Posted by jagpal sidhu028@gmail.com
Punjab
16-05-2018 06:51 AM
CR-212 ਦੀ ਪਨੀਰੀ ਤੁਸੀ 20 ਮਈ ਤੋਂ ਲਾ ਸਕਦੇ ਹੋ I
Posted by sukhdeep Singh
Punjab
16-05-2018 06:37 AM
iss di spray tuc paani ton pehla ja baad ch kdo v kar skde ho. coragen di maatra 60ml prati acre hai. mitti di nami de hisaab nal iss nu paani de skde ho. mitti da ladoo vatt ke dekho ki iss da ladoo bn reha hai tan paani ruk ke lgaa deo j nahi bn reha hai tan iss nu paani de deo.
Posted by
--
16-05-2018 06:29 AM
jhone da ik acre da beej 8 killo di paneeri 3 marleya vich lagdi hai . 35 killo beej di paneeri 13 marleya vich beeji jandi hai .
Posted by baljit singh
Punjab
16-05-2018 06:00 AM
Mircha te peeli joo da asar hai jo k garm ate nami vich jyada asr kardi hai . isdi roktham layi tuc malathion50EC@400ml nu 150 litre paani vich mila ke prati acre spray karo.

Posted by ਰਘਵੀਰ ਸਿੰਘ ਸੰਧੂ
Punjab
15-05-2018 11:49 PM
ਵੇਸਟ ਡਿਕੰਪੋਜ਼ਰ ਦਾ ਘੋਲ ਬਣਾਉਣ ਤੋਂ ਸੱਤ ਦਿਨ ਬਾਅਦ ਤਿਆਰ ਹੋ ਜਾਂਦਾ ਹੈ ਤਿਆਰ ਹੋਣ ਤੋਂ ਬਾਅਦ ਇਸਦਾ ਰੰਗ ਚਾਸ਼ਨੀ ਵਰਗਾ ਦਿਖਾਈ ਦਿੰਦਾ ਹੈ ਤਿਆਰ ਘੋਲ ਨੂੰ ਦੁਬਾਰਾ ਵਰਤਣ ਲਈ ਵੀਹ ਲਿਟਰ ਘੋਲ ਵਿਚ ਦੋ ਕਿੱਲੋ ਗੁੜ ਹੋਰ ਪਾ ਦਿਓ ਤੇ ਇਸਨੂੰ ਸੱਤ ਦਿਨ ਲਈ ਰੱਖ ਦਿਓ ਇਸ ਘੋਲ ਦੀ validity lifetime ਹੁੰਦੀ ਹੈ ਇਹ ਇਕ ਜੈਵਿਕ ਘੋਲ ਹੈ ਜੋ ਕਦੇ ਖਰਾਬ ਨਹੀਂ ਹੁੰਦਾ
Posted by AMANPREET SINGH
Punjab
15-05-2018 11:13 PM
Hybrid da matlab hunda hai 2 elements ton tyaar kiti hoyi cheez..jiwe ki 2 vakh vakh varieties nu lai ke ohna di hybridization krwa ditti jandi hai ate ohna dona kisma dia qualities nu ikk de vich lya ditta janda hai ate kisam nu bimaari rodhak kr ditta janda hai ate pakkan da sma ghta vdha ditta janda hai.. Par iss da ikk nuksaan hunda hai. jekar tuc beej hybrid lai ke beej rhe ho tan iss nu agle saal de lyi rakh ke beej nahi skde ho. Tuhanu nwaa beej laina pwega.

Posted by Balwinder Singh
Punjab
15-05-2018 10:29 PM
jekar tusi apne distt de FFDA de office vicho lende ho ta 100 rupees da 1000 bacha milda hai ji.

Posted by daljeet singh
Punjab
15-05-2018 09:42 PM
tusi desi hen di kehdi breed bare pushna chonde ho eh dasso. baki tusi app de pashu palan section vich murgiya bare sari jankari pad sakde ho.

Posted by ਜਗਦੀਪ ਸਿੰਘ
Punjab
15-05-2018 09:39 PM
ਹਾਂ ਜੀ ਤੁਸੀ ਬਰਸੀਮ ਦਾ ਬੀਜ ਰੱਖ ਸਕਦੇ ਹੋ, ਅਪ੍ਰੈਲ ਦੇ ਮਹੀਨੇ ਦੇ ਵਿਚ ਤੁਸੀ ਇਸ ਨੂੰ ਬੀਜ ਬਣਾਉਣ ਦੇ ਲਈ ਛੱਡ ਸਕਦੇ ਹੋI ਇਸ ਤੋਂ 2qtl ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ Iਇਸ ਦੇ ਉੱਪਰ ਬੀਜ ਪਕਾਉਣ ਦੇ ਲਈ ਕੋਈ ਵੀ ਸਪਰੇ ਕਰਨ ਦੀ ਲੋੜ ਨਹੀਂ ਪੈਂਦੀ ਹੈ I

Posted by Harpal Singh
Punjab
15-05-2018 09:29 PM
201 da rice bhoore ton lal rang da hunda hai. iss da rice white nahi hunda hai. ihh kisam 144 din de vich pakkdi hai ate iss da jhaad 31 qtl prati acre hai.

Posted by deep sandhu
Punjab
15-05-2018 09:12 PM
ਲੱਸੀ ਇਕ ਤਰ੍ਹਾਂ ਦੀ ਉਲੀਨਾਸ਼ਕ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੀ ਵਾਲੀ ਬਿਮਾਰੀ ਆਵੇ ਤਾਂ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ 3 ਲੀਟਰ ਖੱਟੀ ਲੱਸੀ ਤੇ ਵਿਚ ਥੋੜੀ ਜਿਹੀ ਫਟਕੜੀ ਮਿਲਾ ਕੇ 100 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰ ਸਕਦੇ ਹੋ

Posted by varinder dhillon
Punjab
15-05-2018 08:59 PM
ihh dono dakar vaahn walia kisma hnn. retle vaahn de vich tuc 27p31, 25p35, 27p63 vargia kisma lgaa skde ho. iss ton ilaava 777 darmaine vaahn de vich lgg jandi hai ate raja 44 retle vaahn de vich lgaa skde ho.

Posted by varinder dhillon
Punjab
15-05-2018 08:56 PM
ihh dono kisma hi wdia hnn. dona de vicho tuc koi v kisam lgaa skde ho jhaad dona da barbar hi awega.

Posted by Harpal Singh
Punjab
15-05-2018 08:22 PM
201 da rice bhoore ton lal rang da hunda hai. iss da rice white nahi hunda hai. ihh kisam 144 din de vich pakkdi hai ate iss da jhaad 31 qtl prati acre hai.

Posted by Amarjeet
Punjab
15-05-2018 08:16 PM
iss nu tuci sannd(bull) to cross krwao , jekar fir v nhi rehndi fir tuci ussnu Lixin-iu 4 gram lgatar 3 din tk bachedani vich bhrwao , ate nal Totavet bolus 10x2 laoo iss nu rojana 1 deo atee agrimin super 1 kilo powder laa ke rojana 50 gram deo ..
Posted by Mandeep dhillon
Punjab
15-05-2018 07:38 PM
beej 3 tra da hunda hai breeder seed,foundation seed ate certified beej. foundation beej nu breeder seed toh tyar kita janda ha National Seed Corporation valo iss beej di genetic purity 99.5% hundi hai.

Posted by Amar jeet
Rajasthan
15-05-2018 07:21 PM
dairy da milk rate agle mahine tkk vaddn de chance hai, agle mahine to new milk rate aaunge..
Posted by ਜਵਾਹਰ ਸਿੰਘ
Punjab
15-05-2018 07:05 PM
ਝੋਟੀ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਝੋਟੀ ਨੂੰ ਹੀਟ ਚ ਲਿਆਉਣ ਲਈ ਵਧੀਆਂ ਕੰਪਨੀ ਦਾ ਮਿਨਰਲ ਮਿਕਚਰ ਪਾਓ,ਕੱਟੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ ਤੇ ਕੱਟੀ ਨੂੰ ਖੁੱਲਾ ਰੱਖੋ ਤਾਂ ਤੇ ਨਾਲ ਹੀ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲ.... (Read More)
ਝੋਟੀ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਝੋਟੀ ਨੂੰ ਹੀਟ ਚ ਲਿਆਉਣ ਲਈ ਵਧੀਆਂ ਕੰਪਨੀ ਦਾ ਮਿਨਰਲ ਮਿਕਚਰ ਪਾਓ,ਕੱਟੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ ਤੇ ਕੱਟੀ ਨੂੰ ਖੁੱਲਾ ਰੱਖੋ ਤਾਂ ਤੇ ਨਾਲ ਹੀ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਤੇ ਇਸ ਦੇ ਨਾਲ ਹੀ 21 ਦਿਨ heatovet ਹੋਮੀਓਪੈਥਿਕ ਮੈਡੀਸਨ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ

Posted by yadvinder singh
Punjab
15-05-2018 06:48 PM
ehe dova kisma private company valo tyar kitiya gayia han jisnu PAU sifarish nhi krdi ehe kisma 135-140 dina da sama laindia han tyar haun layi isdi hor jankari layi tuhanu usse dealer kolo hi jankari milu jis kolo tuci ehe beej leya hai.
Posted by jaskaran singh
Punjab
15-05-2018 06:37 PM
iss de upper 4ml NAA nu prati 15 ltr pani de hisaab nal spray kro. ihna di growth v howegi ate ihh pakk v jange.

Posted by jagmeet brar
Punjab
15-05-2018 06:35 PM
han ji iss nu retli jameen ate 2 number paani de vich lgaa skde ho. ihh pakkan de lyi 150 din tak da sma lai janda hai. iss da jhaad 90man tak hunda hai. par iss di ikk smasya hai ki iss di praali bhut jyaada bndi hai. iss da sarkada bhut hard hunda hai.

Posted by jaskirat singh
Punjab
15-05-2018 06:31 PM
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲ.... (Read More)
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ

Posted by parampal singh
Punjab
15-05-2018 06:28 PM
100 ਗ੍ਰਾਮ ਕਾਲੀਆ ਮਿਰਚਾ ਪੀਸ ਕੇ ਦੇਸੀ ਘਿਓ ਮਿਲਾ ਕੇ ਦੋ ਦਿਨ ਦਿਓ ਤੇ ਨਾਲ ਹੀ ਬਰਫ ਮਲੋ ਤੇ 100 ਗ੍ਰਾਮ ਮਿੱਠਾ ਸੋਢਾ ਦਿਓ ਇਸ ਦੇ ਨਾਲ ਨਵਰਤਨ ਤੇਲ ਦੀ ਮਾਲਿਸ਼ ਕਰੋ ਦਿਨ ਵਿੱਚ ਤਿੰਂਨ ਤੋਂ ਚਾਰ ਵਾਰ.
Posted by Sukhpal singh
Punjab
15-05-2018 06:08 PM
tuci iss nu najdiki doctor to check krwao atee nal 100 gram haldi, 200 gram saro da tel , 250gram dahi ate 250 gram ptase v deo ..
Posted by Manpreet Singh
Punjab
15-05-2018 06:08 PM
dakar jameen maans oh jameen jehdi cheekni mitti vali hundi hai jis vich paani sokan di shakti jyada hundi hai .

Posted by Sukhwinder Singh
Punjab
15-05-2018 05:39 PM
ਇਕ ਮਰਲੇ ਵਿਚ 3x3 ਦੀ ਕਰਮ ਮਾਰੀ ਜਾਂਦੀ ਹੈ 18 ਮਰਲਿਆਂ ਵਿਚ ਤੁਸੀ 54x54 ਦੀਆਂ ਕਰਮਾ ਮਾਰ ਸਕਦੇ ਹੋ

Posted by harppret
Punjab
15-05-2018 05:32 PM
, majj nu balnce diet deni suru kro , sahi khurak te fatt ate dudh nirbhar krda ha baki tuci majj nu Lacup powder dena suru kro , iss nu 50 gram swere ate 50 gram sham nu deo , iss nal fatt ate snf vadd jawega..
Posted by ਲਖਵਿੰਦਰ ਕੁਮਾਰ
Punjab
15-05-2018 05:23 PM
ਇਹ ਇਕ ਪ੍ਰਾਈਵੇਟ ਕਿਸਮ ਹੈ ਤੇ ਇਸਦੀ ਜਾਣਕਾਰੀ ਤੁਹਾਨੂੰ ਲੋਕਲ ਡੀਲਰ ਕੋਲੋਂ ਹੀ ਮਿਲ ਸਕਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












