Posted by Kang Saab
Punjab
08-08-2022 06:29 AM
devmedia
Posted by Kang Saab
Punjab
08-08-2022 06:28 AM
devmedia
Posted by Kang Saab
Punjab
08-08-2022 06:27 AM
devmedia
Posted by Kang Saab
Punjab
08-08-2022 06:27 AM
devmedia
Posted by Kang Saab
Punjab
08-08-2022 06:26 AM
devmedia

Posted by Bholeshwar Sahu
Chattisgarh
08-08-2022 06:26 AM
Bholeshwar ji aap is pe mancozeb 2g/L paani ke hisaab se spray kare.

Posted by Lalan
Chattisgarh
08-08-2022 06:24 AM
लालन जी इसके लिए आप NPK 19 19 19@5 से 8 g/L पानी के हिसाब से छिड़काव करें।

Posted by Ramandeep
Punjab
08-08-2022 06:15 AM
ਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Kang Saab
Punjab
08-08-2022 06:07 AM
devmedia
Posted by Kang Saab
Punjab
08-08-2022 06:07 AM
devmedia
Posted by Kang Saab
Punjab
08-08-2022 06:06 AM
devmedia
Posted by Kang Saab
Punjab
08-08-2022 06:05 AM
devmedia
Posted by Kang Saab
Punjab
08-08-2022 06:04 AM
devmedia
Posted by Kang Saab
Punjab
08-08-2022 06:03 AM
devmedia
Posted by Kang Saab
Punjab
08-08-2022 06:02 AM
devmedia
Posted by Kang Saab
Punjab
08-08-2022 06:01 AM
devmedia
Posted by Kang Saab
Punjab
08-08-2022 05:59 AM
devmedia
Posted by Kang Saab
Punjab
08-08-2022 05:58 AM
devmedia
Posted by Kang Saab
Punjab
08-08-2022 05:57 AM
devmedia

Posted by Ramandeep Singh
Punjab
08-08-2022 01:48 AM
Raman ji, ih mosaic lag rahi hai ih ras choosan vaale keedeya raahi faildi hai is di rokthaam lai tusi imidacloprid 1ml/L paani de hisaab naal spray kar sakde ho ji.

Posted by Ramandeep Singh
Punjab
08-08-2022 01:45 AM
Raman ji, tuhaade duara bheji gai photo clear nhi hai kirpa kar ke photo dubara bhejo ji.

Posted by HARSIMRANJOT Singh
Punjab
08-08-2022 12:40 AM
ਹਰਸਿਮਰਨ ਜੀ ਕਿਰਪਾ ਇਹ ਦਸੋ ਤੁਸੀਂ ਕਿਸ ਫਸਲ ਵਿਚ ਨਦੀਨ ਦੀ ਰੋਕਥਾਮ ਬਾਰੇ ਪੁੱਛ ਰਹੇ ਹੋ

Posted by ਕਰਮਜੀਤ ਕੌਰ
Punjab
07-08-2022 11:29 PM
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ ਅਤੇ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਣ ਦਾ ਪੂਰਾ .... (Read More)
lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ ਅਤੇ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਣ ਦਾ ਪੂਰਾ ਪ੍ਰਬੰਧ ਕਰੋ

Posted by Arvind Kumar
Uttar Pradesh
07-08-2022 11:07 PM
अरविन्द जी इसके लिए आप chlorantraniliprole 60ml को प्रति एकड़ के हिसाब से प्रयोग कर सकते हैं।

Posted by Jagdeep Singh
Punjab
07-08-2022 10:53 PM
Jagdeep ji esnu tusi sifarish kiti hoi khad di matra pao ate koi vi bimari ja keede de hamle hon te tura t hi USDA ilaaz kro .
Posted by chahal
Punjab
07-08-2022 10:35 PM
Chahal ji kirpa eh dso tuc pehla usnu kehdi khad kini matra vich paa chuke ho
Posted by Amrit singh
Punjab
07-08-2022 10:28 PM
ਪਾਥੀਆਂ ਦਾ ਪਾਣੀ ਮੁੱਖ ਤੌਰ ਤੇ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ । ਤੁਸੀਂ ਇਹ ਦੱਸੋ ਤੁਹਾਡੀ ਫਸਲ ਵਿਚ ਕਿ ਦਿੱਕਤ ਆ ਰਹੀ ਹੈ
Posted by Amrit singh
Punjab
07-08-2022 10:23 PM
ਭਿੰਡੀ ਨੂੰ ਜੁਲਾਈ ਮਹੀਨੇ ਤਕ ਬੀਜਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by Daljeet Singh virk
Punjab
07-08-2022 09:51 PM
Jeet ji sapre Karan to baad jhona ruk hi janda hai eh thode Dina vich aape hi chal pawega

Posted by Daljeet Singh virk
Punjab
07-08-2022 09:51 PM
Jeet ji eh spray krn ton baad ruk hi janda hai eh thode din vich appe hi chal pawega

Posted by Bikerjeet Singh
Punjab
07-08-2022 08:35 PM
ਬਿੱਕਰ ਜੀ ਇਹ ਸਮੇਂ ਤਾਂ ਕਣਕ ਦੀ ਖਰੀਦ ਨਹੀਂ ਹੋ ਰਹੀ ਇਸ ਨੂੰ ਤੁਸੀਂ ਪ੍ਰਾਈਵੇਟ ਵੇਚ ਸਕਦੇ ਹੋ ਜਾ ਫੇਰ ਤੁਸੀਂ ਅਗਲੇ ਸੀਜ਼ਨ ਵਿੱਚ ਸਰਕਾਰੀ ਰੇਟ ਉਪਰ ਵੇਚ ਸਕਦੇ ਹੋ

Posted by ਧਰਮ ਦਾਸ
Punjab
07-08-2022 08:19 PM
ਤੁਸੀ ਇਹਨਾ ਨੂੰ puberaid ਪਾਊਡਰ 50gm ਰੋਜਾਨਾ ਦਿਓ ਅਤੇ Bovimin B powder 30 ਤੋਂ 50 ਗ੍ਰਾਮ ਰੋਜਾਨਾ ਦਿਓ ਅਤੇ ਇਹਨਾ ਦੀ ਚੰਗੀ ਖੁਰਾਕ ਦਾ ਧਿਆਨ ਰੱਖੋ

Posted by harwinder
Punjab
07-08-2022 08:07 PM
Harwinder ji esde lai tusi trichoderma 5 kilo nu 60 kilo roodi di khad vich mila ke prati acre de hisab nal.vart skde ho
Posted by satinderbir singh
Punjab
07-08-2022 07:57 PM
satinder ji esde layi tusi niche dite gaye number te gal kar sakde ho. 098886 52655
Posted by VED PRAKASH
Uttar Pradesh
07-08-2022 07:50 PM
Rathur you can sow 400 gram seed in 2 marle sufficient for one acre
Posted by Gurpartap singh
Punjab
07-08-2022 07:33 PM
Gurpartap ji kirpa apna swal visthar vich pucho tuahnu es bare ki janakari chahid hai esda beej laina hai ja jhad baare pta karna hai
Posted by Gurpartap singh
Punjab
07-08-2022 07:33 PM
Singh ji jekar tuhadi fasal da vadha sahi ni ho rea ate tusi khad poori matra vich nahipayi ta tusi esdi spray kado vo kr sakde ho bs daane banan to baad na varto.
Posted by Gurpartap singh
Punjab
07-08-2022 07:31 PM
Singh ji eh jhona takriban 90-105 din baad nisran lag janda hai

Posted by Rambharose
Uttar Pradesh
07-08-2022 07:25 PM
Ram ji apna swal visthar se puche us hisab se hi apko sahi jankari di ja sakti hai

Posted by balraj
Rajasthan
07-08-2022 07:24 PM
Balraj ji eh tusi baad vich chahe pehla vi spray kr sakde ho pr ehna kheyal rakho ki bs 7-10din da antar jrrur hove ehna dowan spray vich

Posted by balraj
Rajasthan
07-08-2022 07:22 PM
Balraj ji esde lai tusi flonicamid 80 gram nu prati acre de hisab nal vart sakde ho

Posted by ਰਸਪਰੀਤ ਸਿੰਘ ਢਿੱਲੋਂ
Punjab
07-08-2022 07:14 PM
ਰਸ ਜੀ ਜੇਕਰ ਤੁਹਾਡੀ ਫਸਲ ਨਹੀਂ ਸਹੀ ਵਧ ਰਹੀ ਤਾਂ ਤੁਸੀਂ ਏਸਨੂੰ ਵਰਤ ਸਕਦੇ ਹੋ।ਹੋਸ਼ੀ ਤੁਸੀਂ 1ml nu ਪ੍ਰਤੀ ਲਿਟਰ ਪਾਣੀ ਦੇ ਅਤੇ urea2kilo ਪ੍ਰਤੀ ਏਕੜ ਦੇ ਹਿਸਾਬ। ਨਾਲ ਵਰਤੋ

Posted by ਰਸਪਰੀਤ ਸਿੰਘ ਢਿੱਲੋਂ
Punjab
07-08-2022 06:43 PM
ਰਸਪਰੀਤ ਜੀ ਤੁਸੀਂ ਇਹਨਾ ਨੂੰ ਮਿਕਸ ਕਰ ਕੇ ਵਰਤ ਸੱਕਦੇ ਹੋ ਬੱਸ ਤੱਤ ਵਾਲੀ ਸਪਰੇਅ ਵਿਚ ਦਵਾਈ ਨਾ ਵਰਤੋ .

Posted by Baljinder singh
Punjab
07-08-2022 06:41 PM
ਬਲਜਿੰਦਰ ਜੀ, ਇਹ smut ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ, ਅਤੇ ਇਹ ਕਮਾਦ ਦੀ ਮੂਢੀ ਫ਼ਸਲ ਅਗਲੇ ਸਾਲ ਲਈ ਨਾ ਰੱਖੋ।

Posted by Baljinder singh
Punjab
07-08-2022 06:40 PM
ਬਲਜਿੰਦਰ ਜੀ, ਇਹ smut ਬਿਮਾਰੀ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ, ਅਤੇ ਇਹ ਕਮਾਦ ਦੀ ਮੂਢੀ ਫ਼ਸਲ ਅਗਲੇ ਸਾਲ ਲਈ ਨਾ ਰੱਖੋ।
Posted by Baljinder singh
Punjab
07-08-2022 06:29 PM
ਬਲਜਿੰਦਰ ਜੀ ਇਸਦਾ ਕੋਈ ਇਲਾਜ ਨਹੀਂ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਤੋਂ ਦੁੱਧ ਲੈਂਦੇ ਰਹੋ

Posted by Gaganinder Singh
Punjab
07-08-2022 06:14 PM
Gagan ji zinc tusi tan hi pao jekar tuhadi fasal esdi Kami de lachan dikha rahi hai. Tusi zinc sulphate 21% wali nu 500 gram prati acre de hisab nal spray kr skde ho

Posted by Gaurav Kumar
Haryana
07-08-2022 06:01 PM
Gaurav ji, is variety ko kufri Super six bhi kha jata hai . Ye medium duration variety hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





