Experts Q&A Search

Posted by Yuvraj janwa
Rajasthan
27-05-2018 02:35 PM

Punjab
05-28-2018 11:21 AM
इसके लिए आपको अपने नज़दीकी nbard के ऑफिस में सम्पर्क करना होगा. नाबार्ड की स्कीम चल रही है 10 पशु पर लोन लेने पर सब्सिडी मिलेगी I आप नज़दीकी नबार्ड के ऑफिस में पता करे.
Posted by varinder dhillon
Punjab
27-05-2018 02:35 PM

Maharashtra
05-28-2018 07:02 AM
Potash de nal sabjiyan da swad te ohdi quality vadia bnaunda hai . eh taneya nu majboot bnauda hai . DAP phosphate di kami nu poora karda hai .
Posted by varinder dhillon
Punjab
27-05-2018 02:34 PM

Chandigarh
05-27-2018 10:04 AM
isda jhaad 28-30qtl/acre hunda hai...
Posted by naninder
Punjab
27-05-2018 02:07 PM

Rajasthan
05-27-2018 10:50 PM
organic matter ke decomposition hone pr
Posted by satinder Singh
Punjab
27-05-2018 01:55 PM

Punjab
05-27-2018 08:17 PM
20kg paneeri da beej tuc 7.5 marle thaa de vich lgaa skde ho. jo tuc urea pauni hai ohh 3kg prati kanal de vich pauni hundi hai. 20 kg beej nal tuhaadi 2.5 kille di paneeri tyaar ho jawegi.
Posted by ਗੁਰਦਾਸ ਮਾਨ
Punjab
27-05-2018 01:41 PM

Haryana
05-28-2018 07:04 AM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Pawan kumar
Haryana
27-05-2018 01:40 PM

Chandigarh
05-27-2018 10:18 AM
bhindi de beej lyi tusi KVK ja Pusa ton smprk kr skde hon...
Posted by balwnat
Punjab
27-05-2018 01:39 PM

Punjab
05-27-2018 08:29 PM
Posted by rameshchaurasiya
Uttar Pradesh
27-05-2018 01:37 PM

Punjab
05-27-2018 08:21 AM
बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फ.... (Read More)
बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवा
Posted by RAVNEET SINGH
Punjab
27-05-2018 01:35 PM

Maharashtra
05-28-2018 06:49 AM
paneeri di bijayi de 10 dina bad tuc urea 3 killo prati knal de hisab nal pa sakde ho. Is to ilava tuc pathiyan di spray v kar sakde ho .
Posted by RAVNEET SINGH
Punjab
27-05-2018 01:32 PM

Haryana
05-28-2018 06:48 AM
moongi di fasl nu jyada sichayi di jarurat nahi hundi . isnu vadh to vadh 2 ya 3 sinchayian di lod paindi hai .Is vich tuc 12 killo urea te 100 killo SSPprati acre de hisab nal pao .
Posted by satgur singh
Punjab
27-05-2018 12:45 PM

Punjab
05-27-2018 08:31 PM
ihh ik fungicide hai. iss di maatra 400gm prati acre hai. ihh dwaayi dhabbe pain, galla, ja blight ton paudya nu rokdi hai.
Posted by Anil
Madhya Pradesh
27-05-2018 12:42 PM

Punjab
05-27-2018 08:30 PM
अभी प्याज के रेट के बारे में कुछ नहीं कहा जा सकता आने वाले समय में जो भी रेट आयेगा आपको उसकी सारी जानकारी दी जायेगी
Posted by sumeet chahal
Punjab
27-05-2018 12:24 PM

Maharashtra
05-28-2018 06:42 AM
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-.... (Read More)
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Posted by bhajan singh
Punjab
27-05-2018 12:19 PM

Punjab
05-27-2018 08:44 PM
Nahi ji iss da koi nuksaan nahi hai. kyi vaar ihh paani jyada khadan nal v peelapan aa janda hai. iss kr ke patte peela pai jande hnn..jdo nami ghat gyi bootya de patte thik ho jange.
Posted by Amritpal singh
Punjab
27-05-2018 12:14 PM

Punjab
05-27-2018 08:39 PM
Posted by ਬੇਅੰਤ ਸਿੰਘ
Punjab
27-05-2018 11:50 AM

Maharashtra
05-31-2018 06:21 AM
nhi ji bhindi ch pdaan paun naal tela nhi marda ji.
Posted by Kanwaljit singh Bhan
Punjab
27-05-2018 11:49 AM

Punjab
05-27-2018 08:42 PM
Han jo chloro da faida bhut hunda hai. kyi vaahna de vich siyunkh jyaada hundi hai. shuru de vich boote aje kache hunde hnn jdo siyunkh ihna te hamla kr dindi hai tan ihna dia jdaa kamjor ho jandia hnn ate ihna di growth ruk jandi hai. iss kr ke siyunkh di roktham de lyi ihh spray kiti jandi hai. chloro 1 ltr prati acre de hisaab nal tanki di tooti da fuhaara barik kr ke jhone de vich spray krde rho. iss sme jyaada fuhaara bnaun di lod nahi hai. bas pani de vich mix hi krni hundi hai.
Posted by sukhjinder Brar
Punjab
27-05-2018 11:43 AM

Punjab
05-27-2018 12:29 PM
ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਹਿਸਾਬ ਨਾਲ ਪਾਓ ਅਤੇ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਜਮੀਨ ਵਿਚ ਜ਼ਿੰਕ ਦੀ ਘਾਟ ਹੋਵੇ ਤਾਂ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸੁਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸੁਲਫੇਟ ਮੋਨੋਹਾਈਡਰੇਟ (33%) .... (Read More)
ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਹਿਸਾਬ ਨਾਲ ਪਾਓ ਅਤੇ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਜਮੀਨ ਵਿਚ ਜ਼ਿੰਕ ਦੀ ਘਾਟ ਹੋਵੇ ਤਾਂ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸੁਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸੁਲਫੇਟ ਮੋਨੋਹਾਈਡਰੇਟ (33%) ਪ੍ਰਤੀ ਏਕੜ ਹਿਸਾਬ ਨਾਲ ਪਾਓ
Posted by Harjupinder Singh
Punjab
27-05-2018 11:27 AM

Haryana
06-10-2018 07:29 PM
ਚੀਕੂ ਦਾ ਏਹੇ ਬੂਟਾ ਹਾਲੇ ਸ਼ੁਰੂਆਤੀ ਡੋਰ ਚ ਹੈ ਇਸ ਕਾਰਨ ਇਸ ਦੀ ਫੋਟੋ ਟੋਹ ਏਹੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕੇ ਏਹੇ ਚੀਕੂ ਦੀ ਕਿਸ ਕਿਸਮ ਦਾ ਬੂਟਾ ਹੈ I
Posted by satnam singh
Punjab
27-05-2018 11:10 AM

Punjab
05-27-2018 12:31 PM
Posted by Nirmal Singh
Punjab
27-05-2018 11:02 AM

Punjab
05-27-2018 12:36 PM
ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ
Posted by Gurpreet Singh
Punjab
27-05-2018 10:50 AM

Punjab
05-27-2018 08:32 AM
tuci 1 cup apple da sirka(100ml) , 1 cup nimbu rass(100ml) , 1 cup lashan da rass(100ml) , 1 cup adrak da rass(100ml) , enna 4nu thodi thodi agg te kahar loo, fir jddo 1 cup rehh jawe fir iss vich 2 cup (200ml) honey(sehad) de milla ke rojana swere khali pett 1 chamch lyo , iss nal farak paa jawega...
Posted by Dhillon
Punjab
27-05-2018 10:40 AM

Punjab
05-27-2018 09:48 AM
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌ.... (Read More)
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ ਸੋਇਆ , ਸਰੋਂ ਅਤੇ ਵਡੇਮਿਆ ਦੀ ਖੱਲ ਬਰਾਬਰ ਮਾਤਰਾ ਵਿਚ ਪਾ ਸਕਦੇ ਹੋ , ਇਨ੍ਹਾਂ ਦਾ ਆਪਣਾ ਆਪਣਾ ਕੰਮ ਹੁੰਦਾ ਹੈ , ਬਾਕੀ ਤੁਸੀ ਮਿਨਰਲ ਮਿਕਚਰ ਅਤੇ ਕੈਲਸ਼ੀਅਮ ਨੂੰ ਅਲੱਗ ਵਿਚ ਦਿਓ , ਇਨ੍ਹਾਂ ਨੂੰ ਫੀਡ ਵਿਚ ਮਿਕਸ ਨਾ ਕਰਵਾਓ ਇਨ੍ਹਾਂ ਨੂੰ ਅਲੱਗ ਦਿਓ ਤਾਂ ਜ਼ਿਆਦਾ ਵਧਿਆ ਹੈ ..
Posted by gagan sidhu
Punjab
27-05-2018 10:37 AM

Haryana
05-28-2018 06:33 AM
ਕਿਰਪਾ ਕਰਕੇ ਤੁਸੀ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ.
Posted by gagan sidhu
Punjab
27-05-2018 10:34 AM

Punjab
05-27-2018 12:49 PM
ਗੁੜਜਲ ਅੰਮ੍ਰਿਤ ਬਣਾਉਣ ਦਾ ਤਰੀਕਾ:  À)  60 ਕਿੱਲੋ ਤਾਜ਼ਾ ਗੋਬਰ ਲਉ ਅ) ਇਸ ਵਿੱਚੋਂ 5-7 ਕਿੱਲੋ ਗੋਬਰ ਵਿੱਚ 200 ਗ੍ਰਾਮ ਸਰੋਂ ਦਾ ਤੇਲ ਅਤੇ 1 ਕਿੱਲੋ ਬੇਸਣ ਚੰਗੀ ਤਰ•ਾ ਮਿਕਸ ਕਰੋ Â) ਪੰਜ ਲਿਟਰ ਪਾਣੀ ਵਿੱਚ ਤਿੰਨ ਕਿੱਲੋ ਪੁਰਾਣਾ ਗੁੜ ਘੋਲੋ ਸ) ਹੁਣ ਸਾਰੇ ਸਮਾਨ ਨੂੰ 200 ਲਿਟਰ ਵਾਲੇ ਡਰੰਮ ਵਿੱਚ ਪਾ ਕੇ ਉੱਪਰੋ ਡੇਢ ਸੌ ਲਿਟਰ ਪਾਣੀ ਪਾਉ ਹ) ਡਰੰਮ ਵਿਚਲੇ ਮਿਸ਼ਰਣ ਨੂੰ ਲੱਕੜੀ ਨਾਲ 10 ਮਿਨਟ ਤੱਕ ਚੰਗ.... (Read More)
ਗੁੜਜਲ ਅੰਮ੍ਰਿਤ ਬਣਾਉਣ ਦਾ ਤਰੀਕਾ:  À)  60 ਕਿੱਲੋ ਤਾਜ਼ਾ ਗੋਬਰ ਲਉ ਅ) ਇਸ ਵਿੱਚੋਂ 5-7 ਕਿੱਲੋ ਗੋਬਰ ਵਿੱਚ 200 ਗ੍ਰਾਮ ਸਰੋਂ ਦਾ ਤੇਲ ਅਤੇ 1 ਕਿੱਲੋ ਬੇਸਣ ਚੰਗੀ ਤਰ•ਾ ਮਿਕਸ ਕਰੋ Â) ਪੰਜ ਲਿਟਰ ਪਾਣੀ ਵਿੱਚ ਤਿੰਨ ਕਿੱਲੋ ਪੁਰਾਣਾ ਗੁੜ ਘੋਲੋ ਸ) ਹੁਣ ਸਾਰੇ ਸਮਾਨ ਨੂੰ 200 ਲਿਟਰ ਵਾਲੇ ਡਰੰਮ ਵਿੱਚ ਪਾ ਕੇ ਉੱਪਰੋ ਡੇਢ ਸੌ ਲਿਟਰ ਪਾਣੀ ਪਾਉ ਹ) ਡਰੰਮ ਵਿਚਲੇ ਮਿਸ਼ਰਣ ਨੂੰ ਲੱਕੜੀ ਨਾਲ 10 ਮਿਨਟ ਤੱਕ ਚੰਗੀ ਤਰ•ਾਂ ਮਿਕਸ ਕਰੋ ਕ) ਤੀਜੇ ਦਿਨ ਮਿਸ਼ਰਣ ਵਰਤੋਂ ਲਈ ਤਿਆਰ ਹੈ ਇਹ ਫ਼ਸਲ ਦੀ ਵਧੀਆ ਗਰੋਥ ਕਰਵਾਉਣ ਲਈ ਜਾਣਿਆ ਜਾਂਦਾ ਹੈ   ਨੋਟ: ਧਿਆਨ ਰਹੇ ਇਸ ਮਿਸ਼ਰਣ ਨੂੰ ਛਾਂ ਵਿੱਚ ਰੱਖਣਾ ਹੈ ਅਤੇ ਦਿਨ ਵਿੱਚ 2-3 ਵਾਰ 10-10 ਮਿਨਟ ਤੱਕ ਲੱਕੜੀ ਨਾਲ ਸਿੱਧੇ ਹੱਥ ਹਿਲਾਉਣਾ ਹੈ
Posted by Gurpreet Singh
Punjab
27-05-2018 10:16 AM

Chandigarh
05-27-2018 10:34 AM
ਇਸਦੇ ਲਈ ਤੁਸੀ KVK ਜਾ ਫਿਰ PAU ਲੁਧਿਆਣਾ ਤੋਂ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾ ਸਕਦੇ ਹੋ I ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠ.... (Read More)
ਇਸਦੇ ਲਈ ਤੁਸੀ KVK ਜਾ ਫਿਰ PAU ਲੁਧਿਆਣਾ ਤੋਂ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾ ਸਕਦੇ ਹੋ I ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ 15-20 ਦਿਨਾਂ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ
Posted by Inder singh
Punjab
27-05-2018 10:00 AM

Punjab
05-27-2018 08:28 AM
ਦੁੱਧ ਵਧਾਉਣ ਲਈ ਤੁਸੀ ਝੋਟੀ ਨੂੰ ਘਰ ਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾ.... (Read More)
ਦੁੱਧ ਵਧਾਉਣ ਲਈ ਤੁਸੀ ਝੋਟੀ ਨੂੰ ਘਰ ਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਅਤੇ Intavita-Nh liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ 20 ਮਿਲੀ ਰੋਜ ਦਿਓ ਅਤੇ ਸੂਣ ਤੋਂ 20 ਪਹਿਲਾ Metablight ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵਧਿਆ ਹੋਵੇਗਾ ਅਤੇ ਲੇਵਾ ਵੀ ਵਧਿਆ ਬਣੇਗਾ
Posted by ਮਾਨ
Punjab
27-05-2018 09:53 AM

Punjab
05-27-2018 04:26 AM
Posted by Gursewak singh Brar
Punjab
27-05-2018 09:27 AM

Punjab
05-27-2018 09:32 AM
Posted by Amandeep Sidhu
Rajasthan
27-05-2018 09:26 AM
Punjab
05-27-2018 09:30 AM
Amandeep singh ji iss de upper ferrous sulphate di spray dubaara kro.. ithe tuc kraaha laya hona hai ja fir mitti chakki honi hai. ihh ferrous di ghaat dia nishania hnn..ferrous di spray krn ton baad 4 din tak result di wait kro.
Posted by manjit singh
Punjab
27-05-2018 09:16 AM

Punjab
05-27-2018 09:24 AM
shuru de vich iss nu daily paani dinde rho. paani subah sham deo. subah iss hisab nal pani deo ki dupher tak pani paneeri de vich na khada rhe. sham nu pani dhup dhalan ton baad deo. jekar paneeri de vich dupher de sme pani khad da hai tan ih pani garm ho janda hai. garm hon kr ke paneeri mach jandi hai. jekar pani kyi vaar jyada pai jawe tan duje pase di pani kadh deo. ja ikk pase di thanda pani deo ate duje pase di pani bahr kadh deo. jdo paneeri 8-10 dina di ho jawe odo 3 kg urea ate 3 kg Dap prati kanal de hisaab nal shitta deo. iss nal growth ho jawegi.
Posted by Amritpal Singh
Punjab
27-05-2018 09:15 AM

Punjab
05-27-2018 12:22 PM
ਉਸ ਨੂੰ Lixin IU 4gm 3 ਦਿਨ ਬੱਚੇਦਾਨੀ ਵਿਚ ਭਰਾਉ Bolus Flukired DS 6gm ਪੇਟ ਦੇ ਕੀੜਿਆਂ ਲਈ ਦਿਉ Powder Agrimen super 1kg 50gm ਰੋਜਾਨਾ Bolus Minotas 7x3 1 ਗੋਲੀ ਰੋਜਾਨਾ ਦਿਉ ਇਕ ਹੀਟ ਛੱਡ ਕੇ ਅਗਲੀ ਹੀਟ ਟੀਕਾ ਭਰਵਾਉ ਜਦੋਂ ਪੋਡਰ ਤੇ ਗੋਲੀਆਂ ਖਤਮ ਹੋ ਜਾਣ ਤਾਂ 250 ਗ੍ਰਾਮ ਫੜਕੜੀ ਖਿਲ ਕਰਕੇ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਜੋਂਖਾਰ ਰਗੜ ਕੇ ਪੋਡਰ ਬਣਾਉ ਤੇ 50gm ਰੋਜ ਦਿਉ
Posted by Narender
Haryana
27-05-2018 09:07 AM

Punjab
05-27-2018 09:28 AM
​यदि नर्सरी की ग्रोथ अच्छी नहीं है तो 3 किलो यूरिया प्रति कनाल में बिजाई के 8—10 दिन बाद डालें
Posted by Harkanwal singh
Punjab
27-05-2018 09:02 AM

Punjab
05-27-2018 03:56 AM
Posted by Sukhpreet Singh
Punjab
27-05-2018 09:01 AM

Punjab
05-31-2018 06:20 AM
tuc Varuna Pump , Crompton Motor, Lubi Motor, Kalsi Motor lva sakde ho ji.
Posted by Gurdhiyan Dhillon
Punjab
27-05-2018 08:42 AM

Punjab
05-27-2018 09:06 AM
Posted by Satvir Singh
Punjab
27-05-2018 08:32 AM

Punjab
05-27-2018 09:02 AM
Posted by sukhjinder Brar
Punjab
27-05-2018 08:01 AM
Punjab
05-27-2018 02:42 AM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Posted by ਬਲਜਿੰਦਰ ਸਿੰਘ
Punjab
27-05-2018 07:58 AM

Punjab
05-27-2018 02:48 AM
iss de vich jekar tuc urea paa ditti hai tan iss de vich urea hor paun di lod nahi hai. iss de vich agge lohe di ghaat awegi. iss di roktham de lyi 1 kg ferrous sulphate di prati acre de hisaab nal spray kr dena. iss dia nishania ihh hnn ki jdo paneeri de nwe pate halke safed ate peele paine shuru ho jan tan iss da matlab hai ki iss de vich ferrous sulphate di spray krn di lod hai.
Posted by Harjit Singh
Punjab
27-05-2018 07:33 AM

Punjab
05-27-2018 09:36 AM
iss nu mili bug pai reha hai. iss di roktham de lyi imidacloprid@60ml ja thiodicarb@250gm ja prophenofos@300ml nu 150 ltr pani de nal mila ke prati acre te spray kro.
Posted by Gurnishan Singh
Punjab
27-05-2018 07:33 AM

Punjab
05-27-2018 09:12 AM
Posted by Gurpreet Singh
Punjab
27-05-2018 07:12 AM

Punjab
05-27-2018 09:37 AM
Posted by Amrit Aulakh
Punjab
27-05-2018 06:57 AM

Punjab
05-27-2018 02:44 AM
ihh lohe di ghaat nu poora krda hai. jhone de vich iss di ghaat aa jandi hai. iss di ghaat de kaarn paneeri de nwe patte safed ate peele paine shuru ho jande hnn. iss di roktham de lyi 1kg ferrous sulphate di prati acre de hisaab nal varto kiti jandi hai. ihh powder form de vich aunda hai.
Posted by sunil kushwah
Bihar
27-05-2018 06:05 AM

Punjab
05-27-2018 09:39 AM
इसमें पत्ता लपेट की बीमारी आ गई है इसकी रोकथाम के लिए 60ml imidacloprid ya 80gm actara को 150 लीटर पानी में मिलाकर प्रति एकड़ पर स्प्रे करें यह बीमारी ठीक हो जायेगी
Posted by ਸਰਬਜੀਤ ਸਿੰਘ
Punjab
26-05-2018 11:21 PM

Punjab
05-27-2018 11:58 AM
Os nu Liquid Vitakaid LIV 2 litter 100ml rojana Powder neblon 50gm rojana 10 din tak deo. Ek bhukk sukki sarso di khall te 100gm sonf 10 din tak deo
Posted by ਅਮਰੀਕ ਸਿੰਘ
Punjab
26-05-2018 10:39 PM

Punjab
05-27-2018 12:03 AM
Posted by Amar jeet
Rajasthan
26-05-2018 09:56 PM

Punjab
05-27-2018 12:01 PM
Os nu ekk chamach mithasoda swere shame deo ji. 100gm sukhe amle (olle) ragged k deo
Posted by Kuldeep singh
Punjab
26-05-2018 09:49 PM

Punjab
05-26-2018 06:45 PM
Posted by satjot
Punjab
26-05-2018 09:44 PM

Punjab
05-26-2018 06:44 PM
ihna de jhaad de vich koi fark nahi hai ate pakkan de sme de vich fark hai. PR126: iss da jhad 30 qtl prati acre hai ate 123 dina de vich pakk jandi hai. PR 127: iss da jhaad 30 qtl hai ate pakkan de lyi 137 din laindi hai.