Experts Q&A Search

Posted by sukhjinder Brar
Punjab
26-05-2018 02:05 PM

Punjab
05-26-2018 04:35 PM
777 ਝੋਨੇ ਦੀ ਪਰਮਲ ਕਿਸਮ ਹੈ 
Posted by sandy
Punjab
26-05-2018 01:47 PM

Punjab
05-26-2018 10:11 PM
Tusi es nu GADVSU Ludhiana ch le jao ji oth es da blood test ho jawe ga ji
Posted by Gurjit singh
Punjab
26-05-2018 01:36 PM

Punjab
05-26-2018 06:01 PM
Os nu 3 Injection V-5 5ml ekk din chadd ke lao nall Powder Mamidum 50gm rojana Powder patasium iodide 20gm 7gm rojana 6din takk deo
Posted by aulakh
Punjab
26-05-2018 01:35 PM

Punjab
05-31-2018 06:14 AM
Ford 3600 de agle tyra layi 6.00.16 ate pichle tyra lyi 12.4.28 di verto kro.
Posted by deep sandhu
Punjab
26-05-2018 01:24 PM

Punjab
05-26-2018 04:40 PM
ਇਹਨਾਂ ਵਿਚੋਂ 666 ਦਾ ਝਾੜ ਜ਼ਿਆਦਾ ਹੈ 666 super gold ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਬਿਮਾਰੀ ਘੱਟ ਪੈਂਦੀ ਹੈ ਇਹ 110-120 ਦਿਨ ਵਿਚ ਪੱਕ ਜਾਂਦੀ ਹੈ ਅਤੇ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ  ਇਹ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ.... (Read More)
ਇਹਨਾਂ ਵਿਚੋਂ 666 ਦਾ ਝਾੜ ਜ਼ਿਆਦਾ ਹੈ 666 super gold ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਬਿਮਾਰੀ ਘੱਟ ਪੈਂਦੀ ਹੈ ਇਹ 110-120 ਦਿਨ ਵਿਚ ਪੱਕ ਜਾਂਦੀ ਹੈ ਅਤੇ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ  ਇਹ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Posted by Gurjit singh
Punjab
26-05-2018 01:19 PM

Maharashtra
05-26-2018 02:52 PM
ਝੋਨੇ ਦੇ ਰੇਟ ਦਾ ਫੈਸਲਾ ਸਰਕਾਰ ਵਲੋਂ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਵੀ ਨੀ ਕਿਹਾ ਜਾ ਸਕਦਾ
Posted by deep sandhu
Punjab
26-05-2018 01:18 PM

Maharashtra
05-26-2018 03:08 PM
ਕਾਲੇ ਝੋਨੇ ਦੀ ਜਾਣਕਾਰੀ ਤੇ ਬੀਜ ਲੈਣ ਵਾਸਤੇ ਤੁਸੀਂ Pushpinder singh 9699902460 ਤੋਂ ਲੈ ਸਕਦੇ ਹੋਂ...
Posted by ਹਰਚੇਤ ਸਿੰਘ ਸਰਾਂ
Punjab
26-05-2018 12:56 PM

Rajasthan
05-26-2018 04:17 PM
ਕੱਟੇ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ ਫੀਡ ਉਸ ਨੂੰ ਕਿਸੀ ਵੀ ਵਧਿਆ ਕੰਪਨੀ ਦੀ ਪਾ ਸਕਦੇ ਹੋ ,ਬਾਕੀ ਉਸਦੀ ਸਮੇ ਸਮੇ ਤੇ ਡੇਵਰਮਿੰਗ ਕਰਦੇ ਰਹੋ
Posted by ਪਰਮਜੀਤ ਸਿੰਘ
Punjab
26-05-2018 12:39 PM

Punjab
05-26-2018 12:40 PM
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by ਹਰਜੱਸ ਸਿੰਘ
Punjab
26-05-2018 12:15 PM

Maharashtra
05-26-2018 06:51 AM
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟ.... (Read More)
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ
Posted by Jaspreet Singh
Punjab
26-05-2018 12:10 PM
Punjab
05-26-2018 10:40 AM
ਪੂਰੀ ਪਿਉਰ ਨੀਲੀ ਰਾਵੀ ਨਹੀਂ ਹੈ ਅੱਖਾਂ ਨੀਲੀਆਂ ਨਹੀਂ ਤੇ ਪੂਛ ਵੀ ਘੱਟ ਚਿੱਟੀ ਆ ਬਾਕੀ ਸਬ ਠੀਕ ਹੈ
Posted by gourav
Punjab
26-05-2018 12:08 PM
Punjab
05-26-2018 08:56 PM
Ihna de vicho ikk spray fungicide hai jo TAMZOLE de nam nal hai ate duji keetnashak hai jo ki tele chepe machar vgaira nu rokdi hai. university de walon ihh sifarish nahi kitia jandia hn. iss di jgah propiconazol, ziram, copper oxychloride, z-78, vargia dia sifarish kiti jandi hai.
Posted by Gurpreet Singh
Punjab
26-05-2018 12:05 PM

Punjab
05-26-2018 10:16 PM
Cow nu Injection Vitame - H 5ml ek din chadd ke 5 Injection lao os nu powder milk out 300gm 2-2 chamach swere shame, Bolus Simlage 20 1-1 swere shame
Posted by Pawan kumar
Haryana
26-05-2018 11:48 AM

Punjab
05-26-2018 08:45 PM
Posted by ਹਰਜੱਸ ਸਿੰਘ
Punjab
26-05-2018 11:38 AM

Punjab
05-26-2018 12:37 PM
ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰ.... (Read More)
ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ
Posted by Avtar Singh
Punjab
26-05-2018 11:33 AM

Maharashtra
05-26-2018 03:01 PM
ਪਨੀਰੀ ਦੀ ਵਧੀਆ ਗ੍ਰੋਥ ਲਈ ਤੁਸੀ ਯੂਰੀਆ ਤਿੰਨ ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
Posted by jaskaran singh
Punjab
26-05-2018 11:18 AM

Maharashtra
05-26-2018 06:38 AM
Isnu tuc spray de nal mila ke pa sakde ho . is di varto nal spray di matra adhi ghat jandi hai . isdi varto layi tuc 160 ml nu 80-100 litre pani vich mila ke prati acre vich spray kar sakde ho .
Posted by sandeep singh
Punjab
26-05-2018 11:02 AM

Rajasthan
05-26-2018 11:09 AM
sir paneeri putan to 2-3 ghante pahila khet vich Paani bhar lo jis nal khet d miti mulaym ho jau te paneeri aasani nal puti javegi
Posted by aulakh
Punjab
26-05-2018 10:41 AM

Punjab
05-26-2018 11:32 AM
Os nu gurr da sharbat powder Intalyt 300gm 30gm rojana pa ke deo nall hi Os nu C. R. B. Injection 20ml, Oxytetracycline 20ml 3 din lao. Ho sake ta os da fever v check karo jo 101°f hona chahida he
Posted by satnam singh
Punjab
26-05-2018 10:39 AM

Maharashtra
05-28-2018 06:23 AM
Isde uper tuc M-45@400gm nu 150 litre pani vich mila ke prati acre de hisab nal spray karo .
Posted by ਨਿਰਪਾਲ ਸਿੰਘ
Punjab
26-05-2018 10:31 AM

Punjab
05-26-2018 10:36 AM
Posted by KULJINDER SINGH
Punjab
26-05-2018 10:30 AM
Punjab
05-26-2018 10:39 AM
Posted by Jaskaran Singh
Punjab
26-05-2018 10:24 AM
Maharashtra
05-28-2018 06:29 AM
ਇਸਦੀ ਰੋਕਥਾਮ ਲਈ ਕਾਰਬਰਿਲ 1 ਕਿਲੋ ਜਾਂ ਡਾਈਮੈਥੋਏਟ 200 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Posted by bhag
Punjab
26-05-2018 10:22 AM

Chandigarh
05-26-2018 02:58 PM
Posted by satnam singh
Punjab
26-05-2018 10:01 AM

Maharashtra
05-26-2018 02:49 PM
kirpa karke tuc isdi photo bhejo tajo tuhanu is bare poori jankari diti ja sake .
Posted by ਬੇਅੰਤ ਸਿੰਘ
Punjab
26-05-2018 09:59 AM

Punjab
05-26-2018 08:58 PM
Posted by preet rathor
Punjab
26-05-2018 09:57 AM

Punjab
05-26-2018 10:12 AM
iss de upper 2kg npk 130045 ja 1 kg npk 191919 nu 150 ltr paani de nal mila k prati acre te spray kro. Iss nal iss de vich growth ho jawegi. Iss ton ilaava tuc urea 30-30-30 kg de hisaab nal prati acre de vich 3 hissya de vich vand k paa skde ho.
Posted by Jaspreet Singh
Punjab
26-05-2018 09:57 AM
Punjab
05-26-2018 11:36 AM
ਵੀਰ ਜੀ ਖੜੀ ਕੱਟੀ ਦੀਆਂ ਫੋਟੋਆਂ ਪਾਉ ਨਾਲ ਅੱਖਾਂ ਦੀਆਂ, ਪੂਸ਼ ਦੀ ਫੋਟੋ ਵੀ ਹੋਵੇ.
Posted by ਬੇਅੰਤ ਸਿੰਘ
Punjab
26-05-2018 09:51 AM

Punjab
05-26-2018 07:29 PM
Posted by Manpreet Singh
Punjab
26-05-2018 09:48 AM

Punjab
05-26-2018 09:35 AM
ਚੰਗੀ ਗੁਣਵਤਤਾ ਦਾ ਸਾਈਲੇਜ ਬਣਾਉਣ ਲਈ ਓਹਨਾ ਫਸਲਾਂ ਜਿਨ੍ਹਾਂ ਵਿੱਚ 70 % ਨਮੀ ਹੋਵੇ ਤੇ ਵੱਧ ਪੌਸ਼ਟਿਕ ਤੱਤ ਹੋਣ ਤੇ ਇਸ ਨੂੰ ਬਾਹਰ ਤੋਂ ਕੋਈ ਹੋਰ ਸਮੱਗਰੀ ਦੀ ਲੋੜ ਨਹੀਂ ਹੈ ਪਰ ਚਾਰੇ ਨੂੰ ਘੱਟੋ ਘੱਟ 45 ਦਿਨਾਂ ਲਈ ਤੰਗ ਅਤੇ ਵਾਟ੍ਰਪਰੂਫ ਸਥਿਤੀ ਵਿੱਚ ਸੁਰੱਖਿਅਤ ਰੱਖਣਾ ਚਾਹੀਦਾ ਹੈ ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ .... (Read More)
ਚੰਗੀ ਗੁਣਵਤਤਾ ਦਾ ਸਾਈਲੇਜ ਬਣਾਉਣ ਲਈ ਓਹਨਾ ਫਸਲਾਂ ਜਿਨ੍ਹਾਂ ਵਿੱਚ 70 % ਨਮੀ ਹੋਵੇ ਤੇ ਵੱਧ ਪੌਸ਼ਟਿਕ ਤੱਤ ਹੋਣ ਤੇ ਇਸ ਨੂੰ ਬਾਹਰ ਤੋਂ ਕੋਈ ਹੋਰ ਸਮੱਗਰੀ ਦੀ ਲੋੜ ਨਹੀਂ ਹੈ ਪਰ ਚਾਰੇ ਨੂੰ ਘੱਟੋ ਘੱਟ 45 ਦਿਨਾਂ ਲਈ ਤੰਗ ਅਤੇ ਵਾਟ੍ਰਪਰੂਫ ਸਥਿਤੀ ਵਿੱਚ ਸੁਰੱਖਿਅਤ ਰੱਖਣਾ ਚਾਹੀਦਾ ਹੈ ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ
Posted by जसमेर सिंह
Haryana
26-05-2018 09:30 AM

Maharashtra
05-26-2018 02:46 PM
धान की पनीरी की रूपायी से पहले उसको कार्बेन्डाजिम के घोल में डुबोकर करने से धान को बीमारियां लगने दी सम्भावनाये काम हो जाती है और मिट्टी से होने वाली बिमारियों से बचाव होता है 100 लीटर पानी में कार्बेन्डाजिम की मात्रा 200 ग्राम डाली जाती है
Posted by Dhillon
Punjab
26-05-2018 09:18 AM

Punjab
05-26-2018 11:48 AM
ਉਸ ਨੂੰ Mineral mixture ਦਿੰਦੇ ਰਹੋ ਤੇ ਕਲਸ਼ਿਅਮ ਬੰਦ ਕਰ ਦਿਉ ਤੇ ਉਸ ਨੂੰ Intavita NH 10ml ਸਵੇਰੇ 10ml ਸ਼ਾਮ ਨੂੰ ਦਿਉ ਇਹ ਵਿਟਾਮਿਨਾ ਦਾ ਘੋਲ ਹੁੰਦਾ ਹੈ ਜੋ ਪਸ਼ੂ ਦੇ ਸਰੀਰ ਨੂੰ ਹਰ ਪੱਖੋਂ ਸੂਏ ਲਈ ਤਿਆਰ ਕਰਦਾ ਹੈ ਸੂਣ ਤੋਂ ਬਾਅਦ ਉਸ ਨੂੰ ਕਲਸ਼ਿਅਮ ਦੇ ਸਕਦੇ ਹੋ.
Posted by Rajveer Singh
Punjab
26-05-2018 09:06 AM

Rajasthan
05-26-2018 11:14 AM
yes sir pa skde oo 4-5 ton @ acre
Posted by Dhillon
Punjab
26-05-2018 09:05 AM

Rajasthan
05-26-2018 10:50 AM
ਕਈ ਵਾਰ ਕੁਦਰਤੀ ਛੋਟੇ ਹੁੰਦੇ ਹਨ ਤੇ ਹੋ ਸਕਦਾ ਅਗਲੇ ਸੂਏ ਵੱਡੇ ਹੋ ਜਾਣ ਤੇ ਤੁਸੀ ਕੋਈ ਟਾਨਿਕ ਦੇ ਕੇ ਦੇਖੋ ਜਿਵੇਂ ,Vitamin H, 10 ml ਹਰ ਰੋਜ ਦਿਉ
Posted by MEHMOOD Hussain
Haryana
26-05-2018 08:42 AM

Maharashtra
05-26-2018 02:42 PM
कपास की विभिन्न-विभिन्न किस्मों के लिए खादों की मात्रा, 65 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 130 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें यदि 27 किलो डी.ए.पी. के स्थान पर सिंगल सुपर फासफेट का उपयोग .... (Read More)
कपास की विभिन्न-विभिन्न किस्मों के लिए खादों की मात्रा, 65 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 130 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें यदि 27 किलो डी.ए.पी. के स्थान पर सिंगल सुपर फासफेट का उपयोग किया जाता है तो यूरिया की मात्रा 10 किलो कम कर दें नाइट्रोजन की कमी को पूरा करने के लिए 50 किलो यूरिया 8 किलो सल्फर पाउडर से मिलाकर खड़ी फसल की पंक्तियों में डालें
Posted by Dhillon
Punjab
26-05-2018 08:27 AM

Punjab
05-26-2018 09:10 AM
ਉਸ ਨੂੰ Liquid Intavita NH 300ml 10-10ml ਸਵੇਰੇ ਸ਼ਾਮ ਦਿਉ ਸੂਣ ਤੋਂ 20 ਦਿਨ ਪਹਿਲਾਂ Powder Metabolite ਇਕ ਪੈਕੇਟ ਰੋਜਾਨਾ ਦਿਉ ਸਰੋੰ ਦਾ ਤੇਲ 200 ਗ੍ਰਾਮ, ਵੇਸਣ 200 ਗ੍ਰਾਮ ਦਿਉ ਤੇਲ ਤੇ ਵੇਸਣ ਸੂਣ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ
Posted by satwinder singh
Punjab
26-05-2018 08:24 AM

Punjab
05-26-2018 11:16 AM
Posted by KULJINDER SINGH
Punjab
26-05-2018 08:19 AM
Haryana
05-26-2018 02:47 PM
Isdi roktham de layi tuc 19:19:19 nu ik killo nu 150 litre pani vich mila ke prati acre spray karo.
Posted by Ramandaap Singh
Punjab
26-05-2018 07:14 AM

Maharashtra
05-26-2018 02:38 PM
Isda jhaad 25-26qtl/acre hunda hai…isde mandikarn da faisla sarakar valo kita janda hai .
Posted by khushwinder singh
Punjab
26-05-2018 06:57 AM

Punjab
05-26-2018 10:01 AM
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ.... (Read More)
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
Posted by
--
26-05-2018 06:45 AM

Rajasthan
05-26-2018 04:19 PM
yes urea 40 kg @ acre
Posted by महेंद्र श्रीवास
Madhya Pradesh
26-05-2018 06:36 AM

Chandigarh
05-26-2018 02:37 PM
कृपया करके अपना प्रश्न विस्तार में पूछें...
Posted by Lakhvir Singh
Punjab
26-05-2018 06:25 AM

Punjab
05-26-2018 10:04 AM
Posted by kulwinder singh
Punjab
26-05-2018 06:24 AM

Punjab
05-26-2018 09:19 AM
ਉਸ ਨੂੰ Powder Fatmax 1kg 100gm ਰੋਜਾਨਾ powder Gluco milk 1kg 100gm ਰੋਜਾਨਾ ਦਿਉ ਇਸ ਨਾਲ ਗਾਂ ਦਾ ਦੁੱਧ ਤੇ ਫੈਟ ਦੋਨੋਂ ਹੀ ਵਧਣਗੇ
Posted by makhan chahal
Punjab
26-05-2018 06:12 AM

Punjab
05-26-2018 07:18 AM
ਹਾਈਟੈੱਕ ਦਾ ਟੀਕਾ ਵਜਨ ਦੇ ਹਿਸਾਬ ਨਾਲ ਲੱਗੁਦਾ ਹੈ 1ml/50kg ਵਜਨ ਲਈ ਹੁੰਦਾ ਹੈ 5ਮਹੀਨੇ ਦੀ ਵੱਛੀ ਦਾ ਵਜਨ 100-150 kg ਹੋਣਾ ਚਾਹੀਦਾ ਹੈ ਇਸ ਲਈ ਉਸ ਨੂੰ 2 ਤੋਂ 3 ml ਟੀਕਾ ਲਾਉ
Posted by Mohd Asif
Uttar Pradesh
26-05-2018 01:19 AM

Chandigarh
05-26-2018 02:37 PM
ड्रेगन फल की खेती यूपी में नहीं होती है इसका ट्रयाल अभी चल रहा है
Posted by Arundeep Singh
Punjab
25-05-2018 11:21 PM

Punjab
05-26-2018 09:34 AM
Jekar veterinary wala nhi mill reha ta tusi os nu human wala ceflixn salt wart sakde ho.
Posted by gurjot
Punjab
25-05-2018 10:29 PM

Punjab
07-17-2018 10:21 AM
इसका बुखार, सर्दी, Acute दर्द, सिरदर्द, बुखार, जोड़ों का दर्द, सेफाल्जिया, दांत दर्द, कान का दर्द, पुराने ऑस्टियोआर्थराइटिस आदि के लिए दवाई में प्रयोग किया जाता है
Posted by Ranjit singh
Punjab
25-05-2018 10:23 PM

Punjab
05-26-2018 06:30 AM
Es Time te janwar aam hi jalle karn lag pende han jekar jalle jeada hon ta Baff nu Injection Duraprogen 750mg lao nall hi Powder Stay Projen da ekk pouch rojana 10 din lai
Posted by daljeet singh
Punjab
25-05-2018 09:29 PM

Punjab
05-25-2018 10:03 PM