
Posted by mohit
Haryana
19-05-2018 03:53 PM
इसके लिए आप अपन खेती बाय एंड सेल एप डाउनलोड करें वहां पर सिान अपनी एड डालते हैं और अपनी ज़रूरत के अनुसार वहां पर चैक कर सकते हैं

Posted by manveer Singh Maan
Punjab
19-05-2018 03:42 PM
is nun beejn da smaan 20 may ton baad hai...paneeri nu 25-30 dina bad putt ke khet vich la sakde han...

Posted by Sukhpal Singh
Punjab
19-05-2018 03:39 PM
PAU de entrance test de lyi RAISINGHNAGAR , jila ganganagar RAJASTHAN ton coaching lao. ohh sbh ton best coaching centre hai. ohna da staff BATHINDE v hai. othe v tuc ptaa kar skde ho..ohi tuhanu MCQ di book recommended krnge.

Posted by ਗੁਰਦਾਸ ਮਾਨ
Punjab
19-05-2018 03:28 PM
Es nu Injection Minshote 10ml lo te 5ml lao dusra 5ml 15din ruk k lao nall hi Injection Artizone-s 20ml rojana Injection Nurokind plus 20ml rojana 6din takk lao Injection mac-bolit 400mg da lao
Posted by K. OM Vaishnaw
Chattisgarh
19-05-2018 03:20 PM
अपनी खेती एप पर जाकर आप बागबानी के सैक्शन पर क्लिक करके फूलों की खेती की जानकारी प्राप्त कर सकते हैं

Posted by satinder josan
Punjab
19-05-2018 03:17 PM
ਜੀ ਘਰ ਦੀ ਫੀਡ ਤੁਸੀ ਪਸ਼ੂਆਂ ਨੂੰ ਭਿਗੋ ਕੇ ਦੇ ਸਕਦੇ ਹੋ , ਫੀਡ ਭਿਗੋਨ ਲਈ ਪਾਣੀ ਉਸ ਹਿਸਾਬ ਨਾਲ ਪਾਉਣਾ ਚਾਹੀਦਾ ਹੈ ਕਿ ਫੀਡ ਚੰਗੀ ਤਰਾਹ ਗੀਲੀ ਹੋਵੇ , ਉਸ ਵਿੱਚੋ ਪਾਣੀ ਨਹੀਂ ਨਿਕਲਣਾ ਚਾਹੀਦਾ , ਕਿਉਕਿ ਜ਼ਿਆਦਾ ਪਾਣੀ ਹੋਣ ਨਾਲ ਫੀਡ ਵਿੱਚੋ ਪਾਣੀ ਨਿਕਲਦਾ ਰਹਿੰਦਾ ਹੈ ਇਸ ਲਈ ਪਾਣੀ ਤੁਸੀ ਫੀਡ ਨੂੰ ਗਿਲਾ ਕਰਨ ਦੇ ਹਿਸਾਬ ਨਾਲ ਪਾ ਸਕਦੇ ਹੋ

Posted by Arundeep Singh
Punjab
19-05-2018 03:15 PM
tuhade walo pushe sare swala de jwab dite jaa chukke hai , tuci app vicho apna sare swala de jwab dekh sakde ho..
Posted by Rakesh kumar
Punjab
19-05-2018 03:11 PM
isde dudh vich fatt 5.7 to 6 tak hundi hai , atte vdia khurak de nal dudh 10-12 liter tak hoo jnda hai , bakii dudh khurak te hunda hai , girr nasal gujrat vich girr elake vicho mill skdi hai ..
Posted by Rakesh kumar
Punjab
19-05-2018 03:06 PM
Ji nhi Kaddu liver di garmi no teek karda heat vadeea hondi a te janwar conciv v karda

Posted by Amarjit singh
Punjab
19-05-2018 02:54 PM
ਹਲਦੀ ਦੀਆ ਉੱਨਤ ਕਿਸਮਾਂ ਜਿਵੇ ਪੰਜਾਬ ਹਲਦੀ-1 ਅਤੇ ਪੰਜਾਬ ਹਲਦੀ -2 ਹੈ ਹਲਦੀ ਦੀ ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤਕ ਕਰ ਸਕਦੇ ਹੋ ਅਤੇ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤੱਕ ਕਰ ਸਕਦੇ ਹੋ

Posted by Manjot Gill
Punjab
19-05-2018 02:40 PM
ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦੇਣ ਲਈ ਤੁਸੀ ਪੰਜਾਬ ਦੇ ਕਿਸੇ ਵੀ ਜਿਲੇ ਦੇ ਡੇਅਰੀ ਡਿਵੈਲਪੈਟ ਅਫਸਰ ਦਾ ਟ੍ਰੇਨਿੰਗ ਸੈਟਰ ਬਣਿਆ ਹੋਇਆ ਹੈ ਤੁਸੀ ਆਪਣਾ ਏਰੀਆ ਦੱਸੋ ਅਸੀ ਤੁਹਾਨੂੰ ਤੁਹਾਡੇ ਨਜ਼ਦੀਕ ਦਾ ਡੇਅਰੀ ਟ੍ਰੇਨਿੰਗ ਸੈਟਰ ਦਾ ਐਡਰਸ ਤੇ ਨੰਬਰ ਦੱਸ ਦੇਵਾਗੇ

Posted by prabhjot singh
Punjab
19-05-2018 02:26 PM
sukke khet vich bijayi toh baad paani lao ate duja paani 4-5 dina baad lao,rauni kr ke kiti bijayi vale khet ch paani 5-7 dina baad lao ate baad vich zameen di kism de adaar te 5-10 dina de vakfe te pani lao ate aakhri paani jhona cuttn toh 10 din phela dao.urea di verto tuci 130 kilo prti acre de hisab nal kro jisnu 3 brabar hissya ch vandd ke 4,6 ate 9 hafte baad shatte naal pao.khakha di roktham layi tuci bijayi de 2 din andr 1 ltr prti acre stomp nu 200 ltr paani vich ghol ke spray kro ja fir bijayi de 20-25 dina andr 8gram prti acre alimix 20wp(metsulfuron methyl+chrorimuron ethyl) nu 150 ltr paani ch mila ke spray kro.
Posted by jagraj singh
Punjab
19-05-2018 02:21 PM
ਉਸ ਨੂੰ Fentas plus liquid 30ml 15ml ਦੋ ਦਿਨ ਦਿਉ ਨਾਲ ਹੀ ਉਸ ਨੂੰ ਦਾਣਾ ਥੋੜ੍ਹਾ ਥੋੜ੍ਹਾ ਕਰਕੇ ਦੇਣਾ ਚਾਲੂ ਕਰੋ

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
19-05-2018 01:24 PM
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮ.... (Read More)
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ I

Posted by KS Atwal
Punjab
19-05-2018 12:36 PM
Han ji tuc iss di varto kr skde ho. ihh v soondi di roktham da hi kam krdi hai. iss di maatra 10 kg prati acre hundi hai.

Posted by Jasveer Singh
Punjab
19-05-2018 12:09 PM
iss de upper 500gm UPL di saaf ja M-45@400GM ja captaf@400gm ja carbendazim@400gm nu 150 ltr pani de nal mila ke spray kr skde ho. ihh patte thik ho jange ihh bimaari kaafi vadh rhi hai.
Posted by Amritpal singh
Punjab
19-05-2018 12:04 PM
contract farming de vich tuc kise company de nal tie up kr ke fasal lgaa skde ho. iss de vich tuhanu company apne walon beej dindi hai ..jo beej ohh dindi hai ohi tuhanu beejna painda hai ate uss dia dasyia spreha di hi varto krni paindi hai. labour da kharcha saara tuhada hunda hai. ohna nu tuc fasal tyaar kr ke deni hundi hai. ihi company tuhade ton fasal di khariddaari krdi hai. ..tuc kehdi fasal di contract farming shuru krna chaunde ho kirpa kr ke dso.. gobhi, kanak vgaira de lyi syngenta vrgia companies contract farming krwaundia hnn.

Posted by Pardeep Singh
Punjab
19-05-2018 11:55 AM
chari de lyi tuc advanta di sugargrage ja jumbo gold kisam lgaa skde ho. ihh sbh ton best kisma hnn.. ihna di height bhut hundi hai ate bhut ghat jgah de vicho bhut jyaada chaara bn janda hai.
Posted by satnam singh
Punjab
19-05-2018 11:50 AM
tuci ghia kadoo,karela,kali tori,tinda,baingan,bhindi aadi laa sakde ho ate drip irrigation te 75% subsidy mildi hai jis vicho 50% govt. of india dindi hai te 25% govt of punjab dindi hai.
Posted by bhajan singh
Punjab
19-05-2018 11:44 AM
iss de vich 90 kg urea prati acre de hisaab nal paa skde ho. pehli urea pehle paani nal 30 dina te paa skde ho. duji urea agle 15 dina te paa skde ho. DAP 27 kg Prati acre de hisaab nal paa skde ho. ihh tuc pehle paani ton baad jdo narma 1-2 ft da ho jawe odo siyaada de vich beej skde ho.

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
19-05-2018 11:35 AM
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ.... (Read More)
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Posted by sonu
Punjab
19-05-2018 11:30 AM
iss de upper antracol@500gm ja M-45@400gm ja captaf@500gm ja Tata di master@400gm nu 150 ltr pani de nal mila ke prati acre te spray kro.

Posted by dilbag singh
Punjab
19-05-2018 11:26 AM
iss de vich 110 kg urea prati acre de hisaab nal paa skde ho. iss ton ilaava hari khaad de taur te jantar , moongi j gwaare di vich vhaayi kr ke iss di bijaayi kr skde ho. iss da jhaad 28-30 qtl prati acre hai. ihh hybrid kisam hai.

Posted by Amritpal
Punjab
19-05-2018 11:06 AM
Nahi ji iss nu bhio ke beejan di lod nahi hai. iss di bijaayi sukke di hi kro. iss di bijaayi tuc zero drill nal ja normal machine nal ja shitte nal kr skde ho.
Posted by Harjinder Singh
Punjab
19-05-2018 10:58 AM
Iss de upper kise v nadeen nashak spray krn di sifarish nahi kiti jandi hai.

Posted by Dharminder
Punjab
19-05-2018 10:47 AM
ਪਟਿਆਲੇ ਵਿੱਚ ਗੰਡੋਏ ਲੈਣ ਲਈ ਤੁਸੀ ਜਸ਼ਨਦੀਪ ਸਿੰਘ 7009339914 ਨਾਲ ਸੰਪਰਕ ਕਰ ਸਕਦੇ ਹੋਂ
Posted by Manpreet Singh
Punjab
19-05-2018 10:33 AM
ihh kisma retle vaahn de vich kaamjab nahi hnn.. ihna nu paani lambe sme tak khda ke rakhan walia mittia di lod hundi hai. iss de vich ihh kismaa kaamjab ho jangia. mitti di layer 6-8 inch honi chaidi hai.
Posted by Manpreet Singh
Punjab
19-05-2018 10:18 AM
jhone di paneeri vich nadeena di roktham layi Pendimethalin30EC@700-1000ml nu 150 litre pani vich mila ke prati acre de hisab nal spray karo. eh spray bijayi to do din de andar andar karo.
Posted by bhupinder brar
Punjab
19-05-2018 09:49 AM
jhone de upper kadoo krn de sme tuc 59 kg urea ate 27 kg DAP prati acre de hisaab nal paa skde ho. iss ton ilaava 20kg potash prati acre de hisaab nal paa skde ho. urea di varto tuc 18 dina te v kar skde ho. kyi vaar urea paun nal labour de pair khraab ho jande hnn. jekar labour nu iss da ptaa lgg jawe tan fir ohh traaj krdi hai ..kyuki pair khraab hon da darr rehnda hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









