
Posted by parmatma singh
Punjab
22-05-2018 08:18 AM
ihh kisam tuc 20 may ton baad lgaa skde ho. iss da jhaad 30 qtl prati acre hai ate ihh jaldi pakkan wali kisam hai. ihh 123 dina de vich pakk jandi hai.

Posted by sahib Samrao
Punjab
22-05-2018 07:39 AM
PR 126: ihh kisam tuc 20 may ton baad lgaa skde ho. iss da jhaad 30 qtl prati acre hai ate ihh jaldi pakkan wali kisam hai. ihh 123 dina de vich pakk jandi hai.
Pusa Punjab Basmati 1509: Ih kisam 120 dina de vich pakkdi hai ate iss da jhaad 15.7 qtl prati acre hai.
Posted by jagpal sidhu028@gmail.com
Punjab
22-05-2018 06:40 AM
ਜੇਕਰ ਤੁਸੀ ਸਰਕਾਰੀ ਹਸਪਤਾਲ ਵਿੱਚੋ ਸੀਮਨ ਖਰੀਦਦੇ ਹੋਂ ਤਾਂ 50 ਰੁਪਏ ਕੀਮਤ ਹੁੰਦੀ ਹੈ ਤੇ ਪ੍ਰਾਈਵੇਟ ਸੀਮਨ ਦੇ ਅਲੱਗ ਅਲੱਗ ਰੇਟ ਹੁੰਦੇ ਹਨ ਜਿਵੇਂ ਯੁਵਰਾਜ ਤੇ ਖਲੀ ਆਦਿ ਇਹ 500-1000 ਰੁਪਏ ਤੱਕ ਮਿਲਦੇ ਹਨ

Posted by Jaskaran Singh
Punjab
22-05-2018 05:51 AM
Teats te baraff di tacor karo 3 time na Injection Benthipen 48lack, Betavet 3ml 3din lao nall curex 30ml ek din chadd ke lao

Posted by ਗਗਨਦੀਪ ਸਿੰਘ
Punjab
21-05-2018 10:10 PM
ਤੁਹਾਡੀ ਰਿਪੋਰਟ ਦੇ ਮੁਤਾਬਕ ਤੁਹਾਡੀ ਮਿੱਟੀ ਦੇ ਵਿਚ ਜ਼ਿੰਕ ਦੀ ਘਾਟ ਹੈ ਇਸਦੀ ਕਮੀ ਨੂੰ ਪੂਰਾ ਕਰਨ ਲਈ ਤੁਸੀ 10 ਕਿੱਲੋ ਜ਼ਿੰਕ ਖੇਤ ਵਿਚ ਝੋਨਾ ਲਾਉਣ ਤੋਂ ਪਹਿਲਾਂ ਪਾ ਦਿਓ ਜਦੋ ਕਣਕ ਦੀ ਬਿਜਯੀ ਕਰਨੀ ਹੈ ਤਾ ਉਸ ਉਤੇ mangnese ਦੀ ਸਪਰੇ ਕਰੋ

Posted by ਲਵਪ੍ਰੀਤ ਸਿੰਘ
Punjab
21-05-2018 09:33 PM
iss de upper 400ml chloro nu 150 ltr paani de nal mila ke prati acre te spray kro.
Posted by MANOJ KUMAR BHARATI
Uttar Pradesh
21-05-2018 09:30 PM
हां जी आपके सभी सवालों के जवाब दिया जा चुका है अगर आपको आपको कोई जवाब देखने में दिक्कत आ रही है तो आप हमारे हेल्पलाइन नंबर 9779977641 पर कॉल कर सकते हैं
Posted by MANOJ KUMAR BHARATI
Uttar Pradesh
21-05-2018 09:25 PM
haji aapko sare swale ke jwab diya ja chuke hai ji.

Posted by yadvinder singh
Punjab
21-05-2018 09:19 PM
tuci gaa nu Hyporid powder dena suru kro , isda 1 pouch rojana deo, isde nal gaa nu tinacal injection 20ml , tonophos injection 10ml , nerokind plus 20ml injection lgwao, enna nu lgatar 3 din tak lgwao , jekar gaa bilkul v nhi uthdi ya uss to thoda jeha v uth nhi hunda tan tuci uss nu hyorid powder v deo ate iss nal Misex 450ml nu narr vich lgwao , ate iss vich Avil injection 10 ml , tonophosd 20 ml , macboilt 400 gram vich mix krke lgwao , iss nal farak paa jawega..

Posted by Didar Singh Kamboj
Punjab
21-05-2018 09:14 PM
The price of loose maize in punjab is 1150-1180 rupees per quintal and for bitty maize is 1240.The price of maize in bihar for loose is 1075 and for bitty maize is 1100 rupees per quintal.

Posted by ਲਵਪ੍ਰੀਤ ਸਿੰਘ
Punjab
21-05-2018 09:07 PM
666 super gold ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਬਿਮਾਰੀ ਘੱਟ ਪੈਂਦੀ ਹੈ ਇਹ 110-120 ਦਿਨ ਵਿਚ ਪੱਕ ਜਾਂਦੀ ਹੈ ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ ਅਤੇ 20 ਜੂਨ ਤੋਂ ਬਾਅਦ ਪਨੀਰੀ ਖੇਤ ਵਿਚ ਲਗਾ ਸਕਦੇ ਹੋ

Posted by ਲਵਪ੍ਰੀਤ ਸਿੰਘ
Punjab
21-05-2018 08:57 PM
ਜੇਕਰ ਉਹ ਪਾਣੀ ਜਿਆਦਾ ਮਾਤਰਾ ਵਿਚ ਪੀ ਰਹੀ ਹੈ ਤਾਂ ਉਸ ਨੂੰ ਪਾਣੀ ਥੋੜ੍ਹਾ ਕਰਕੇ 3-4ਵਾਰੀ ਪਿਆਉ ਨਾਲ ਹੀ ਉਸ ਦਾ ਬੁਖਾਰ ਵੀ ਚੈੱਕ ਕਰੋ ਤੇ ਜੇਕਰ ਬੁਖਾਰ 103f ਤੋਂ ਉਪਰ ਹੋਇਆ ਤਾ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਇਹ Protozonal ਬੁਖਾਰ ਹੋ ਸਕਦਾ ਹੈ

Posted by Hardeep singh
Punjab
21-05-2018 08:52 PM
ਸ਼ਿਮਲਾ ਮਿਰਚ ਦੀ ਪਨੀਰੀ ਦਾ ਸਮਾਂ ਅਕਤੂਬਰ ਦਾ 4 ਹਫਤੇ ਤੋਂ ਹੈ ਇਸਦੀ ਮੁਖ ਖੇਤ ਵਿਚ ਬਿਜਾਈ ਫਰਵਰੀ ਮਹੀਨੇ ਵਿਚ ਹੁੰਦੀ ਹੈ.
Posted by AMANDEEP
Punjab
21-05-2018 08:47 PM
shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.

Posted by karan
Haryana
21-05-2018 08:43 PM
ik acre de vich jekar tuc 5x5 metre de fasle te paudhe launde ho ta 182 paudhe prati acre lagde han .jekar 5x2 metre de fasle te paudhe launde ho ta 476 paudhe prati acre laye jande han. popular de rate tuhanu local market ch pta chal sakda hai.

Posted by jagga
Punjab
21-05-2018 08:40 PM
ਇਕ ਏਕੜ ਵਿਚ ਮੁਰਗੀਆਂ ਦੀ ਖਾਦ 6 ਟਨ ਪੈਂਦੀ ਹੈ ਘਟ ਪਾਣੀ ਦੇ ਵਿਚ ਤੁਸੀ PR115 ਕਿਸਮ ਲਾ ਸਕਦੇ ਹੋ .

Posted by karan
Haryana
21-05-2018 08:38 PM
20 kille di kheti de lyi tuc 3610, farmtrac 45, sonalika 750, swaraj 744, mahindra 575 lai skde ho. iss ton baad farmtrac 60 varge aa jande hnn.

Posted by jashan
Punjab
21-05-2018 08:27 PM
hnji jekar nahi hatda ta Eh os di adat he hai. ess nu sudaran de lai trener to class lagvao.

Posted by bhajandeep
Haryana
21-05-2018 07:51 PM
siyunkh de lyi cholor da 1 lti prati acre de hisaab nal pao. padan chitti soondi jo ki jdaa de vich hundi hai, patta lapet soondi, gobh di soondi nu maardi hai. iss di maatra 5-7 kg prati acre hundi hai.

Posted by Manpreet Singh
Punjab
21-05-2018 07:46 PM
ਉਸ ਨੂੰ ਬੱਗਾ ਜੀਰਾ 100 ਗ੍ਰਾਮ, 250 ਗ੍ਰਾਮ ਗੁਲਕੰਦ, 250 ਗ੍ਰਾਮ ਧਾਗਾ ਮਿਸ਼ਰੀ 5 ਦਿਨ ਦਿਉ ਤੇ ਨਾਲ ਹੀ ਉਸ Powder milk out 300gm 2-2 ਚਮਚ ,Liquid Anerdyena 1 litter 100ml ਸਵੇਰੇ 100ml ਸ਼ਾਮ ਦਿਉ

Posted by bhajandeep
Haryana
21-05-2018 07:44 PM
Nahi ji ihh retli mitti de vich kaamjab nahi hai. iss nu dakar vaahn de vich hi lgao. maade vaahn de vich iss da jhaad ghat janda hai.
Posted by ਹਰਵਿੰਦਰ ਸਿੰਘ
Punjab
21-05-2018 07:39 PM
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾ.... (Read More)
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

Posted by navjot
Punjab
21-05-2018 07:16 PM
Akha ch pani jeea kar ke aonda he es lai osnu Bolus Flukired DS 6gm di deo te nal hi 250 gram daily gur da sharbat deo.
Posted by manpreet kahlon
Punjab
21-05-2018 07:15 PM
hnji tusi eh cow nu 30 gram daily de sakde ho ji.
Posted by Harjinder Singh
Punjab
21-05-2018 06:37 PM
jekar iss de vich mothra hai tan iss de upper 36gm sempra +500gm coronza ja coron nu 150 ltr pani de nal mila ke prati acre te spray kr skde ho. ih dhanuka di aundi hai.

Posted by gurbhinder singh
Punjab
21-05-2018 06:37 PM
ihna de vicho 212 kisam wdia hai. iss da jhaad v bhut hai ate ihh dakar vaahn de vich kamjab hai.

Posted by Pardeep Singh
Punjab
21-05-2018 06:33 PM
makki di growth de lyi npk 130045@2kg ja gibberellic acid @250 ml nu 150 ltr pani de nal mila ke prati acre te spray kro.

Posted by Mangat Ram
Punjab
21-05-2018 05:44 PM
ਪੰਜਾਬ ਵਿਚ ਬੀਟਲ ਬੱਕਰੀ ਨੂੰ ਮਾਨਤਾ ਪ੍ਰਾਪਤ ਹੈ ਇਸ ਨੂੰ ਅੰਮ੍ਰਿਤਸਰੀ ਵੀ ਕਿਹਾ ਜਾਂਦਾ ਹੈ ਤੇ ਇਹ ਸਾਰੇ ਪੰਜਾਬ ਤੇ ਹਰਿਆਣਾ ਵਿਚ ਫੈਲੀ ਹੋਈ ਹੈ ਇਸ ਤੋਂ ਇਲਾਵਾ ਜ਼ਮਨਾ ਪਾਰੀ, ਯੱਤਲ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਪ੍ਰਮੁੱਖ ਕਿਸਮਾਂ ਹਨ ਆਮ ਦੇਖ-ਭਾਲ : ਬੱਕਰੀ ਨੂੰ 14-15 ਮਹੀਨੇ ਦੀ ਉਮਰ ਵਿਚ ਨਵੇਂ ਦੁੱਧ ਕਰਾਓ ਹੇਹਾ ਸ਼ੁਰੂ ਹੋਣ ਤੋਂ 10-15 ਘੰਟਿਆਂ .... (Read More)
ਪੰਜਾਬ ਵਿਚ ਬੀਟਲ ਬੱਕਰੀ ਨੂੰ ਮਾਨਤਾ ਪ੍ਰਾਪਤ ਹੈ ਇਸ ਨੂੰ ਅੰਮ੍ਰਿਤਸਰੀ ਵੀ ਕਿਹਾ ਜਾਂਦਾ ਹੈ ਤੇ ਇਹ ਸਾਰੇ ਪੰਜਾਬ ਤੇ ਹਰਿਆਣਾ ਵਿਚ ਫੈਲੀ ਹੋਈ ਹੈ ਇਸ ਤੋਂ ਇਲਾਵਾ ਜ਼ਮਨਾ ਪਾਰੀ, ਯੱਤਲ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਪ੍ਰਮੁੱਖ ਕਿਸਮਾਂ ਹਨ ਆਮ ਦੇਖ-ਭਾਲ : ਬੱਕਰੀ ਨੂੰ 14-15 ਮਹੀਨੇ ਦੀ ਉਮਰ ਵਿਚ ਨਵੇਂ ਦੁੱਧ ਕਰਾਓ ਹੇਹਾ ਸ਼ੁਰੂ ਹੋਣ ਤੋਂ 10-15 ਘੰਟਿਆਂ ਬਾਅਦ ਅਤੇ ਫਿਰ ਤੋਂ 10 ਘੰਟੇ ਬਾਅਦ ਬੱਕਰੀ ਨੂੰ ਗੱਭਣ ਕਰਾਓ ਬੱਕਰੀ ਗਰਭ ਠਹਿਰਨ ਤੋਂ 145-155 ਦਿਨਾਂ ਵਿਚ ਸੂ ਪੈਂਦੀ ਹੈ ਸੂਣ ਤੋਂ ਪਹਿਲਾਂ ਬੱਕਰੀ ਨੂੰ ਵੱਖ ਕਰ ਦਿਓ ਸੂਣ ਵਾਲੀ ਜਗ੍ਹਾ ਆਰਾਮਦਾਇਕ ਹੋਵੇ ਅਤੇ ਮੌਸਮ ਮੁਤਾਬਿਕ ਸੁੱਕ ਜਾਂ ਪਰਾਲੀ ਵਗੈਰਾ ਥੱਲੇ ਪਾਈ ਜਾ ਸਕਦੀ ਹੈ ਬੱਕਰੀ ਦੋ ਸਾਲਾਂ ਵਿਚ ਤਿੰਨ ਸੂਏ ਜ਼ਰੂਰ ਦੇਵੇ ਅਤੇ ਦੋ ਸੂਇਆਂ ਵਿਚ ਅੰਤਰ 8-9 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ ਜ਼ੇਰ ਸਧਾਰਨ ਤੌਰ ‘ਤੇ ਸੂਣ ਤੋਂ 2-4 ਘੰਟੇ ਬਾਅਦ ਪੈ ਜਾਂਦੀ ਹੈ ਚੰਗੀ ਖੁਰਾਕ ਤੇ ਪ੍ਰਬੰਧ ਦੇ ਨਾਲ ਬੱਕਰੀ ਸੂਣ ਤੋਂ 40-45 ਦਿਨਾਂ ਵਿਚ ਦੁਬਾਰਾ ਹੀਟ ਵਿਚ ਆ ਜਾਂਦੀ ਹੈ ਸਬਸਿਡੀ ਤੇ ਸਿਖਲਾਈ :ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲ੍ਹਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ 40 ਬੱਕਰੀਆਂ ਅਤੇ 2 ਬੱਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ ਲਈ ਇਕ ਯੂਨਿਟ ਲਈ 33 ਹਜ਼ਾਰ 330/- ਰੁਪਏ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਅਤੇ ਸਿਖਲਾਈ ਲੈਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ
Posted by SITA RAm JAT
Rajasthan
21-05-2018 05:37 PM
sikar me aap beetal nasal rakho to badhiya rahega ji.

Posted by avtar Singh
Punjab
21-05-2018 05:11 PM
PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ.

Posted by jashan
Punjab
21-05-2018 04:59 PM
ਜੇਕਰ ਚਿੱਟੇ ਚੂਹੇ ਘਰ ਵਿੱਚ ਰੱਖੇ ਹੋਣ ਤਾਂ ਦੂਸਰੇ ਚੂਹੇ ਨਹੀ ਆਉਦੇ ਇਹ ਲੱਗਭੱਗ 250 ਰੁਪਏ ਦਾ ਜੋੜਾ ਮਿਲ ਜਾਂਦਾ ਹੈ.

Posted by jashan
Punjab
21-05-2018 04:58 PM
ਤੁਸੀ ਸਾਡੀ apnikheti buy/sell app ਡਾਊਨਲੋਡ ਕਰੋ ਓਥੇ ਕਈ ਕਿਸਾਨਾਂ ਨੇ ਆਪਣੀਆਂ ਐੱਡ ਪਈਆਂ ਹੋਇਆਂ ਹਨ ਤੁਸੀ ਓਹਨਾ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ.

Posted by Mahendra yadav
Punjab
21-05-2018 04:52 PM
अंजीर की खेती पंजाब में नहीं की जा सकती.. अनार की खेती पंजाब के कुछ भागों में की जाती है.. अनार के फलों को बढ़ते समय 35 डिग्री सेल्सियस तापमान की आवश्यकता होती है.. ज्यादा ठंडे या गर्मी में इसके फल फटने लग जाते हैं..
Posted by
--
21-05-2018 04:43 PM
Gurpreet singh ji iss di spray paneeri te kri jandi hai. jdo paneeri mukh khet de vich transplant krde ho tan iss nu transplant krn ton 2-3 dina baad iss di 60gm prati acre de hisaab nal spray kr skde ho. iss nu 150 ltr paani de hisaab nal spray kr skde ho.
Posted by Lakhvir Singh
Punjab
21-05-2018 04:41 PM
moongi shi khadi hai. iss nu aje kise spray di v lod nahi hai. iss nu pehla paani bijaayi ton 45-50 dina baad deo. jdo iss dia falia bnnnia shuru hongi uss sme iss te soondi ik dam hamla krdi hai iss da dhyan rakhna. iss di roktham de lyi fame@20ml ja coragen@60ml nu 150 ltr pani de nal mila ke prati acre te spray kr skde ho.

Posted by rajesh kumar patel
Uttar Pradesh
21-05-2018 04:35 PM
इसमें आप M-45@400gm या carbendazim@400gm को 150 लीटर पानी में मिलाकर प्रति एकड़ पर स्प्रे कर सकते हैं
Posted by
--
21-05-2018 04:33 PM
Sathi nu tuc 60 gram nu 150 litre pani vich mila ke prati acre de hisab nal spray karo.

Posted by harjit khosa
Punjab
21-05-2018 04:32 PM
ਇਸ ਪਾਣੀ ਵਿਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੈ ਤਾ ਇਸਨੂੰ ਕਿਸੇ ਵੀ ਫ਼ਸਲ ਦੀ ਸਿੰਚਾਈ ਲਈ ਸਿਫਾਰਿਸ਼ ਨਹੀਂ ਕੀਤਾ ਜਾਂਦਾ
Posted by Halinder Singh
Punjab
21-05-2018 04:28 PM
ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











.png)


