
Posted by Perminder singh
Haryana
18-05-2018 11:06 AM
Gware di bijayi tuc may to adh august tak kar sakde ho. isde layi tuhanu 18-20 killo beej prati acre di lod hundi hai .
Posted by sukhjinder shergill
Punjab
18-05-2018 10:45 AM
ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ

Posted by vikas Kumar
Punjab
18-05-2018 10:12 AM
jekar ek than rukia hove tan usde nal wala than rukan da khtra hunda hai , per ruke hoye than te Uddervet tube chadan nal khtra ght jnda hai , iss tube nu bnnd hove thann te chdaa skde ho, ate jddo cow da dhudh lenn to bnnd kr dena hove tan ehh tube usde nal wala thann te v chadda deni chidi hai , is nal than bnnd hoon de chance ght jnda hai ..
Posted by Avu brar
Punjab
18-05-2018 09:58 AM
Paneeri vich nadeena di roktham de layi pretilachlor 30%@75 ml nu 20 litre pani vich mila ke prati knal spra akro. spray akrn topehlan khet vicho pani kad deo te spray karn to ik din bad pani lao .

Posted by ਜਗਦੀਪ ਸਿੰਘ
Punjab
18-05-2018 09:34 AM
ਸਰੌਂ ਦਾ ਤੇਲ ਪਸ਼ੂ ਨੂੰ 100 ਗ੍ਰਾਮ ਰੋਜ਼ਾਨਾ ਦਿਓ ਤੇ ਲਗਾਤਾਰ ਇੱਕ ਮਹੀਨਾ ਦੇਣ ਤੋਂ ਬਾਅਦ ਇੱਕ ਮਹੀਨੇ ਲਈ ਜਾਂ ਤਾ ਤੇਲ ਦੇਣਾ ਬੰਦ ਕਰ ਦਿਓ ਲਗਾਤਾਰ ਸਰੌ ਦਾ ਤੇਲ ਨਹੀ ਦੇਣਾ ਚਾਹੀਦਾ ਜਾਂ ਫਿਰ ਬਦਲ ਕੇ ਡਾਲਡਾ ਘਿਓ ਦੇ ਸਕਦੇ ਹੋਂ

Posted by nirmal patidar
Madhya Pradesh
18-05-2018 09:28 AM
उष्ण और समषीतोष्ण जलवायु इसके लिए सबसे अनुकूल होता है
कौंच की खेती खरीफ में की जाने एक फसल है जिसके लिए अनुकूल समय 15 जून से 15 जुलाई तक का होता है प्रति एकड़ 6—8 किलोग्राम की दर से हमें बीज की आवश्यकता होती है
खेत की तैयारी की बात करें तो सबसे पहले भूमि में हल चलाकर मिट्टी नर्म करके इसमें प्रति एकड़ 4 से 5 टन सड़ी .... (Read More)
उष्ण और समषीतोष्ण जलवायु इसके लिए सबसे अनुकूल होता है
कौंच की खेती खरीफ में की जाने एक फसल है जिसके लिए अनुकूल समय 15 जून से 15 जुलाई तक का होता है प्रति एकड़ 6—8 किलोग्राम की दर से हमें बीज की आवश्यकता होती है
खेत की तैयारी की बात करें तो सबसे पहले भूमि में हल चलाकर मिट्टी नर्म करके इसमें प्रति एकड़ 4 से 5 टन सड़ी हुई गोबर की खाद को अच्छी तरह से मिला देते हैं
हमें ध्यान रखना चाहिए अगर फलियां रोएंदार प्रजाति की है तो इन्हें तोड़ते समय शरीर का कोई भी भाग सीधे इसके संपर्क में आने से खुजली होने की संभावना रहती है

Posted by sunil kushwah
Bihar
18-05-2018 09:14 AM
qqp apna question detail me pusho kya pushna chahte hai hi.

Posted by navjot
Punjab
18-05-2018 09:09 AM
hnji tusi gir cow len lai niresh kumar ji nal 9781108239 eh no. te sham nu 8 vaje to baad call kar sakde ho.

Posted by Wander
Punjab
18-05-2018 09:00 AM
PR122 ਕਿਸਮ ਨੂੰ ਤੁਸੀ ਦਰਮਿਆਨੀ ਜਮੀਨ ਵਿਚ ਬੀਜ ਸਕਦੇ ਹੋ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I

Posted by nirmal patidar
Madhya Pradesh
18-05-2018 08:52 AM
गोबर की खाद को सड़ने के लिए आप वेस्ट डीकंपोज़र का उस पर छिड़काव कर सकते है
Posted by ਹਰਜੱਸ ਸਿੰਘ
Punjab
18-05-2018 06:58 AM
ਉਸ ਨੂੰ v-5 ਦਾ ਟੀਕਾ ਇਕ ਦਿਨ ਛੱਡ ਕੇ ਲਗਵਾਉ ਤੇ ਨਾਲ ਹੀ Powder Mamidum 50gm ਰੋਜਾਨਾ 5 ਦਿਨ ਦਿਉ ਤੇ ਨਾਲ ਹੀ Powder patasium iodide 20gm 7gm ਰੋਜਾਨਾ 6 ਦਿਨ ਦਿਉ ਜੀ
Posted by ਵੀਰ ਸੰਧੂ
Punjab
18-05-2018 06:57 AM
eh udder di growth lai vitamins wala feed supliment hai ji. es vich saare minerals hunde hun jo pashu de pashan sytem nu thik karde hun jis nal leve di shape v vadiya bandi hai. eh 10-15 ml daily de sakde ho.

Posted by tinku
Punjab
18-05-2018 06:32 AM
is vich zinc di ghat hai jis karn isde patte peele ho rahe han . isdi roktham layi tuc Zinc sulphate monohydrate (33%)@17 kg ya Zinc sulphate heptahydrate(21%)@25kg nu prati acre pao.
Posted by Jaspreet Singh
Punjab
18-05-2018 06:27 AM
60 ਕਿੱਲੋ ਬੀਜ ਦੀ ਪਨੀਰੀ ਲਈ ਤੁਹਾਨੂੰ ਇਕ ਕਨਾਲ ਤੇ 2.5 ਮਰਲੇ ਦੀ ਜਗਾ ਦੀ ਜਰੂਰਤ ਹੈ

Posted by sran
Punjab
17-05-2018 11:18 PM
Npk de vich urea, dap ate potash de tatt hunde hnn . iss di tuc foliar spray kr skde ho.ihh vakh vakh ratio de vich aundi hai jiwe ki 19:19:19, 13:00:45, 18;18;:18, 17:17:17, 20:20:20, 00:52:34, 12:32:16 etc. har ik npk di maatra vakh vakh hundi hai.
Posted by ਹਰਜੱਸ ਸਿੰਘ
Punjab
17-05-2018 11:15 PM
iss nu 1 number paani de vich hi lgaao. iss nal jhaad wdia nikalda hai. jekar pani 2 number hi hai tan vich vich 1 number paani lgaa ke jhaad wdia lai skde ho.

Posted by Gurinderpal Singh Dhaliwal
Punjab
17-05-2018 10:57 PM
ਇਹ ਤੇਜ਼ਾਬੀ ਮਾਦਾ ਬਣਨ ਕਰਕੇ ਹੁੰਦਾ ਹੈ ਇਸਦੇ ਲਈ ਤੁਸੀ Bufzone powder ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ ਇਸਦੇ ਨਾਲ ਹੀ Mamidium ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸਦਾ ਵੀ 1 ਪੋਚ ਰੋਜਾਨਾ ਦਿਓ ਅਤੇ ਲਗਾਤਾਰ 4 ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ.

Posted by sran
Punjab
17-05-2018 10:40 PM
Mircha di growth lyi tuc 2 kg NPK 13:00:45 nu 150 ltr paani vich paa. k prati acre te spray kro...iss nal mircha di growth ho jawegi... is naal podhya nu nitrogen te potash milda hai jiss naal podhe ate fal di growth hundi hai.

Posted by avtar singh brar
Punjab
17-05-2018 10:22 PM
ਡੇਅਰੀ ਫਾਰਮ ਵਿਚ ਜ਼ਿਆਦਾ ਮੱਝਾਂ ਰੱਖਣ ਨਾਲ ਫਾਇਦਾ ਹੈ , ਕਿਉਕਿ ਇੰਨਾ ਦੀ ਦੇਖਭਾਲ ਵੀ ਘਟ ਕਰਨੀ ਪੈਂਦੀ ਹੈ ਅਤੇ ਦੁੱਧ ਵੀ ਵਧਿਆ ਰੇਟ ਤੇ ਚਲ ਜਾਂਦਾ ਹੈ

Posted by avtar bhullar
Punjab
17-05-2018 10:07 PM
Rashi 333 jhone de kism 127-135 din da sama pakkan layi laindi hai iss nu tuci 2 no. pani ch la sakde ho .is di hor jankaari lain lyi tusi 01244841160 te smpark kr skde hon.
Posted by ਨੀਟੂ ਗਰੇਵਾਲ
Punjab
17-05-2018 09:48 PM
ਫਤਿਹ 205 ਝੋਨਾ ਕਿਸਮ ਪ੍ਰਾਈਵੇਟ ਕੰਪਨੀ ਵਲੋਂ ਤਿਆਰ ਕੀਤੀ ਗਈ ਕਿਸਮ ਹੈ ਜਿਸਨੂੰ PAU ਸਿਫਾਰਿਸ਼ ਨਹੀਂ ਕਰਦਾ ਹੈ ਇਸ ਕਿਸਮ ਦੀ ਜਾਣਕਾਰੀ ਤੁਹਾਨੂੰ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I

Posted by satinder Singh
Punjab
17-05-2018 09:18 PM
ihh dakar jameen vich thik rhegi. iss de lyi 1 no. paani wdia rehanda hai.

Posted by satinder Singh
Punjab
17-05-2018 09:09 PM
iss di jankari de lyi photo de vich ditti jankari nu pdho g. ...8 kg beej de hisaab nal dwaayi dsi gyi hai. 20 kg beej de hisaaab nal dwaayi di maatra vdha skde ho.

Posted by satinder Singh
Punjab
17-05-2018 09:05 PM
jhone di paneeri vich nadeena di roktham layi Pendimethalin30EC@700-1000ml nu 150 litre pani vich mila ke prati acre de hisab nal spray karo. eh spray bijayi to do din de andar andar karo.

Posted by satinder Singh
Punjab
17-05-2018 08:58 PM
ihh private kisam hai iss da beej tuc punjab seeds giddarbaha ton lai skde ho.
Posted by ਬੂਟਾ ਸਿੰਘ ਗਿੱਲ
Punjab
17-05-2018 08:29 PM
ਰੇਤਲੀ ਜਮੀਨ ਵਿਚ ਤੁਸੀ ਕੱਦੂ ਦ ਕਿਸਮ ਪੰਜਾਬ ਬਹਾਰ ,ਪੰਜਾਬ ਬਰਕਤ,ਪੰਜਾਬ ਲੌਂਗ,ਪੰਜਾਬ ਕੋਮਲ ਵਰਗੀਆਂ ਕਿਸਮਾਂ ਲੈ ਸਕਦੇ ਹੋ ਹਨ ਦੀ ਬਿਜਯੀ ਜੂਨ-ਜੁਲਾਈ ਵਿਚ ਕਰ ਸਕਦੇ ਹੋ ਤੋਰੀ ਦੀਆਂ ਕਿਸਮਾਂ ਪੰਜਾਬ ਕਾਲੀ ਤੋਰੀ,ਪੂਸਾ ਚੀਕਣੀ ਵਰਗੀਆਂ ਕਿਸਮਾਂ ਬੀਜ ਸਕਦੇ ਹੋ ਤੁਸੀ ਇਹਨਾਂ ਫਸਲਾਂ ਲਈ ਜਾਲ ਬਜਾਰ ਵਿੱਚੋ ਬਣੇ ਹੋਏ ਵੀ ਮਿਲ ਜਾਂਦੇ ਹਨ ਓਹਨਾ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਤੋਂ ਇਲਾ.... (Read More)
ਰੇਤਲੀ ਜਮੀਨ ਵਿਚ ਤੁਸੀ ਕੱਦੂ ਦ ਕਿਸਮ ਪੰਜਾਬ ਬਹਾਰ ,ਪੰਜਾਬ ਬਰਕਤ,ਪੰਜਾਬ ਲੌਂਗ,ਪੰਜਾਬ ਕੋਮਲ ਵਰਗੀਆਂ ਕਿਸਮਾਂ ਲੈ ਸਕਦੇ ਹੋ ਹਨ ਦੀ ਬਿਜਯੀ ਜੂਨ-ਜੁਲਾਈ ਵਿਚ ਕਰ ਸਕਦੇ ਹੋ ਤੋਰੀ ਦੀਆਂ ਕਿਸਮਾਂ ਪੰਜਾਬ ਕਾਲੀ ਤੋਰੀ,ਪੂਸਾ ਚੀਕਣੀ ਵਰਗੀਆਂ ਕਿਸਮਾਂ ਬੀਜ ਸਕਦੇ ਹੋ ਤੁਸੀ ਇਹਨਾਂ ਫਸਲਾਂ ਲਈ ਜਾਲ ਬਜਾਰ ਵਿੱਚੋ ਬਣੇ ਹੋਏ ਵੀ ਮਿਲ ਜਾਂਦੇ ਹਨ ਓਹਨਾ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਰੱਸੀਆਂ ਦੇ ਨਾਲ ਵੀ ਜਾਲ ਬਣਾ ਸਕਦੇ ਹੋ ਥੋੜੀ ਥੋੜੀ ਦੂਰੀ ਤੇ ਡੰਡੇ ਗੱਢ ਕੇ ਰੱਸੀਆਂ ਨਾਲ
ਜਾਲ ਬਣਾ ਸਕਦੇ ਹੋ ਜਿਸ ਤੇ ਹਨ ਦੀਆਂ ਵੇਲਾ ਨੂੰ ਛਡਾਇ ਜਾ ਸਕਦਾ ਹੈ ਤੇ ਫ਼ਲ ਦਾ ਕੋਈ ਨੁਕਸਾਨ ਨਹੀਂ ਹੁੰਦਾ.

Posted by yadvinder singh
Punjab
17-05-2018 08:01 PM
jo sprint nam di dwaayi hai iss di maatra 3gm /kg beej de hisaab nal varto krni hai ate iss de vich AGROMICIN@1gm milauni hai. ihh saaria dwaayia 10 ltr paani de vich mila ke beej nu dubo ke rakhna hai. jo sprint dwaayi hai iss di maatra 8kg beej de lyi 24gm bndi hai..

Posted by yadvinder singh
Punjab
17-05-2018 07:59 PM
ihh ik insecticide hai jo ki tele di roktham da kam krdi hai. iss di paneeri di sodh de lyi varto na kro.
Posted by Hasandeep singh Brar
Punjab
17-05-2018 07:51 PM
ihh dono kisma dakar vaahn walia hnn. ihna de vich 110 kg urea ate 20 kg potash di lod hundi hai. iss urea nu 3 hissya de vich vand ke paa skde ho. pehli urea bijaai ton 18 dina baad pauni hai ate baaki urea 45 dina de vich vich poori krni hai.

Posted by sekhon
Punjab
17-05-2018 07:48 PM
Ehe private kism hai jis nu PAU sifarish nhi krdi hai.Ehe kism 115-120 ch tyar ho jaandi hai.Isda jhad 85-90 mann prti acre rehnda hai.

Posted by Phinder Sidhu
Punjab
17-05-2018 07:45 PM
iss de upper M-45@2gm ja copper oxychloride @2gm ja carbendazim@2gm ja Z-78@2gm nu prati ltr pani de nal mila ke vallan te spray kro.
Posted by ਜਗਸੀਰ ਸਿੰਘ
Punjab
17-05-2018 07:44 PM
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ ਇਹਨਾਂ ਦੋਨਾਂ ਕਿਸਮਾਂ ਦੇ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਕਿਸਾਨਾਂ ਨੇ ਤਜੁਰਬਾ ਕੀਤਾ ਹੋਇਆ ਹੈ I

Posted by yadvinder singh
Punjab
17-05-2018 07:33 PM
iss de beej nu jekar pehla hi dwaayi lagg ke ayi hai tan iss nu dwaayi dubaara lgaun di lod nahi hai. iss nu sidha 10-12 ghante lyi bhio ke rakho ate shaave suka ke iss nu beej deo.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












