Experts Q&A Search

Posted by jashan
Punjab
14-05-2018 09:47 PM

Punjab
05-26-2018 04:51 AM
ਤੁਸੀ ਸਾਡੀ ਆਪਣੀ ਖੇਤੀ ਬਾਏ ਐਡ ਸੈਲ ਐਪ ਡਾਊਨਲੋਡ ਕਰ ਸਕਦੇ ਹੋਂ ਇਸ ਵਿੱਚ ਤੁਹਾਨੂੰ ਕਤੂਰਾ ਵੇਚਣ ਵਾਲਿਆ ਦੀਆਂ ਐਡਸ ਮਿਲ ਜਾਣਗੀਆ
Posted by Sukhjinder Singh
Punjab
14-05-2018 09:47 PM

Punjab
05-14-2018 05:32 PM
Posted by jashan
Punjab
14-05-2018 09:42 PM

Punjab
05-16-2018 12:01 PM
ਵੜੀਆਂ ਸਵੇਰੇ ਦਹੀਂ ਵਿਚ ਪਾ ਕੇ ਦਿਉ ਇਸ ਵਿਚ ਪ੍ਰੋਟੀਨ ਭਰਭੂਰ ਮਾਤਰਾ ਵਿਚ ਹੁੰਦਾ ਹੈ
Posted by jashan
Punjab
14-05-2018 09:39 PM

Punjab
05-17-2018 04:09 PM
ਤੁਹਾਨੂੰ ਕਤੂਰੇ ਲਈ ਦਵਾਈ ਕਿਸ ਕੰਮ ਲਈ ਚਾਹੀਦੀ ਹੈ , ਇਸਦੇ ਵਾਰੇ ਦਸੋ , ਤਾਕਿ ਤੁਹਨੂੰ ਉਸ ਵਾਰੇ ਪੂਰੀ ਜਾਣਕਾਰੀ ਦਿਤੀ ਜਾਵੇ
Posted by nirmal patidar
Madhya Pradesh
14-05-2018 09:33 PM

Punjab
05-15-2018 09:14 AM
kirpa photo bheje.apke dubaara bheji gyi photo upload nahi huyi hai.
Posted by ਅਮਰਬੀਰ ਸਿੰਘ
Punjab
14-05-2018 09:32 PM

Punjab
05-15-2018 09:22 AM
Posted by ਨੀਟੂ ਗਰੇਵਾਲ
Punjab
14-05-2018 09:26 PM

Chandigarh
05-16-2018 12:25 PM
ਕੋਸ਼ਿਸ਼ ਕਰੋ ਕਿ ਆਪਣੇ ਨਜ਼ਦੀਕੀ KVK ਜਾ ਸਰਕਾਰੀ ਬੀਜ ਸੁਧਾਰ ਕੇਂਦਰ ਤੋਂ ਹੀ ਲਓ... ਜੇ ਤੁਸੀਂ ਹਾਈਬ੍ਰਿਡ ਕਿਸਮ ਲੈਣਾ ਚਾਉਂਦੇ ਹੋਂ ਤਾਂ ਪਹਿਲਾਂ ਉਸਦੀ ਜਾਣਕਾਰੀ ਕਿਸੀ ਨਜ਼ਦੀਕੀ ਡੀਲਰ ਤੋਂ ਜਰੂਰ ਲਓ...
Posted by jagga
Punjab
14-05-2018 09:25 PM

Punjab
05-14-2018 05:36 PM
ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 150-160ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ ਇਹ ਡਾਕਰ ਜ਼ਮੀਨ ਵਾਲੀ ਕਿਸਮ ਹੈ
Posted by deep sandhu
Punjab
14-05-2018 09:06 PM

Punjab
05-14-2018 05:38 PM
ਹਾਂ ਜੀ ਤੁਸੀ ਬਰਸੀਮ ਦਾ ਬੀਜ ਰੱਖ ਸਕਦੇ ਹੋ, ਅਪ੍ਰੈਲ ਦੇ ਮਹੀਨੇ ਦੇ ਵਿਚ ਤੁਸੀ ਇਸ ਨੂੰ ਬੀਜ ਬਣਾਉਣ ਦੇ ਲਈ ਛੱਡ ਸਕਦੇ ਹੋI ਇਸ ਤੋਂ 2qtl ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ I
Posted by yadvinder singh
Punjab
14-05-2018 09:00 PM

Chandigarh
05-15-2018 03:49 AM
PR 121, PR 122, PR 127, Pusa Basmati 1637, Pusa Basmati 1121, Pusa Punjab Basmati 1509 बिजाई के लिए उपयुक्त किस्में हैं
Posted by yadvinder singh
Punjab
14-05-2018 08:51 PM

Rajasthan
05-14-2018 03:36 PM
Posted by ram sharma
Punjab
14-05-2018 08:49 PM

Punjab
05-14-2018 05:41 PM
Posted by jagtar singh
Punjab
14-05-2018 08:48 PM

Punjab
05-14-2018 05:47 PM
ihh nutrients di kami de kaarn fal diggna shuru ho janda hai. iss de upper 4 ml planofix nu prati 15 ltr pani de nal mila ke paude te spray kro. ihh spray 5 dina baad repeat krdeo. fal diggna band ho jawega.
Posted by Aman
Punjab
14-05-2018 08:47 PM

Haryana
05-15-2018 07:09 AM
Goat farming di training tuc aapne najdiki Krishi Vigyan Kendra to lai sakde ho .
Posted by Anuj Singh
Uttar Pradesh
14-05-2018 08:45 PM

Punjab
05-14-2018 05:45 PM
यदि गन्ने में डीला है तो 36gm Sempra +500gm coron को 150 लीटर पानी में मिलाकर प्रति एकड़ पर स्प्रे करें यह dhanuka company की मिल जायेगी Coron की जगह coronza भी मिल सकती है अगर इसके अलावा और किसी प्रकार के नदीन है तो उन्हें row weeder की सहायता से निकाल सकते हैं या फिर हाथों से गोडाई करके निकाला जा सकता है
Posted by Mandeep dhillon
Punjab
14-05-2018 07:54 PM

Punjab
05-14-2018 05:43 PM
ikk acre di paneeri tyaar krn de lyi 8 kg beej di lod hundi hai. iss nu 3 marle thaa de vich beej ke ik acre di paneeri tyaar kr skde ho. paneeri di sodh krn de lyi bavistin@20gm ate streptocyclin@1gm nu 10 ltr pani de nal mila ke iss de vich beej nu 12 ghante de lyi bhio ke rakho. iss ton baad iss nu shaawe sukaa ke beej nu kyaria de vich beej deo. jdo paneeri 25-30 dina de vich tyaar ho jawe uss sme azorhizobium nam daa jivaanu tekaa aunda hai uss nu 10 ltr paani de nal mix kr ke paneeri dia jdaa nu 45 mint de lyi dubo ke rakho ate fir paneeri nu mukh khet de vich beejo. iss nal jhanda rog ate hor fungus dia bimaaria jo ki paneeri dia jdaa te hamla krdia hnn ohna ton bachya ja skda hai.
Posted by Mandeep dhillon
Punjab
14-05-2018 07:42 PM

Punjab
05-14-2018 02:50 PM
hanji isda result vdia ha , iss nal bacedani vich infection khtam ho jnda ha..
Posted by guri
Punjab
14-05-2018 07:05 PM

Punjab
05-14-2018 08:26 PM
ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ ਤੇ ਦੂਸਰੇ ਪਸ਼ੂਆ ਨੂੰ ਵੀ ਇਸ ਤੋਂ ਦੂਰ ਰੱਖੋ ਕਿਉਂਕਿ ਇਹ ਮੂੰਹ-ਖੁਰ ਦੀ ਬਿਮਾਰੀ ਵੀ ਹੋ ਸਕਦੀ ਹੈ ਇਸ ਲਈ ਇਸ ਦੀ ਸਹੀ ਜਾਚ ਤੋਂ ਇਲਾਵਾ ਇਸ ਦਾ ਇਲਾਜ ਸੰਭਵ ਨਹੀਂ ਹੈ
Posted by Yuvraj janwa
Rajasthan
14-05-2018 05:54 PM

Punjab
05-23-2018 10:45 AM
आप अपने जिले का नाम बतायें आपको उस पर हिसाब से ही जानकारी दी जायेगी
Posted by pardeep Singh
Punjab
14-05-2018 05:37 PM

Maharashtra
05-14-2018 12:39 PM
eh dono private kisma ne dona da jhaad 35-40 quintal prati acre hunda hai . cr212 punjab seeds valeya di kisam hai te Karnal 212 karnal seeds valeya da beej hai .
Posted by yadvinder singh
Punjab
14-05-2018 05:09 PM

Chandigarh
05-14-2018 12:13 PM
Super gold 666 dakar vahan vali kisam hai . eh 110-120 dina vich pakk jandi hai . isda jhaad 35-40 quintal prati acre hnda hai .
Posted by sonu
Haryana
14-05-2018 04:55 PM

Punjab
05-14-2018 09:51 PM
https://youtu.be/EXiz8NJWzkQ
Posted by Avtar Singh
Punjab
14-05-2018 04:36 PM

Chandigarh
05-14-2018 11:59 AM
ਝੋਨੇ ਨੂੰ ਬੀਜਣ ਤੋਂ ਪਹਿਲਾਂ 8-10 ਘੰਟੀਆਂ ਲਈ ਭਿਉਂ ਕੇ ਰੱਖਣਾ ਚਾਹੀਦਾ ਹੈ...
Posted by jasvir singh sran
Punjab
14-05-2018 04:31 PM

Rajasthan
05-14-2018 12:44 PM
Posted by jashan
Punjab
14-05-2018 04:26 PM

Punjab
05-14-2018 08:41 PM
22ਜੀ ਸਵਾਲ ਵਿਸਥਾਰ ਨਾਲ ਪੁਛੋ
Posted by jashan
Punjab
14-05-2018 04:24 PM

Punjab
05-14-2018 08:39 PM
ਕਤੂਰੇ ਨੂੰ ਸਬਜੀ ਰੋਟੀ ਦੀ ਚੂਰੀ ਕੁੱਟ ਕੇ ਵਿਚ ਇਕ ਚਮਚ ਡਾਲਡਾ ਘਿਓ ਪਾ ਕੇ ਦਿਉ ਤੇ ਨਾਲ ਦੁੱਧ, ਦਹੀਂ ਤੇ ਲੱਸੀ ਵੀ ਦਿਉ
Posted by Rajkaran chahal
Haryana
14-05-2018 04:04 PM

Punjab
05-15-2018 09:30 AM
iss nu 150-300gm urea prati paude de hisaab nal pao. iss nu subah shaam paani dinde rho.
Posted by yadvinder singh
Punjab
14-05-2018 03:55 PM

Haryana
05-14-2018 12:28 PM
super gold 666 karnal seeds di kisam hai .
Posted by jagmail
Punjab
14-05-2018 03:49 PM

Punjab
05-14-2018 04:20 PM
iss da beej tuc PAU ludhiana ton lai skde ho.
Posted by jashan
Punjab
14-05-2018 03:21 PM

Punjab
05-17-2018 04:12 PM
kuuta da ghurkna ekk amm gl ha, garmi de vich kutta apne sarir nu thnda krnn lyi jor jor nal gurkda ha , ehh koi darn wali gl nhi hai, bakki jekar tuci kujj dena chahunde ho tan A to Z liqued dena suru kro , iss nu 10ml swere ate 10 ml sham nu deo , iss nal farak paa jawega..
Posted by Sandeep
Haryana
14-05-2018 03:06 PM

Punjab
05-14-2018 04:16 PM
आप भैंस को potassium iodide 20 ग्राम दवाई लें और रोजाना 7 ग्राम दें इसे लगातार 6 दिन तक देते रहे और साथ में mammi up bolus रोजाना 2 गोलियां दें इसे भी 6 दिन तक देते रहें इससे फर्क पड़ जायेगा
Posted by Harmesh Singh
Haryana
14-05-2018 02:54 PM

Chandigarh
05-14-2018 09:51 AM
PB1 da jhaad 16-18 quintal prati acre hunda hai te eh 135-140 din laindi hai pakkan layi . 1401 :- pusa 1401 nu pusa basmati-6 de nam nal v janya janda hai isda jhaad 17-18 quintal prati acre hunda hai . eh pakkan layi 150-155 din da sma laindi hai .
Posted by Manpreet singh
Punjab
14-05-2018 02:47 PM

Haryana
05-14-2018 09:53 AM
Jhone ate Basmati da rate sarkar valo tai kita janda hai . Is bare kuch nahi keha ja sakda .
Posted by Halinder Singh
Punjab
14-05-2018 02:40 PM

Maharashtra
05-14-2018 09:47 AM
CR212 ਦੇ ਬੀਜ ਲਈ ਤੁਸੀ ਇਸ ਨੰਬਰ ਤੋਂ ਜਾਣਕਾਰੀ ਲੈ ਸਕਦੇ ਹੋ .Punjab seed company, Giddarbaha, Muktsar. 9814130982, 8591444442
Posted by Prashant Rinwa
Punjab
14-05-2018 02:38 PM
Punjab
05-14-2018 03:14 PM
Eh gahbhn he ja nhi
Posted by harinder honey
Punjab
14-05-2018 02:29 PM

Punjab
05-14-2018 04:22 PM
Posted by ਜਗਦੀਪ ਸਿੰਘ
Punjab
14-05-2018 02:23 PM

Punjab
05-14-2018 02:38 PM
Posted by Prashant Rinwa
Punjab
14-05-2018 02:21 PM
Punjab
05-14-2018 02:39 PM
Posted by ਜਗਦੀਪ ਸਿੰਘ
Punjab
14-05-2018 02:20 PM

Punjab
05-14-2018 12:51 PM
ਛੋਟੀ ਵੱਛੀ ਨੂੰ 2 ਮਹੀਨੇ ਤਕ ਦੁੱਧ ਪਿਲਾ ਸਕਦੇ ਹੋ , ਦੁੱਧ ਤੁਸੀ ਵੱਛੀ ਨੂੰ ਉਸਦੇ ਪੀਣ ਦੇ ਹਿਸਾਬ ਨਾਲ ਅਤੇ ਆਸਾਨੀ ਨਾਲ ਹਜ਼ਮ ਕਰਨ ਦੇ ਹਿਸਾਬ ਨਾਲ ਹੋਲੀ ਹੋਲੀ ਵਧਾ ਸਕਦੇ ਹੋ , ਤੁਸੀ ਦੂਜੀ ਗਾਂ ਦਾ ਵੀ ਦੁੱਧ ਦੇ ਸਕਦੇ ਹੋ , ਇਸ ਨਾਲ ਕੋਈ ਨੁਕਸਾਨ ਨਹੀਂ ਹੈ ਅਤੇ Vitamor-H ਨੂੰ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦਾ ਲੇਵਾ ਅਤੇ ਦੁੱਧ ਵਧਿਆ ਹੋ ਸਕੇ ,ਇਸ ਨੂੰ ਸੂਣ .... (Read More)
ਛੋਟੀ ਵੱਛੀ ਨੂੰ 2 ਮਹੀਨੇ ਤਕ ਦੁੱਧ ਪਿਲਾ ਸਕਦੇ ਹੋ , ਦੁੱਧ ਤੁਸੀ ਵੱਛੀ ਨੂੰ ਉਸਦੇ ਪੀਣ ਦੇ ਹਿਸਾਬ ਨਾਲ ਅਤੇ ਆਸਾਨੀ ਨਾਲ ਹਜ਼ਮ ਕਰਨ ਦੇ ਹਿਸਾਬ ਨਾਲ ਹੋਲੀ ਹੋਲੀ ਵਧਾ ਸਕਦੇ ਹੋ , ਤੁਸੀ ਦੂਜੀ ਗਾਂ ਦਾ ਵੀ ਦੁੱਧ ਦੇ ਸਕਦੇ ਹੋ , ਇਸ ਨਾਲ ਕੋਈ ਨੁਕਸਾਨ ਨਹੀਂ ਹੈ ਅਤੇ Vitamor-H ਨੂੰ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦਾ ਲੇਵਾ ਅਤੇ ਦੁੱਧ ਵਧਿਆ ਹੋ ਸਕੇ ,ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਹੀ ਦੇਣਾ ਚਾਹੀਦਾ ਹੈ
Posted by kulwinder singh
Punjab
14-05-2018 02:16 PM

Punjab
05-14-2018 04:27 PM
Posted by 1095
Punjab
14-05-2018 02:11 PM

Chandigarh
05-15-2018 07:21 AM
एलोवेरा की खेती से एक एकड़ में 2—2.5 लाख आय होती है
Posted by Simratpal Singh
Punjab
14-05-2018 02:04 PM

Punjab
05-15-2018 09:34 AM
Posted by parmeet singh
Rajasthan
14-05-2018 01:51 PM

Haryana
05-14-2018 12:37 PM
chaare layi guare di kisam guara 80 beej sakde ho isda jhaad 125 quintal prati acre hunda hai . jekar daaneya layi guara beejna hai ta ageti guara 112, isde beejan da jhaad 8 quintal prati acre hunda hai , is to ilava HG365 beej sakde ho isde daneya da jhaad 5.3 quintal prati acre hunda hai.
Posted by 1095
Punjab
14-05-2018 01:39 PM

Maharashtra
05-14-2018 08:12 AM
अगर फसल गिर रही हैं तो 4 मिली planofix को 15 लीटर पानी के साथ मिलाकर प्रति पौधे के ऊपर स्प्रे करें
Posted by jagpal sidhu028@gmail.com
Punjab
14-05-2018 01:34 PM

Punjab
05-15-2018 09:41 AM
Posted by Amrit Aulakh
Punjab
14-05-2018 01:24 PM

Punjab
05-14-2018 08:21 AM
chari nu mukh tor te daneya di kangiyari rog painda hai . is rog vich daneya di jga te kaale rang da dhooda ban janda hai . is di roktham layi ik killo beej nu 4 grm gandak nal sodh ke beejo .
Posted by Deepak kumar gothwal
Rajasthan
14-05-2018 01:21 PM

Rajasthan
05-14-2018 12:57 PM
Posted by Jaspreet Singh
Punjab
14-05-2018 01:15 PM

Punjab
05-15-2018 09:36 AM
Posted by virpal singh
Punjab
14-05-2018 01:13 PM

Haryana
05-14-2018 08:28 AM
Posted by MANDEEP KAUR
Punjab
14-05-2018 01:10 PM

Punjab
05-14-2018 01:00 PM
ਜੇਕਰ ਤੁਸੀ ਸਾਹੀਵਾਲ ਗਾਂ ਜਾਂ ਵੱਛੀ ਲੈਣੀ ਹੈ ਤਾਂ ਤੁਸੀਂ ਨਵਰੂਪ ਸਿੰਘ ਜੀ ਨਾਲ ਗੱਲ ਕਰ ਸਕਦੇ ਹੋਂ ਇਹਨਾਂ ਦਾ ਮੋਬਾਈਲ ਨੰਬਰ ਹੈ : 9649038200