Experts Q&A Search

Posted by jagmeet brar
Punjab
15-05-2018 05:01 PM

Chandigarh
05-15-2018 11:40 AM
eh kism 135 dinan vich pkk jandi hai...
Posted by Sukhwinder Singh
Punjab
15-05-2018 05:00 PM

Haryana
05-15-2018 12:05 PM
ਇਕ ਏਕੜ ਦੀ ਪਨੀਰੀ ਤਿੰਨ ਮਰਲਿਆਂ ਵਿਚ ਬੀਜੀ ਜਾਂਦੀ ਹੈ 6 ਏਕੜ ਦੀ ਪਨੀਰੀ 18 ਲਈ ਮਰਲੇ ਜਮੀਨ ਦੀ ਲੋੜ ਹੁੰਦੀ ਹੈ
Posted by jagmail
Punjab
15-05-2018 04:44 PM

Chandigarh
05-15-2018 11:30 AM
isdi bijai ad july ton ad august tk kiti jaandi hai.
Posted by Simrat Pal Singh
Punjab
15-05-2018 04:38 PM

Chandigarh
05-15-2018 12:08 PM
Posted by makhan singh
Punjab
15-05-2018 04:34 PM

Maharashtra
05-15-2018 11:13 AM
Posted by Rajvir Singh
Punjab
15-05-2018 04:33 PM

Punjab
05-15-2018 12:49 PM
Posted by dhot
Punjab
15-05-2018 03:58 PM

Punjab
05-15-2018 04:16 PM
jhone di paneeri beejan de lyi shuru de vich kise cheez di lod nahi paindi hai..iss de beej di sodh kr ke iss nu kyaaria de vich shitta de deo ate paani de deo..iss ton 8-10 dina baad growth de lyi 3 kg urea nu prati kanal de hisaab nal khet de vich shitta de deo. beej di sodh de lyi iss photo de vicho jaknakri lai skde ho.
Posted by daljeet singh
Punjab
15-05-2018 03:48 PM

Punjab
05-15-2018 04:13 PM
iss de upper 2 kg npk 130045 nu 150 ltr pani de nal mila ke prati acre te spray kro. iss ton ilaava triacontanol@250ml nu 150 ltr pani de nal mila ke growth de lyi spray kr skde ho.
Posted by Hasandeep singh Brar
Punjab
15-05-2018 03:43 PM

Punjab
05-17-2018 07:30 AM
ik marle vich tuc 3x3 diyan karma mar sakde ho.
Posted by ਸੁਖਦੀਪ ਸਿੰਘ ਬਰਾੜ
Rajasthan
15-05-2018 03:42 PM

Punjab
05-15-2018 04:07 PM
Posted by Hasandeep singh Brar
Punjab
15-05-2018 03:40 PM

Punjab
05-15-2018 04:06 PM
iss di paneeri sham nu beejo ate iss nu subah jaldi ate sham de sme paani deo.
Posted by sonu
Punjab
15-05-2018 03:34 PM

Maharashtra
05-15-2018 10:46 AM
204 kisam da poora nam RH 204 hai. eh private kisam hai . eh 120-126 din laindi hai pakkan layi. isda jhaad 28-30 quintal prati acre hunda hai .
Posted by dhot
Punjab
15-05-2018 03:18 PM

Maharashtra
05-15-2018 10:07 AM
Jhone da beej nu 8-10 ghantya layi paani vich bheo ke rakhna chaida hai . beej nu beejan to pehlan sodn layi 20 gram bavistin te 1 gram streptocyclin nu 10 litre paani vich ghol ke beej nu 8 -10 ghantya layi bheo ke rakho.
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
15-05-2018 03:08 PM

Maharashtra
05-15-2018 09:44 AM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by jagjeet singh
Punjab
15-05-2018 03:07 PM

Haryana
05-15-2018 10:10 AM
ਲੱਸੀ ਦੀ ਸਪਰੇ ਕਰਨ ਲਈ ਲੱਸੀ 10-15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਲੱਸੀ ਦੀ ਮਾਤਰਾ 3-4 ਲੀਟਰ ਨੂੰ 130-150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
Posted by Manpreet Singh
Punjab
15-05-2018 03:05 PM

Chandigarh
05-15-2018 09:43 AM
tuc karnal seeds farm de is no te 9417200752 , 09896583695 te call karke jankari lai sakde ho.
Posted by Manpreet singh
Punjab
15-05-2018 03:00 PM

Maharashtra
05-15-2018 09:34 AM
Pusa Basmati 1401 nu pusa basmati -6 de nam nal v janya janda hai . eh pakkan layi 150-155 din da sma laindi hai . isda jhaad 17-18 quintal prati acre hunda hai .
Posted by jagjeet singh
Punjab
15-05-2018 03:00 PM

Maharashtra
05-15-2018 09:37 AM
ਮੁਰਗੀਆਂ ਦੀ ਖਾਦ ਝੋਨਾ ਲਾਉਣ ਤੋਂ ਪਹਿਲਾਂ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦੇ ਪਾਉਣ ਨਾਲ ਖੇਤ ਵਿਚ ਨਾਈਟ੍ਰੋਜਨ ਦੀ ਅੱਧੀ ਮਾਤਰਾ ਦੀ ਬਚਤ ਹੁੰਦੀ ਹੈ
Posted by jagmeet brar
Punjab
15-05-2018 02:58 PM

Punjab
05-15-2018 10:38 AM
Kirpa karke isdi photo bhejo ta jo tuhanu is bare poori jankari diti ja sake .
Posted by Manpreet Singh
Punjab
15-05-2018 02:56 PM

Chandigarh
05-15-2018 09:28 AM
bathinda vich super gold 666 di beej di jankari tuc is no te 9781791980 te phone karke lai sakde ho.
Posted by Harjeet Singh Sidhu
Punjab
15-05-2018 02:50 PM

Chandigarh
05-15-2018 09:26 AM
ਕੇਸਰ ਦੀ ਖੇਤੀ ਲਈ ਠੰਡੇ ਤਾਪਮਾਨ ਦੀ ਜਰੂਰਤ ਹੁੰਦੀ ਹੈ ਪੰਜਾਬ ਦਾ ਤਾਪਮਾਨ ਕੇਸਰ ਦੀ ਖੇਤੀ ਲਈ ਅਨੁਕੂਲ ਨਹੀਂ ਹੈ
Posted by Manpreet Singh
Punjab
15-05-2018 02:44 PM

Chandigarh
05-15-2018 09:17 AM
super gold 666 Karnal Seed Farm valo tyar kita janda hai .
Posted by virpal singh
Punjab
15-05-2018 02:42 PM

Punjab
05-16-2018 05:45 AM
swaraj 855 sbh ton best tractor hai bakia de upper paise v vadh lggnge ate kam de hisaab nal swaraj saare kam kr lwega..iss kr ke swaraj 855 best option hai.
Posted by Gurmeet singh
Punjab
15-05-2018 02:30 PM

Haryana
05-15-2018 09:32 AM
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste dec.... (Read More)
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
Posted by jaspreet singh
Punjab
15-05-2018 02:29 PM

Punjab
05-17-2018 03:26 PM
iss nu metricef iu tube bacedani vich bhrwao , ate nal powder Ripro min dry 500 gm laa kee rojana 50 gm deo, fir jddo heet vich awe tan ekk varr heet miss krwani hai , next varr heet vich aaun te AI krwao , jddo tkk powder 50gm dinde reho , isde 3 dabbe de deo...
Posted by Hardeep singh Sarao
Punjab
15-05-2018 02:24 PM

Haryana
05-15-2018 09:23 AM
1121 ਨੂੰ ਸੋਧ ਕੇ ਨਵੀ ਕਿਸਮ ਤਿਆਰ ਕੀਤੀ ਗਈ ਜਿਸ ਦਾ ਨਾਮ ਪੂਸਾ1718 ਹੈ ਇਹ ਕਿਸਮ under reviewਹੈ ਹੈ ਜਿਸ ਕਾਰਨ ਇਸਦਾ ਬੀਜ ਕਿਸਾਨਾਂ ਲਈ ਉਪਲਬਦ ਨਹੀਂ ਹੈ ਇਹਦਾ ਝਾੜ 18-20 ਕੁਇੰਟਲ ਪ੍ਰਤੀ ਏਕੜ ਹੈ ਇਹ 136-138 ਦਿਨ ਲੈਂਦੀ ਹੈ ਪੱਕਣ ਲਈ
Posted by pardeep Singh
Punjab
15-05-2018 02:09 PM

Maharashtra
05-15-2018 09:16 AM
PAU 201 da beej tuc Punjab Agricultural University ya Krishi Vigyan Kendra to lai sakde ho . is bare jankari lain layi tuc es no 094642 10460 te phone karke lai sakde ho .
Posted by ਸੰਦੀਪ ਸਿੰਘ
Punjab
15-05-2018 01:58 PM

Punjab
05-16-2018 05:25 AM
ਕਿਰਪਾ ਕਰਕੇ ਤੁਸੀ ਇਸਦੀ ਫੋਟੋ ਜਾ ਵੀਡੀਓ ਬਣਾਕੇ ਭੇਜੋ ਤਾਂ ਜੋ ਤੁਹਾਡੀ ਸਹਾਇਤਾ ਕੀਤੀ ਜਾ ਸਕੇ I
Posted by gurbx
Punjab
15-05-2018 01:58 PM

Maharashtra
05-15-2018 10:04 AM
Paneeri nu lgatar paani launde raho .4-5 din de fasle te paani launde rehna chaida hai. sehatmand paneeri layi 40 killo zinc sulphate heptahydrate ya 25.5 killo zinc sulphate monohydrate prati acre de hisab nal pao. paneeri beejan to 15 din bad 26 killo urea prati acre pao. jekar paneeri 45 din ya is to vad umar di paneeri khet vich launi hai ta 26 killo urea prati acre de hisab nal bijayi to char hafte bad hor pao.
Posted by gurbx
Punjab
15-05-2018 01:56 PM

Maharashtra
05-15-2018 09:49 AM
432:- Eh Shriram di hybrid kisam hai. eh pakkan layi 130-135 din laindi hai pakkan layi , isda jhaad 30-32 quintal prati acre hunda hai .
Posted by kartik
Maharashtra
15-05-2018 01:48 PM

Chandigarh
05-15-2018 11:39 AM
आप अंग्रेजी में कोई विशेष प्रश्न देखना चाहते हैं या आप सभी प्रश्न अंग्रेजी में देखना चाहते हैं यदि आप कोई विशेष प्रश्न चाहते हैं तो कृपया हमें बताएं
Posted by Roby
Punjab
15-05-2018 01:47 PM

Chandigarh
05-15-2018 09:18 AM
PR 127: यह एक मध्यम समय में पकने वाली किस्म है जो 137 दिनों में तैयार हो जाती है इसके पौधे की औसतन लंबाई 104 सैं.मी. होती है यह किस्म कलराठी ज़मीनों और घटिया पानी में ना उगायें इसकी औसतन पैदावार 30 क्विंटल प्रति एकड़ होती है Pusa Basmati 1637: यह किस्म 2018 में जारी की गई है जो कुछ हद तक भुरड़ रोग की रोधक है इसके पौधे की औसतन लंबाई 109 सैं..... (Read More)
PR 127: यह एक मध्यम समय में पकने वाली किस्म है जो 137 दिनों में तैयार हो जाती है इसके पौधे की औसतन लंबाई 104 सैं.मी. होती है यह किस्म कलराठी ज़मीनों और घटिया पानी में ना उगायें इसकी औसतन पैदावार 30 क्विंटल प्रति एकड़ होती है Pusa Basmati 1637: यह किस्म 2018 में जारी की गई है जो कुछ हद तक भुरड़ रोग की रोधक है इसके पौधे की औसतन लंबाई 109 सैं.मी. होती है और इसकी औसतन उपज 17.5 क्विंटल प्रति एकड़ होती है
Posted by ਬੇਅੰਤ ਸਿੰਘ
Punjab
15-05-2018 01:43 PM

Posted by ਗੁਰਤੇਜ ਸਿੰਘ
Punjab
15-05-2018 01:39 PM

Maharashtra
05-15-2018 10:18 AM
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ 201:ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 20 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇ.... (Read More)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ 201:ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 20 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇਸ ਨੂੰ ਬਿਮਾਰੀ ਪੈ ਜਾਂਦੀ ਹੈ I
Posted by pushpinder singh
Punjab
15-05-2018 01:28 PM

Punjab
05-15-2018 04:08 PM
iss di paneeri tuc 25-30 din di mukh khet de vich lgaa skde ho.
Posted by Arpan
Punjab
15-05-2018 01:22 PM

Chandigarh
05-15-2018 10:20 AM
1121 kisam da poora nam Pusa basmati 1121 hai. isda beej tuc aapne najdiki Krishi Vigyan Kendra ya PAU to lai sakde ho.
Posted by kulwinder singh
Punjab
15-05-2018 01:20 PM

Haryana
05-18-2018 12:18 PM
ਇਹ ਸਕੀਮ NABARD ਵਲੋਂ ਹੈ ਤੇ ਇਸ ਵਿਚ ਤੁਹਾਨੂੰ 25-50% ਤਕ ਸਬਸਿਡੀ ਮਿਲ ਜਾਂਦੀ ਹੈ ਤੇ ਤੁਸੀ ਇਸ ਦੀ ਪੂਰੀ ਜਾਣਕਾਰੀ ਲੈ ਆਪਣੇ ਨਜਦੀਕੀ Manik Solar Innovation - Best Solar System Wholesaler Jalandhar Sarvesh Chadaਜੀ 98729 19566 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਵਾਰਾ ਹੀ ਤੁਹਾਡਾ online ਸਬਸਿਡੀ ਲਈ ਫਾਰਮ ਵੀ ਭਰ ਦਿੱਤਾ ਜਾਵੇਗਾ
Posted by makhan singh
Punjab
15-05-2018 01:11 PM

Punjab
05-15-2018 04:09 PM
nahi ji ihh 2 number pani wali kisam nahi hai..2 no. pani te iss da jhaad ghat jawega.
Posted by yadvinder singh
Punjab
15-05-2018 01:02 PM

Punjab
05-15-2018 04:11 PM
ihh pioneer company di hybrid kisam hai..iss da jhaad 27-28qtl prati acre hai ate im128-135 din de vich pakk jandi hai. ihh retle vaahn wali kisam hai.
Posted by raj kumar nain
Punjab
15-05-2018 12:44 PM

Punjab
05-15-2018 07:28 AM
p65 kisam PAU valo sifarish nahi hai . eh ik private kisam hai te isde jhaad ate pakkan de smay di jankari tuhanu ose company to milegi jis company di eh kisam hai.
Posted by Manpreet Singh
Punjab
15-05-2018 12:41 PM

Maharashtra
05-15-2018 07:14 AM
666 super gold Karnal seed farm valo mildi hai . eh kisam da jhaad 35-40 quintal prati acre hunda hai . eh 135-140 dina vich pakk jandi hai .
Posted by Arpan
Punjab
15-05-2018 12:29 PM

Maharashtra
05-15-2018 07:03 AM
tuc mitti di jaanch Krishi Vigyan Kenra to karva sakde ho jisda address eh hai :-Krishi Vigyan Kendra,NagKalan-Jahangir, Majitha Road, Amritsar
Posted by Sandeep singh
Punjab
15-05-2018 12:28 PM

Chandigarh
05-15-2018 07:05 AM
isdi jankari tuc KVK de is no 084376 90361 te phone karke lai sakde ho.
Posted by Manpreet Singh
Punjab
15-05-2018 12:25 PM

Chandigarh
05-15-2018 07:07 AM
Posted by Anuj Singh
Uttar Pradesh
15-05-2018 12:08 PM

Chandigarh
05-15-2018 06:46 AM
खरबूजे के फटने का कारण ज्यादा बारिश या सिंचाई होता हैं जिसके कारण फल फट जाता हैं इसकी रोकथाम के लिए खेत में ज्यादा नमी ना रहने दें इसकी वेलो को पराली के साथ ढक्क दें जिससे खेत की नमी ठीक रहेगी खरबूज फटने से हट जायेगे
Posted by Manpreet Singh
Punjab
15-05-2018 11:55 AM

Maharashtra
05-15-2018 06:42 AM
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai . 666 dakar vahan vali kisam hai . raitli jameen vich 27p31,25p35,27p63,raja 44,45 vrgiyan kisma la sakde ho .
Posted by Arpan
Punjab
15-05-2018 11:55 AM

Posted by Iqbal singh
Punjab
15-05-2018 11:53 AM

Maharashtra
05-15-2018 06:31 AM
Posted by virpal singh
Punjab
15-05-2018 11:49 AM

Haryana
05-15-2018 06:25 AM
Beej nu sodn layi 8-10 ghantya layi pani vich dbo ke rakhna chaida hai. beej nu sodn de layi 20 gram bavistin+1 gram streptocycline nu 10 litre paani vich mila ke 8-10 ghntya layi dbo ke rakho.
Posted by satnam singh
Punjab
15-05-2018 11:47 AM

Haryana
05-15-2018 06:48 AM
mooli di kisam pusa chetki hun lgayi ja sakdi hai . palak september-october ya feb to april tak lgayi ja sakdi hai . dhaniya october de pehle hafte vich lgaya ja sakda hai .