
Posted by varinder dhillon
Punjab
24-04-2018 12:25 PM
Ihh kisam pakkan de lyi 126-134 din laindi hai. iss di height shotti hundi hai. iss di toodi bhut ghat bndi hai. iss di height 80-90cm hi hundi hai. iss da jhaad change vaahna de vich 23 qtl chla janda hai. par jo iss da jhaad sifarish kita janda hai ohh 18 qtl prati acre hi hai. iss da jhaad iss de mote daanya kr ke vadh hunda hai. iss di roti v wdia bndi hai,

Posted by Gurvinder singh
Punjab
24-04-2018 12:25 PM
ਤੁਸੀ ਸਬਜ਼ੀ ਤੇ ਨਿੰਮ ਦੇ ਤੇਲ ਦੀ ਸਪਰੇਅ ਕਰਦੋ 500 ਮਿਲੀਲਿਟਰ/ ਏਕੜ 100-150 ਲੀਟਰ ਦੇ ਹਿਸਾਬ ਨਾਲ ਜਿੱਥੇ ਸੁੰਢੀ ਦਿਖਾਈ ਦਿੰਦੀ ਹੈ ੳੁਸ ਤੇ ਸਿੱਧਾ ਤੇਲ ਦੀ ਸਪਰੇਅ ਕਰੋ

Posted by navjot
Punjab
24-04-2018 12:18 PM
heat vich oon lai proper balance diet deyo te nal hi vadiya company da mineral mixture 50 gram rozana dinde raho. es nal heat vich aa javegi jhoti.

Posted by ARUN THAKUR
Punjab
24-04-2018 12:14 PM
ਫਲਿਹਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ ਇਹ ਉਪਰਲੀ ਚਮੜੀ ਵਿੱਚ ਲੱਗੇਗਾ

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
24-04-2018 11:48 AM
ਜੀ ਤੁਸੀ ਇਸ ਦੀ 400gm ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿਚ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋI ਇਸ ਦਾ ਭਿੰਡੀ ਨੂੰ ਕੋਈ ਨੁਕਸਾਨ ਨਹੀਂ ਹੈI ਜੇਕਰ ਥੋੜੀ ਬਹੁਤ ਫੰਗਸ ਹੋਵੇਗੀ ਉਹ ਇਸ ਨਾਲ ਖਤਮ ਹੋ ਜਾਵੇਗੀI
Posted by Gurminder singh
Punjab
24-04-2018 11:48 AM
soon to baad pashu nu agrimin chelated powder dita jave ta vadiya rehga ji.

Posted by Karanvir Singh
Punjab
24-04-2018 11:48 AM
karanvir singh ji ikallia khaadan paun nal hi jhona vadh nahi nikalda hai. tuc iss da vadh jhaad lain de lyi iss vaar tan khaadan spreha di varto vadh kr lwoge par agli fasal lgaun de lyi fir tuhaanu vadh khaadan di lod pwegi iss kr ke jina ho ske hisaab seer lodi dian khaadan di varto kro tan jo tuhada kharcha v ghat howe ate jhaad v shi rhe.
Posted by Jaskaran Singh
Punjab
24-04-2018 11:12 AM
ਇੱਹ ਰੋਟਾਵੇਟਰ ਤੁਸੀ ਦਸਮੇਸ਼ ਜਾ ਫ਼ੀਲਡ ਕਿੰਗ ਦਾ ਲੈ ਸਕਦੇ ਹੋ I ਇਹਨਾਂ ਦੇ ਰੋਟਾਵੇਟਰ ਵਧੀਆ ਹੁੰਦੇ ਹੱਨ I

Posted by Gurinder Singh Rai
Punjab
24-04-2018 11:08 AM
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai.
212: Iss kisam da jhaad 30-35 qtl prati acre hai ate ihh pakkan de lyi 135-145 din da sma lainda hai.

Posted by ਬੇਅੰਤ ਸਿੰਘ
Punjab
24-04-2018 11:04 AM
NPK ਲਈ ਤੁਸੀ ਆਪਣੇ ਇਲਾਕੇ ਦੀ ਲੋਕਲ ਕੋਆਪਰੇਟਿਵ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸਦਾ ਰੇਟ 250-300 ਰੁਃ ਹੈ
Posted by Jaskaran Singh
Punjab
24-04-2018 10:59 AM
iss de vich 60ml imidacloprid nu 150 ltr pani de nal mila ke paudya te spray kro. ihh patte thik ho jange.

Posted by LOVE PREET SINGH
Punjab
24-04-2018 10:51 AM
ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁ.... (Read More)
ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ
Posted by Rakesh kumar
Punjab
24-04-2018 10:45 AM
tusi roz saro da oil 100 gram de sakde ho . par 1 month lagatar den to baad 1-2 month da gaib pa deo. minreal mixture ik alag kamm karda hai. tusi eh v nal nal pashu nu de skade ho. eh apne minerals di kami nu pura karda hai. jeyadatar soon to 1-2 month pehla den nal jeyada benifit hunda hai. par hun garmi vich ehnu regular dita ja sakda hai. bakirahi milk di gal . milk ta hi increse hovega je es de nal nal balance diet v pashu nu milegi sirf saro de oil nal milk nahi vadega.
Posted by
--
24-04-2018 10:45 AM
barbari to pina sariya nasla de bakre wadiya growth karde hun , par ohna di puri tarah feed da sahi kheyal jave ta hisahi growrth karde hun.
Posted by Rakesh kumar
Punjab
24-04-2018 10:41 AM
hanji ehh koi daran wali gal nhi hai , ehh kyi pashua vich ganda ho jndia hai , isda koi nuksan nhi hai , per tuci enna da dyan rkhio ehh bdiya na hove , jekar chotia rehndia ha tan koi darnn wali gl nhi hai ..
Posted by jaswinder singh Jassa
Punjab
24-04-2018 10:29 AM
retli jameen de vich 27p31, 25p35, 27p63 vargia pioneer dia kisma lgaa skde ho.
Posted by Ramandeep Singh
Haryana
24-04-2018 10:20 AM
jeka iss de vich machar hai tan actara@60gm ja rogor@300ml nu 150 ltr pani de nal mila ke prati acre te spray kro.

Posted by Arshdeep Singh Sandhu
Punjab
24-04-2018 10:01 AM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Posted by Ramandeep Singh
Haryana
24-04-2018 09:30 AM
Nahi ji tuc iss di varto chari te nahi kr skde ho. iss de vich tilt wala salt hai. chari de upper iss da koi kam nahi hai. chari de vich kis trah di smasya aa rhi hai kirpa kr ke ihh dso.

Posted by Amarjeet
Punjab
24-04-2018 09:25 AM
ehh private seeman hai, eh koi SPR private department da he seman hai...
Posted by gurbhej
Punjab
24-04-2018 09:20 AM
hnji tuci majj nu balance diet deni suru kro , usda vdya lewa ate sunn to badd vdya dudh lenn lyi hun usda dudh lena bnd kr deo , vdya compnay di feed deni suru kro , uss nu tuci Vitamor-h liqued v dena suru kro iss nu tuci 10 ml rojana deo , ate tuci uss nu Verevian de khal de sakde ho , tuci adha kilo vdemeia di khal nu pani vich ratt nu biggo k swere majj nu deo , iss nal majj di vdya growth hovegi..

Posted by vikas Kumar
Punjab
24-04-2018 09:11 AM
tuci cow nu jddo dubara AI krwaoge tan usde nal tuci Reseptal da injection lgwao , iss injnection nu tuci 5ml tk lgwao , iss nal pashu de dubara repeat krnn de chnce ghtt hunda hai ..
Posted by Manna kamboh
Punjab
24-04-2018 08:39 AM
Thanks for your appreciation, we are glad that Apni Kheti mobile application was beneficial for you.
Hope this application will be helpful for you in the future also. Keep letting us know about your feedback!

Posted by Avtar Singh
Punjab
24-04-2018 07:43 AM
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅ.... (Read More)
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ

Posted by harpreet singh
Punjab
24-04-2018 07:26 AM
ਜੇਕਰ ਤੁਸੀ ਨਰਮਾ ਬੀਜਣਾ ਹੈ ਤਾਂ ਇਸ ਨੂੰ ਹਲਾ ਨਾਲ ਖੇਤ ਦੇ ਵਿਚ ਵਾਹ ਦਿਓ ਇੱਹ ਨਰਮੇ ਨੂੰ ਮੱਚਣ ਨਹੀਂ ਦਿੰਦੇ ਹੱਨI ਇਸ ਨਾਲ ਨਰਮੇ ਦੀ ਗਰੋਥ ਵਧੀਆ ਹੋ ਜਾਂਦੀ ਹੈI ਸ਼ੁਰੂ ਦੇ ਵਿਚ ਪੁੰਗਰਨ ਦੇ ਵਿਚ ਕੋਈ ਵੀ ਸਮਸਿਆ ਨਹੀਂ ਆਉਂਦੀ ਹੈ I
Posted by Manohar Bajiya
Rajasthan
24-04-2018 07:06 AM
एचएफ को महीने नहीं भार के हिसाब से क्रोस करवाना चाहियें उम्र जितनी मर्जी हो भार 3 क्विंटल होना चाहियें
Posted by ਬਲਜਿੰਦਰ ਸਿੰਘ
Punjab
24-04-2018 06:54 AM
iss de vich 1 ltr chloro nu 200 ltr pani de nal mila ke drenching kro. iss ton ilaava tuc bayer di lesenta@50gm nu 200 ltr pani de nal mila ke ganne beejde sme upper uper spray kro. ihh spray mitti nal ganne dhakan ton pehla pauni chaidi hai. hun is de upper chloro di drenching krdeo. nahi tan ihh siyunkh saare gannya dia jdaa nu khaa jawegi.
Posted by
--
24-04-2018 06:33 AM
han ji ihh kisam dakar jameen wali hai. iss nu wdia paani deo iss da jhaad wdia nikalda hai. 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai.

Posted by Pawanpreet Singh
Punjab
23-04-2018 10:28 PM
1-3 ਸਾਲ ਦੀ ਫਸਲ ਨੂੰ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਦੀ ਫਸਲ ਨੂੰ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ 7-9 ਸਾਲ ਦੀ ਫਸਲ ਨੂੰ ਯੂਰੀਆ 600-800 ਗ੍ਰਾਮ ਪ੍ਰਤੀ ਰੁੱਖ ਪਾਓ

Posted by daljeet singh
Punjab
23-04-2018 10:24 PM
makki ke upper growth ke liye npk 130045@2kg ja gibberellic acid@250 ml ko 150 ltr pani mein daal kar prati acre pe spray kro.

Posted by ramesh kumar
Haryana
23-04-2018 09:51 PM
मसाला, भोजन के स्वाद के लिए इस्तेमाल किया जाने वाला एक सुगंधित और तीखा वनस्पति पदार्थ होता है

Posted by ਜਗਦੀਪ ਸਿੰਘ
Punjab
23-04-2018 09:44 PM
ਨੁਕਸਾਨ ਕੋਈ ਨਹੀ ਹੈ ਇਸ ਨਾਲ ਕੈਲਸ਼ੀਅਮ ਮਿਲਦਾ ਰਹਿੰਦਾ ਹੈ ਤੇ ਪਸ਼ੂ ਨੂੰ ਫਾਇਦਾ ਹੀ ਹੈ ਪਸ਼ੂ ਨੂੰ ਪਰ ਇਸ ਤਰੀਕੇ ਦੀ ਬਿਜਾਏ ਤੁਸੀ ਪਾਣੀ ਵਾਲੀ ਡਿੱਗੀ ਨੂੰ ਕਲੀ ਕਰਕੇ ਉਸ ਵਿੱਚ ਪਾਣੀ ਪਿਆ ਦਿਆ ਕਰੋ ਤਾਂ ਵਧੀਆ ਹੈ ਕਿਉਕੀ ਚੂਨਾ ਲੋੜ ਅਨੁਸਾਰ ਤੇ ਸਹੀ ਤਰੀਕੇ ਨਾਲ ਹੀ ਪਸ਼ੂ ਅੰਦਰ ਜਾਣਾ ਚਾਹੀਦਾ ਹੈ
Posted by GURMIT SINGH
Punjab
23-04-2018 09:39 PM
ਜੋ ਝੋਨਾ ਬਿਜਾਈ ਵਾਲੀ ਮਸ਼ੀਨ ਆਉਂਦੀ ਹੈ ਤੁਸੀ ਉਸ ਦੇ ਨਾਲ ਇਸ ਦੀ ਬਿਜਾਈ ਕਰ ਸਕਦੇ ਹੋI ਇੱਹ ਮਸ਼ੀਨ ਤੁਸੀ ਆਪਣੇ KVK ਦੇ ਵਿੱਚੋ ਲੈ ਸਕਦੇ ਹੋ ਉਸ ਨਾਲ ਝਾੜ ਤੇ ਫਰਕ ਨਹੀਂ ਪੈਂਦਾ ਹੈ ਪਰ ਨਦੀਨ ਵੱਧ ਉੱਗਦੇ ਹੱਨ I
Posted by ਪ੍ਰਭਾਤ ਸਿੰਘ
Punjab
23-04-2018 09:37 PM
ਇੱਹ ਇੱਕ ਬਿਮਾਰੀ ਹੁੰਦੀ ਹੈ ਜੋ ਕਿ ਇੱਕ ਪੈਥੋਜਨ ਦੇ ਕਾਰਨ ਫੈਲਦੀ ਹੈI ਜਿਸ ਦੇ ਕਾਰਨ ਇੱਹ ਰੋਗ ਬਣਦਾ ਹੈ ਇੱਹ ਜ਼ਿਆਦਾਤਰ ਸੁੱਕੀਆਂ ਜਮੀਨਾਂ ਦੇ ਵਿਚ ਫੈਲਦੀ ਹੈ ਇੱਹ ਬਿਮਾਰੀ ਓਦੋ ਫੈਲਦੀ ਹੈ I ਜਦੋ ਤਾਪਮਾਨ 20-30 ਡਿਗਰੀ ਹੁੰਦਾ ਹੈ ਇਸ ਦੀ ਰੋਕਥਾਮ ਦੇ ਲਈ antracol @500gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

Posted by Saab Hundal
Punjab
23-04-2018 09:08 PM
ਇਸ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ ਇਸ ਨੂੰ 30 ਕਿਲੋਗ੍ਰਾਮ ਯੂਰੀਆ ਪਹਿਲੇ ਪਾਣੀ ਦੇ ਨਾਲ ਪਾ ਦਿਓ ਦੂਜੀ ਵਾਰ ਯੂਰੀਆ ਗੋਡੇ ਗੋਡੇ ਹੋਣ ਤੇ ਪਾਓ I

Posted by varinder dhillon
Punjab
23-04-2018 08:40 PM
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai.
Posted by Gurminder singh
Punjab
23-04-2018 08:21 PM
hanji tuci cow nu Agrimin forte dinde reho , iss nal pashu de vdia growth hundi hai iss nu tuci 50 gram rojana deo ..
Posted by Shaminder Singh
Punjab
23-04-2018 08:17 PM
ਹਾਜੀ ਤੁਸੀ ਇਸ ਪਤੇ ਤੇ ਸੰਪਰਕ ਕਰੋ
Punjab Automobiles India-Solar Division, Opposite Ajit Press, 4-5, Nehru Garden Rd, Jalandhar, Punjab 144001, 99149 80909.
Posted by ਬੂਟਾ ਸਿੰਘ ਗਿੱਲ
Punjab
23-04-2018 08:14 PM
ਹਾਂਜੀ ਤੁਸੀ ਪਸ਼ੂਆਂ ਨੂੰ ਗੁੜ ਦਾ ਸਰਬਤ ਬਣਾ ਕੇ ਪਾਣੀ ਪਿਲਾ ਸਕਦੇ ਹੋ ਇਹ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੈ ਇਸ ਨੂੰ ਤੁਸੀ 250 ਗ੍ਰਾਮ ਜਾਂ ਅੱਧਾ ਕਿਲੋ ਤਕ ਪਸ਼ੂ ਨੂੰ ਦੇ ਸਕਦੇ ਹੋ , ਜਿਨ੍ਹਾਂ ਪਸ਼ੂ ਆਸਾਨੀ ਨਾਲ ਪੀ ਲਵੇ ਉਸ ਹਿਸਾਬ ਨਾਲ ਦਿਓ
Posted by sony
Punjab
23-04-2018 08:07 PM
मक्की की 3396 किस्म 110—115 दिनों में तैयार हो जाती है और इसकी उपज 30—32 क्विंटल प्रति एकड़ रहती है जी इसमें दाना पड़ेगा
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














