Experts Q&A Search

Posted by Manpreet Singh
Punjab
22-05-2018 02:37 PM

Maharashtra
05-26-2018 08:40 AM
ਝੋਨੇ ਦੀ ਪਨੀਰੀ ਨੂੰ 3-4 ਦਿਨ ਤਕ ਲਗਾਤਾਰ ਪਾਣੀ ਦਿੰਦੇ ਰਹੋ ਉਸ ਤੋਂ ਬਾਅਦ ਦੋ ਦਿਨ ਪਾਣੀ ਰੋਕ ਦਿਓ ਤੇ ਪਨੀਰੀ ਨੂੰ ਧੁੱਪ ਲਵਾਓ ਉਸ ਤੋਂ ਬਾਅਦ 3-4 ਦਿਨ ਤਕ ਲਗਾਤਾਰ ਪਾਣੀ ਦਿੰਦੇ ਰਹੋ.
Posted by harinder honey
Punjab
22-05-2018 02:36 PM

Maharashtra
05-23-2018 07:16 AM
kirpa karke tuc os add da link bhej sakde ho tajo tuhanu os bare sahi jankari diti ja sake.
Posted by Amrinder sidhu
Punjab
22-05-2018 02:19 PM

Punjab
05-22-2018 02:26 PM
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਅਤੇ ਫਲ ਲਈ ਤੁਸੀ 1ਕਿਲੋ npk 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
Posted by jarman kingra
Punjab
22-05-2018 02:09 PM

Chandigarh
05-22-2018 01:25 PM
ਝੋਨੇ ਦੀ 666 ਕਿਸਮ ਨੂੰ ਤੁਸੀ 2 ਨੰਬਰ ਪਾਣੀ ਵਿਚ ਲਗਾ ਸਕਦੇ ਹੋ ਇਹ ਦਿਨ 110-120 ਲੈਂਦੀ ਹੈ ਪੱਕਣ ਲਈ , ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Jasveer Singh
Punjab
22-05-2018 01:58 PM

Punjab
05-22-2018 10:34 PM
iss di maatra 400gm prati acre hundi hai. tuc iss di over dosage kini paayi hai kirpa kr ke jrur dso. jekar iss di maatra 500gm prati acre tak varti hai tan iss da koi nuksaan nahi hai.
Posted by Mandeep Singh
Punjab
22-05-2018 01:58 PM

Punjab
05-22-2018 10:31 PM
Posted by parmatma singh
Punjab
22-05-2018 01:28 PM

Punjab
05-22-2018 01:31 PM
Posted by Pardeep Singh
Punjab
22-05-2018 01:27 PM

Punjab
05-22-2018 01:30 PM
mitti da sample khet de vicho lai ke tuc apne nede de KVK de vich ja ke jmaa krwa skde ho. 15-20 dina de ander ander ihh sample check ho ke report tuhade kol aa jawegi.
Posted by parmatma singh
Punjab
22-05-2018 01:26 PM

Maharashtra
05-22-2018 01:27 PM
PR127 di paneeri 20 may to bad beeji ja sakdi hai . isda jhaad 30 quintal prati acre hunda hai te eh 137 din da sma laindi hai pakkan layi.
Posted by baljit singh
Punjab
22-05-2018 01:24 PM

Punjab
05-22-2018 11:13 AM
hnji dairy farm te lon te subsidy lain lai tohade kol sab to pehla dairy course da certificate hona jaruri hai. os to baad har disst vich PDDB ( PUNJAB DAIRY DEVELOPMENT BOARD) da office hai. tohade disst da dairy develpment office tohanu file puri karke loan da agla process dasega. jo loan te intrest lagda hai oh bank de according hi lagda hai/ tusi eh website te dairy training de sare office de address dekh sakde ho. http://dairydev.punjab.gov.in/
Posted by Dharminder Jit Sran
Punjab
22-05-2018 01:22 PM

Punjab
05-22-2018 01:41 PM
ਹਰੇ ਧਨੀਏ ਦੀ ਬਿਜਾਈ ਦਾ ਸਮਾਂ ਅਕਤੂਬਰ ਦਾ ਪਹਿਲਾ ਹਫਤਾ ਹੈ ਅਤੇ ਬੀਜ ਵਾਲੇ ਧਨੀਏ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਲੈ ਕ ਨਵੰਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋ ਧਨੀਆ ਪੋਰ ਰਾਹੀਂ ਸਿਆੜਾ ਵਿਚ 30cm ਦੀ ਵਿੱਥ ਤੇ ਰੱਖ ਕੇ ਪੋਰ ਦਇਓ ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਧਨੀਏ ਦੇ ਵਦੀਆ ਰੋਗ ਰਹਿਤ ਬੀਜ ਨੂੰ ਮਲ ਕੇ 4 ਹਿਸਿਆਂ ਵਿਚ ਵੰਡ ਲਵੋ,ਅਤ.... (Read More)
ਹਰੇ ਧਨੀਏ ਦੀ ਬਿਜਾਈ ਦਾ ਸਮਾਂ ਅਕਤੂਬਰ ਦਾ ਪਹਿਲਾ ਹਫਤਾ ਹੈ ਅਤੇ ਬੀਜ ਵਾਲੇ ਧਨੀਏ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਲੈ ਕ ਨਵੰਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋ ਧਨੀਆ ਪੋਰ ਰਾਹੀਂ ਸਿਆੜਾ ਵਿਚ 30cm ਦੀ ਵਿੱਥ ਤੇ ਰੱਖ ਕੇ ਪੋਰ ਦਇਓ ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਧਨੀਏ ਦੇ ਵਦੀਆ ਰੋਗ ਰਹਿਤ ਬੀਜ ਨੂੰ ਮਲ ਕੇ 4 ਹਿਸਿਆਂ ਵਿਚ ਵੰਡ ਲਵੋ,ਅਤੇ 2.5 ਗ੍ਰਾਮ ਥੀਰਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ ਧਨੀਏ ਦੀ ਬਿਜਾਈ ਲਈ ਤੁਸੀ ਉੱਨਤ ਕਿਸਮ ਪੰਜਾਬ ਸੁਗੰਧ ਲਗਾ ਸਕਦੇ ਹੋ ਇਸ ਵਿਚ ਬਿਜਾਈ ਵੇਲੇ ਤੁਸੀ 30 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਓ ਉਸ ਤੋਂ ਬਾਅਦ 60 ਕਿਲੋ ਯੂਰੀਆ 2 ਬਰਾਬਰ ਹਿਸਿਆਂ ਵਿਚ ਵੰਡ ਕ ਪਹਿਲੀ ਕਟਾਈ ਅਤੇ ਦੂਸਰੀ ਕਟਾਈ ਵੇਲੇ ਪਾਓ
Posted by manjeet singh
Punjab
22-05-2018 01:11 PM

Punjab
05-22-2018 01:17 PM
makki di eh kism 125-130 dina vich tyar hundi hai.
Posted by sukhjinder singh
Punjab
22-05-2018 01:10 PM

Punjab
05-22-2018 04:00 PM
ਉਸ ਨੂੰ ਬੱਗਾ ਜੀਰਾ 100 ਗ੍ਰਾਮ, 250 ਗ੍ਰਾਮ ਗੁਲਕੰਦ, 250 ਗ੍ਰਾਮ ਧਾਗਾ ਮਿਸ਼ਰੀ 5 ਦਿਨ ਦਿਉ ਤੇ ਨਾਲ ਹੀ ਉਸ Powder milk out 300gm 2-2 ਚਮਚ ,Liquid Anerdyena 1 litter 100ml ਸਵੇਰੇ 100ml ਸ਼ਾਮ ਦਿਉ
Posted by Amrit Aulakh
Punjab
22-05-2018 01:08 PM

Punjab
05-23-2018 03:02 AM
ikk acre di iss di maatra 60ml hai. jekar kille dia tuc 6 dholia paunde ho tan 10ml dholi di paa skde ho. ihh dholi 15-16 ltr wali honi chaidi hai.
Posted by deep sandhu
Punjab
22-05-2018 12:36 PM

Haryana
05-22-2018 01:33 PM
1401 ਬਾਸਮਤੀ ਦੀ ਕਿਸਮ ਹੈ ਇਹ 135-140 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 22-24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1509 ਕਿਸਮ 120 ਦਿਨ ਵਿਚ ਪੱਕ ਜਾਂਦੀ ਹੈ ਇਸਦਾ ਝਾੜ 15.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1121 ਦਾ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ 137 ਦਿਨ ਵਿਚ ਪੱਕ ਜਾਂਦੀ ਹੈ
Posted by sukhjinder singh
Punjab
22-05-2018 12:34 PM

Punjab
05-22-2018 01:19 PM
raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ
Posted by Gurpreet Singh
Punjab
22-05-2018 12:31 PM
Maharashtra
05-22-2018 01:35 PM
ਮੱਕੀ ਦੇ ਉਪਰ 2 ਕਿੱਲੋ NPK 13:00:45 ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
Posted by Jaswinder Singh
Punjab
22-05-2018 12:27 PM

Maharashtra
05-22-2018 01:28 PM
ਇਹ Chelated form ਹੈ ਜ਼ਿੰਕ ਦੀ ਜੋ ਪਨੀਰੀ ਦੇ ਪੀਲੇਪਨ ਨੂੰ ਰੋਕਦੀ ਹੈ ਤੁਸੀ ਪਨੀਰੀ ਵਿਚ chelated ਜ਼ਿੰਕ 12%@200 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by sukhjinder Brar
Punjab
22-05-2018 12:07 PM

Punjab
05-22-2018 11:16 PM
Posted by ਨੀਟੂ ਗਰੇਵਾਲ
Punjab
22-05-2018 11:59 AM

Haryana
05-22-2018 11:30 PM
Posted by Beant Dhaliwal
Punjab
22-05-2018 11:52 AM

Punjab
05-26-2018 05:11 AM
hnji tusi kosis karo ke solor system laga lavo. tuhanu 25 to 50 % tak subsidy mil jandi tusi is di puri jankari lai apne najdiki Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho. ehna duvara hi tuhada subsidy lai online farm vi bhar dita jave ga.
Posted by Dharminder singh
Punjab
22-05-2018 11:52 AM

Punjab
05-22-2018 06:28 AM
Posted by Dharminder singh
Punjab
22-05-2018 11:42 AM

Punjab
05-22-2018 06:28 AM
Posted by mahender
Himachal Pradesh
22-05-2018 11:39 AM

Punjab
05-22-2018 06:24 AM
इसकी रोकथाम के लिए fame@20ml या coragen@60ml या emamectin benzoate@90gm या tracer@100ml को 150 लीटर पानी के साथ मिलाकर प्रति एकड़ पर स्प्रे कर सकते है
Posted by avtar bhullar
Punjab
22-05-2018 11:35 AM

Punjab
05-22-2018 06:36 AM
shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.jekar urea paa ditti hai tan iss de upper 1 kg ferrous sulphate di prati acre de hisaab nal spray kr skde ho.
Posted by ਨੀਟੂ ਗਰੇਵਾਲ
Punjab
22-05-2018 11:35 AM

Punjab
05-22-2018 07:27 AM
ਗੋਲੀ ਇੱਕੋ ਹੀ ਹੁੰਦੀ ਹੈ ਜੀ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾ.... (Read More)
ਗੋਲੀ ਇੱਕੋ ਹੀ ਹੁੰਦੀ ਹੈ ਜੀ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ
Posted by deep sandhu
Punjab
22-05-2018 11:31 AM

Punjab
05-22-2018 11:10 PM
Posted by Manpreet singh
Punjab
22-05-2018 11:30 AM

Punjab
05-22-2018 06:33 AM
ihna di paneeri tuc 20 june ton lga skde ho. ihna de rate de baare aje kuj nahi keha ja skda hai.
Posted by ਲਵਪ੍ਰੀਤ ਸਿੰਘ
Punjab
22-05-2018 11:30 AM

Punjab
05-23-2018 01:02 AM
hnji tusi vadiya company da mineral mixture daily 20 gram dena shuru karo . es nal heat vich aa javegi. thoda wait karna pai sakda. ye bir bakri nu heat vich leona bakre di jimewari hundi hai.
Posted by ਤਰਸੇਮ ਸਿੰਘ
Punjab
22-05-2018 11:27 AM

Punjab
05-22-2018 11:45 AM
Posted by Amrinder sidhu
Punjab
22-05-2018 11:23 AM

Punjab
05-22-2018 11:58 AM
ਸੁੰਡੀ ਦੀ ਰੋਕਥਾਮ ਲਈ ਉਸ ਉੱਪਰ 20 ਮਿਲੀਲੀਟਰ fame ਜਾਂ 200 ਮਿਲੀਲੀਟਰ tracer ਜਾਂ 200 ਮਿਲੀਲੀਟਰ triazophos ਜਾਂ 60 ਮਿਲੀਲੀਟਰ coragen ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Posted by ਜਗਦੀਪ ਸਿੰਘ
Punjab
22-05-2018 11:11 AM

Punjab
05-22-2018 10:58 AM
ਅਜੇ ਲੋੜ ਨਹੀਂ ਹੈ ਜੀ ਜੇਕਰ ਜੀਅ ਬਣ ਜਾਣ ਤਾਂ ਅੱਖਾਂ ਚੋਂ ਪਾਣੀ ਵਗਣ ਲੱਗ ਜਾਂਦਾ ਹੈ ਜਵਾੜੇ ਥੱਲੇ ਪਾਣੀ ਭਰ ਜਾਦਾ ਹੈ ਨਹੀਂ ਜੀ ਪਸ਼ੂ ਨੂੰ 3 ਮਹੀਨੇ ਤੋਂ ਜੀਆਂ ਦੀ ਗੋਲੀ ਸਾਲਟ ਬਦਲ ਕੇ ਦਿਉ
Posted by ਲਵਪ੍ਰੀਤ ਸਿੰਘ
Punjab
22-05-2018 11:08 AM

Maharashtra
05-29-2018 12:42 PM
ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ
Posted by ਜਗਦੀਪ ਸਿੰਘ
Punjab
22-05-2018 10:55 AM

Rajasthan
05-22-2018 08:14 AM
ਪਾਣੀ ਵਾਲੀ ਖੁਰਲੀ ਵਿੱਚ ਜੋ ਚੂਨਾ ਫੇਰਨਾ ਹੈ ਉੇਸ ਨੂੰ ਪਾਣੀ ਵਿੱਚ ਘੋਲ ਕੇ ਹੀ ਫੇਰਨਾ ਹੈ ਜਿਵੇ ਆਪਾ ਕੰਧਾਂ ਤੇ ਕਲੀ ਫੇਰਦੇ ਹਾਂ ਉਸੇ ਤਰਾਂ ਹੀ ਖੁਰਲੀ ਵਿੱਚ ਫੇਰ ਦਿਓ
Posted by ਲਵਪ੍ਰੀਤ ਸਿੰਘ
Punjab
22-05-2018 10:50 AM

Punjab
05-22-2018 05:22 AM
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Posted by मनोज माकडिया
Maharashtra
22-05-2018 10:49 AM

Maharashtra
05-23-2018 07:07 AM
मिर्च की नर्सरी की बिजाई का सही समय october से november तक की जाती है नर्सरी को में खेतfeburary-march में लगाया जा सकता है इसके लिए आपको 100-200 ग्राम बीज प्रति एकर के हिसाब से जरुरत पड़ती है
Posted by Harjeet Singh Sidhu
Punjab
22-05-2018 10:14 AM

Punjab
05-22-2018 11:31 PM
Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ ,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰ.... (Read More)
Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ ,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ,Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ,Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈI
Posted by sidhu
Punjab
22-05-2018 10:14 AM

Maharashtra
05-23-2018 07:26 AM
ਕਿਰਪਾ ਕਰਕੇ ਤੁਸੀ ਇਹ ਦੱਸੋ ਕ ਤੁਸੀ ਕਿਸ ਫ਼ਸਲ ਦਾ ਬੀਜ ਵੇਚਣਾ ਚਾਹੁੰਦੇ ਹੋ ਤਾਕਿ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Dharminder singh
Punjab
22-05-2018 10:10 AM

Punjab
05-22-2018 11:28 PM
iss da beej tuc apne nede de KVK ja PAU ludhiana ptaa kro. tuhaanu ithe beej mil skda hai.
Posted by satgur singh
Punjab
22-05-2018 10:09 AM

Maharashtra
05-23-2018 07:20 AM
tuhade sare swalan de jwab dite ja chuke han kirpa karke tuc aapne swal jwab section ch dekh sakde ho.
Posted by ਅਮਰਬੀਰ ਸਿੰਘ
Punjab
22-05-2018 09:46 AM

Chandigarh
05-23-2018 07:14 AM
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ .... (Read More)
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Posted by sukhdeep Singh
Punjab
22-05-2018 09:42 AM

Maharashtra
05-23-2018 07:28 AM
10387 hybrid kisam hai te eh pakkan layi 115-118 din da sma laindi hai .isda jhaad 30-32 quintal prati acre hunda hai .eh ik private kisam hai .
Posted by ਗੁਰਸੇਵਕ ਸਿੰਘ
Punjab
22-05-2018 09:41 AM

Maharashtra
05-23-2018 07:21 AM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Posted by Manna kamboh
Punjab
22-05-2018 09:32 AM

Punjab
05-23-2018 04:11 PM
ehh koi daran wali gl nhi hai , iss tarah pashu vasse v krr dinda hai , bakki issda pakka pta 20-22 dina badd lgg jawega , jekar dubara heet vich naa aayi tan rehh jawegi , jekar heeet vich aa gyi fir dubara AI krwani payugi..
Posted by Sun it singh
Punjab
22-05-2018 09:19 AM
Haryana
05-22-2018 10:42 PM
Dona de upper private companies de marke bne hoye hnn. dona da beej 1509 da hai. jdo v tuc beej lainde ho ihna ton pakka bill jrur lwo. kyuki ih beej private companies ne tyaar kr ke pack kita hai. iss trah kuj nahi keha ja skda ki ihh original hai ja nahi.
Posted by Nirmal Singh
Punjab
22-05-2018 09:19 AM

Punjab
05-22-2018 06:31 AM
Posted by sandeep
Punjab
22-05-2018 09:16 AM

Punjab
05-22-2018 10:57 AM
eh 128 to 132 dina vich mature hon vali hybrid kism hai. es de daane darmyane akar de hunde han, Is da jhaad 27-28 quintal prati acre tak hunda hai. iss di paneeri tuc 20 may ton baad lgaa skde ho.
Posted by vikas Kumar
Punjab
22-05-2018 08:50 AM

Punjab
05-22-2018 10:56 AM
Eh vitamin A, D3, E te H da Injection a. Eh hwana banon lai, vitamin di ghat to, eyes di dicket to te joint di dicket to kamm karda hai.
Posted by ਜਗਦੀਪ ਸਿੰਘ
Punjab
22-05-2018 08:44 AM

Punjab
05-23-2018 10:02 AM
ਹਾਂਜੀ, ਪਸ਼ੂ ਨੂੰ ਮੋਕ ਵਿਚ ਸਰੋੰ ਦਾ ਤੇਲ ਦੇ ਸਕਦੇ ਹਾਂ ਜਿਆਦਾਤਰ ਮੋਕ ਗਰਮੀ ਦੇ ਮੌਸਮ ਵਿਚ ਲਗਦੀ ਹੈ ਕਿਉਂਕਿ ਇਸ ਸਮੇਂ ਹਰੇ ਚਾਰੇ ਦੀ ਕਮੀ ਹੁੰਦੀ ਹੈ ਅਤੇ ਪਸ਼ੂ ਨੂੰ ਤੂੜੀ ਹੀ ਖਾਣ ਨੂੰ ਮਿਲਦਾ ਹੈ ਜਿਸ ਨਾਲ ਪਸ਼ੂ ਨੂੰ ਮੋਕ ਲਗਦੀ ਹੈ ਸਰੋੰ ਦਾ ਤੇਲ ਠੰਡਾ ਹੁੰਦਾ ਹੈ ਜੋ ਤੂੜੀ ਨੂੰ ਪਚੋਣ ਚ ਮਦਦ ਕਰਦਾ ਹੈ.
Posted by Aksh
Punjab
22-05-2018 08:19 AM

Punjab
05-23-2018 10:03 AM