Posted by Davinder singh
Punjab
18-05-2018 06:49 PM
hnji jekar tusi bakra rakheya hai ta bakre ne hi bakri nu heat vich leona hunda hai . baki tusi wait karo jekar 2 month hoge sue nu ta 2 month hor v wait karni pai sakdi hai. tusi mineral mixture 20 gram daily jarur deo. es nal heat vich aa javegi.

Posted by satgur singh
Punjab
18-05-2018 06:45 PM
Nahi ji iss de vich 21% ja 33% wali zinc di hi varto kro.
Posted by Kuldeep singh
Punjab
18-05-2018 06:38 PM
ਸਭ ਤੋਂ ਪਹਿਲਾਂ ਬੁਖਾਰ ਚੈੱਕ ਕਰੋ ਹੋ ਸਕਦਾ ਬੁਖਾਰ ਹੋਵੇ ਜੇਕਰ ਬੁਖਾਰ ਸਹੀ ਹੈ ਤਾਂ ਗਰਮੀ ਕਾਰਨ ਹੋ ਸਕਦਾ ਫਿਰ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲ.... (Read More)
ਸਭ ਤੋਂ ਪਹਿਲਾਂ ਬੁਖਾਰ ਚੈੱਕ ਕਰੋ ਹੋ ਸਕਦਾ ਬੁਖਾਰ ਹੋਵੇ ਜੇਕਰ ਬੁਖਾਰ ਸਹੀ ਹੈ ਤਾਂ ਗਰਮੀ ਕਾਰਨ ਹੋ ਸਕਦਾ ਫਿਰ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਮੱਝ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਘੁਰਕਣੋ ਬੰਦ ਹੋ ਜਾਣਗੀਆ

Posted by Jasveer Singh
Punjab
18-05-2018 06:33 PM
nahi ji ihh iss de vich bimaaria di roktham hi krega..iss ds pyaaz nu koi nuksaan nahi hai.

Posted by Pardeep Singh
Punjab
18-05-2018 06:31 PM
haji nabhe training free hound hai. tusi jade v chaho othe ja ke training wala farm bar sakde ho. nabha de incharge dr. gurmeet Kaur ji da no. note kar sakde 9115004950.
Posted by jagpal sidhu028@gmail.com
Punjab
18-05-2018 06:23 PM
ਗੰਨੇ ਦੇ ਜੂਸ ਲਈ ਤੁਸੀ co-118,coj-85,coj-64 ਕਿਸਮਾਂ ਬੀਜ ਸਕਦੇ ਹੋ ਇਹਨਾਂ ਦਾ ਬੀਜ ਤੁਸੀ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ

Posted by ramesh kumar
Haryana
18-05-2018 06:18 PM
आप इसकी स्प्रे कर सकते हैं 2.5 kg urea +2.5kg DAP+0.5 KG जिंक को 100 लीटर पानी में मिलाकर आप प्रति एकड़ पर स्प्रे कर सकते हैं डी ए पी को एक रात पहले पानी में भिगोकर रखना पड़ेगा
Posted by jagpal sidhu028@gmail.com
Punjab
18-05-2018 06:17 PM
ਹਾਂਜੀ ਭਰਵਾ ਸਕਦੇ ਹਾਂ ਬੱਚੇ ਵਿਚ ਮਾਂ-ਬਾਪ ਦੇ 50-50% ਅੰਸ਼ ਹੁੰਦੇ ਹਨ
Posted by vishal
Punjab
18-05-2018 06:14 PM
Isdi roktham de layi M-45@400 gm nu 150 litre pani vich mila ke prati acre spray karo.

Posted by Manjot Gill
Punjab
18-05-2018 05:40 PM
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਸਭ ਤੋਂ ਪਹਿਲਾਂ ਤੁਸੀ ਜਿਸ ਦੇ ਲਈ ਲੋਨ ਲੈਣਾ ਉਸ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ .... (Read More)
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਸਭ ਤੋਂ ਪਹਿਲਾਂ ਤੁਸੀ ਜਿਸ ਦੇ ਲਈ ਲੋਨ ਲੈਣਾ ਉਸ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
Posted by ਨਿਰਪਾਲ ਸਿੰਘ
Punjab
18-05-2018 05:33 PM
666 ਕਰਨਾਲ ਸੀਡ ਵਲੋਂ ਤਿਆਰ ਕੀਤਾ ਜਾਂਦਾ ਹੈ ਜਿਹਨਾਂ ਦਾ ਨੰਬਰ ਹੈ 08288026665 ਅਤੇ ਏਹੇ ਬੀਜ ਟਾਟਾ ਰਾਲਿਸ ਵਲੋਂ ਵੀ ਤਿਆਰ ਕੀਤਾ ਜਾਂਦਾ ਹੈ ਜਿਹਨਾਂ ਨੰਬਰ ਹੈ 0164 2274487 I
Posted by Parveen
Haryana
18-05-2018 05:25 PM
बीज का उपचार करने के लिए 10 लीटर पानी में भिगो दें पानी में Carbendazim@20gm+Streptocycline@1gm डालें और बीज को इस पानी में 8—10 घंटे भिगोकर रखें बोने से पहले.
Posted by ਨੀਟੂ ਗਰੇਵਾਲ
Punjab
18-05-2018 05:20 PM
ਰਸੌਦ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਦੀ ਹੈ ਇਹ ਕਾਲੇ ਰੰਗ ਦੀ ਹੁੰਦੀ ਹੈ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਆਟੇ ਜਾਂ ਗੁੜ ਵਿੱਚ ਪਾ ਕੇ ਦਿਓ ਇਸ ਨਾਲ ਪਸ਼ੂ ਗੱਭਣ ਰਹਿ ਜਾਂਦਾ ਹੈ ਇਹ ਟੀਕਾ ਭਰਾਉਣ ਤੋਂ ਬਾਅਦ ਨਹੀ ਦੇਣਾ ਇਸਨੰ ਉਦੋ ਦੇਣਾ ਜਦੋਂ ਤੁਸੀ ਕੁਦਰਤੀ ਤਰੀਕੇ ਨਾਲ ਸਾਨ ਤੋਂ ਕਰੋਸ ਕਰਵਾਓ.

Posted by davinder Singh
Punjab
18-05-2018 05:02 PM
PR126 :- eh kisam PAU valo tyar aam kasht di kisam hai. eh jaldi pakkan vali kisam hai jo 123 dina vich pakk ke tyar ho jandi hai . isda jhaad 30 quintal prati acre hunda hai.

Posted by Rajvir Singh
Punjab
18-05-2018 04:57 PM
ਕੱਟੀ ਦੇ ਟੀਕਾ ਭਰਾਉਣ ਵੇਲੇ ਕੱਟੀ ਦਾ ਵਜ਼ਨ ਤਿੰਂਨ ਕੁਇੰਟਲ ਹੋਣਾ ਜਰੂਰੀ ਹੈ ਉਮਰ ਚਾਹੇ ਜਿੰਨੀ ਮਰਜੀ ਹੋਵੇ ਕੋਈ ਚੱਕਰ ਨਹੀ
Posted by ਜਗਸੀਰ ਸਿੰਘ
Punjab
18-05-2018 04:53 PM
ਇੱਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹੱਨ I

Posted by ਅਮਰਬੀਰ ਸਿੰਘ
Punjab
18-05-2018 04:44 PM
ਤੁਸੀ ਇਸ ਘੋਲ ਨੂੰ ਝੋਨੇ ਦੀ ਪਨੀਰੀ ਤੇ ਵਰਤ ਸਕਦੇ ਹੋ ਇਹ ਫ਼ਸਲ ਦੇ ਵਾਧੇ ਵਿਚ ਮਦਦ ਕਰਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ
Posted by Nehal Patel
Gujarat
18-05-2018 04:32 PM
बाजार में मांग के अनुसार मशरूम की उतार-चढ़ाव की कीमत और एक शहर से दूसरे शहर में भिन्न होती है, इसलिए आपको मशरूम की सही कीमत जानने के लिए अपने निकटतम बाजार में जाना होगा

Posted by ਸਰਬਜੀਤ
Punjab
18-05-2018 04:28 PM
paddy nu jhone de nam to v janya janda hai . Is fasl de layi 20-37.5 degree tapman di lod hundi hai. jhone ohna jameena vich beejya ja sakda hai jihna vich pani ghat risda hoye.isdiyan mukh kisma han PR11,113,114,115,116,118,121,122,123,126,BR105,CR212 vargiyan kisma la sakde ho. jekar jameen raitli hai ta tuc 27p31,25p35,27p63 raja 44,45 vargiyan kisma beej sakde ho.jhone di bijayi do tareekya nal kiti ja sakdi hai:-1. bina kaddu kite jhone di sidhi bijayi. 2. paneeri nal jhone di bijayi.beej di matra ik acre layi 8 killo di lod hundi hai. jhone di paneeri tuc 20 may to uga sakde ho te paneeri nu 20 june to put ke khet vich la sakde ho.jhone vich nadeena di smasya kafi aundi hai jis di roktham godi karke ya nadeen nashak da istemal karke kiti ja sakdi hai . jhone layi ik acre vich 130 ki.... (Read More)
paddy nu jhone de nam to v janya janda hai . Is fasl de layi 20-37.5 degree tapman di lod hundi hai. jhone ohna jameena vich beejya ja sakda hai jihna vich pani ghat risda hoye.isdiyan mukh kisma han PR11,113,114,115,116,118,121,122,123,126,BR105,CR212 vargiyan kisma la sakde ho. jekar jameen raitli hai ta tuc 27p31,25p35,27p63 raja 44,45 vargiyan kisma beej sakde ho.jhone di bijayi do tareekya nal kiti ja sakdi hai:-1. bina kaddu kite jhone di sidhi bijayi. 2. paneeri nal jhone di bijayi.beej di matra ik acre layi 8 killo di lod hundi hai. jhone di paneeri tuc 20 may to uga sakde ho te paneeri nu 20 june to put ke khet vich la sakde ho.jhone vich nadeena di smasya kafi aundi hai jis di roktham godi karke ya nadeen nashak da istemal karke kiti ja sakdi hai . jhone layi ik acre vich 130 killo urea , 27 killo DAP te 20 killo Potash di lod paindi hai .is to ilava jhone vich keede mkode te bimariyan di smasya v aundi hai, jis di smay smay te spray karke roktham kiti ja sakdi hai.

Posted by ਪਰਮਵੀਰ ਸਿੰਘ
Punjab
18-05-2018 04:10 PM
ਪਨੀਰੀ ਦੇ ਵਿਕਾਸ ਲਈ ਤੁਸੀ ਬਿਜਯੀ ਤੋਂ15 ਦਿਨ ਬਾਦ 3 ਕਿੱਲੋ ਯੂਰੀਆ ਪ੍ਰਤੀ ਕਨਾਲ ਪਾਓ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ

Posted by Harpreet Singh
Haryana
18-05-2018 03:57 PM
यदि आप पंचकूला से हैं तो आप पंजाब के किसी भी डेयरी ट्रेनिंग सेंटर से ट्रेनिंग ले सकते हैं जैसे आप DAIRY DEVELOPMENT OFFICER
Dairy Training & Extension Centre , Bija , Ludhiana से भी ट्रेनिंग ले सकते हैं इसके लिए आप श्री कश्मीर सिंह 94172-53318 जी से बात करके वहां पर ट्रेनिंग के लिए जा सकते हैं
Posted by Jaswinder Singh
Punjab
18-05-2018 03:50 PM
UPL ਦਾ fertlizer ਨੂੰ ਤੁਸੀ ਯੂਰੀਆ ਵਿਚ ਮਿਲਾ ਕੇ ਪਾ ਸਕਦੇ ਹੋ ਇਹ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਫ਼ਸਲ ਦੇ ਵਾਧੇ ਵਿਚ ਮਦਦ ਕਰਦਾ ਹੈ

Posted by kulwinder singh
Punjab
18-05-2018 03:46 PM
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ ....01612461723I
Posted by sukhdeep Singh
Punjab
18-05-2018 03:44 PM
jhone di 130 nam di koi kisam nahi hai jo PAU valo sifarish kiti gayi hai. kirpa karke tuc is kisam di company da name daso taki tuhanu is bare poori jankari diti ja sake .

Posted by khosa
Punjab
18-05-2018 03:29 PM
Pusa 44 punjab de kayi kisana valo beeji jandi hai te ohna nu hale tak is de mndikarn vich koi dikkat nahi aayi baki akhri faisla sarkar valo kita janda hai .
Posted by jagdeep Singh
Punjab
18-05-2018 03:16 PM
ਮੂੰਗੀ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਇਸਨੂੰ ਤੁਸੀ 30-35 ਦਿਨਾਂ ਤਕ ਪਾਣੀ ਲਾ ਸਕਦੇ ਹੋ ਇਸਨੂੰ ਵੱਧ ਤੋਂ ਵੱਧ ਦੋ ਜਾ ਤਿੰਨ ਪਾਣੀਆਂ ਦੀ ਲੋੜ ਹੁੰਦੀ ਹੈ
Posted by jaspal singh
Punjab
18-05-2018 02:37 PM
jhone di paniri vich uge nadeena di roktham layi tuc 40 ml Granite 240SC (penoxsulam) nu 150 litre pani mila ke prati acre de hisab nal spray kro.
Posted by ਵੀਰ ਸੰਧੂ
Punjab
18-05-2018 02:23 PM
jekar tuc waste decomposer sinchayi de nal pa rahe ho ta tuhanu hor kuch paun di lod nahi hai . eh fasl vich jaruri tat di kami nu poora karda hai .
Posted by jagdev Gill
Punjab
18-05-2018 02:20 PM
paniri de jekar nve patte peele pai rhe han ta ferrous sulphate 0.5-1 killo nu 100 litre pani vich mila ke prati acre spray karo.

Posted by Gurpreet singh
Punjab
18-05-2018 02:19 PM
666 kism 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai.
Posted by Pardeep Singh
Punjab
18-05-2018 02:19 PM
jhona laun di tareek sarkar valo 20 june to bad di diti gayi hai.

Posted by Jaskaran Singh
Punjab
18-05-2018 02:15 PM
os nu Macbolit 400mg Injection lao nall hi Mifex 450ml, Injection tonophos 30ml Mifex ch pa ke lao te Injection Trineurosol-Hp 5ml, Injection Nurokind plus 20ml lao ji

Posted by Jaskaran Singh
Punjab
18-05-2018 02:00 PM
os nu Macbolit 400mg Injection lao nall hi Mifex 450ml, Injection tonophos 30ml Mifex ch pa ke lao te Injection Trineurosol-Hp 5ml, Injection Nurokind plus 20ml lao ji

Posted by sheldeep sekhon
Punjab
18-05-2018 01:21 PM
rasi 773 di bijayi da sma adh may tak da hunda hai tuc es nu 5-7 dina de andr andr beej sakde ho . jhone di paneeri jdo ugna shuru kar dindi hai ta 3 killo urea prati knal de hisab nal pao.

Posted by satinder Singh
Punjab
18-05-2018 01:15 PM
jhone di paneeri vich nadeena di roktham layi Pendimethalin30EC@700-1000ml nu 150 litre pani vich mila ke prati acre de hisab nal spray karo. eh spray bijayi to do din de andar andar karo.

Posted by satinder Singh
Punjab
18-05-2018 01:13 PM
PR di 888 nam di koi kisam nahi hai . PR diyan kisma 126,127, 115,121, 124,122,123,114 vargiyan kisma dakar jameen vich beej sakde ho .

Posted by naninder
Punjab
18-05-2018 12:56 PM
eh fat te snf te depend karda hai jive ke Je 4.0 fat 8.0 snf hai ta 20.40 pease ret aavega.
Posted by Gurdeep Singh
Punjab
18-05-2018 12:49 PM
SRI technique nal jhona laun layi paneeri di bijayi da tareeka :- beej nu beejan to pehlan sodna bhut jruri hunda hai .sodhe hoye beej nu prali ya bori nal dhakk ke pungar lvo. khet vich paneeri layi rakhe hisse nu chngi tra vah ke 8x3 futt de 6-7 inch uche bed bnao.ik acre layi 5 bed bnao. 2 bed vichale 1 fut chodi nali bnao. bed te prali , boriyan ja plastic sheet vicha deo. isde uper 1 inch mitti jehde ch gali sadi roodi ya vermicompost milaya hoye pao.pungre hoye beej is part te khilar khilar deo te hath nal mila deo,beej uper nahi rehne chaide . isto bad bed nu prali/boriyan/plastic sheet nal dhakk deote upro pani chidka deo. 2-3 din lgatar ise tra pani dinde raho. teeje din bed vichkar naliyan ch pani chad deo.pani bed uper nahi auna chaida .3-4 din bad bed uto prali chak deo. khaala.... (Read More)
SRI technique nal jhona laun layi paneeri di bijayi da tareeka :- beej nu beejan to pehlan sodna bhut jruri hunda hai .sodhe hoye beej nu prali ya bori nal dhakk ke pungar lvo. khet vich paneeri layi rakhe hisse nu chngi tra vah ke 8x3 futt de 6-7 inch uche bed bnao.ik acre layi 5 bed bnao. 2 bed vichale 1 fut chodi nali bnao. bed te prali , boriyan ja plastic sheet vicha deo. isde uper 1 inch mitti jehde ch gali sadi roodi ya vermicompost milaya hoye pao.pungre hoye beej is part te khilar khilar deo te hath nal mila deo,beej uper nahi rehne chaide . isto bad bed nu prali/boriyan/plastic sheet nal dhakk deote upro pani chidka deo. 2-3 din lgatar ise tra pani dinde raho. teeje din bed vichkar naliyan ch pani chad deo.pani bed uper nahi auna chaida .3-4 din bad bed uto prali chak deo. khaala ch pani khda rakho. paneeri 25-30 din di hon to bad khet vich ropayi kar sakde han. paneeri nu 20 may to bad hi beejo.
Posted by satnam singh
Punjab
18-05-2018 12:17 PM
bhinde de ugan to bad kise v nadeen nashak di spray di sifarish nahi kiti jandi . tuc nadeena nu khet vicho godi karke hi kad sakde ho.
Posted by jagpal sidhu028@gmail.com
Punjab
18-05-2018 12:10 PM
ਇਸਦੇ ਲਈ ਤੁਸੀ Dr.ਮਨਦੀਪ ਸਿੰਘ ਜੀ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ 9988111757 I

Posted by Lovepreet
Punjab
18-05-2018 12:00 PM
PR121 di paneeri laun to 15 din bad 26 killo urea prati acre de hisab nal pao . Is de nal paneeri di vadia growth hundi hai .

Posted by bubby
Punjab
18-05-2018 11:45 AM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Posted by Kuldeep singh
Punjab
18-05-2018 11:41 AM
ਅੰਗੂਰ ਮੌਸਮ ਦੇ ਹਿਸਾਬ ਨਾਲ ਪੱਕਦੇ ਹਨ ਇਸਦੇ ਲਈ ਵੇਲਾ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਕਈ ਵਾਰ ਪਾਣੀ ਨਾ ਮਿਲਣ ਕਰਕੇ ਵੀ ਅੰਗੂਰ ਪੱਕਦੇ ਨਹੀਂ ਹਨ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














