Experts Q&A Search

Posted by sukhjinder Brar
Punjab
17-05-2018 08:37 AM

Maharashtra
05-17-2018 06:15 AM
ਨਦੀਨ ਨਾਸ਼ਕ ਦਾ ਛਿੜਕਾਵ ਕਰਨ ਤੋਂ ਇਕ ਜਾ ਦੋ ਦਿਨ ਬਾਅਦ ਖੇਤ ਨੂੰ ਪਾਣੀ ਲਾ ਸਕਦੇ ਹੋ.
Posted by ਵੀਰ ਸੰਧੂ
Punjab
17-05-2018 08:35 AM

Maharashtra
05-17-2018 05:25 AM
waste decomposer ik jaivik ghol hai jisda istemal tuc fasl te chidkav karke ya sinchayi vale paani nal mila ke sichayi kar sakde ho. isde istemal nal fasl nu sare tat milde han.
Posted by Manpreet Singh
Punjab
17-05-2018 08:19 AM

Punjab
05-17-2018 08:48 AM
Posted by ਰਸਪਰੀਤ ਸਿੰਘ ਢਿੱਲੋਂ
Punjab
17-05-2018 08:04 AM

Punjab
05-17-2018 03:38 PM
ਉਸ ਨੂੰ xnel 1gm ਤੇ c-carb 30ml ਰੋਜਾਨਾ 3ਦਿਨ ਲਾਉ ਨਾਲ ਹੀ Lactomood 15ml 10 ਬੂੰਦਾਂ ਦਿਨ ਵਿਚ 4-5ਵਾਰੀ ਰੋਟੀ ਤੇ ਪਾ ਕੇ ਦਿਉ.
Posted by naveen kumar
Punjab
17-05-2018 08:02 AM

Maharashtra
05-17-2018 06:30 AM
किन्नू के पौधे में की रोकथाम के लिए आप Imidacloprid 17.8 % SL@80-100 मिली को 150 लीटर पानी के साथ मिलाकर प्रति एकड पर स्प्रे कर सकते हैं.
Posted by Manpreet Singh
Punjab
17-05-2018 08:00 AM

Maharashtra
05-17-2018 05:43 AM
666 jhone di kisam karanal seeds di super gold 666 ate Rallis rill 666 nam di kisam aundi hai . eh hybrid kisma han.
Posted by 1095
Punjab
17-05-2018 07:50 AM

Punjab
05-17-2018 08:50 AM
Posted by 1095
Punjab
17-05-2018 07:31 AM

Punjab
05-17-2018 03:43 PM
Aap use Intavita NH 300ml 10ml rojana de or sath me use ostovet enriched da calcium 1 litter 50ml rojana de
Posted by gurjant singh
Punjab
17-05-2018 07:27 AM

Chandigarh
05-17-2018 05:46 AM
2 ਨੰਬਰ ਪਾਣੀ ਵਿਚ ਤੁਸੀ 777 ਕਿਸਮ ਲਾ ਸਕਦੇ ਹੋ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਤੋਂ ਇਲਾਵਾ ਤੁਸੀ 27p31,27p63,25p35,TR81, 2lakh 12 ਵਰਗੀਆਂ ਕਿਸਮਾਂ ਵੀ ਲਾ ਸਕਦੇ ਹੋ.
Posted by jashan
Punjab
17-05-2018 07:26 AM

Punjab
05-21-2018 03:57 PM
ehh injection tuahnu 300-400 rupess tk mill jawega...
Posted by Kamaldeep Singh
Punjab
17-05-2018 07:20 AM

Punjab
05-17-2018 08:54 AM
1121 di  paneeri tuc 10 june ton lgaa skde ho ate is nu 10 july tak mukh khet vich lga skde ho.
Posted by ਗਗਨਦੀਪ ਸਿੰਘ
Punjab
17-05-2018 07:09 AM
Punjab
05-17-2018 06:46 AM
ਹਾਂਜੀ ਤੁਸੀ ਇਸ ਦਵਾਈ ਦੀ ਵਰਤੋਂ ਸੁੰਡੀ ਰੋਕਣ ਲਈ ਕਰ ਸਕਦੇ ਹੋ I ਇਸਦੀ ਸਪਰੇ ਤੁਸੀ 280-300 ml ਪ੍ਰਤੀ ਏਕੜ ਚ ਕਰੋ I
Posted by jagdeep Singh
Punjab
17-05-2018 07:03 AM
Punjab
05-17-2018 03:51 PM
ਇਸ ਨੂੰ Zenvet 6gm ਦੀ ਗੋਲੀ ਦਿਉ ਤੇ ਨਾਲ ਹੀ Avil 10ml ਤੇ Oxytetracycline LA 30ml ਦਾ ਟੀਕਾ ਲਗਵਾਉ.
Posted by jasvir singh sran
Punjab
17-05-2018 07:03 AM

Punjab
05-17-2018 07:54 AM
June vich vad sakde hai
Posted by harbhajan singh
Punjab
17-05-2018 06:31 AM

Punjab
05-17-2018 06:52 AM
Posted by ਬੂਟਾ ਸਿੰਘ ਗਿੱਲ
Punjab
17-05-2018 06:30 AM

Punjab
05-17-2018 03:54 PM
Vet Mankind, Virbac, Intas carus ਆਦਿ ਕੰਪਨੀਆਂ ਚੋਂ ਕੋਈ ਵੀ ਲੈ ਲੋ
Posted by himanshu bhatt
Uttar Pradesh
17-05-2018 06:20 AM

Chandigarh
05-17-2018 04:13 AM
Posted by Harpreet Singh Gill
Punjab
17-05-2018 04:54 AM

Punjab
05-17-2018 05:55 AM
Posted by avtar Singh
Punjab
17-05-2018 02:36 AM

Punjab
05-18-2018 07:31 AM
ਕੋਈ ਦਵਾਈ ਦੇਣ ਦੀ ਜਰੂਰਤ ਨਹੀ ਹੈ ਪਰ ਸਹੀ ਖੁਰਾਕ ਦੇ ਨਾਲ ਨਾਲ ਮਾਰਕੀਟ ਵਿੱਚੋ ਸਹੀ ਕੋਈ ਵਿਟਾਮਿਨ ਜਾਂ ਪਾਊਡਰ ਲਿਆ ਕੇ ਦੇਣਾ ਸ਼ੁਰੂ ਕਰੋ
Posted by Mohd Hashir
Chattisgarh
17-05-2018 01:18 AM

Punjab
05-18-2018 07:11 AM
छत्तीसगढ़ में धान,मक्की,कनक,सोयाबीन,दालें आदि की फसले बीज सकते है इनका मंडीकरण अन्य फसलों से जल्दी हो जाता है और मुनाफा भी हो जाता है I
Posted by Satpal
Punjab
16-05-2018 11:09 PM

Punjab
05-17-2018 06:02 AM
nahi ji iss da koi nuksaan nahi hai. Par iss nu urea 18 din te pao tan jyaada wdia hai.
Posted by Satpal
Punjab
16-05-2018 11:05 PM

Punjab
05-17-2018 06:51 AM
Posted by Harjeet Singh Sidhu
Punjab
16-05-2018 11:04 PM

Punjab
05-17-2018 05:56 AM
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬ.... (Read More)
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Posted by Hardev Singh Khiala
Punjab
16-05-2018 10:59 PM

Punjab
05-17-2018 05:58 AM
Posted by naveen kumar
Punjab
16-05-2018 10:53 PM

Punjab
05-17-2018 12:42 AM
ihh dono kisma hi wdia kisma hnn. ihna kisma da jhaad 11-13 qtl prati acre hai. US 71 takde vaahn wali kisam hai ate US 51 darmiane vaahn de vich lagg jandi hai.
Posted by fanie ngoruh
Uttarakhand
16-05-2018 10:30 PM

Maharashtra
05-17-2018 04:14 AM
सनई एक तेजी से उगने वाली फलीदार फसल है जो रेशे और हरी खाद के लिए उगाई जाती है जब इसे मिट्टी में मिलाया जाता है तो यह खारेपन और खनिजों के नुकसान को रोकता है और मिट्टी में नमी बनाई रखता है यह भारत में उगाई जाने वाली मुख्य फसल है और इसके इलावा भारत में यह महांराष्ट्र, मध्य प्रदेश, बिहार, राज्यस्थान, उड़ीसा और यू पी .... (Read More)
सनई एक तेजी से उगने वाली फलीदार फसल है जो रेशे और हरी खाद के लिए उगाई जाती है जब इसे मिट्टी में मिलाया जाता है तो यह खारेपन और खनिजों के नुकसान को रोकता है और मिट्टी में नमी बनाई रखता है यह भारत में उगाई जाने वाली मुख्य फसल है और इसके इलावा भारत में यह महांराष्ट्र, मध्य प्रदेश, बिहार, राज्यस्थान, उड़ीसा और यू पी राज्यों में हरी खाद के लिए उगाई जाती है सनई सेम वाली ज़मीनों को छोड़कर हर तरह की ज़मीनों में उगाई जा सकती है पर रेतली चिकनी या चिकनी मिट्टी वाली ज़मीनें सबसे अनुकूल हैं प्रसिद्ध किस्में: Narendra sanai 1, PAU 1691, Ankur, Swastik, T 6 , K 12 ..ज़मीन को अच्छी तरह जोतकर भुरभुरा कर लें बीजने से पहले ज़मीन में अच्छी नमी होनी ज़रूरी है अच्छी नमी बीज को अंकुरन में मदद करती है हरी खाद के लिए फसल को बीजने का सही समय अप्रैल से जुलाई है बीज के लिए तैयार की फसल को जून महीने में बोया जाता हैं जब फसल को हरी खाद के लिए बोया जाता है तब इसकी बिजाई छींटे द्वारा की जाती है बीज के लिए फसल को बीजने के समय पंक्ति से पंक्ति का फासला 45 सैं.मी. रखें हरी खाद के लिए 20 किलोग्राम बीज प्रति एकड़ के लिए काफी है और बीज के लिए 10 किलोग्राम बीज प्रति एकड़ बोयें एस एस पी 100 किलो की प्रति एकड़ में आवश्यकता होती है सनई की फसल के लिए 2—3सिंचाइयों की आवश्यकता होती है
Posted by ਰਘਵੀਰ ਸਿੰਘ ਸੰਧੂ
Punjab
16-05-2018 10:16 PM

Punjab
05-17-2018 06:48 AM
Posted by ਨਿਸ਼ਾਨ ਸਿੰਘ ਸੰਧੂ
Punjab
16-05-2018 10:09 PM

Punjab
05-17-2018 04:13 AM
KVK abohar da helpline number ehe hai 01634-220123 tuci iss number te samprak kar sakde ho.
Posted by anteshwar
Karnataka
16-05-2018 09:47 PM

Chandigarh
05-17-2018 04:46 AM
कृपया बतायें आप कौन से वृक्ष की खेती करना चाहते हैं
Posted by satinder Singh
Punjab
16-05-2018 09:38 PM

Punjab
05-16-2018 09:52 PM
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.dakar jameen de vich iss da jhaad wdia hai. maade paani ate halke vaahn de vich iss da jhaad ghat janda hai.
Posted by deep sandhu
Punjab
16-05-2018 09:34 PM

Punjab
05-17-2018 06:05 AM
Posted by Satwinderbeer
Punjab
16-05-2018 09:31 PM

Punjab
05-16-2018 09:53 PM
1 number paani de vich tuc CR 212, PR 111, 118, 121,122,126,124,127,PUSA 44, raja 45 , sava 127 vargia kisma lgaa skde ho.
Posted by palwinder singh
Punjab
16-05-2018 09:26 PM

Punjab
05-16-2018 09:59 PM
ihna de vich 110 kg urea prati acre de hisaab nal paa skde ho. iss urea nu paneeri nh mukh khet de vich lgaun ton 18 dina de baad pauna shuru kr deo. jekar jameen de vich paani ghat khad da hai tan tuc DAP 27 kg prati acre de hisaab nal paa skde ho. jekar kanak de vich DAP paayi hai tan DAP paun di lod nahi hai. iss urea da pehla hissa 18 dina baad duja hisaa pehli urea ton 15 dina baad ate teeja hisaa odo pao jdo jhone di paneeri 40-45 dina di ho jawe. zinc 21% wali 25 kg ja 33%@17 kg prati acre de hisaab nal pehli urea de nal paa skde ho.
Posted by ਗੁਰਪ੍ਰੀਤ ਸਿੰਘ ਗਿੱਲ
Punjab
16-05-2018 09:16 PM

Punjab
05-17-2018 06:49 AM
Posted by piara singh
Punjab
16-05-2018 09:12 PM

Punjab
05-16-2018 03:51 PM
ਤੁਸੀ ਗਾਂ ਨੂੰ ਖੁਰਾਕ ਵਧਿਆ ਦਿਓ , ਹਰਾ ਚਾਰਾ ਅਤੇ ਫੀਡ ਵਧਿਆ ਮਾਤਰਾ ਵਿਚ ਪਾਓ , ਗਾ ਦਾ ਲੇਵਾ ਵਧਾਉਣ ਲਈ virbac ਕੰਪਨੀ ਦਾ anablight ਜਾਂ megablight ਸੂਣ ਤੋਂ 2 ਮਹੀਨੇ ਪਹਿਲਾ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ ਇਹ ਪੁੜੀਆ ਵੀ ਆਉਦੀਆ ਹਨ ਤੇ ਲਿਕਵਡ ਰੂਪ ਵਿੱਚ ਵੀ ਆਉਦਾ ਹੈ ਅਤੇ ਉਸ ਨੂੰ Intavita-nh liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਸ਼ਾਮ ਨੂੰ ਦਿਓ ਇਸ ਨਾਲ ਵਧਿਆ ਲੇਵਾ ਹੋ ਜਾਵੇਗਾ
Posted by Iqbal
Punjab
16-05-2018 09:05 PM

Chandigarh
05-17-2018 04:25 AM
ik acre makki de vich Urea 155 killo , DAP 55 killo ya 150 killo SSP , 20 killo Potash ate 8 killo Zinc di lod paindi hai .Urea nu tuc 3 hissiyan vich kuch dina de fasle te pa sakde ho .
Posted by sukhdeep Singh
Punjab
16-05-2018 08:56 PM

Punjab
05-16-2018 03:34 PM
tuci uss nu balnce diet deo, uss nu vdemia di khall di jgah soyabenn di khal deni suru kro , ate usdi feed vich guar churi di matra nu vdha deo, bakki uss nu Agrimin super powder dena suru kro , iss nu 50 gram rojana deo, iss nal jhoti heet vich aa javegi,..
Posted by bhajan singh
Punjab
16-05-2018 08:49 PM

Punjab
05-16-2018 09:13 PM
Posted by Yuvraj janwa
Rajasthan
16-05-2018 08:41 PM

Punjab
05-17-2018 03:52 PM
पशु को आप जो भी फीड दें रहे हैं उसे वही देते रहे और उसकी खुराक अच्छी होनी चाहिऐं , रोजाना गुड का शर्बत भी देना शुरू करें बाकि जिस कमरे में पशु रहते हैं वो कमरा ठंडा होना चाहिऐं इसके लिए आप कूलर आदि का प्रयोग कर सकते हैं , इसके साथ उनको Intalite oral पाउडर रोजाना 30 ग्राम दें सकते हैं इससे पशु को दूध कम नहीं होता हैं और सही .... (Read More)
पशु को आप जो भी फीड दें रहे हैं उसे वही देते रहे और उसकी खुराक अच्छी होनी चाहिऐं , रोजाना गुड का शर्बत भी देना शुरू करें बाकि जिस कमरे में पशु रहते हैं वो कमरा ठंडा होना चाहिऐं इसके लिए आप कूलर आदि का प्रयोग कर सकते हैं , इसके साथ उनको Intalite oral पाउडर रोजाना 30 ग्राम दें सकते हैं इससे पशु को दूध कम नहीं होता हैं और सही ढंग से विकास होता रहता हैं.
Posted by Harjinder Singh
Punjab
16-05-2018 08:30 PM

Punjab
05-16-2018 09:16 PM
Posted by sandeep singh
Punjab
16-05-2018 08:19 PM

Punjab
05-17-2018 06:13 AM
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
Posted by Ranjit Singh
Punjab
16-05-2018 08:07 PM

Haryana
05-17-2018 04:20 AM
ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 125-130 ਦਿਨ ਦਾ ਸਮਾਂ ਲੈਂਦੀ ਹੈ ਇਹ pioneer ਦੀ ਹਾਈਬ੍ਰਿਡ ਕਿਸਮ ਹੈ
Posted by Ranjit Singh
Punjab
16-05-2018 08:03 PM

Maharashtra
05-17-2018 04:31 AM
ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 125-130 ਦਿਨ ਦਾ ਸਮਾਂ ਲੈਂਦੀ ਹੈ ਇਹ pioneer ਦੀ ਹਾਈਬ੍ਰਿਡ ਕਿਸਮ ਹੈ ਇਸਨੂੰ ਤੁਸੀ ਰੇਤਲੀ ਤੇ ਦੋ ਨੰਬਰ ਪਾਣੀ ਵਿਚ ਵੀ ਲੈ ਸਕਦੇ ਹੋ ਖਾਦ ਦੀ ਮਾਤਰਾ ਤੁਸੀ ਪੰਜਾਹ ਕਿੱਲੋ ਯੂਰੀਆ ਆਖਰੀ ਕੱਦੂ ਸਮੇਂ ਖੇਤ ਵਿਚ ਪਾ ਸਕਦੇ ਹੋ ਇਕ ਏਕੜ ਵਿਚ DAP ਦੀ ਮਾਤਰਾ 27 ਕਿੱਲੋ ਤੇ ਪੋਟਾਸ਼ ਦੀ ਮਾਤਰਾ 20 ਕਿੱਲੋ ਦੀ ਜਰੂਰਤ ਹੁੰਦੀ ਹੈ ਬਾਕੀ 80 ਕਿੱਲੋ ਯੂਰ.... (Read More)
ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 125-130 ਦਿਨ ਦਾ ਸਮਾਂ ਲੈਂਦੀ ਹੈ ਇਹ pioneer ਦੀ ਹਾਈਬ੍ਰਿਡ ਕਿਸਮ ਹੈ ਇਸਨੂੰ ਤੁਸੀ ਰੇਤਲੀ ਤੇ ਦੋ ਨੰਬਰ ਪਾਣੀ ਵਿਚ ਵੀ ਲੈ ਸਕਦੇ ਹੋ ਖਾਦ ਦੀ ਮਾਤਰਾ ਤੁਸੀ ਪੰਜਾਹ ਕਿੱਲੋ ਯੂਰੀਆ ਆਖਰੀ ਕੱਦੂ ਸਮੇਂ ਖੇਤ ਵਿਚ ਪਾ ਸਕਦੇ ਹੋ ਇਕ ਏਕੜ ਵਿਚ DAP ਦੀ ਮਾਤਰਾ 27 ਕਿੱਲੋ ਤੇ ਪੋਟਾਸ਼ ਦੀ ਮਾਤਰਾ 20 ਕਿੱਲੋ ਦੀ ਜਰੂਰਤ ਹੁੰਦੀ ਹੈ ਬਾਕੀ 80 ਕਿੱਲੋ ਯੂਰੀਆ ਤੁਸੀ 3 ਹਿੱਸਿਆਂ ਵਿਚ 45 ਦੀਨਾ ਦੇ ਫਾਸਲੇ ਤੇ ਪਾ ਸਕਦੇ ਹੋ
Posted by satinder Singh
Punjab
16-05-2018 07:56 PM

Punjab
05-17-2018 12:47 AM
Posted by Gurpreet singh
Punjab
16-05-2018 07:48 PM

Punjab
05-17-2018 06:54 AM
jekar dona di packing alag alag aa rhi hai ate upper dona de name alag alag hnn tan varieties da fark hai. Dealer de kehn de nal variety same nahi hundi hai. tuc ihna dona di packing ate name dekh skde ho. har ikk variety de nam change hon de nal uss da jhaad , uss da pakkan da sma, uss da uggan da mitti da hisaab sbh kuj change ho janda hai.
Posted by jaspreet
Punjab
16-05-2018 07:21 PM

Maharashtra
05-17-2018 04:39 AM
TR 204 nam di koi kisam nahi hai .TR81 kisam hai, is kisam da jhaad 30-32 qtl prati acre hai..ihh darmiania jameena de vich ugaunyog kisam ha. 204 kisam da poora nam RH 204 hai. eh private kisam hai . eh 120-126 din laindi hai pakkan layi. isda jhaad 28-30 quintal prati acre hunda hai .
Posted by satinder Singh
Punjab
16-05-2018 07:18 PM

Punjab
05-16-2018 09:20 PM
PR-122 ihh kisam 147 dina de vich pakk jandi hai ate iss da jhaad 31.5 qtl prati acre hai..ihh wdia kisam hai..iss nu tuc dakar vaahn de vich lgA skde ho.
Posted by Amamdeep
Punjab
16-05-2018 07:18 PM

Punjab
05-17-2018 10:11 AM
mashi de bace tohanu tohade disst de FFDA de office wicho 100 rupees de 1000 bache mil jange.
Posted by Harwinder singh
Punjab
16-05-2018 07:17 PM

Punjab
05-17-2018 12:53 AM
ihh kisam pakkan de lyi 150 din tak da sma lai jandi hai. iss da jhaad 90 man tak chla janda hai. iss di praali bhut jyaada bndi hai ate iss da sarkada bhut hard hunda hai. iss di digaan di problem ghat hai.
Posted by gurneet
Punjab
16-05-2018 07:13 PM

Maharashtra
05-17-2018 04:32 AM
204 kisam da poora nam RH 204 hai. eh private kisam hai . eh 120-126 din laindi hai pakkan layi. isda jhaad 28-30 quintal prati acre hunda hai . tuc isnu dakar jameen vich uga sakde ho .