
Posted by Sun it singh
Punjab
21-05-2018 04:21 PM
iss nu 3 mahine to badd suru kr sakde ho , uss same ek chamach ton suru kro, atte holi holi isde dose jyada krde reho, jekar pashu vadda hai tan uss nu 100 gram tak de sakde ho...

Posted by Sun it singh
Punjab
21-05-2018 04:17 PM
kirpa karke photo dubara bhejo tuhade dwara bheji photo vicho ik photo khrab network karke upload nahi hoyi .

Posted by raj kumar nain
Punjab
21-05-2018 04:05 PM
Han ji tuc iss di varto khet de vich kr skde ho. ihh fasal di growth da kam krdi hai. iss da bhindi di fasal nu koi nuksaan nahi hai.
Posted by Parwinder Pal
Punjab
21-05-2018 04:00 PM
eh photo to andaza lona muskil hai. pehla ta tusi peshab di matra jeyada lavo te os vich saro da tel pa ke check karo. baki jekar ho sake ta 3 monthbaad dr to check karva lavo.
Posted by
--
21-05-2018 03:52 PM
sathi nu tuc 60 gram nu 150 litre pani vich mila ke prati acre spray karo.
Posted by ਵੀਰ ਸੰਧੂ
Punjab
21-05-2018 03:51 PM
Iste koi v chemical spray karn di lod nahi hai jekar tuc is te jaivik spray kiti hai ta jekar tuhanu iste kise bimari ya keet de lashan dikhayi dinde han tahi iste koi spray karo.

Posted by ਮਨਜੋਤ ਸਿੰਘ
Punjab
21-05-2018 03:16 PM
ਝੋਨੇ ਦੇ 30 ਕਿਲੋ ਬੀਜ ਨੂੰ 284-285 ਵਰਗ ਮੀਟਰ ਜਗਾ ਵਿਚ ਬੀਜ ਸਕਦੇ ਹੋ
Posted by Sukhchain Singh
Punjab
21-05-2018 03:13 PM
ਝੋਨੇ ਦੀ 9090 ਕਿਸਮ kaveri seeds company ਦੀ ਕਿਸਮ ਹੈ ਇਹ ਕਿਸਮ ਤੇਲੰਗਾਨਾ ਦੀ ਕਿਸਮ ਹੈ ਇਹ ਪੰਜਾਬ ਦੀ ਕਿਸਮ ਨਹੀਂ ਹੈ ਜੇਕਰ ਤੁਸੀ ਇਸ ਤੋਂ ਇਲਾਵਾ ਕਿਸੇ ਹੋਰ ਕੰਪਨੀ ਦਾ 9090 ਬੀਜ ਲਿਆ ਹੈ ਤਾ ਕਿਰਪਾ ਕਰਕੇ ਉਸਦਾ ਪੂਰਾ ਨਾਮ ਦੱਸੋ ਤਾਕਿ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by ਗਗਨਦੀਪ ਸਿੰਘ
Punjab
21-05-2018 02:41 PM
ਜੇਕਰ ਝੋਨੇ ਦੀ ਬਿਜਾਈ ਕਰ ਰਹੇ ਹੋ ਤਾ ਯੂਰੀਆ @110 ਕਿੱਲੋ , ਪੋਟਾਸ਼ 20 ਕਿੱਲੋ ਪਾ ਸਕਦੇ ਹੋ.
Posted by Jaswant.sohi
Punjab
21-05-2018 02:34 PM
ਤੁਸੀ ਬੂਟੇ ਉਪਰ ਉੱਪਰ bordeux ਮਿਕਸਰ ਦਾ ਘੋਲ ਲਗਾਓ ਤੁਸੀਂ 2 ਕਿਲੋਗ੍ਰਾਮ copper sulphate + 2 ਕਿਲੋਗ੍ਰਾਮ lime ਨੂੰ 250 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਲਗਾਓ
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
21-05-2018 01:59 PM
ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ.... (Read More)
ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ

Posted by baljit dhillon
Punjab
21-05-2018 01:47 PM
makki di fasl te tuc 19:19:19@1kg prati acre nu 150 litre pani vich mila ke spray karo.

Posted by gurdeep
Punjab
21-05-2018 01:47 PM
ਮੁਰਗੀਆਂ ਦੀ ਖਾਦ ਇਕ ਏਕੜ ਵਿਚ 6 ਟਨ ਪਾਈ ਜਾਂਦੀ ਹੈ ਇਹ ਖਾਦ ਝੋਨੇ ਦੀ ਬਿਜਾਈ ਤੋਂ ਕੁਛ ਦਿਨ ਪਹਿਲਾਂ ਖੇਤ ਵਿਚ ਪਾਈ ਜਾਂਦੀ ਹੈ
Posted by inderjeet singh
Rajasthan
21-05-2018 01:32 PM
ਉਸ ਨੂੰ ਸਾਫ ਪਾਣੀ ਨਾਲ ਨਵਾਹ ਕੇ Cliner pet-M shampoo ਲਾ ਕੇ 5 ਮਿੰਟ ਛੱਡੋ ਫਿਰ ਪਾਣੀ ਨਾਲ ਧੋ ਲਵੋ ਇਸ ਤਰਾਂ ਹਫਤੇ ਵਿਚ ਦੋ ਵਾਰ ਨਵਾਹੋ ਨਾਲ ਹੀ ਉਸ ਨੂੰ tab Ipraz 10mgx3 ਲਉ ਤੇ ਇਕ ਗੋਲੀ ਹਰੇਕ 5ਵੇ ਦਿਨ ਦਿਉ

Posted by hardev singh
Punjab
21-05-2018 01:27 PM
ihh fungus de kaarn moongi peeli pai rhi hai. iss di roktham de lyi M-45@400gm ja carbendazim@400gm ja oswal di combo 75@400gm nu 150 ltr pani de nal mila ke prati acre te spray kro. ih peelapan control ho jawega.

Posted by Gurmeet Singh
Punjab
21-05-2018 01:21 PM
ਲੈਮਨ ਘਾਹ ਨੂੰ ਚੀਨੀ ਘਾਹ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਭਾਰਤ ਵਿੱਚ ਇਹ ਮੁੱਖ ਤੌਰ ਪੰਜਾਬ, ਕੇਰਲਾ, ਆਸਾਮ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ ਇਹ ਫਸਲ ਨੂੰ ਕਈ ਤਰ੍ਹਾਂ ਮਿੱਟੀ ਜਿਵੇਂ ਕਿ ਚੀਕਣੀ ਤੋਂ ਰੇਤਲੀ, ਜਲੋੜ ਮਿੱਟੀ ਅਤੇ ਪਾਣੀ ਦੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਵਿੱਚ ਉਗਾਇਆ ਜਾਂਦਾ ਹੈ :-OD19(Sugandhi),Pragathi,Nima,Cauvery ਇਸਦੀਆਂ ਮੁਖ ਕਿਸਮਾਂ ਹਨ ਲ.... (Read More)
ਲੈਮਨ ਘਾਹ ਨੂੰ ਚੀਨੀ ਘਾਹ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਭਾਰਤ ਵਿੱਚ ਇਹ ਮੁੱਖ ਤੌਰ ਪੰਜਾਬ, ਕੇਰਲਾ, ਆਸਾਮ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ ਇਹ ਫਸਲ ਨੂੰ ਕਈ ਤਰ੍ਹਾਂ ਮਿੱਟੀ ਜਿਵੇਂ ਕਿ ਚੀਕਣੀ ਤੋਂ ਰੇਤਲੀ, ਜਲੋੜ ਮਿੱਟੀ ਅਤੇ ਪਾਣੀ ਦੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਵਿੱਚ ਉਗਾਇਆ ਜਾਂਦਾ ਹੈ :-OD19(Sugandhi),Pragathi,Nima,Cauvery ਇਸਦੀਆਂ ਮੁਖ ਕਿਸਮਾਂ ਹਨ ਲੈਮਨ ਘਾਹ ਦੀ ਬਿਜਾਈ ਲਈ ਉਪਜਾਊ ਅਤੇ ਸਿੰਚਿਤ ਮਿੱਟੀ ਦੀ ਲੋੜ ਹੁੰਦੀ ਹੈ ਵਾਰ-ਵਾਰ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਖੇਤ ਦੀ ਤਿਆਰੀ ਕਰਦੇ ਹੋਏ ਆਖਰੀ ਵਾਹੀ ਸਮੇਂ ਫਸਲ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ 10 ਕਿਲੋ ਲਿੰਡੇਨ ਪਾਊਡਰ ਨੂੰ ਪ੍ਰਤੀ ਏਕੜ ਵਿੱਚ ਮਿਲਾਓ ਲੈਮਨ ਘਾਹ ਦੀ ਬਿਜਾਈ ਤਿਆਰ ਕੀਤੇ ਬੈੱਡਾਂ ਤੇ ਕੀਤੀ ਜਾਂਦੀ ਹੈ ਬਿਜਾਈ ਦਾ ਸਮਾਂ ਨਰਸਰੀ ਬੈੱਡ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਤਿਆਰ ਕਰੋ ਮੁੱਖ ਖੇਤ ਵਿੱਚ ਪਨੀਰੀ ਲਾਉਣ ਲਈ ਦੋ ਮਹੀਨੇ ਪੁਰਾਣੇ ਪੌਦਿਆਂ ਦੀ ਵਰਤੋਂ ਕਰੋ ਬੀਜ ਦੀ ਮਾਤਰਾ :-1.6-2 ਕਿਲੋ ਪ੍ਰਤੀ ਏਕੜ ਲਈ ਵਰਤੋ ਇਕ ਏਕੜ ਵਿਚ ਖਾਦਾਂ ਦੀ ਮਾਤਰਾ 52ਕਿੱਲੋ ਯੂਰੀਆ , 125ਕਿੱਲੋ SSP ਤੇ 23ਕਿੱਲੋ MOP ਪ੍ਰਤੀ ਏਕੜ ਪਾਓ ਗਰਮੀਆਂ ਵਿੱਚ ਫਰਵਰੀ ਤੋਂ ਜੂਨ ਤੱਕ, 5-7 ਦਿਨਾਂ ਦੇ ਫਾਸਲੇ ਤੇ ਸਿੰਚਾਈਆਂ ਕਰੋ ਜਦੋਂ ਵਰਖਾ ਲਗਾਤਾਰ ਨਾ ਹੋਵੇ ਪਹਿਲੇ ਮਹੀਨੇ 3 ਦਿਨਾਂ ਦੇ ਫਾਸਲੇ ਤੇ ਅਤੇ ਫਿਰ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਗਰਮੀ ਦੇ ਮਹੀਨਿਆਂ ਵਿੱਚ ਇਸ ਫਸਲ ਨੂੰ 4-6 ਸਿੰਚਾਈਆਂ ਦੀ ਲੋੜ ਹੁੰਦੀ ਹੈ ਇਸ ਫਸਲ ਦੇ ਪੌਦੇ ਪਨੀਰੀ ਲਾਉਣ ਤੋਂ 4-6 ਮਹੀਨੇ ਬਾਅਦ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦੇ ਹਨ ਕਟਾਈ 60-70 ਦਿਨਾਂ ਦੇ ਫਾਸਲੇ ਤੇ ਕਰੋ ਕਟਾਈ ਲਈ ਦਾਤੀ ਦੀ ਵਰਤੋਂ ਕੀਤੀ ਜਾਂਦੀ ਹੈ ਕਟਾਈ ਮਈ ਮਹੀਨੇ ਤੋਂ ਸ਼ੁਰੂ ਹੋ ਕੇ ਜਨਵਰੀ ਮਹੀਨੇ ਤੱਕ ਖਤਮ ਹੁੰਦੀ ਹੈ ਦਾਤੀ ਦੀ ਮਦਦ ਨਾਲ ਘਾਹ ਨੂੰ ਜ਼ਮੀਨ ਤੋਂ 10-15 ਸੈ.ਮੀ. ਉੱਪਰੋਂ ਕੱਟੋ
Posted by GURDHIAN SINGH
Punjab
21-05-2018 12:57 PM
jhone di ghat sma lain vali kisam sava 200 hai . Eh 85-90 din vich pakk jandi hai te isda jhaad 30-32 quintal prati acre hunda hai . ghat sma lain karke is vich bimariyan v ghat paindiyan han.

Posted by rajesh kumar patel
Uttar Pradesh
21-05-2018 12:57 PM
गोभी की बिजाई अक्तुबर से दिसंबर तक होती हैं इसकी किस्म Snowball 16,Pant Shubhra, Early Kunwari इनको लगा सकते हैं

Posted by satnam Singh
Punjab
21-05-2018 12:39 PM
ਕਰੇਲੇ ਵਿਚ ਇਸ ਕੀਟ ਦੀ ਰੋਕਥਾਮ ਲਈ ਤੁਸੀ malathion 50EC@250 ਮੀ .ਲਿ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ

Posted by tushar
Haryana
21-05-2018 12:33 PM
किसी भी पेड़ में नर पौधे या मादा पौधे नहीं होते उन पौधो को नर और मादा फूल लगते हैं जिससे पौधे को फल लगता हैं
Posted by Harjeet Singh Sidhu
Punjab
21-05-2018 12:17 PM
ਖਰਬੂਜੇ ਦੀ ਵਿਕਰੀ ਲਈ ਤੁਸੀ ਲੋਕਲ ਮਾਰਕੀਟ ਵਿਚ ਪਤਾ ਕਰੋ ਇਸ ਤੋਂ ਇਲਾਵਾ ਤੁਸੀ 9914110099, 7009437964 ਨੰਬਰ ਤੇ ਸੰਪਰਕ ਕਰਕੇ ਪਤਾ ਕਰ ਸਕਦੇ ਹੋ

Posted by Pradyumna Mohapatra
Odisha
21-05-2018 12:14 PM
आप पीआर 126 को नजदीकी केबीके या पीएयू लुधियाना से लें सकते हैं

Posted by pradeep
Madhya Pradesh
21-05-2018 12:07 PM
गेंहू की उचित पैदावार के लिए आप 110 किल्लो यूरिया और 55 किल्लो DAP और 20 किल्लो MOP प्रति एकर के हिसाब से डालें

Posted by Gurpreet brar
Punjab
21-05-2018 11:55 AM
CR212 dakar vahan vali kisam hai. ehda jhaad 35-40 quintal prati acre hunda hai . eh pakkan layi 135-140 din da sma laindi hai. eh ik number pani vich vadia hundi hai. jekar pani 2 no hai te nal kassi da pani lagda hai ta tuc CR212 nu beej sakde ho .

Posted by Deep Gill
Punjab
21-05-2018 11:54 AM
Aloe vera di kheti punjab vich kayi kisana valo kiti ja rahi hai jis to oh lakha di kmayi kar rahe han. Is di hor jankari layi tuc is no te phone karke jankari lai sakde ho:- 9039693757 Rashid khan.
Posted by SEWAKGILL
Punjab
21-05-2018 11:21 AM
tuc Raja 45 beej di jankari es no te 092543 21155 te phone karke jankari lai sakde ho .
Posted by satnam lehri
Punjab
21-05-2018 11:08 AM
ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਲਈ 6-8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਗੰਢੀਆਂ ਦੀ ਉਗਣ ਸ਼ਕਤੀ ਵਧਾਉਣ ਅਤੇ ਜਲਦੀ ਕਰਨ ਵਾਸਤੇ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਡੋਬ ਕ ਰੱਖੋ ਸਿਆੜਾ ਵਿਚਕਾਰ ਫਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20cm ਰੱਖੋ ਬੈੱ.... (Read More)
ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਲਈ 6-8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਗੰਢੀਆਂ ਦੀ ਉਗਣ ਸ਼ਕਤੀ ਵਧਾਉਣ ਅਤੇ ਜਲਦੀ ਕਰਨ ਵਾਸਤੇ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਡੋਬ ਕ ਰੱਖੋ ਸਿਆੜਾ ਵਿਚਕਾਰ ਫਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20cm ਰੱਖੋ ਬੈੱਡਾਂ ਉਤੇ ਬਿਜਾਈ ਲਈ 67.5cm ਦੇ ਬੈਡ (37.5 cm ਬੈਡ ਅਤੇ 30cm ਖਾਲੀ ) ਉਪਰ 2 ਕਤਾਰਾਂ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18cm ਰੱਖੋ ਬਿਜਾਈ ਤੋਂ ਬਾਅਦ ਖੇਤ ਵਿਚ 36q/acre ਹਿਸਾਬ ਨਾਲ ਪਰਾਲੀ ਪਾ ਦਿਓ ਹਲਦੀ ਦੀਆਂ ਉੱਨਤ ਕਿਸਮਾਂ ਜਿਵੇ ਪੰਜਾਬ ਹਕਦੀ 1 ਇਸਦਾ ਪੱਕਣ ਦਾ ਸਮਾਂ 215 ਦਿਨ ਹੈ ਅਤੇ ਇਸਦਾ ਝਾੜ 108q/acre ਹੈ 2. ਪੰਜਾਬ ਹਲਦੀ -2 ਇਸਦੇ ਪੱਕਣ ਦਾ ਸਮਾਂ 240 ਦਿਨ ਹੈ ਅਤੇ ਇਸਦਾ ਝਾੜ 122q/acre ਹੈ ਹਲਦੀ ਨੂੰ ਉਗਣ ਤੱਕ ਲਗਾਤਾਰ ਹਲਕਾ ਪਾਣੀ ਦਓ ਉਸਤੋਂ ਬਾਅਦ ਲੋੜ ਮੁਤਾਬਿਕ ਪਾਣੀ ਦਓ
Posted by aman
Punjab
21-05-2018 10:49 AM
Isde beej nu beejan to pehlan chngi tra saaf kar lao taki is vich koi ashudhi na hoye . beej nu beejan to pehlan Bavistin nal sodh lao. 8 killo beej layi 20 gram bavistin di lod paindi hai isnu 10 litre pani vich ghol ke beej nu 12 ghntya layi dbo ke rakho.

Posted by Raj
Rajasthan
21-05-2018 10:14 AM
kirpa karke isdi photo bhejo tajo tuhanu is bare sari jankari diti ja sake .

Posted by Arundeep Singh
Punjab
21-05-2018 10:04 AM
Hamle vale fal nu tod ke jameen vich doonge dba deo . ehna te fal di makhi da prabhav hai isdi roktham layi tuc malathion@20ml te 200 gram gur nu 20 litre pani vich mila ke spray karo.
Posted by
--
21-05-2018 09:53 AM
sathi nu tuc ik acre vich 60 gram nu 150 litre pani vich mila ke prati acre spray kar sakde ho.

Posted by Lovepreet
Punjab
21-05-2018 09:39 AM
jhone de beej nu pungran te 8-10 din da sma lagda hai. tuhanu is te kuch v spray karn di lod nahi hai . 2-3 dina vich paneeri ugna shuru kar dayegi.

Posted by golde
Haryana
21-05-2018 09:12 AM
आप rz-209,rz-223 लगा सकते है जिनकी पैदावार 24-26 क्विंटल प्रति एकड़ होता है और ये 120-130 दिन में पक जाती है इसके इलावा आप guj cumin-2 या guj cumin- 3 लगा सकते है जिनकी पैदावार 24-25 क्विंटल प्रति एकड़ होती है

Posted by jagraj singh
Punjab
21-05-2018 09:10 AM
ਸਫੈਦੇ ਦੀਆਂ ਇਹ ਕਿਸਮਾਂ ਜਿਵੇ C-413,C-72 , C-2045 ਲਗਾ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











