Experts Q&A Search

Posted by Manjeet Singh Pawar
Punjab
06-08-2022 03:16 PM
Haryana
08-06-2022 08:28 PM
ਮਨਜੀਤ ਜੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨ ਵਿਚ ਮੀਂਹ ਦੀ ਸੰਭਾਵਨਾ ਹੈ
Posted by Manjeet Singh Pawar
Punjab
06-08-2022 03:09 PM
Haryana
08-06-2022 08:28 PM
ਮਨਜੀਤ ਜੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨ ਵਿਚ ਮੀਂਹ ਦੀ ਸੰਭਾਵਨਾ ਹੈ
Posted by Ranjodh singh
Haryana
06-08-2022 03:00 PM
Haryana
08-06-2022 08:29 PM
ਸਿੰਘ ਜੀ ਸੁਝਾ ਦੇਣ ਲਈ ਧੰਨਵਾਦ ਤੁਹਡੀ ਰਾਇ ਤੇ ਜਲਦੀ ਹੀ ਕੰਮ ਕੀਤਾ ਜਾਵੇਗਾ
Posted by Gurpreet Singh
Punjab
06-08-2022 02:56 PM
Haryana
08-06-2022 08:30 PM
ਗੁਰਪ੍ਰੀਤ ਜੀ ਕਿਰਪਾ ਇਹ ਦਸੋ ਤੁਹਾਡੀ ਫਸਲ ਵਿਚ ਕਿ ਦਿੱਕਤ ਆ ਰਹੀ ਹੈ ਇਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾਵੇਗਾ ਕਿ ਤੁਸੀਂ ਜਿਸਦੀ ਵਰਤੋ ਕਰੋ
Posted by satinderbir singh
Punjab
06-08-2022 02:17 PM
Haryana
08-09-2022 10:59 AM
satinder ji esde layi tusi niche dite gaye number te gal kar sakde ho. 098886 52655
Posted by Jugraj
Punjab
06-08-2022 01:59 PM
Punjab
08-07-2022 07:10 AM
ਤੁਸੀ ਇਸ ਨੂੰ Xnel inj.1gm, Megludyne inj. 10ml, tonophos inj. 20ml, Calcimust inj. 20ml ਲਗਵਾਓ ਅਤੇ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 3 ਦਿਨ ਲਗਵਾਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ
Posted by ਮਨਦੀਪ
Punjab
06-08-2022 01:46 PM
Punjab
08-07-2022 07:12 AM
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ.
Posted by Kang Saab
Punjab
06-08-2022 01:24 PM
Haryana
08-06-2022 08:32 PM
ਗੁਰਜਿੰਦਰ ਜੀ ਇਹ ਇਕ ਨਦੀਨ ਨਾਸ਼ਕ ਹੈ ਜਿਹੜੀ ਕਣਕ ਝੋਨੇ ਵਿਚ ਹੋਣ ਵਾਲੇ ਨਦੀਨ ਦਾ ਖਾਤਮਾ ਕਰਦੀ ਹੈ
Posted by Kang Saab
Punjab
06-08-2022 01:22 PM
Haryana
08-06-2022 08:34 PM
ਗੁਰਜਿੰਦਰ ਜੀ ਏਸਨੂੰ ਜਦੋਂ ਆਪਾਂ ਦਾਣੇ ਸਟੋਰ ਕਰਦੇ ਹਾਂ ਉਦੋਂ ਵਰਤਿਆ ਜਾਂਦਾ ਹੈ ਤਾਂ ਜੀ ਓਹਨਾ ਉਪਰ ਕੋਈ ਕੀੜੇ ਦਾ ਹਮਲਾ ਨਾ ਹੋਵੇ
Posted by Kang Saab
Punjab
06-08-2022 01:21 PM
Haryana
08-06-2022 08:36 PM
ਗੁਰਜਿੰਦਰ ਜੀ ਇਸ ਦਵਾਈ ਨੂੰ ਤੁਸੀ ਤਕਰੀਬਨ ਸਾਰੀਆਂ ਹੀ ਫਸਲਾਂ ਵਿੱਚ ਵਰਤ ਸਕਦੇ ਹੋ ਇਹ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਕਰਦੀ ਹੈ
Posted by Kang Saab
Punjab
06-08-2022 01:21 PM
Haryana
08-06-2022 08:42 PM
ਗੁਰਜਿੰਦਰ ਜੀ ਏਸਨੂੰ ਕਣਕ ਅਤੇ ਮੂੰਗਫਲੀ ਉਪਰ ਬਿਮਾਰੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
Posted by Kang Saab
Punjab
06-08-2022 01:20 PM
Haryana
08-07-2022 01:12 AM
ਗੁਰਜਿੰਦਰ ਜੀ ਏਸ ਦੇ ਵਿਚ ਲਘੂ ਅਤੇ ਮੁੱਖ ਤੱਤ ਦੋਵੇਂ ਹੀ ਹਨ ਅਤੇ ਇਸ ਦੀ ਸਪਰੇਹ ਤੁਸੀਂ ਕਿਸੇ ਵੀ ਫ਼ਸਲ ਉੱਤੇ ਕਰ ਸਕਦੇ ਹੋ ਇਹ ਫਸਲ ਦਾ ਵਾਧਾ ਕਰਨ ਵਿੱਚ ਮੱਦਦ ਕਰਦੀ ਹੈ
Posted by Kang Saab
Punjab
06-08-2022 01:19 PM
Haryana
08-07-2022 01:14 AM
ਗੁਰਜਿੰਦਰ ਜੀ ਏਸ ਦਵਾਈ ਦੀ ਵਰਤੋਂ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਹ ਤੁਸੀਂ ਕਿਸੇ ਵੀ ਫ਼ਸਲ ਉਪਰ ਵਰਤ ਸਕਦੇ ਹੋ ।
Posted by Kang Saab
Punjab
06-08-2022 01:18 PM
Haryana
08-07-2022 01:16 AM
ਗੁਰਜਿੰਦਰ ਦੀ ਏਸ ਤਬਾਹੀ ਦੀ ਵਰਤੋਂ ਕਣਕ ਦੇ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Posted by Kang Saab
Punjab
06-08-2022 01:17 PM
Haryana
08-07-2022 01:21 AM
ਗੁਰਜਿੰਦਰ ਜੀ ਏਸ ਪ੍ਰੋਡੱਕਟ ਵਿਚ ਕੀਟਨਾਸ਼ਕ ਅਤੇ ਉੱਲੀਨਾਸ਼ਕ ਦੋਵੇਂ ਹੀ ਹਨ ਸੋ ਇਸ ਨੂੰ ਤੁਸੀਂ ਕੀੜਿਆਂ ਦੀ ਰੋਕਥਾਮ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ ਵਰਤ ਸਕਦੇ ਹੋ ਅਤੇ ਕਈ ਪ੍ਰਕਾਰ ਦੀਆਂ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਹੁਤ ਸਾਰੀਆਂ ਫਸਲਾਂ ਉਤੇ ਵਰਤ ਸਕਦੇ ਹੋ।
Posted by Kang Saab
Punjab
06-08-2022 01:17 PM
Haryana
08-07-2022 01:22 AM
Npk ਦਾ ਪੂਰਾ ਨਾਮ nitrogen Phosphorus ਅਤੇ potash ਹੈ। ਜੇਕਰ ਤੁਹਾਡੀ ਫਸਲ ਵਿਚ ਇਹਨਾ ਵਿਚੋਂ ਕਿਸੇ ਤੱਤ ਦੀ ਕਮੀ ਆਉਂਦੀ ਹੈ ਤਾਂ ਤੁਸੀਂ ਏਸਨੂੰ ਵਰਤ ਸਕਦੇ ਹੋ । ਇਹ ਬੂਟੇ ਦਾ ਵਾਧਾ ਕਰਨ ਵਿਚ ਮਦਦ ਕਰਦਾ ਹੈ
Posted by Kang Saab
Punjab
06-08-2022 01:15 PM
Haryana
08-07-2022 01:26 AM
ਗੁਰਜਿੰਦਰ ਜੀ ਏਸ ਨੂੰ ਤੁਸੀਂ ਮਿੱਟੀ ਵਿਚ ਛਿੱਟਾ ਦੇ ਸਕਦੇ ਹੋ ਅਤੇ ਇਹ ਪਾਣੀ ਨੂੰ ਸੋਕ ਲੈਂਦਾ ਹੈ ਜਦੋਂ ਬੂਟੇ ਨੂੰ ਪਾਣੀ ਦੀ ਕਮੀ ਆਉਂਦੀ ਹੈ ਉਦੋਂ ਇਹ ਪਾਣੀ ਦਿੰਦਾ ਹੈ ।
Posted by Kang Saab
Punjab
06-08-2022 01:13 PM
Haryana
08-07-2022 01:28 AM
ਗੁਰਇੰਦਰ ਜੀ ਏਸ ਦਵਾਈ ਨੂੰ ਖੇਤ ਵਿਚ ਚੂਹਿਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਇਸਦਾ ਤੁਸੀਂ ਮਿਸ਼ਰਣ ਜਾ ਚੋਗਾ ਬਣਾ ਕੇ ਇਸ ਨੂੰ ਖੇਤ ਵਿੱਚ ਰੱਖ ਸਕਦੇ ਹੋ
Posted by Kang Saab
Punjab
06-08-2022 01:08 PM
Haryana
08-07-2022 01:29 AM
ਗੁਰਜਿੰਦਰ ਜੀ ਇਸ ਦਵਾਈ ਨੂੰ ਤੁਸੀਂ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਤਕਰੀਬਨ ਹਰ ਫਸਲ ਉਪਰ ਵਰਤ ਸਕਦੇ ਹੋ
Posted by Kang Saab
Punjab
06-08-2022 01:07 PM
Haryana
08-07-2022 01:30 AM
ਗੁਰਜਿੰਦਰ ਜੀ ਦੇਸੀ ਦਵਾਈ ਦੀ ਵਰਤੋਂ ਫ਼ਸਲ ਵਿੱਚ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਏਸਨੂੰ ਤੁਸੀਂ ਹਰ ਫ਼ਸਲ ਉੱਪਰ ਹੀ ਵਰਤ ਸਕਦੇ ਹੋ
Posted by Kang Saab
Punjab
06-08-2022 01:06 PM
Haryana
08-07-2022 01:32 AM
ਗੁਰਜਿੰਦਰ ਜੀ ਇਸ ਨੂੰ ਤੁਸੀਂ ਕਈ ਤਰ੍ਹਾਂ ਦੇ ਕੀੜੇ ਜਿਵੇਂ ਪੱਤਾ ਲਪੇਟ ਸੁੰਡੀ ਚਿੱਟੀ ਮੱਖੀ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਫਸਲਾਂ ਵਿੱਚ ਵਰਤ ਸਕਦੇ ਹੋ
Posted by Kang Saab
Punjab
06-08-2022 01:05 PM
Haryana
08-07-2022 01:35 AM
ਗੁਰਜਿੰਦਰ ਜੀ ਇਸ ਦਵਾਈ ਦੀ ਵਰਤੋਂ ਤਕਰੀਬਨ ਹਰ ਫ਼ਸਲ ਵਿੱਚ ਹੀ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ
Posted by Kang Saab
Punjab
06-08-2022 01:03 PM
Haryana
08-07-2022 01:38 AM
ਗੁਰਜਿੰਦਰ ਜੀ ਇਸ ਦੀ ਵਰਤੋਂ ਚਿੱਟੀ ਮੱਖੀ ਹਰੇ ਤੇਲੇ ਦੀ ਰੋਕਥਾਮ ਲਈ ਨਰਮੇਂ ਅਤੇ ਝੋਨੇ ਦੇ ਵਿੱਚ ਕੀਤੀ ਜਾਂਦੀ ਹੈ
Posted by Kang Saab
Punjab
06-08-2022 01:02 PM
Haryana
08-07-2022 01:41 AM
ਗੁਰਜਿੰਦਰ ਜੀ ਇਸ ਦੀ ਵਰਤੋਂ ਨਰਮੇ ਵਿੱਚ ਚਿੱਟੀ ਮੱਖੀ ਤੇਲਾ ਅਤੇ ਅਮਰੀਕਨ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Posted by Kang Saab
Punjab
06-08-2022 01:01 PM
Haryana
08-07-2022 01:44 AM
ਗੁਰਜਿੰਦਰ ਜੀ ਇਸ ਦੀ ਵਰਤੋਂ ਤੁਸੀਂ ਨਰਮੇ ਦੇ ਵਿੱਚ ਸੁੰਡੀਆਂ ਲਈ ਝੋਨੇ ਦੇ ਵਿੱਚ ਤੇਲੇ ਲਈ ਅਤੇ ਕਣਕ ਦੇ ਵਿੱਚ ਐਸਿਡ ਦੀ ਰੋਕਥਾਮ ਲਈ ਵਰਤ ਸਕਦੇ ਹੋ
Posted by Kang Saab
Punjab
06-08-2022 01:00 PM
Haryana
08-07-2022 01:47 AM
ਗੁਰਜਿੰਦਰ ਜੀ ਇਸ ਦੀ ਵਰਤੋਂ ਜਦੋਂ ਆਪਾਂ ਦਾਣਿਆਂ ਨੂੰ ਸਟੋਰ ਕਰਦੇ ਹਾਂ ਜਾ ਭੰਡਾਰ ਕਰਦੇ ਹਾਂ ਓਦੋਂ ਕੀਤੀ ਜਾਂਦੀ ਹੈ ਤਾਂ ਜ਼ੋ ਸਟੋਰ ਕੀਤੇ ਹੋਏ ਦਾਣਿਆਂ ਨੂੰ ਕੋਈ ਵੀ ਕੀੜਾ ਨਾ ਲੱਗੇ
Posted by Kang Saab
Punjab
06-08-2022 12:59 PM
Haryana
08-07-2022 01:48 AM
ਗੁਰਜਿੰਦਰ ਜੀ ਇਸ ਨੂੰ ਖੇਤ ਵਿੱਚ ਚੂਹਿਆਂ ਦੀ ਰੋਕਥਾਮ ਲਈ ਅਤੇ ਮੰਡਾਹਰ ਹੋਏ ਦਾਣਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ
Posted by Kang Saab
Punjab
06-08-2022 12:56 PM
Haryana
08-07-2022 01:50 AM
ਗੁਰਜਿੰਦਰ ਜੀ ਇਸ ਨੂੰ ਮਿਰਚਾਂ ਦੇ ਵਿਚ ਜ਼ੂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
Posted by Kang Saab
Punjab
06-08-2022 12:55 PM
Haryana
08-07-2022 01:52 AM
ਗੁਰਜਿੰਦਰ ਜੀ ਇਸ ਨੂੰ ਛੋਲੇ ਨਰਮੇ ਅਤੇ ਮਿਰਚਾਂ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
Posted by Kang Saab
Punjab
06-08-2022 12:54 PM
Haryana
08-07-2022 01:53 AM
ਗੁਰਜਿੰਦਰ ਜੀ ਇਸ ਨੂੰ ਤੁਸੀਂ ਸੁੰਡੀ ਦੀ ਰੋਕਥਾਮ ਲਈ ਕਿਸੇ ਵੀ ਫ਼ਸਲ ਦੇ ਵਿੱਚ ਵਰਤ ਸਕਦੇ ਹੋ। ਏਸਨੂੰ ਤੁਸੀਂ 60 ਮਲ ਪ੍ਰਤੀ ਏਕੜ ਦੇ ਹਿਸਾਬ। ਨਾਲ ਵਰਤੋ
Posted by Kang Saab
Punjab
06-08-2022 12:53 PM
Haryana
08-07-2022 01:55 AM
ਗੁਰਜਿੰਦਰ ਜੀ ਇਸ ਨੂੰ ਨਰਮੇ ਦੇ ਵਿੱਚ ਤੇਲਾ ਚੇਪਾ ਅਤ ਥਰੀਪ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
Posted by Kang Saab
Punjab
06-08-2022 12:52 PM
Haryana
08-07-2022 07:50 AM
ਗੁਰਜਿੰਦਰ ਜੀ ਏਸਨੂੰ ਗੋਭੀ ਅਤੇ ਨਰਮੇ ਦੇ ਵਿੱਚ ਸੁੰਡੀਆਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀਂ 600 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
06-08-2022 12:51 PM
Haryana
08-07-2022 07:52 AM
ਗੁਰਜਿੰਦਰ ਜੀ ਏਸ ਨੂੰ ਝੋਨੇ ਅਤੇ ਨਰਮੇ ਦੇ ਵਿੱਚ ਇਕੱਲੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Posted by Kang Saab
Punjab
06-08-2022 12:49 PM
Haryana
08-07-2022 07:55 AM
ਗੁਰਜਿੰਦਰ ਜੀ ਇਸ ਨੂੰ ਟਮਾਟਰਾਂ ਦੇ ਵਿਚ ਫਲ ਛੇਦਕ ਸੁੰਡੀ ਅਤੇ ਪੱਤੇ ਖਾਣ ਵਾਲੀ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ
Posted by Kang Saab
Punjab
06-08-2022 12:48 PM
Haryana
08-07-2022 07:57 AM
ਗੁਰਜਿੰਦਰ ਜੀ ਇਸ ਨੂੰ ਝੋਨੇ ਦੇ ਵਿਚੋਂ ਪੱਤਾ ਲਪੇਟ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਏਸਨੂੰ ਤੁਸੀਂ 7.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Kang Saab
Punjab
06-08-2022 12:47 PM
Haryana
08-07-2022 08:00 AM
ਗੁਰਜਿੰਦਰ ਦੀ ਇਸ ਦਵਾਈ ਨੂੰ ਤੁਸੀਂ ਬੈਂਗਣ ਅਤੇ ਨਰਮੇ ਦੇ ਵਿੱਚ ਸੁੰਡੀਆਂ ਅਤੇ ਰਸ ਚੂਸਣ ਵਾਲੇ ਕੀੜੇ ਦੀ ਦੀ ਰੋਕਥਾਮ ਲਈ ਵਰਤ ਸਕਦੇ ਹੋ
Posted by Lalit
Punjab
06-08-2022 12:46 PM
Haryana
08-07-2022 08:02 AM
ललित जी किरपा यह बताए की आपकी फसल में। क्या दिक्कत आ रही है । क्युकी यह दवाई तो ग्रोथ को रोकने के लिए होता है अगर jada ग्रोथ हो रही है तो तो आप इसको प्रयोग कर सकते है
Posted by Kang Saab
Punjab
06-08-2022 12:46 PM
Haryana
08-07-2022 08:04 AM
ਗੁਰਜਿੰਦਰ ਜੀ ਏਸ ਦਵਾਈ ਨੂੰ ਨਰਮੇ ਦੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਇਸਨੂੰ ਤੁਸੀਂ 500ਗ੍ਰਾਮ ਪ੍ਰਤੀ ਪ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by गोपाल हुड्डा
Rajasthan
06-08-2022 12:36 PM
Punjab
08-07-2022 07:47 AM
गोपाल जी, white grub की रोकथाम के लिए आप phorate दवा 2 से 3 kg/एकड़ के हिसाब डाले और इसके पानी लगा दे ।