Experts Q&A Search

Posted by jashan dhillon
Punjab
23-04-2018 09:30 AM

Posted by sandeep sharma
Punjab
23-04-2018 09:13 AM

Punjab
04-26-2018 01:01 PM
इसमें बोरर चैक करें यदि इसमें कीड़ा है तो इसकी रोकथाम के लिए 90 ग्राम emamectin benzoate को 150 लीटर पानी में मिलाकर प्रति एकड़ पर स्प्रे करें
Posted by Harpinder singh
Punjab
23-04-2018 08:56 AM

Punjab
04-23-2018 10:31 AM
iss de vich zinc di lod nahi paindi hai..tuc iss di spray kis karn ton krna chaunde ho kirpa kr ke vistaar nal dso.
Posted by Satinder Singh Goraya
Punjab
23-04-2018 08:52 AM

Punjab
04-23-2018 10:31 AM
नहीं जी 60 दिनो वाली मुंगी की बिजाई नहीं की जा सकती अब गर्मी की ऋतु वाली मुंगी की बिजाई का समय है
Posted by ਨੀਟੂ ਗਰੇਵਾਲ
Punjab
23-04-2018 08:26 AM

Punjab
04-23-2018 10:32 AM
यदि 60 दिनो वाली मुंगी है तो उसे एक पानी ही बहुत है जरूरत के अनुसार 2 पानी दें इससे ज्यादा पानी ना दें
Posted by ਗੁਰਮੀਤ ਸਿੰਘ
Punjab
23-04-2018 08:24 AM

Punjab
04-23-2018 12:04 PM
आप गाय taramicin 15ml और Berinal 15 ml दोनो को मिलाकर 30 मिली एक साइड पर लगाये और दूसरी साइड पर भी 30 मिली इसी प्रकार लगाये
Posted by Kulwinder singh
Punjab
23-04-2018 08:08 AM

Punjab
04-26-2018 12:53 PM
रेतली ज़मीन में आप signet का raja 44 या raja 45 , 5050, 5005, 5051, 5455 या पायोनीर का 27p31 या 25p35 या 27p63 जैसी किस्में लगा सकते हैं
Posted by ਪ੍ਰਭਾਤ ਸਿੰਘ
Punjab
23-04-2018 08:01 AM

Punjab
04-23-2018 10:41 AM
गेहूं गिरने के कई कारण होते है जैसे बीज की मात्रा ज्यादा डालने से इससे नाड पतला रह जाता है दूसरा कारण ज्यादा लम्बाई वाली किस्म को लगाने से गिर जाती है कोशिश करे कि बीज की मात्रा को बिल्कुल ठीक रखे और foundation बीज का प्रयोग करे
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
23-04-2018 07:46 AM

Punjab
04-24-2018 09:56 AM
ਹਾਂ ਜੀ ਤੁਸੀ ਇਸ ਦੀ 400gm ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿਚ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋ I
Posted by Arshdeep Singh Sandhu
Punjab
23-04-2018 07:40 AM

Punjab
04-26-2018 01:00 PM
Posted by Arshdeep Singh Sandhu
Punjab
23-04-2018 07:35 AM

Punjab
04-26-2018 01:01 PM
Posted by Preet
Punjab
23-04-2018 07:10 AM

Punjab
04-23-2018 10:55 AM
makki de lyi tuc J 1006, African tall, rasi di 3591, 4558 vargia kisma lgaa skde ho...ihh pakkan de lyi 70-90 din da sma laindia hnn..
Posted by ਜਗਦੇਵ ਸਿੰਘ
Punjab
23-04-2018 06:49 AM

Rajasthan
04-23-2018 10:39 AM
ਮੂੰਹ ਵਿੱਚੋ ਪਾਣੀ ਤੇਜ਼ਾਬੀ ਮਾਦਾ ਵਧਣ ਕਰਕੇ ਆ ਰਿਹਾ ਹੈ ਇਸ ਨੂੰ amalja ਪਾਊਡਰ ਦੇਣਾ ਸ਼ੁਰੂ ਕਰੋ ਇਹ ਮੈਡੀਕਲ ਤੋਂ ਮਿਲ ਜਾਵੇਗਾ ਤੇ ਪਾਕਿਸਤਾਨੀ ਨਮਕ ਖੁਰਲੀ ਵਿੱਚ ਰੱਖੋ ਗਾਂ ਦੀ ਖੁਰਾਕ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾ.... (Read More)
ਮੂੰਹ ਵਿੱਚੋ ਪਾਣੀ ਤੇਜ਼ਾਬੀ ਮਾਦਾ ਵਧਣ ਕਰਕੇ ਆ ਰਿਹਾ ਹੈ ਇਸ ਨੂੰ amalja ਪਾਊਡਰ ਦੇਣਾ ਸ਼ੁਰੂ ਕਰੋ ਇਹ ਮੈਡੀਕਲ ਤੋਂ ਮਿਲ ਜਾਵੇਗਾ ਤੇ ਪਾਕਿਸਤਾਨੀ ਨਮਕ ਖੁਰਲੀ ਵਿੱਚ ਰੱਖੋ ਗਾਂ ਦੀ ਖੁਰਾਕ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ
Posted by Jagmeet Singh
Punjab
23-04-2018 06:43 AM

Punjab
04-23-2018 09:51 PM
Posted by agyapal singh gill
Punjab
23-04-2018 06:41 AM

Punjab
04-23-2018 09:52 PM
jekar tuc jhone di bijaayi krni hai tan iss de vich tuc hari khaad te taur te moongi, guara, jantar , san beej skde ho..
Posted by sukhjinder singh
Punjab
23-04-2018 06:30 AM

Punjab
04-23-2018 10:55 AM
makki de lyi tuc J 1006, African tall, rasi di 3591, 4558 vargia kisma lgaa skde ho...ihh pakkan de lyi 70-90 din da sma laindia hnn..
Posted by gurpreet
Punjab
23-04-2018 06:30 AM

Chandigarh
04-23-2018 05:44 AM
ਅਚਾਰ ਦੇ ਲਈ ਤੁਸੀਂ J 1006, African tall, ਕਿਸਮਾਂ ਲਾ ਸਕਦੇ ਹੋਂ... ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦ.... (Read More)
ਅਚਾਰ ਦੇ ਲਈ ਤੁਸੀਂ J 1006, African tall, ਕਿਸਮਾਂ ਲਾ ਸਕਦੇ ਹੋਂ... ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by ਰਸਪਰੀਤ ਸਿੰਘ ਢਿੱਲੋਂ
Punjab
23-04-2018 05:03 AM

Chandigarh
04-23-2018 05:49 AM
ਇਹ ਦੋਵੇਂ ਵੱਖ ਵੱਖ ਕਿਸਮਾਂ ਹਨ... ਬਾਸਮਤੀ 1121, 137 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 13.7qtl/acre ਦਿੰਦੀ ਹੈ .... ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ
Posted by Mohan Singh
Uttarakhand
23-04-2018 12:37 AM

Uttar Pradesh
04-23-2018 10:22 AM
बटेर पालन के लिए लाइसेंस की जरुरत नहीं होती
Posted by Bhupinder Singh Gill
Punjab
22-04-2018 10:35 PM

Punjab
04-28-2018 06:11 AM
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. ihh kisam paneeri smet 115-120 din laindi hai.
Posted by Sandeep singh
Punjab
22-04-2018 10:33 PM

Punjab
04-23-2018 10:58 AM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਕਿੰ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲ‍ਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕ‍ਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਬਾਕੀ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀ ਸੂਰ ਪਾਲਕਾਂ ਦੇ ਫਾਰਮ ਤੇ ਜਾ ਕੇ ਖੁਦ ਦੇਖ ਸੂਰ ਪਾਲਣ ਦੀਆ ਬਰੀਕੀਆ ਦੇਖੋ ਮਿਹਨਤ ਕਾਫੀ ਹੈ ਸੂਰ ਪਾਲਣ ਵਿੱਚ ਮੰਡੀਕਰਨ ਦੀ ਵੀ ਦਿੱਕਤ ਨਹੀ ਬਾਕੀ ਆਮਦਨ ਦਾ ਕੁੱਝ ਪਹਿਲਾ ਨਹੀ ਕਿਹਾ ਜਾ ਸਕਦਾ ਤੁਸੀ ਸਭ ਤੋਂ ਪਹਿਲਾ ਇਹ ਦੇਖੋ ਕਿ ਕਿਹੜਾ ਕੰਮ ਕਰਨਾ ਹੈ ਤੁਸੀ ਜਦੋਂ ਪੱਕਾ ਮਨ ਬਣਾ ਲਿਆ ਫਿਰ ਉਸ ਦੇ ਮੁਤਾਬਿਕ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ
Posted by Sandeep singh
Punjab
22-04-2018 10:30 PM

Punjab
04-23-2018 04:50 AM
tusi kuti (bich) nu Tablet Nutrich 30 tablates deo. 1 tab subha te 1 tab evening dinde raho.
Posted by anu vegi
Andhra Pradesh
22-04-2018 10:03 PM

Punjab
04-23-2018 05:56 AM
आप भिंडी में सफेद और हरे मच्छर को रोकने के लिए नीम तेल को 500 मिली पानी में मिलाकर प्रति एकड पर स्प्रे करे
Posted by harppret
Punjab
22-04-2018 09:49 PM

Posted by sandeep singh
Punjab
22-04-2018 09:35 PM

Chandigarh
04-23-2018 04:57 AM
is kism di sifarishPAU de walon nahi kiti gyi hai. isda jhaad 31qtl/acre hunda hai te eh 140-145 dinan vich pkk jandi hai...
Posted by ਨੀਟੂ ਗਰੇਵਾਲ
Punjab
22-04-2018 09:34 PM

Punjab
04-23-2018 10:59 AM
ਕਣਕ ਨੂੰ ਢੋਲ ਵਿਚ ਪਾਉਣ ਤੋਂ ਪਹਿਲਾਂ ਢੋਲ ਨੂੰ ਚੰਗੀ ਤਰਾਂ ਨਾਲ ਸਾਫ ਕਰਕੇ ਧੁੱਪ ਲਵਾ ਲਾਓ ਫੇਰ ਜਦੋ ਕਣਕ ਨੂੰ ਢੋਲ ਵਿਚ ਪਾਉਂਦੇ ਹੋ ਤਾ ਅੱਧਾ ਕਿੱਲੋ ਨੀਮ ਦੇ ਪੱਤੇ ਦਾਣਿਆਂ ਵਿਚ ਰਲਾ ਦਿਓ ਤੇ ਢੋਲ ਵਿਚ ਕਣਕ ਪਾ ਦਿਓ ਇਸ ਤਰੀਕੇ ਨਾਲ ਕਣਕ ਨੂੰ ਸੁਸਰੀ ਲੱਗਣ ਤੋਂ ਬਚਾ ਹੋ ਜਾਂਦਾ ਹੈ।
Posted by davinder
Jammu & Kashmir
22-04-2018 09:28 PM

Rajasthan
04-23-2018 04:31 AM
रोजाना 250 ग्राम मोरिगा के पत्ते , संतुलित आहार , प्रोडक्ट के तौर पर आप calcimust gel दें सकते है यह milk booster (Vet Mankind) है
Posted by Rakesh kumar
Punjab
22-04-2018 09:23 PM

Rajasthan
04-23-2018 05:25 AM
hnji tusi eh pa sakde ho. gajra nal milk ni ghatda pashu da . mosami de karan thana di proublam ghat ondi hai.
Posted by jagjeet singh
Punjab
22-04-2018 09:11 PM

Chandigarh
04-23-2018 05:34 AM
ਇਹ ਇੱਕ ਹਾਈਬ੍ਰਿਡ ਕਿਸਮ ਹੈ ਜੋ 110-115 ਦਿਨਾਂ ਵਿਚ ਪੱਕ ਜਾਂਦੀ ਹੈ।
Posted by kulwinder
Punjab
22-04-2018 09:04 PM

Punjab
04-22-2018 09:07 PM
Posted by Lakhwinder singh
Punjab
22-04-2018 08:55 PM

Punjab
04-22-2018 08:58 PM
ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਕਰ ਸਕਦੇ ਹੋ ।
Posted by aman
Punjab
22-04-2018 08:38 PM

Punjab
04-22-2018 09:13 PM
iss de upper koi v npk di spray na kro..iss da hun koi v ilaaj nahi hai..ihh spray pattya de cell damage kr dindi hai..hun iss da koi v ilaaj nahi hai.
Posted by Mandeep singh
Punjab
22-04-2018 08:33 PM

Punjab
04-23-2018 05:29 AM
hnji pehli var goat 7-8 month vich heat vich aa jandi hai . par sade tazarbe mutabik osnu 13-14 month baad hi bakre to cross karvona chahida hai.
Posted by Avneetpal
Punjab
22-04-2018 08:30 PM
Punjab
04-22-2018 09:15 PM
iss dia jdaa de vich problem hai.iss di jdaa de nede upl di saaf@400gm ja syngenta di ridomil gold@200gm ja m-45 nu 150 ltr pani de nal mila je drenching kro..ihh boote thik ho jange.
Posted by Avneetpal
Punjab
22-04-2018 08:28 PM
Punjab
04-28-2018 06:26 AM
iss de upper ihh insect iss de vich spinosad@100ml nu 150 ltr pani de nal mila ke prati acre te spray kro. iss di spray iss de nuksaan nu dekhde hoye hi kro. ihh fruit borer da pupa hai.
Posted by Amar jeet
Rajasthan
22-04-2018 08:09 PM

Rajasthan
04-23-2018 04:51 PM
pashua lyi hara chara hona bhutt jruri hunda hai , kyuki hare chara di kami krke pashu da dudh ghtt hoon lgg jnda hai , bakki tuci tuuri di matra jinni dinde ho unni he dinde reho uss to jayda na kro ate uss vich fedd mix krke dinde reho , tuci 2 ton 3 kilo tak feed mila k pure din vich de sakde ho ..
Posted by navjot
Punjab
22-04-2018 08:02 PM

Rajasthan
04-23-2018 04:24 AM
sab to best jekar gar bnai jave. ohi feed best hai kyoki aaj kal feed vich bohat kuj mix aa reha . es layi gar di bnao eh thodi mehngi ta hai par ehde vargi rees nahi .
Posted by gurbhinder singh
Punjab
22-04-2018 07:57 PM

Punjab
04-22-2018 08:13 PM
ihh ik private kisam hai jo ki 130-135 dina vich pakk k tyaar ho jandi hai.issda 5-6 kg beej prati acre de vich painda hai ate iss .ehhkisam darmiaania mitttia vich ugaunyog kisam hai .ihhh kisam hybrid hon kaarn bimaari de hamle de vich bhut ghat aundi hai.iss da jhaad lagbhag 28-30 quantal prati acre hunda hai.
Posted by Narinder singh
Punjab
22-04-2018 07:57 PM

Punjab
04-22-2018 08:17 PM
Posted by Paramveer singh
Punjab
22-04-2018 07:45 PM

Punjab
04-23-2018 04:26 AM
hnji osnu albomor de skade ha hun . sahi time hai eh . osto baad hhar month baad koe hor salt badal ke deworming karde raho. 7-8 month tak har month dewoming karo.
Posted by vikender Singh
Punjab
22-04-2018 07:12 PM

Punjab
04-22-2018 08:09 PM
Posted by vikash
Haryana
22-04-2018 07:10 PM

Punjab
04-23-2018 04:37 PM
hnji jehri bashi 5 month di gaban hai uss nu vdya feed , hara chara 30-35 kilo rojana dena suru kro , usdi khurak da sahi dyan rakho bakki jo bashi 7 month di gaban hai usnu vdya khurak de nal nal vitamor-h liqued dena suru kro , iss nu tuci 10 ml rojana deo , isde nal tuci uss nu 100 gram desi oil ate 250 gram besan mix krke dena suru kro , iss nal usda lewa ate dudh vdya ho javega..
Posted by Dharampreet
Uttar Pradesh
22-04-2018 07:01 PM

Punjab
04-28-2018 06:13 AM
इसकी फोटो दोबारा भेजें या फिर विस्तार से बतायें कि इसमें क्या समस्या आ रही है
Posted by tinku
Punjab
22-04-2018 06:18 PM

Punjab
04-22-2018 10:54 PM
9463697858 baljeet Singh kolo mil jange ji
Posted by sandeep Singh dhaliwal
Punjab
22-04-2018 06:11 PM

Punjab
04-28-2018 06:30 AM
iho jia jameena de vich vaahn nu tyaar krde sme 1 qtl sartaj gypsum prati acre de hisaab nal pao. iss ton baad iss de vich tuc raja 44, ja raja 45 kisam lgaa skde ho. ja fir PR 126, 127, 122, 124 vargia kisma lgaa skde ho.
Posted by Gurparvesh Singh
Punjab
22-04-2018 05:46 PM

Punjab
04-22-2018 07:22 PM
Posted by Mitarpal singh
Punjab
22-04-2018 05:45 PM

Punjab
04-22-2018 07:23 PM
Hybrid de vich sava 200, signet di 44 , 45 , parmal di 777, pusa 44, cr 212 , PR 124 da jhaad sbh ton wdia hai...
Posted by ਅਵਤਾਰ ਸਿੰਘ
Punjab
22-04-2018 05:03 PM

Rajasthan
04-23-2018 04:15 AM
Posted by sheldeep sekhon
Punjab
22-04-2018 05:03 PM

Maharashtra
04-28-2018 06:35 AM
zinc tuc urea de nal mila ke paa skde ho. jo potash pauni hai ohh tuc khet nu vhaunde sme paa deo. potash di varto ghaat de anusaar kro. jekar khet de vich iss di ghat hai tan. zinc ate urea pehle paani de nal pao.
Posted by Sahdev Rana
Haryana
22-04-2018 04:34 PM

Punjab
04-22-2018 07:24 PM
nahi ji 3636 koi kisam nahi hai..PR 114 hi kisam hai..