
Posted by virpal singh
Punjab
16-05-2018 01:18 PM
hybrid kisma private companies tyar krdiya ne jihna nu jldi rog nhi lgda ate jhad v vadd hunda hai jive ke sava 127 hybrid kism hai ate isda jhad 32 quintal prti acre rehnda hai,Rallis-666 da jhad 35-40 quintal prti acre rehnda hai ate ehe kism 110-120 dina ch tyar ho jandi hai ja fir tuci 5050 signet di hybrid kism jisda jhad 80-90 mann prti acre rehnda hai ate 120-130 dina ch tyar haun vali kism la sakde ho.

Posted by mahinder singh
Punjab
16-05-2018 12:44 PM
ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ 700-1000 ml ਸਟੌਪ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ ਇਸ ਨਾਲ ਖੇਤ ਵਿਚ ਨਦੀਨ ਘਟ ਉਗਦੇ ਹਨ ਇਸ ਤੋਂ ਬਾਦ ਜੇਕਰ ਨਦੀਨ ਫ਼ਸਲ ਉਗਣ ਤੋਂ ਬਾਅਦ ਘਟ ਦਿਖਾਈ ਦੇਣ ਤਾ ਹੇਠ ਨਾਲ ਨਦੀਨ ਖੇਤ ਵਿੱਚੋ ਕੱਢੇ ਜਾ ਸਕਦੇ ਹਨ ਇਸ ਤੋਂ ਇਲਾਵਾ ਅਲੱਗ ਅਲੱਗ ਨਦੀਨਾਂ ਦੇ ਹਿਸਾਬ ਨਾਲ ਅਲੱਗ ਸਪਰੇ ਕੀਤੀ ਜਾਂਦੀ ਹੈ

Posted by ਹਰਨੇਕ ਸਿੰਘ
Punjab
16-05-2018 12:30 PM
nahi ji tuc zinc ate DAP ikathi nahi paa skde ho. zinc nu urea de nal mix kr ke paa skde ho. ate baad de vich DAP paa skde ho. ihh tuc mukh khet de vich paneeri nu lgaun de sme khaadan paunia hnn..ihna di varto da shi sma paneeri ropan ton 18 din baad hunda hai.
Posted by Amarjeet singh
Punjab
16-05-2018 12:29 PM
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤ.... (Read More)
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

Posted by Rajvir Singh
Punjab
16-05-2018 12:20 PM
ਹਾਂਜੀ ਦੇ ਸਕਦੇ ਹੋ , ਪਰ ਰੋਟੀਆਂ ਪੂਰੀ ਤਰ੍ਹਾਂ ਭਿਗੋ ਕੇ ਦਿਓ , ਤੁਸੀ ਰਾਤ ਨੂੰ ਰੋਟੀਆਂ ਨੂੰ ਭਿਗੋ ਦਿਓ ਅਤੇ ਸਵੇਰੇ ਪਸ਼ੂ ਨੂੰ ਖਵਾ ਦਿਓ , ਇਸ ਨੂੰ ਕਿਸੇ ਵੀ ਪਸ਼ੂ ਨੂੰ ਦੇ ਸਕਦੇ ਹੋ , ਪਰ ਰੋਟੀਆਂ ਪੂਰੀ ਤਰ੍ਹਾਂ ਭਿੱਜਿਆ ਹੋਣੀਆਂ ਚਾਹੀਦਾ ਹੈ
Posted by Manpreet Singh
Punjab
16-05-2018 11:47 AM
Dono khadan hi wdia hnn. roodi di khaad jinni uraani howegi onni hi wdia hundi hai. roodi di khaad 6 ton prati acre paa skde ho. Murgia wali khaad tuc 2 ton prati acre paa skde ho. murgia wali khaad lod ton vadh na pao, kyuki ihh fasal nu heat kr dindi hai jis nal fasal mach jandi hai.

Posted by gagan
Punjab
16-05-2018 11:45 AM
Horticulture di training tuci kise private nursery jo ki govt toh registered hove othe lva sakde ho ja fir isdi hr jankari tuci KVK ja ke lay sakde ho jithe ehna courses related kaafi training programme PAU te ICAR valo chlaye jande ne.
Posted by mandeep singh
Punjab
16-05-2018 11:43 AM
ਝੋਨੇ ਵਾਲੀ ਮਸ਼ੀਨ ਦੀ ਜਾਣਕਾਰੀ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ 0161 240 1960 ਇਸ ਨੰਬਰ ਤੇ ਫੋਨ ਕਰਕੇ ਤੁਸੀ ਓਹਨਾ ਨਾਲ ਸੰਪਰਕ ਕਰ ਸਕਦੇ ਹੋ

Posted by jagmeet brar
Punjab
16-05-2018 11:41 AM
ihh kyi var jyaada paani de kaarn patte peele paine shuru ho jande hnn. jdo nami di maatra ghat ho jayegi tan ihh peelapan door ho jawega.

Posted by Harinderpal singh
Punjab
16-05-2018 11:35 AM
preet 6049 tractor 8ft rotavetor khich sakda hai .

Posted by manveer Singh Maan
Punjab
16-05-2018 11:26 AM
harit 2722 jhone di private kism hai jisnu PAU sifarish nhi krdi is beej di jankari tuhanu ohi dealer de sakda hai jis kolo tuci ehe beej leya hai.

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
16-05-2018 11:24 AM
ਝੋਨੇ ਦੀ ਸਿੱਧੀ ਬਿਜਾਈ ਪੰਜਾਬ ਵਿਚ ਕਈ ਕਿਸਾਨਾਂ ਵਲੋਂ ਕੀਤੀ ਜਾਂਦੀ ਹੈ ਜਿਸ ਵਿਚ ਉਹ ਸਫਲ ਵੀ ਰਹੇ ਹਨ ਸਿਧਿ ਬਿਜਾਈ ਵਿਚ ਨਦੀਨਾਂ ਦੀ ਸਮਸਿਆ ਜ਼ਿਆਦਾ ਆਉਂਦੀ ਹੈ ਜਿਸ ਕਾਰਨ ਝੋਨੇ ਦਾ ਖਾਸ ਧਯਾਨ ਰੱਖਣਾ ਪੈਂਦਾ ਹੈ ਜ਼ਿਆਦਾ ਨਦੀਨਨਾਸ਼ਕ ਦਾ ਇਸਤੇਮਾਲ ਕਰਨਾ ਪੈਂਦਾ ਹੈ
Posted by jagpal sidhu028@gmail.com
Punjab
16-05-2018 11:17 AM
ਇਹ ਕਿਸਮ ਤੁਹਾਨੂੰ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਊਗੀ

Posted by jagmeet singh
Punjab
16-05-2018 11:13 AM
isdi roktham layi tuc400 ml Malathion 50EC nu 150 litre pani vich mila ke prati acre spray karo.
Posted by Gurjit Singh
Punjab
16-05-2018 11:00 AM
ਜੇਕਰ ਜਮੀਨ ਡਾਕਰ ਹੈ ਤਾ PR ਦੀ ਕੋਈ ਵੀ ਕਿਸਮ ਜਿਵੇ 111,113,114,115,,118,120,121,122,124,126,127,Br105,Cr212 ਲਾ ਸਕਦੇ ਹੋ ਜੇਕਰ ਜਮੀਨ ਰੇਤਲੀ ਹੈ ਤਾ ਤੁਸੀ 27p31,25p35,27p67, raja44,45,5050 ਵਰਗੀਆਂ ਕਿਸਮ ਲਾ ਸਕਦੇ ਹੋ
Posted by Manpreet Singh
Punjab
16-05-2018 10:25 AM
Isdi jankari tuci is number 0164 - 2274487 te call kr ke lay sakde ho.

Posted by sehaj Aujla
Punjab
16-05-2018 10:23 AM
PR-118 da vadiya beej tuhanu PAU ludhiana ja fir KVK toh mil jave ga.
Posted by sonu
Punjab
16-05-2018 10:04 AM
tuci PR-201 kism da beej tuci PAU ludhiana ja fir KVK toh lay sakde ho.

Posted by khushwinder singh
Punjab
16-05-2018 10:03 AM
ਫਲ ਦੀ ਮੱਖੀ: ਇਹ ਬਹੁਤ ਨੁਕਸਾਨਦਾਇਕ ਕੀੜਾ ਹੈ ਮਾਦਾ ਮੱਖੀ ਫ਼ਲ ਦੀ ਉੱਪਰਲੀ ਸਤ੍ਹਾ ਤੇ ਆਂਡੇ ਦਿੰਦੀ ਹੈ ਅਤੇ ਬਾਅਦ ਵਿੱਚ ਉਹ ਕੀੜੇ ਫਲ ਦੇ ਗੁੱਦੇ ਨੂੰ ਖਾਂਦੇ ਹਨ ਜਿਸ ਕਰਕੇ ਫਲ ਸੜਨਾ ਸ਼ੁਰੂ ਹੋ ਜਾਂਦਾ ਹੈ
ਨੁਕਸਾਨੇ ਫਲ ਨੂੰ ਖੇਤ ਵਿੱਚੋ ਪੁੱਟ ਕੇ ਨਸ਼ਟ ਕਰ ਦਿਉ ਜੇਕਰ ਨੁਕਸਾਨ ਨਜ਼ਰ ਆਵੇ ਤਾਂ ਸ਼ੁਰੁਆਤੀ ਸਮੇਂ ਵਿੱਚ ਨੀਮ ਸੀਡ ਕਰਨਾਲ ਐਕਸਟਰੈਟ 50 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮ.... (Read More)
ਫਲ ਦੀ ਮੱਖੀ: ਇਹ ਬਹੁਤ ਨੁਕਸਾਨਦਾਇਕ ਕੀੜਾ ਹੈ ਮਾਦਾ ਮੱਖੀ ਫ਼ਲ ਦੀ ਉੱਪਰਲੀ ਸਤ੍ਹਾ ਤੇ ਆਂਡੇ ਦਿੰਦੀ ਹੈ ਅਤੇ ਬਾਅਦ ਵਿੱਚ ਉਹ ਕੀੜੇ ਫਲ ਦੇ ਗੁੱਦੇ ਨੂੰ ਖਾਂਦੇ ਹਨ ਜਿਸ ਕਰਕੇ ਫਲ ਸੜਨਾ ਸ਼ੁਰੂ ਹੋ ਜਾਂਦਾ ਹੈ
ਨੁਕਸਾਨੇ ਫਲ ਨੂੰ ਖੇਤ ਵਿੱਚੋ ਪੁੱਟ ਕੇ ਨਸ਼ਟ ਕਰ ਦਿਉ ਜੇਕਰ ਨੁਕਸਾਨ ਨਜ਼ਰ ਆਵੇ ਤਾਂ ਸ਼ੁਰੁਆਤੀ ਸਮੇਂ ਵਿੱਚ ਨੀਮ ਸੀਡ ਕਰਨਾਲ ਐਕਸਟਰੈਟ 50 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ 10 ਦਿਨਾਂ ਦੇ ਫਾਸਲੇ ਤੇ 3-4 ਵਾਰ ਮੈਲਾਥਿਆਨ 20 ਮਿ:ਲੀ:+ 100 ਗ੍ਰਾਮ ਗੁੜ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰਦੇ ਰਹੋ

Posted by Sofi ishfaq
Jammu & Kashmir
16-05-2018 09:55 AM
कृषि को फसल पौधों या पशुधन उत्पादों की खेती और / या उत्पादन के रूप में परिभाषित किया जा सकता है
Posted by Manpreet Singh
Punjab
16-05-2018 09:52 AM
ik acre vich 6 tonn roodi di khaad paun nal 35 killo urea di bachat hundi hai .jekar murhiyan di khad 6 tonn prti acre paunde ho ta adhi nitrogen di bachat hundi hai .
Posted by Hargobind
Punjab
16-05-2018 09:50 AM
Tori ate pethe diyan vla te fal lagn layi NPK19:19:19@1kg nu 150 litre pani vich mila ke prati acre spray karo.
Posted by Lakhvir Singh
Punjab
16-05-2018 09:49 AM
Ehna di bijayi tuci 20 May toh kar sakde ho ate 1 acre layi 8 kilo beej di vertoh kro.
Posted by Hargobind
Punjab
16-05-2018 09:48 AM
pili usha da jhaad 35-40 quintal prati acre hunda hai . eh 155 din da sma laindi hai pakkan layi .
Posted by hs Sandhu
Punjab
16-05-2018 09:42 AM
tuci cow nu 250 gram mitha soda, 250 gram kalmi shora, 250 gram jo khal, ate 250 gram fatkadi deo , fatkdi nu tawee te garam krke fir uss nu ragarr ke usda powder bnaa lyo, ate enna saria da powder bnna ke rojana 50 gram swere khalii pett deo, isde nal pregstay gold powder de 2-2 chamch swere sham deo , iss nal farak paa jawega...
Posted by Amarjeet singh
Punjab
16-05-2018 09:40 AM
dono kisma de beej vadiya han 122 kism da jhad 31.5 qtl prti acre hai te 145 dina ch tyar hundi hai te 124 kism da jhad 30.5 qtl prti acre hai ate ehe kism 135 dina ch tyar ho jandi hai.
Posted by Manpreet Singh
Punjab
16-05-2018 09:38 AM
Is toh ilwa Tata di Rallis 666 kism aundi hai jo 110-120 dina ch tyar ho jandi hai.
Posted by Amarjeet singh
Punjab
16-05-2018 09:37 AM
पीआर 122 और 124 : यह किस्में पीएयू की तरफ से सिफारिश किस्में हैं पीआर 122 की उपज 31.5 क्विंटल प्रति एकड और इसे तैयार होने के लिए 147 दिन का समय होता हैं पीआर 124 की उपज 30.5 क्विंटल प्रति एकड होती हैं और इसे तैयार होने के लिए 135 दिनो का समय लगता हैं.
Posted by SUMIT
Haryana
16-05-2018 09:35 AM
कृप्या आप अपना स्वाल विस्तार से पूछे कि आपने कौन सी फसल के पौधे तैयार करने हैं ताकि आपको इसके बारे में पूरी जानकारी दी जा सके
Posted by pardeep Singh
Punjab
16-05-2018 09:27 AM
late bijayi layi tuc saria kisma hi lgaa skde ho jiwe ki PR 111, 113, 114, 115, 118, 121, 122, 124, 126, 127 raja 44, 666, raja 45, 777 etc.

Posted by Simranjeet Singh
Punjab
16-05-2018 09:24 AM
ik acre da 8 killo beej 3 marleya vich lagda hai . 40 killo beej di paneeri layi 15 marle jga di lod paindi hai.

Posted by Makhan Singh
Punjab
16-05-2018 08:55 AM
Isdi jankari tuci is number 9417756157 te call kar ke lay sakde ho.

Posted by Amanpreet singh
Punjab
16-05-2018 08:55 AM
3 no. pani de vich koi v kisam sifarish nahi kiti jandi jekar nal kassi da paani lagda hai ta tuc 27p31,25p35,27p63,raja 44,45,5050 vargiyan kisma la sakde ho .
Posted by satnam singh
Punjab
16-05-2018 08:54 AM
wall vali tori di may vich bijayi kiti ja sakdi hai . is to ilava tuc june vich kheera, bengan, bhindi vargiyan kisma la sakde ho .
Posted by ਬੇਅੰਤ ਸਿੰਘ
Punjab
16-05-2018 08:48 AM
ਕਿਰਪਾ ਕਰਕੇ ਇਸ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by Gurpreet singh
Punjab
16-05-2018 08:18 AM
S97 ik private kisam hai te isde jhaad bare jankari tuhanu local dealer to hi mil sakdi hai . is kisam to ilava tuc SL44, Punjab Sudex Chari-1, Punjab Sudex Chari-1 la sakde ho.

Posted by Gurpreet Dhillon
Punjab
16-05-2018 08:18 AM
jekar bakri dudharu hove ta oh gaban hon to 2 month baad dud to hat jandi hai. dud to hatna hi gaban hon di nishani hai . hor koe tareeka nahi hai ji.

Posted by Buta singh
Punjab
16-05-2018 07:55 AM
Karan Bhog-521 da jhad 28-30 qtl prti acre rehnda hai ate ehe kalr jameen te namkeen pani ch v ho jandi hai.Isdi hor jankari layi tuci is number 9813173102 te samprak kr sakde ho.Isde mandikarn baare hje kuch nhi khea ja sakda is baare sarkar de nirdesh anusar hi isda mandikarn kita jave ga.

Posted by Amarjit
Punjab
16-05-2018 07:33 AM
tuci cow nu Metablite powder di rojana 1 puddi deni suru kro , iss nal pashu nu enegry milegi ate duudh vich farak pwega..
Posted by Lakhvir Singh
Punjab
16-05-2018 07:27 AM
ਬੈਂਗਣ ਦੀ ਫ਼ਸਲ ਨੂੰ 55 ਕਿਲੋ ਯੂਰੀਆ ,155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ ਮਾਤਰਾ ਪ੍ਰਤੀ ਏਕੜ ਵਿੱਚ ਲੋੜ ਹੁੰਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












