
Posted by piara singh dhindsa
Punjab
25-04-2018 08:27 PM
जी आप यह डाॅक्टर की सलाह से दवाई दें स्थिति देखकर ही पता चलेगा.
Posted by ਨੀਟੂ ਗਰੇਵਾਲ
Punjab
25-04-2018 08:22 PM
ਫੀਡ ਬੈਕ ਦੇਣ ਦੇ ਲਯੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਦੇ ਵਿਚ ਸੁਧਾਰ ਕੀਤਾ ਜਾਵੇਗਾ I
Posted by Jagroop brar
Punjab
25-04-2018 08:17 PM
PR 122: ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਨੂੰ ਡਾਕਰ ਵਾਹਨ ਦੇ ਵਿਚ ਹੀ ਲਗਾਓI

Posted by satnam singh
Punjab
25-04-2018 08:00 PM
ਤੁਸੀ ਇਸ ਨੂੰ ਕਿਸੀ ਚੰਗੇ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਇਸਦੀ ਹਾਲਤ ਦੇਖ ਕੇ ਹੀ ਵਧਿਆ ਇਲਾਜ ਕੀਤਾ ਜਾ ਸਕਦਾ ਹੈ .

Posted by Baghel singh punia
Punjab
25-04-2018 07:44 PM
Iss de vich jekar gala shuru ho gya hai tan iss de upper Copper oxy chloride ja M-45@400gm nu 150 ltr pani de nal mila ke prati acre te spray kro.

Posted by Ranjit singh
Punjab
25-04-2018 07:44 PM
tuci usnu Lactomood homeopathic dwai deni suru kro , iss nu 1ml srijj nal sidhe muhh vich pao, iss nu tuci chara paunn to 1 ghnta pehla deo ate din vich 3 varr deo , jekar majj fir v dudh nhi dindi hai tan tuci usda dudh lena bndd kr deo atte usde lewe te baraf wala pani de chite marro, tan jo dudh lewe vicho bapis jave, jekar dudh bapis nhi jnda hai tann tuhanu usda dudh kddna he pwega..
Posted by Rakesh kumar
Punjab
25-04-2018 07:03 PM
ehh injection sb to vdya mankind company da aunda hai ,ehh hor v bhuut companies de aunde hai, jo 300 wala hunda ha ohh vdya company da hunda hai, jive Vet pharma ya mankind ate jo 150 wala hunda hai ohh bakki desi companies vich aa jnda hai ate usdi quality v ghht jndi ha..

Posted by Binder Singh
Punjab
25-04-2018 06:55 PM
ਝੋਨੇ ਦੇ ਵਦੀਆ ਝਾੜ ਲਈ ਤੁਸੀ signet ਕੰਪਨੀ ਦੀਆਂ ਕਿਸਮਾਂ ਜਿਵੇ ਕਿ ਰਾਜਾ 44 ਜਾਂ ਰਾਜਾ 45 ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਝਾੜ ਲਗਭਗ 32-35 ਕੁਇੰਟਲ਼ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਤੁਸੀ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਜਿਵੇ ਸਵਾ-200, ਸਵਾ 134, ਸਵਾ 127 ਲਗਾ ਸਕਦੇ ਹੋ ਇਹ ਘੱਟ ਸਮੇ ਵਾਲੀਆਂ ਕਿਸਮਾਂ ਹਨ ਇਹ ਲਗਭਗ 120-130 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ .
Posted by
--
25-04-2018 06:15 PM
han ji ihh jamya hi hunda hai. ihh sheeshi adhi ton v ghat hundi hai.

Posted by gurjot
Punjab
25-04-2018 06:06 PM
tuci majj nu Minotas dwai dia golia denia suru kro , isdi 21 golia di packing hundi hai , rojj 1 goli deo , jddo majj heet vich aa jave fir uss nu Lixin -iu dwai bhrwao, iss dwai nu 2 din tk bhrwao fir uss to badd majj di AI krwao ,iss nal majj rehh javegi..
Posted by
--
25-04-2018 06:04 PM
han ji iss nu lgaa skde ho. iss nu dakar ton darmiane de vich lgaa skde ho par vaahn jyaada halka na howe. kyuki iss nal lohe di ghaat bhut aundi hai.. iss ton ilaava ihh lamba sma laindi hai ate jis de kaarn iss nu bimaari pain de chance vadh hunde hnn.
Posted by sumeet chahal
Punjab
25-04-2018 05:27 PM
201: ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇਸ ਨੂੰ ਬਿਮਾਰੀ ਪੈ ਜਾਂਦੀ ਹੈ I

Posted by varinder singh
Punjab
25-04-2018 05:20 PM
ਤੁਸੀ ਇੱਹ ਦਸ਼ਮੇਸ਼ ਕੰਪਨੀ ਦਾ ਲੈ ਸਕਦੇ ਹੋ ਇਸ ਦਾ ਸਬਸਿਡੀ ਦਾ ਫਾਰਮ ਭਰਨਾ ਪੈਂਦਾ ਹੈ, ਉਹ ਤੁਹਾਨੂੰ ਕੰਪਨੀ ਵਾਲੇ ਸਾਰਾ ਕੁਜ ਦਸ ਦੇਣਗੇ I

Posted by submit debnath
West Bengal
25-04-2018 05:04 PM
मधुमक्खियों की ट्रेनिंग के लिए आप पश्चिमी बंगाल में प्राप्त करने के लिए आप अपने नज़दीकी के वी के पता: Address: Pundibari, West Bengal 736165, Phone: 094349 46097 से संपर्क कर सकते हैं

Posted by vikas patidar
Rajasthan
25-04-2018 04:42 PM
hanji ehh vdia seman hai , eh HF nasal da seman hai..

Posted by vikas patidar
Rajasthan
25-04-2018 04:23 PM
Sahiwal Nasal ki cow 12 se 16 liter milk vali cow apko 55000 se 65000 tak mil jae gi.

Posted by vikas patidar
Rajasthan
25-04-2018 04:20 PM
tuci bashia nu Conimas dwai diya golia deo , isdi 14 goliya di packing hundi hai , iss nu tuci rojana 2 goliya deo atte 7 dina tk dinde reho , enna nal pashu de gaban rehh di umeed vadh jndi hai ..
Posted by
--
25-04-2018 04:18 PM
यह किस्मे मध्यम खेत वाली किस्मे है इसकी उपज 31 क्विंटल प्रति एकड है
Posted by
--
25-04-2018 04:17 PM
barseen di sundi layi tuc kilo neem de patte , adha killo lasan te akk de patte tina nu 4 litre pani ch ubal lao te pani mila ke khet ch spary kar deo ...

Posted by raj
Punjab
25-04-2018 04:15 PM
rasi 773 te sp 7172 dono vadia ne te ehna da jhaad 11-12 man hunda hai .
Posted by Halinder Singh
Punjab
25-04-2018 04:12 PM
666 jhona hybrid variety hai , eh TATA company di variety hai. Es da 8 kg/ acre de hisab nal beej laya janda hai .

Posted by jagmail
Punjab
25-04-2018 03:44 PM
jawar de lyi tuc advanta di sugargrage ja jumbo gold kisam lgaa skde ho.
Posted by Amandeep singh
Punjab
25-04-2018 03:37 PM
Ihh beej lain de lyi tuc apne nede de KVK ja ke pta kro. othe tuhanu ihh beej mil skda hai.

Posted by charnjit singh
Punjab
25-04-2018 03:35 PM
ਪੱਤੇ ਇਕੱਠੇ ਹੋਣ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਜੋ ਕੱਦੂ ਦੇ ਫੁਲ ਡਿੱਗ ਰਹੇ ਹੱਨ ਇਸ ਦੀ ਰੋਕਥਾਮ ਦੇ ਲਈ NPK 191919 @1kg ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

Posted by ਗੁਰਜੰਟ ਸਿੰਘ
Punjab
25-04-2018 03:10 PM
Pusa Basmati 1637: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Yuvraj janwa
Rajasthan
25-04-2018 02:41 PM
आप डॉक्टर से जांच करवाये कई बार बच्चेदानी में इन्फेक्शन हो सकता हैं जब आपने पशु को अब क्रोस करवाना हैं तो उसके 5 मिनट के बीच 125 ग्राम रसोद जोकि पंसारी की दुकान या आयुवैदिक सामान वाली दुकान से मिल जायेगी उसे पीस कर गुड़ या आटे में मिलाकर पशु को दें यदि तारे साफ आ रही है तो एक होमियोपेथिक दवाई REPETOVET को सरिंज के साथ म.... (Read More)
आप डॉक्टर से जांच करवाये कई बार बच्चेदानी में इन्फेक्शन हो सकता हैं जब आपने पशु को अब क्रोस करवाना हैं तो उसके 5 मिनट के बीच 125 ग्राम रसोद जोकि पंसारी की दुकान या आयुवैदिक सामान वाली दुकान से मिल जायेगी उसे पीस कर गुड़ या आटे में मिलाकर पशु को दें यदि तारे साफ आ रही है तो एक होमियोपेथिक दवाई REPETOVET को सरिंज के साथ मुंह से पशु को दिन में 3 टाइम दें
Posted by 8011
Punjab
25-04-2018 01:43 PM
hnji punjab vich ta muskil hai ji eh up wali side jeyada hundi hai . tusi ik Ravinder Nikam from Pune se 97636-75583 nal contact kar sakde ho.

Posted by Karamveer Gujjar
Haryana
25-04-2018 01:28 PM
kirpa apne khet ki mitti check krwaye. iss mein kyi sookham tatt aise ho skte hai jo kam maatra mein ho skte hai.
Posted by Rakesh kumar
Punjab
25-04-2018 01:00 PM
gur da sharbat bohat vadiya hai ji garmiya vich . tusi raat nu 250-500 gram ta gur paani vich bheyo ke rakh deyo os to baad morning time oh paani pashu nu peya deo.
Posted by Rakesh kumar
Punjab
25-04-2018 12:57 PM
hnji lga sakde ha par es de nal C mac 30 injection v lgao ji.
Posted by Harpreet Sharma
Punjab
25-04-2018 12:50 PM
ਘਰ ਦੁੱਧ ਪੀਣ ਲਈ ਸਾਹੀਵਾਲ ਗਾ ਲਵੋ ਜੀ ਗਰਮੀ ਵੀ ਘੱਟ ਮੰਂਨੇਗੀ ਤੇ ਦੁੱਧ ਦੀ ਕੁਆਲਿਟੀ ਵੀ ਵਧੀਆ ਹੈ

Posted by vachhani nilesh
Gujarat
25-04-2018 12:27 PM
iss de vich soondi ja keeda ja mite check kro. iss ton baad tuhanu iss da ilaaj dsya jawega.

Posted by Nirmal Singh
Punjab
25-04-2018 12:03 PM
ਇੱਹ ਕਿਸਮ PAU ਲੁਧਿਆਣਾ ਦੇ ਵਲੋਂ ਸਿਫਾਰਿਸ਼ ਨਹੀਂ ਹੈ ਪਰ ਇਸ ਦੇ ਮੰਡੀਕਰਨ ਦੇ ਵਿਚ ਕੋਈ ਸਮਸਿਆ ਨਹੀਂ ਆਉਂਦੀ ਹੈ I
Posted by Avtar Singh
Punjab
25-04-2018 11:30 AM
ਬਾਸਮਤੀ 1121 ਦੇ ਚਾਵਲ ਦੀ ਲੰਬਾਈ ਕਰੀਬ 9 mm ਹੁੰਦੀ ਹੈ ਤੇ ਪੂਸਾ ਬਾਸਮਤੀ 1718 ਦੇ ਚਾਵਲ ਦੀ ਲੰਬਾਈ ਕਰੀਬ 8.1mm ਹੁੰਦੀ ਹੈ.
Posted by Avtar Singh
Punjab
25-04-2018 11:27 AM
ਇਸ ਦਾ ਬੀਜ ਤੁਹਾਨੂੰ ਪੂਸਾ ਦਿੱਲੀ ਤੋਂ ਹੀ ਮਿਲ ਸਕਦਾ ਹੈ ਪਰ ਓਥੇ ਵੀ ਇਸ ਵਾਰ ਬੀਜ ਨਹੀਂ ਹੈ I

Posted by Binder Singh
Punjab
25-04-2018 11:17 AM
PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR.... (Read More)
PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I Pr 127 ਝੋਨੇ ਦੀ ਨਵੀਂ ਕਿਸਮ ਹੈ ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
25-04-2018 10:45 AM
ਇਸ ਦੇ ਵਿਚ ਕੀੜਾ ਹੈ ਇਸ ਦੀ ਰੋਕਥਾਮ ਦੇ ਲਈ EMAMECTIN BENZOATE@90GM ਜਾ FAME@20ML JA CORAGEN@60ML ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















