Experts Q&A Search

Posted by sidhu
Punjab
20-05-2018 03:44 PM
Maharashtra
05-22-2018 11:40 AM
ਇਹ ਕਿਸਮ Shriram bioseed ਵਾਲਿਆਂ ਦੀ ਹਾਈਬ੍ਰਿਡ ਕਿਸਮ ਹੈ ਇਹ ਪੱਕਣ ਦੇ ਲਈ 120-125 ਦਿਨਾਂ ਦਾ ਸਮਾਂ ਲੈਂਦੀ ਹੈ ਇਸ ਦੀ ਪਨੀਰੀ ਤੁਸੀ 20 ਮਈ ਤੋਂ ਬਾਦ ਬੀਜ ਸਕਦੇ ਹੋ
Posted by Ramandaap Singh
Punjab
20-05-2018 03:32 PM

Haryana
05-22-2018 11:42 AM
ਝੋਨੇ ਦੇ ਰੇਟ ਦਾ ਫੈਸਲਾ ਸਰਕਾਰ ਵਲੋਂ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਵੀ ਨਹੀਂ ਕਿਹਾ ਜਾ ਸਕਦਾ
Posted by makhan chahal
Punjab
20-05-2018 03:31 PM

Punjab
05-20-2018 03:47 PM
GADVSU ਲੁਧਿਆਣਾ ਤੋਂ ਮਿਲ ਸਕਦੀ ਹੈ
Posted by Ali yusafzai
Uttar Pradesh
20-05-2018 03:14 PM

Punjab
05-26-2018 06:41 AM
Reaper de layi tuc 40-50 hp da koi v tractor istemal kar sakde ho .
Posted by Amit singla
Punjab
20-05-2018 02:54 PM

Maharashtra
07-17-2018 09:39 AM
aun vale kuch dina tak badlvayi ate barish hon di sambhavna hai .
Posted by jagdev Gill
Punjab
20-05-2018 02:37 PM

Punjab
05-20-2018 05:11 PM
Posted by ਪਿ੍ੰਸ ਚੀMa
Punjab
20-05-2018 02:36 PM

Punjab
05-21-2018 10:53 AM
Posted by Raghveer singh
Punjab
20-05-2018 02:29 PM

Chandigarh
05-20-2018 02:51 PM
Posted by sandeep
Punjab
20-05-2018 02:27 PM

Punjab
05-20-2018 05:51 PM
kirpa kr ke vistaar nal dso ki kinnu dia tehnia sirrya ton sukk rhia hnn ja fir poora boota neeche ton sukk reha hai.
Posted by ਅਵਤਾਰ ਸਿੰਘ
Punjab
20-05-2018 02:21 PM

Maharashtra
05-26-2018 08:55 AM
6129 ਕਿਸਮ ਜ਼ਿਆਦਾ ਵਧੀਆ ਰਹੇਗੀ ਕਿਉਕਿ ਇਹ 2 ਨੰਬਰ ਪਾਣੀ ਵਿਚ ਵੀ ਹੋ ਜਾਂਦੀ ਹੈ ਇਹ ਪੱਕਣ ਲਈ 115-120 ਦਿਨ ਦਾ ਸਮਾਂ ਲੈਂਦੀ ਹੈ ਤੇ ਇਸਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by ਅਵਤਾਰ ਸਿੰਘ
Punjab
20-05-2018 02:16 PM

Punjab
05-21-2018 07:21 AM
Posted by vishavjit singh
Punjab
20-05-2018 02:12 PM
Punjab
05-20-2018 05:40 PM
iss de upper antracol@4gm prati ltr pani de hisab nal bootya te spray kro. ihh kele shi ho jange.
Posted by
--
20-05-2018 02:11 PM

Chandigarh
05-20-2018 08:54 AM
Eucalyptus camaldulensis, FRI 4 and FRI 6, Eucalyptus globules, Eucalyptus citriodora kismaan tusi laa skde hon...
Posted by ਅਵਤਾਰ ਸਿੰਘ
Punjab
20-05-2018 02:11 PM

Haryana
05-23-2018 12:02 AM
Posted by Harpal Singh
Punjab
20-05-2018 02:09 PM

Chandigarh
05-20-2018 09:00 AM
Posted by ਅਵਤਾਰ ਸਿੰਘ
Punjab
20-05-2018 02:02 PM

Punjab
05-22-2018 11:17 AM
ਸ਼੍ਰੀਮਾਨ ਜੀ ਯੂਨੀਵਰਸਿਟੀ ਮੁਤਾਬਿਕ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ। ਇਹ 2 ਤੋਂ 3 ਇੰਚ ਦਾ ਹੁੰਦਾ ਹੈ, ਜੇਕਰ 5000 ਪਾਉਣਾ ਹੈ ਤਾਂ 3000 ਰੋਹੂ, 1000 ਕਤਲਾ, 500 ਕੋਮਨ ਕਾਰਪ ਅਤੇ 500 ਮਰੀਗਲ ਨਸਲ ਪਾਈ ਜਾਵੇ, ਧੰਨਵਾਦ।
Posted by Hasandeep singh Brar
Punjab
20-05-2018 01:52 PM

Punjab
05-20-2018 05:50 PM
uss di mitti ik rang di nahi hundi hai. badrangi jehi mitti hundi hai. iss di roktham de lyi 1qtl sartaj gypsum nu khet di vhaayi krde sme shitta de ke khet nu tyaar kro ate fir fasal beejo. har vaar fasal beejn ton pehla khet de vich 1 qtl sartaj gypsum pao. ihh color khatam ho jawega.
Posted by Sandeep Singh
Punjab
20-05-2018 01:52 PM

Punjab
05-21-2018 04:53 PM
tuci saro da tel 100 gram rojana dena suru kro , ate total 6 liter tk deo , bakki isde nal tuci uss nu Intavita-NH liqued v dena suru kro , iss nu 10 ml rojana deo, iss nal lewa vdia hunda hai atte pashu nu enegry v mildi hai , jddo majjh nu suun vich 1 mahina rehh jawe fir uss nu cargil di T-20 feed suru kro , iss nal vdia growth ho jawegi...
Posted by Ranbir Singh
Punjab
20-05-2018 01:51 PM

Punjab
05-23-2018 10:13 AM
Posted by makhan chahal
Punjab
20-05-2018 01:43 PM

Chandigarh
05-20-2018 08:27 AM
Posted by satnam
Punjab
20-05-2018 01:32 PM

Haryana
05-22-2018 01:13 PM
Posted by Satpal
Punjab
20-05-2018 01:28 PM

Haryana
05-22-2018 11:47 PM
Posted by karanpal
Punjab
20-05-2018 01:18 PM

Haryana
05-22-2018 12:35 PM
ਤੁਸੀ ਸਾਡੀ ਆਪਣੀ ਖੇਤੀ buy/sell ਐਪ ਤੇ ਆਪਣੀ ਐਡ ਪਾ ਦਿਓ ਉਥੇ ਜਿਸ ਵੀ ਕਿਸਾਨ ਨੂੰ ਚਾਹੀਦੀ ਹੋਵੇਗੀ ਤਾ ਉਹ ਤੁਹਾਡੇ ਨਾਲ ਸਿਧ ਸੰਪਰਕ ਕਰ ਲੈਣਗੇ ਇਹ ਐਪ play store ਤੇ apni kheti buy/sell ਦੇ ਨਾਮ ਨਾਲ ਮੌਜੂਦ ਹੈ
Posted by jaspreet singh
Punjab
20-05-2018 01:00 PM

Maharashtra
05-22-2018 12:36 PM
jhone di paneeri nu ugran te 8-10 din da sma lagda hai .
Posted by Hargobind
Punjab
20-05-2018 12:59 PM

Punjab
05-20-2018 05:16 PM
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾ.... (Read More)
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
Posted by kulwinder singh
Punjab
20-05-2018 12:45 PM

Punjab
05-21-2018 07:48 AM
ਹਾਜੀ ਇਹ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=.... (Read More)
ਹਾਜੀ ਇਹ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s
Posted by ਜਗਸੀਰ ਸਿੰਘ
Punjab
20-05-2018 12:31 PM

Chandigarh
05-20-2018 08:37 AM
Posted by Gurpal singh
Punjab
20-05-2018 12:31 PM
Haryana
05-26-2018 08:57 AM
ਤੁਸੀ ਸਾਡੀ Apni Kheti Buy/Sell ਐਪ ਡਾਊਨਲੋਡ ਕਰਕੇ ਓਹਦੇ ਤੇ ਐਡ ਪਾ ਸਕਦੇ ਹੋ ਓਥੇ ਜਿਸ ਵੀ ਕਿਸਾਨ ਨੂੰ ਇਸਦੀ ਜਰੂਰਤ ਹੋਏਗੀ ਉਹ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ
Posted by ਗੁਰਜੰਟ ਸਿੰਘ
Punjab
20-05-2018 12:27 PM

Haryana
05-22-2018 12:47 PM
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ: • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤ.... (Read More)
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ: • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Posted by Arundeep Singh
Punjab
20-05-2018 12:01 PM
Punjab
05-21-2018 10:56 AM
crd to bacha lai farm da temperature ek sar rakho jado ho jave ta Lixen oral powder 3gm/100 bard nu pao eh davai 3din tak sare panchi teek kar deve gi fer os to badh vich Broton the Liquid 10ml/100bard nu pao.
Posted by gs sandhu
Punjab
20-05-2018 12:01 PM

Punjab
05-20-2018 05:28 PM
Os nu kit band karr deo te AI carwa deo ji
Posted by jugteshwar singh
Punjab
20-05-2018 11:52 AM

Punjab
05-20-2018 05:48 PM
Posted by ਪਿ੍ਤਪਾਲ ਸਿੰਘ
Punjab
20-05-2018 11:41 AM

Punjab
05-20-2018 05:37 PM
ਹਾ ਜੀ ਪਸ਼ੂ ਨੂੰ ਗੂੰਦਗਤੀਰਾ ਬਹੁਤ ਵਧੀਆ ਹੈ ਇਸ ਨਾਲ ਪਸ਼ੂ ਨੂੰ ਭੁੱਖ ਵੱਧ ਤੇ ਗਰਮੀ ਘੱਟ ਲਗਦੀ ਹੈ
Posted by varinder dhillon
Punjab
20-05-2018 11:27 AM

Maharashtra
05-22-2018 12:46 PM
murgiyan di khaad ik acre vich 6 tonn payi jandi hai jis nal khet vich adhi nitrogen di bachat ho jandi hai . isde layi khet vich prati acre urea 90 killo , SSP 125 killo ,MOP 35 killo prati acre de hisab nal pao.
Posted by varinder dhillon
Punjab
20-05-2018 11:22 AM

Chandigarh
05-22-2018 01:03 PM
piyaaj di early grano kisam pakkan layi 95-110 din da sma laindi hai te isda jhaad 215- 220 quintal prati acre hunda hai .
Posted by varinder dhillon
Punjab
20-05-2018 10:50 AM

Punjab
05-20-2018 11:00 AM
Posted by varinder dhillon
Punjab
20-05-2018 10:49 AM

Punjab
05-20-2018 11:06 AM
Posted by mandeep singh
Punjab
20-05-2018 10:34 AM

Chandigarh
05-22-2018 01:17 PM
kirpa karke tuc aapna swal dubara pucho . tuahde dwara bheji gayi awaaz clear nahi hai .
Posted by Ranjit singh
Punjab
20-05-2018 10:33 AM

Haryana
05-22-2018 11:46 PM
Posted by sukhjinder Brar
Punjab
20-05-2018 10:08 AM

Haryana
05-22-2018 12:58 PM
HG:-365 ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ Iਸੇਂਜੂ ਜਮੀਨ ਵਿਚ 20 ਕਿੱਲੋ ਯੂਰੀਆ ਅਤੇ 120 ਕਿੱਲੋ SSP ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਨੂੰ ਮੁਖ ਬਿਮਾਰੀਆਂ ਜਿਵੇ ਝੁਲਸ ਰੋਗ ਹੁੰਦਾ ਹੈ ਜਿਸ ਨਾਲ ਇਸ ਦੇ ਤਣੇ ਉੱਪਰ ਗੂੜੇ ਭੂਰੇ ਰੰਗ ਦੇ ਧੱਬੇ ਅਤੇ ਗੰਢਾਂ ਬਣ ਜਾਂਦੀਆਂ ਹਨ
Posted by manpreet singh
Punjab
20-05-2018 10:07 AM

Rajasthan
05-21-2018 07:29 AM
hnji jo sada tazarba hai ji oh eh hai ke jekar cross karvon te rasond dita jave ta jeyada asar hai . baki jekar tohade kol bull nai hai te cross nai karva sakde te tusi ai karvon to baad vi rasond de sakdeho. koe chakkar nai. rasond nal bacheddani di problam solve ho jandi hai jis nal gaban hon de chance vad jande hun. koe gal nai tusi ai karvon te baad v de sakdeho.
Posted by jagpal sidhu028@gmail.com
Punjab
20-05-2018 10:04 AM

Punjab
05-20-2018 05:46 PM
Posted by Ramandaap Singh
Punjab
20-05-2018 09:50 AM

Maharashtra
05-26-2018 08:59 AM
Harbir di dhan lakshmi da jhaad 25-30 quintal prati acre hunda hai te . Isde mandikarn da faisla sarkar valo kita janda hai .
Posted by Vicky
Punjab
20-05-2018 09:38 AM

Punjab
05-20-2018 10:27 AM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਸ ਨੂੰ ਵਰਤਣ ਦਾ ਜ਼ਿਆਦਾ ਫਾਇਦਾ ਓਦੋਂ ਹੁੰਦਾ ਹੈ,ਜਦੋਂ ਝੋਨਾ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾ.... (Read More)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਸ ਨੂੰ ਵਰਤਣ ਦਾ ਜ਼ਿਆਦਾ ਫਾਇਦਾ ਓਦੋਂ ਹੁੰਦਾ ਹੈ,ਜਦੋਂ ਝੋਨਾ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾਤ ਫੁੱਲ ਆਉਣ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ 
Posted by Rakesh kumar
Punjab
20-05-2018 09:36 AM

Punjab
05-20-2018 05:45 PM
Posted by gurjant singh
Punjab
20-05-2018 09:30 AM

Punjab
05-20-2018 10:37 AM
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ ਇਸਦ.... (Read More)
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ ਬਿਜਾਈ ਠੀਕ ਵੱਤਰ ਵਾਲੀ ਜਮੀਨ ਵਿਚ ਕਰੋ ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ 15 ਤੋਂ 20 ਟਨ ਗਲੀ ਸੜੀ ਰੂੜੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਰਲਾਉਣੀ ਚਾਹੀਦੀ ਹੈ ਭਿੰਡੀ ਵਿਚ 40 ਕਿਲੋ ਯੂਰੀਆ ਬਿਜਾਈ ਸਮੇਂ ਅਤੇ 40 ਕਿਲੋ ਪਹਿਲੀ ਤੁੜਾਈ ਤੋਂ ਬਾਅਦ ਪਾਓ
Posted by Lovepreet
Punjab
20-05-2018 09:26 AM

Chandigarh
05-20-2018 08:46 AM
tusi kis dii kheti krna chahunde ho
Posted by pushpinder singh
Punjab
20-05-2018 09:11 AM
Punjab
05-20-2018 05:45 PM
iss de vich fruit borer hai. iss di roktham de lyi fame@20ml ja coragen@60ml ja emamectin benzoate@90gm nu 150 ltr pani de nal mila ke prati acre te spray kr skde ho.
Posted by Nirmal Singh
Punjab
20-05-2018 08:52 AM

Punjab
05-20-2018 08:57 AM
Posted by amana alika
Haryana
20-05-2018 08:31 AM

Punjab
05-20-2018 08:57 AM