by Rajinder Singh
Punjab
20-04-2018 11:26 AM

Punjab
04-20-2018 08:18 AM
ihna de vicho 27p31 kisam wdia hai. iss da jhad 28-30 qtl prati acre mil janda hai.
Posted by jaspreet singh
Punjab
20-04-2018 10:52 AM

Haryana
04-28-2018 07:09 AM
212: Iss kisam da jhaad 30-35 qtl prati acre hai ate ihh pakkan de lyi 135-145 din da sma lainda hai. iss di paneeri tuc 20 may ton lgaa skde ho. iss de mandikarn de vich koi problem nahi aundi hai.
Posted by Aseem Jhinjha
Punjab
20-04-2018 10:46 AM

Punjab
04-28-2018 06:16 AM
yeh kisam paneeri smet 115-120 din leti hai.
Posted by ਹਰਵਿੰਦਰ ਸਿੰਘ
Punjab
20-04-2018 10:44 AM

Maharashtra
04-28-2018 09:57 AM
Posted by harpreet singh sran
Punjab
20-04-2018 10:10 AM

Punjab
04-20-2018 10:42 AM
hnji aap thoda detail me pushe ke kya swal pushna chate ho.
Posted by vikas Kumar
Punjab
20-04-2018 10:08 AM

Punjab
04-20-2018 10:41 AM
hnji tusi dr john diya mestiplus te nutrolact medican deniya shuru karo. eh dono medican den da apas vich 30 min da fark daso. esnu roti de tuke te ya fir sarinj nal din vich 3 time deo. baki box de upar v medican di dosge likhi hundi hai.
Posted by deep
Punjab
20-04-2018 10:00 AM

Punjab
04-20-2018 10:08 AM
Posted by deep
Punjab
20-04-2018 09:56 AM

Punjab
04-20-2018 04:54 AM
Market de vich jo NEEM oil spray aundi hai uss di dosage 50ml/15ltr water prati acre hundi hai. Jekar iss nu ghare bnaaya jawe tan ihh fasla de lyi wadh faidemand ate wdia result dinda hai. iss ton ilaava tuc jyaan @3 ltr nu 100 ltr pani de vich mila ke prati acre te spray kro.jekar tuc chemical di spray krni hai tan uss de lyi 40ml tata di tatamida ja nagarjuna di crop mida@40 nu 150 ltr pani de nal mila ke prati acre te spray kro.
Posted by Manpreet Singh
Punjab
20-04-2018 09:55 AM

Rajasthan
04-20-2018 04:56 AM
ਇਸ ਦੇ ਲਾਇ ਦੋਨੋ ਹੀ ਕਾਮ ਕਰਨਗੇ ਤੁਸੀ ਇਹਨਾਂ ਦੇ ਵਿੱਚੋ ਕਿਸੇ ਵੀ ਇੱਕ ਦੀ ਵਰਤੋਂ ਕਰ ਸਕਦੇ ਹੋI
Posted by agyapal singh gill
Punjab
20-04-2018 09:24 AM

Punjab
04-20-2018 04:08 AM
iss di bijaayi end october ton lai ke november mahine de vich kiti jandi hai. Par punjab de vich iss nu ugaun di sifarish nahi kiti jandi hai. ihh kali khas khas nal ugaayi jandi hai. iss nu gair kanooni fasal mannya janda hai.
Posted by deep sandhu
Punjab
20-04-2018 08:58 AM

Punjab
04-28-2018 07:11 AM
ਹਾਂ ਜੀ ਤੁਸੀ ਬਰਸੀਮ ਦਾ ਬੀਜ ਰੱਖ ਸਕਦੇ ਹੋ, ਅਪ੍ਰੈਲ ਦੇ ਮਹੀਨੇ ਦੇ ਵਿਚ ਤੁਸੀ ਇਸ ਨੂੰ ਬੀਜ ਬਣਾਉਣ ਦੇ ਲਈ ਛੱਡ ਸਕਦੇ ਹੋI ਇਸ ਤੋਂ 2qtl ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ I
Posted by Navdeep Singh
Haryana
20-04-2018 08:55 AM

Maharashtra
04-20-2018 07:10 AM
ikk acre de vich iss de 2 packet pai jande hnn. iss de vich 27 kg DAP ate 130 kg urea prati acre de hisab nal pa skde ho.iss nu 3 hissya de vich vand ke paa skde ho. pehli urea pehle pani de nal paa deo ate iss ton baad DAP di bijaayi v kr skde ho. jekar DAP tuc baad ch nahi pauna tan khet nu tyaar krde sme v paa skde ho.
Posted by Aseem Jhinjha
Punjab
20-04-2018 08:51 AM

Haryana
04-20-2018 04:50 AM
बिजाई का सही समय अप्रैल से लेकर 15 मई तक होता है हल्की ज़मीनों के लिए आप nuziveedu seeds का balwan और rasi की 776 kisam लगा सकते हैं.
Posted by Amar jeet
Rajasthan
20-04-2018 08:27 AM

Punjab
04-20-2018 05:25 AM
hnji hf de vadiya seman HF ETT seman govt vetnery hospitala vich aaya hai . govt hospital to hi seman lagvao. eh to elava ABS de seman v vadiya record wale a rahe hai.
Posted by Sukhchain Singh
Punjab
20-04-2018 08:20 AM

Punjab
04-20-2018 03:49 AM
ਇਸ ਦੇ ਵਿੱਚੋ 27p31 ਵਰਾਇਟੀ ਵਧੀਆ ਹੈ I
Posted by sandeep
Punjab
20-04-2018 07:53 AM

Punjab
04-20-2018 08:23 AM
kirpa kr ke iss di photo bhejo tan jo tuhanu iss di jankari ditti ja ske.
Posted by Ravinder Singh
Punjab
20-04-2018 07:48 AM
Punjab
04-20-2018 03:50 AM
Iss de upper 20 fame ja 60 ml coragen nu 150 ltr pani de nal mila ke prati acre te spray kro. ihh soondi control ho jawegi.
Posted by sandeep
Punjab
20-04-2018 07:46 AM

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
20-04-2018 07:43 AM

Punjab
04-20-2018 08:12 AM
Posted by Amrik singh
Punjab
20-04-2018 06:09 AM

Punjab
04-20-2018 03:53 AM
Iss de upper 20 fame ja 60 ml coragen nu 150 ltr pani de nal mila ke prati acre te spray kro. ihh soondi control ho jawegi.ihna da result sbh ton wdia hai. kirpakr ke uss di photo bhejo jis gharda di dwaayi baare tuc puchna chaunde ho.
Posted by Gurpal singh
Punjab
20-04-2018 05:49 AM

Punjab
04-20-2018 06:05 AM
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱ.... (Read More)
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀਆ ਇਹਨਾਂ ਨੂੰ ਖਰਗੋਸ਼ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਖਰਗੋਸ਼ ਮੀਟ ਲਈ ਤੇ ਇਸ ਤੋਂ ਵੈਕਸੀਨ ਤਿਆਰ ਕੀਤੀਆ ਜਾਂਦੀਆ ਹਨ ਇਸ ਦੀ ਸ਼ੁਰੂਆਤ ਲਈ ਕੰਪਨੀਆਂ ਕੌਟਰੈਕਟ ਕਰਦੀਆ ਹਨ ਤੇ ਹਰ ਸਾਲ 10% ਰੇਟ ਵਧਾਉਦੀਆ ਹਨ ਪੰਜਾਬ ਵਿੱਚ ਖਰਗੋਸ਼ ਪਾਲਣ ਦਾ ਕਿੱਤਾ ਅਜੇ ਬਹੁਤ ਘੱਟ ਹੈ ਪਰ ਹੌਲੀ ਹੌਲੀ ਵਧ ਰਿਹਾ ਹੈ ਤੁਸੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਤੁਸੀ ਖੁਦ ਜਾ ਕੇ ਇਹਨਾਂ ਦਾ ਫਾਰਮ ਦੇਖ ਕੇ ਆਓ ਸਭ ਤੋਂ ਪਹਿਲਾ
Posted by Ranjit Singh
Punjab
20-04-2018 05:19 AM

Punjab
04-22-2018 10:12 AM
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ
Posted by Amar jeet
Rajasthan
19-04-2018 11:59 PM

Punjab
04-20-2018 03:53 AM
iss da beej tuc PAU ludhiana ton lai skde ho.
Posted by Shamsher singh
Punjab
19-04-2018 11:04 PM

Punjab
04-20-2018 05:31 AM
ਜਰਸੀ ਦੀ ਫੈਟ hf ਨਾਲੋ ਜਿਆਦਾ ਹੈ ਫੈਟ 5% ਹੈ ਪਰ ਗਰਮੀ ਤਾਂ ਜਰਸੀ ਗਾਂ ਵੀ ਮੰਨਦੀ ਹੈ ਪਰ hf ਦੇ ਮੁਕਾਬਲੇ ਘੱਟ
Posted by baljit singh
Punjab
19-04-2018 10:41 PM

Punjab
04-20-2018 05:06 AM
आपकी प्रशंसा के लिए धन्यवाद, हमें खुशी है कि अप्नी खेती मोबाइल एप्लिकेशन आपके लिए फायदेमंद है आशा है कि भविष्य में आपके लिए यह एप्लिकेशन उपयोगी होगा हमें अपनी प्रतिक्रिया के बारे में बताना जारी रखें
Posted by Gurpreet Dhillon
Punjab
19-04-2018 10:40 PM

Punjab
04-23-2018 03:48 PM
bakri suun to 21 ton 25 dina badd heet vich aa jndi ha , heet vich aaun to badd oh varr varr apni pussh hiladi hai , boldi hai, atte dujia bakria nu uparr chnd dindi hai..
Posted by kuldeep singh
Punjab
19-04-2018 10:33 PM