Experts Q&A Search

Posted by ਮਨਪਰੀਤ ਸਿੰਘ
Punjab
26-04-2018 12:42 PM

Punjab
04-26-2018 10:11 AM
Posted by Harvinder singh
Punjab
26-04-2018 12:39 PM

Chandigarh
04-27-2018 10:07 AM
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI
Posted by Gurinder Singh Rai
Punjab
26-04-2018 12:29 PM

Punjab
04-26-2018 09:44 AM
jekar makki de vich deela ja motha hai tan iss di roktham de lyi 36gm sempra + coron 500gm nu 150 ltr pani de nal mila ke prati acre te spray kro. ihh dhanuka company di aundi hai. iss nal deela ja motha control ho jawega.
Posted by Amrinder Singh
Punjab
26-04-2018 12:20 PM

Punjab
04-26-2018 04:14 PM
Posted by sikandar singh
Punjab
26-04-2018 12:16 PM

Maharashtra
04-26-2018 01:07 PM
Punjab Basmati 3, Pusa Basmati 1509, Pusa Basmati 1121, Punjab basmati 4, punjab basmati 5, pusa basmati 1637, pusa basmati 1728. Ih basmati jhone dia kisma hnn. ihna kisma nu tuc july de vich lgaa skde ho.
Posted by sikandar singh
Punjab
26-04-2018 12:15 PM

Punjab
04-26-2018 04:18 PM
Tuc makki di vdia growth layi urea 70-130 kg pa sakde o te DAP 27-55 kg khet tyar krde tym pa sakde ho . Paani 3-4 la sakde o ...
Posted by Jaskaran Singh
Punjab
26-04-2018 12:09 PM

Chandigarh
04-26-2018 07:25 AM
ਬਗੀਚੀ ਵਿੱਚ ਪਾਣੀ ਦੇਣ ਦਾ ਸਹੀ ਸਮਾਂ ਸਵੇਰੇ (ਧੁੱਪ ਹੋਣ ਤੋਂ ਪਹਿਲਾਂ) ਜਾਂ ਸ਼ਾਮ (ਧੁੱਪ ਤੋਂ ਬਾਦ) ਹੁੰਦਾ ਹੈ...ਜੇਕਰ ਗਰਮੀ ਜਿਆਦਾ ਹੋਵੇ ਤਾਂ ਪਾਣੀ ਸਵੇਰ ਤੇ ਸ਼ਾਮ ਦੋਨੋ ਸਮੇਂ ਦੇਣਾ ਚਾਹੀਦਾ ਹੈ,..
Posted by ਗੁਰਮੀਤ ਸਿੰਘ ਪੁੱਤਰ ਸ ਵਿਰਸਾ ਸਿੰਘ
Punjab
26-04-2018 11:55 AM

Chandigarh
04-26-2018 07:09 AM
ਸਾਉਣੀ ਦੀ ਫਸਲ ਲਈ ਬਿਜਾਈ ਦਾ ਸਹੀ ਸਮਾਂ ਜੂਨ ਦੇ ਆਖਰੀ ਹਫਤੇ ਤੋ ਜੁਲਾਈ ਦਾ ਪਹਿਲਾ ਹਫਤਾ ਹੈ ਗਰਮੀਆਂ ਵਿੱਚ ਖੇਤੀ ਕਰਨ ਲਈ ਇਸ ਦਾ ਸਹੀ ਸਮਾਂ ਮਾਰਚ ਤੋਂ ਅਪ੍ਰੈਲ ਮਹੀਨਾ ਹੈ
Posted by sukhdeep singh
Punjab
26-04-2018 11:28 AM

Punjab
04-27-2018 04:58 AM
eh time rate high hoveg ji. lagpag 35-40000 tak hovega tusi .moga , ludhiana wali side te pet shop to pata kar sakde ho.
Posted by ਚਾਨਣ
Punjab
26-04-2018 11:09 AM

Chandigarh
04-26-2018 07:14 AM
Pusa Supriya, Pusa Chikni, PSG-9, Azad Toria-2 ਕਿਸਮਾਂ ਲਾ ਸਕਦੇ ਹੋਂ...
Posted by Raj Damor
Gujarat
26-04-2018 10:38 AM

Punjab
04-26-2018 05:16 AM
2 kg seed is sufficient for one acre land.
Posted by Halinder Singh
Punjab
26-04-2018 10:37 AM

Maharashtra
04-26-2018 01:20 PM
ihh ikk kisam hai duji super gold de nam nal sale hundi hai jo karnal seeds wale sale krde hnn..666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai
Posted by Sukhchain Singh
Punjab
26-04-2018 10:28 AM

Maharashtra
04-26-2018 10:50 AM
ਇਸ ਦਾ ਬੀਜ ਤੁਸੀ PAU ਲੁਧਿਆਣਾ ਜਾ ਫਿਰ ਆਪਣੇ ਨੇੜੇ ਦੇ KVK ਤੋਂ ਲੈ ਸਕਦੇ ਹੋ I
Posted by ਨੀਟੂ ਗਰੇਵਾਲ
Punjab
26-04-2018 10:27 AM

Punjab
04-26-2018 10:07 AM
ਤੁਸੀ ਮੱਝ ਨੂੰ ਲੇਟੀ ਗਿੱਲੀ ਕਰਕੇ ਵੀ ਪਾ ਸਕਦੇ ਹੋਂ
Posted by Sukhchain Singh
Punjab
26-04-2018 10:26 AM

Punjab
04-26-2018 09:58 AM
ਤੁਸੀ 27p31, 27p63, 25p35 ਕਿਸਮਾਂ ਲਗਾ ਸਕਦੇ ਹੋI ਇੱਹ ਕਿਸਮਾਂ pioneer ਕੰਪਨੀ ਦੀਆ ਆਉਂਦੀਆਂ ਹੱਨ I
Posted by Yuvraj janwa
Rajasthan
26-04-2018 10:15 AM

Rajasthan
04-26-2018 04:46 AM
डाक्टर ने क्या बताया था
Posted by Rakesh kumar
Punjab
26-04-2018 10:10 AM

Rajasthan
04-27-2018 09:57 AM
eh dona da kamm same hi hai chahe khal khva deo chahe vadeve. eh nal pashu da milk v vad janda hai te health di improvement hundi hai. par vadeveya di khal vich milavat jeyada ondi hai es lai jekar tohanu vadev mil jan ta oh khavo vadiya rahega.
Posted by Rakesh kumar
Punjab
26-04-2018 10:04 AM

Punjab
04-27-2018 10:07 AM
eh salt jado dud vich shiddi ondi hove dud khara hove os time use kar sakde ha ji
Posted by inderpal
Punjab
26-04-2018 09:46 AM

Punjab
04-26-2018 11:20 AM
dona vich same salt hunda par tusi vitam h deo ji eh thik rahega.
Posted by inderpal
Punjab
26-04-2018 09:45 AM

Punjab
04-28-2018 08:03 AM
hnji khva sakde ha
Posted by ਵਿਰਕ
Punjab
26-04-2018 09:40 AM

Punjab
04-26-2018 11:37 AM
ਨੀਲੀ ਰਾਵੀ ਮੱਝ ਲੈਣ ਲਈ ਤੁਸੀ 9872693222 ਅਮਰਜੀਤ ਸਿੰਘ ਜੀ ਦੇ ਨੰਬਰ ਤੇ ਕਾਲ ਕਰੋ ਇਹ ਨਾਭ ਦੇ ਲਾਗੇ ਪਿੰਡ ਤੋਂ ਹੈ ਇਹਨਾ ਨੇ ਮੱਝ ਵੇਚਣੀ ਹੈ
Posted by Hardeep Singh
Rajasthan
26-04-2018 08:56 AM

Maharashtra
04-26-2018 04:29 AM
Posted by Parjeet Sandhu
Punjab
26-04-2018 08:56 AM
Punjab
04-26-2018 10:52 AM
ਇਸ ਦੀਆ ਫੋਟੋ ਤੁਸੀ ਸਾਡੀ ਦੂਜੀ ਐੱਪ ਆਪਣੀ ਖੇਤੀ ਖਰੀਦੋ ਅਤੇ ਬੇਚੌ ਤੇ ਪਾ ਸਕਦੇ ਹੋ ਓਥੇ ਤੁਹਾਨੂੰ ਇਸ ਦਾ ਸਹੀ ਰੇਟ ਪਤਾ ਲੱਗ ਜਾਵੇਗਾ I
Posted by Harmandeep Singh
Punjab
26-04-2018 08:56 AM

Chandigarh
04-26-2018 07:20 AM
eh kism 130-135 dina vich pkk jandi hai te 28-30qtl/acre jhaad dindi hai...
Posted by Mandeep dhillon
Punjab
26-04-2018 08:45 AM

Punjab
04-27-2018 04:22 AM
Posted by rajwinder singh
Punjab
26-04-2018 08:30 AM

Maharashtra
04-26-2018 04:35 AM
Ik acre de vich 1.5 kg beej pai janda hai.
Posted by simranjot
Punjab
26-04-2018 08:29 AM

Punjab
04-26-2018 11:40 AM
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰ.... (Read More)
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ
Posted by Prateek sharma
Himachal Pradesh
26-04-2018 08:14 AM

Punjab
04-26-2018 11:16 AM
इसमें पत्तों के सुरंगी कीट और तेले की शिकात है जिसके कारण पत्ते मुड़ रहे हैं इसकी रोकथाम के लिए tata की tata mida@40ml या nagarjuna की crop mida@40ml या actara@60gm को 150 लीटर पानी में मिलाकर प्रति एकड़ पर स्प्रे करें जो पत्तों पर धारियां बन रही है उसकी रोकथाम के लिए magistar@200ml की प्रति एकड़ के हिसाब से स्प्रे करें यह स्प्रे की आती है ।
Posted by satinder Singh
Punjab
26-04-2018 07:44 AM

Maharashtra
04-26-2018 04:04 AM
PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ .
Posted by ਵੀਰ ਸੰਧੂ
Punjab
26-04-2018 07:39 AM

Punjab
04-27-2018 12:34 PM
kirpa kr ke iss di photo bhejo tan jo tuhanu iss di jankari ditti ja ske.
Posted by
--
26-04-2018 07:37 AM

Haryana
04-26-2018 09:55 AM
iss nu tuc dakar ton darmiane vaahn de vich lgaa skde ho par iss nu bilkul halke vaahn de vich na lgao.
Posted by Satvir Singh
Punjab
26-04-2018 07:26 AM

Punjab
04-26-2018 09:22 AM
Posted by Aman bhullar
Punjab
26-04-2018 07:11 AM

Maharashtra
04-27-2018 09:59 AM
Iss trah kanak di shi pehchaan nahi kiti ja skdi hai.
Posted by Lakhbir Singh
Punjab
26-04-2018 07:01 AM

Haryana
04-27-2018 10:03 AM
Posted by ਰਵੀਸ਼ੇਰ ਸਿੰਘ
Punjab
26-04-2018 06:57 AM

Maharashtra
04-26-2018 04:30 AM
ਇਸ ਦਾ ਬੀਜ ਤੁਸੀ PAU ਲੁਧਿਆਣਾ ਜਾ ਫਿਰ ਆਪਣੇ ਨੇੜੇ ਦੇ KVK ਤੋਂ ਲੈ ਸਕਦੇ ਹੋ I
Posted by ਜਗਦੇਵ ਸਿੰਘ
Punjab
26-04-2018 05:28 AM

Punjab
04-26-2018 06:14 AM
ਉਸ ਨੂੰ Enroboost 500 gm ਦਾ ਪਾਊਡਰ 100gm ਹਰ ਰੋਜ਼ 5 ਦਿਨ ਦਿਓ ਨਾਲ ਹੀ Bolus Flygill MFL 2-2 ਗੋਲੀਆ 5 ਦਿਨ ਦਿਓ
Posted by ਜਗਸੀਰ ਸਿੰਘ
Punjab
26-04-2018 05:15 AM

Punjab
04-26-2018 04:28 PM
ਚਾਰੇ ਲਈ 1006 , ਅਫਰੀਕਨ ਟਾਲ ਲਾ ਸਕਦੇ ਹੋ ਇਹ ਜ਼ੀਰੋ ਡਰਿੱਲ ਨਾਲ ਬੀਜ਼ ਸਕਦੇ ਹੋ ਡੀ ੲੇ ਪੀ 27-55 ਕਿੱਲੋ ਤਕ ਪਾ ਸਕਦੇ ਹੋ
Posted by sandeep singh
Punjab
25-04-2018 10:50 PM

Haryana
04-28-2018 06:07 AM
Posted by shalendra verma
Uttar Pradesh
25-04-2018 10:27 PM

Maharashtra
04-28-2018 06:32 AM
Elixr International सर्पगंधा की जड़ों का सबसे बड़ा निर्यातक हैं अधिक जानकारी के लिए इस नंबर पर संपर्क करें
Posted by sukamal Debnath
West Bengal
25-04-2018 10:22 PM

Maharashtra
04-26-2018 11:17 AM
इसका बीज आप पी ए यू लुधियाना से या फिर एच ए यू हिसार से ले सकते हैं
Posted by Sukhwinder Aulakh
Punjab
25-04-2018 10:02 PM

Punjab
04-28-2018 06:50 AM
hun vese garmi start ho gayi hai . hun lgdeo par kuj din ruk ke na lageyao kyoki fir garmi jeyada ho javegi te aage ja ke ohne dud nahi dena . hun lga deo.
Posted by sandeep singh
Punjab
25-04-2018 09:56 PM

Punjab
04-25-2018 10:10 PM
Posted by gs sandhu
Punjab
25-04-2018 09:54 PM

Punjab
04-28-2018 08:04 AM
5kg per adult animal nu de sakde ha ji
Posted by Mandeep dhillon
Punjab
25-04-2018 09:24 PM

Punjab
04-26-2018 05:08 AM
iss de rate de baare aje kuj nahi keha ja skda hai. jo sarkar da rate awega uss di jankari tuhanu aun wale sme de vich de ditti jawegi.
Posted by Arshjot Singh
Punjab
25-04-2018 09:23 PM

Maharashtra
04-26-2018 04:15 AM
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
Posted by Balihar singh
Punjab
25-04-2018 09:01 PM

Punjab
04-25-2018 09:30 PM
ihh tuc PAU ludhiana ton lai skde ho.
Posted by Balveer singh
Punjab
25-04-2018 08:59 PM

Punjab
04-25-2018 10:58 PM
9649038200 navroop Singh ji to
Posted by Manpreet Singh
Punjab
25-04-2018 08:53 PM

Punjab
04-26-2018 09:23 AM
Posted by Manpreet Singh
Punjab
25-04-2018 08:50 PM

Punjab
04-26-2018 10:03 AM
ਹਾਂਜੀ ਇਹ ਪਸ਼ੂਆਂ ਦੀ ਬੱਚੇਦਾਨੀ ਵਿੱਚ ਇੰਨਫੈਕਸ਼ਨ ਲਈ ਵਰਤੀ ਜਾਂਦੀ ਹੈ ਇਸ ਨੂੰ ਦਿਨ ਵਿੱਚ ਤਿੰਂਨ-ਚਾਰ ਵਾਰ 5ml ਦੇਣਾ ਹੁੰਦਾ ਹੈ ਦਵਾਈ ਦੇਣ ਦਾ ਤਰੀਕਾ ਹੈ ਜੇਕਰ ਸਰਿੰਜ ਰਾਹੀ ਮੂੰਹ ਵਿੱਚ ਸਪਰੇਅ ਕੀਤੀ ਜਾਵੇ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਰੋਟੀ ਜਾਂ ਗੁੜ ਤੇ ਬੂੰਦਾਂ ਪਾ ਕੇ ਵੀ ਦੇ ਸਕਦੇ ਹੋਂ.
Posted by lakhwinder
Punjab
25-04-2018 08:46 PM

Maharashtra
04-26-2018 04:12 AM
darmiani jameen ate pani de vich iss da jhaad 27-28 qtl prati acre reh janda hai.