
Posted by sachin
Madhya Pradesh
09-08-2022 11:19 AM
सचिन जी तत्व और दवाई को साथ में मिला के नही प्रयोग करना चाहिए इस से भी फसल।पर माडा असर हो सकता है। अभी आप इसको थोड़ा पानी लगाए ता जो दवाई का असर खत्म हो सके इसके बाद आप npk 191919 को 10 ग्राम को प्रति लीटर पानी के हिसाब से प्रयोग कर सकते है

Posted by Amrit singh
Punjab
09-08-2022 11:18 AM
Amrit ji maanh ate mungi nu July takk hi bijan di sifarish kiti jandi hai ate masar tan haadi di fasal hai ohnu October November vich bijya janda hai

Posted by ਬਲਜੀਤ ਸਿੰਘ ਗਰੇਵਾਲ
Punjab
09-08-2022 11:14 AM
ਬਲਜੀਤ ਜੀ npk ਨਾਲ ਉਲੀਨਾਸ਼ਕ ਮਿਕਸ ਕਰ ਕੇ ਨਹੀਂ ਵਰਤਣਾ ਚਾਹੀਦਾ ਅਤੇ ਨਾ ਹੀ ਇਸਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by baljit singh
Punjab
09-08-2022 11:11 AM
ਬਲਜੀਤ ਜੀ pr 126 ਅਤੇ 126 ਕਿਸਮ ਇੱਕੋ ਹੀ ਹੈ ਇਹਨਾ ਵਿੱਚ ਕੋਈ ਅੰਤਰ ਨਹੀਂ ਹੈ ਇਹ ਖੇਤ ਵਿਚ ਲਾਉਣ ਤੋਂ ਬਾਅਦ ਤਕਰੀਬਨ 92ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਏਸਨੂੰ ਲਾਉਣ ਦਾ ਸਮਾਂ ਹੁਣ ਲੰਘ ਗਿਆ ਏਸਨੂੰ 20 ਜੁਲਾਈ ਤੱਕ ਖੇਤ ਵਿਚ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ

Posted by Ramandeep Singh
Punjab
09-08-2022 11:03 AM
Raman ji kirpa eh daso tusi esnu kehdi khad kini matra vich paa chuke ho us hisab nal hi tuahnu sahi jankari diti ja sakdi ahi

Posted by Daljit Singh
Punjab
09-08-2022 10:46 AM
ਦਿਲਜੀਤ ਜੀ ਇਸਦੇ ਲਈ ਤੁਸੀਂ bispyribac 100 ਮਲ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by Ashish Dwivedi
Uttar Pradesh
09-08-2022 10:44 AM
Ashish ji yeh fangas ki wajah se hai iski roktham ke liye ap amistar top ko 200 ml ko prati acre ke hisab se prayog kr sakte hai

Posted by Ashish Dwivedi
Uttar Pradesh
09-08-2022 10:25 AM
Ashish ji yeh fungus ki wjha se hai iski roktham ke liye ap amistar top 200 ml ko prati acre ke hisab se prayog kar sakte hai
Posted by Kang Saab
Punjab
09-08-2022 10:22 AM
ਗੁਰਜਿੰਦਰ ਜੀ ਇਸ ਨੂੰ ਮਿਰਚ ਅਤੇ ਟਮਾਟਰ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ 400ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ
Posted by Kang Saab
Punjab
09-08-2022 10:20 AM
ਗੁਰਜਿੰਦਰ ਜੀ ਇਸ ਨੂੰ ਫਸਲਾਂ ਦੇ ਵਿਚ ਉਂਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ।
Posted by Kang Saab
Punjab
09-08-2022 10:19 AM
ਗੁਰਜਿੰਦਰ ਜੀ ਇਸ ਨੂੰ ਕਣਕ ਦੇ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਏਸਨੂੰ ਤੁਸੀਂ 1ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Kala maan
Punjab
09-08-2022 10:18 AM
Kala ji ehh bimari majha nalo gawa vich sbh ton jyada hai, majha nu ho jandi hai per majha jldi thik ho jndi hai. baki iss bimari nu auun ton rokan lai pashu de ass pass saff safai da dian rakho jiss nal makhi mashar pashua de uppar naa howe ate bahro pashu naa khrido.
Posted by Kang Saab
Punjab
09-08-2022 10:18 AM
ਗੁਰਜਿੰਦਰ ਜੀ ਇਸ ਨੂੰ ਫ਼ਸਲਾਂ ਦੇ ਵਿਚ ਉਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ leafapot powdery mildew, fruit rot, yellow rust ਦੀ ਰੋਕਥਾਮ ਲਈ 200 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ
Posted by Kang Saab
Punjab
09-08-2022 10:05 AM
ਗੁਰਜਿੰਦਰ ਹੀ ਜੀ ਇਸ ਦੀ ਵਰਤੋਂ ਫਸਲਾਂ ਦੇ ਚੌੜੇ ਪੱਤੇ ਅਤੇ ਬਰੀਕ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ

Posted by Joban
Punjab
09-08-2022 10:05 AM
Joban ji tuci ohna di khurak da dian rakho baki growth sahi hai, tuci ohna di changi feed deo jiss nal jldi growth howe.
Posted by Kang Saab
Punjab
09-08-2022 10:04 AM
ਗੁਰਜਿੰਦਰ ਜੀ ਇਸ ਦੀ ਵਰਤੋਂ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Posted by Kang Saab
Punjab
09-08-2022 10:03 AM
ਗੁਰਜਿੰਦਰ ਜੀ ਇਸ ਦੀ ਵਰਤੋਂ ਕਣਕ ਦੇ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ
Posted by Kang Saab
Punjab
09-08-2022 10:01 AM
ਗੁਰਜਿੰਦਰ ਜੀ ਇਸ ਦੀ ਵਰਤੋਂ ਮੱਕੀ ਦੇ ਵਿਚ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਸ ਨੂੰ ਤੁਸੀਂ 1400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
09-08-2022 09:59 AM
ਗੁਰਜਿੰਦਰ ਜੀ ਇਸ ਦੀ ਵਰਤੋਂ ਨਰਮੇ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਏਸਨੂੰ ਤੁਸੀਂ 100ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Kang Saab
Punjab
09-08-2022 09:52 AM
ਗੁਰਜਿੰਦਰ ਜੀ ਏਸ ਦੀ ਵਰਤੋਂ ਝੋਨੇ ਦੇ ਵਿੱਚ ਭੂਰੇ ਟਿੱਡੇ ਦੀ ਰੋਕਥਾਮ ਲਈ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।
Posted by Kang Saab
Punjab
09-08-2022 09:51 AM
ਗੁਰਜਿੰਦਰ ਜੀ ਇਹ ਸਵਾਲ ਦਾ ਜਵਾਬ ਤੁਹਾਨੂੰ ਦੇ ਦਿੱਤਾ ਗਿਆ ਹੈ ਕ੍ਰਿਪਾ ਕਰਕੇ ਚੈੱਕ ਕਰੋ
Posted by Kang Saab
Punjab
09-08-2022 09:51 AM
ਗੁਰਜਿੰਦਰ ਜੀ ਏਸ ਦਵਾਈ ਦੀ ਵਰਤੋਂ ਬੰਦ ਗੋਭੀ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਏਸਨੂੰ ਤੁਸੀਂ 24 ਗ੍ਰਾਮ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Posted by Kang Saab
Punjab
09-08-2022 09:49 AM
ਗੁਰਜਿੰਦਰ ਜੀ ਏਸ ਦਵਾਈ ਦੀ ਵਰਤੋਂ ਝੋਨੇ ਅਤੇ ਮੱਕੀ ਦੇ ਵਿੱਚ ਸੁੰਡੀ ਦੀ ਰੋਕਥਾਮ ਲਈ ਤੁਸੀਂ ਢਾਈ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Sukhchain singh
Chandigarh
09-08-2022 09:48 AM
Sukchain ji ehh tuci mineral mixture de nal nal de skde ho ehh kit tuci 5 din varto fir jekar ohh tara kre tan tuci Ai krwa skde ho. baki jekar fir bhi heat vich naa awee tan 21 din tak intzar kro ate fir dubara swal pusho fir tuhanu uss hisab nal sahi jankari diti jawegi.
Posted by Dhanveer singh Benipal
Punjab
09-08-2022 09:32 AM
Dhanveer ji eh iko ho family nal sambandh rakhde han es lai esnu photo to pehchanna mushkil hai l. Pr kaale lifafe wala kinnow lag reha hai
Posted by ਹਰਪਾਲ ਸਿੰਘ
Punjab
09-08-2022 09:20 AM
ਹਰਪਾਲ ਜੀ ਜੇਕਰ ਪਸ਼ੂਆਂ ਨੂੰ ਇਹ ਬਿਮਾਰੀ ਹੋ ਗਈ ਹੈ ਫਿਰ ਪਸ਼ੂਆਂ ਨੂੰ ਨਾ ਨਿਹਲਾਓ ਅਤੇ ਜਦੋ ਤਕ ਪਸ਼ੂ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਉਦੋਂ ਤਾਂ ਨਾ ਨਿਹਲਾਓ
Posted by Navdeep singh
Punjab
09-08-2022 09:08 AM
Navdeep ji dawai wali spray nu tatt wali spray nal mix karke nahin vartana chahida ehde nal fasal upar maada asar pai skda hai. Ate na hi fungicide ate insecticide nu mix kar ke sakde ho.do spray de vichale ghto ghat 10 din da antar jrur rakho.
Posted by Manpreet Singh
Punjab
09-08-2022 09:07 AM
ਮਨਪ੍ਰੀਤ ਜੀ ਤੁਸੀ ਇਸ ਨੂੰ Vitum H liquid 3ml ਰੋਜਾਨਾ ਦੇਣਾ ਸੂਰ ਕਰੋ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ
Posted by ਗੁਰਵਿੰਦਰ ਸਿੰਘ
Punjab
09-08-2022 08:55 AM
ਗੁਰਵਿੰਦਰ ਜੀ ਤੁਸੀ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਤੋਂ ਇਸ ਵੈਕਸੀਨ ਵਾਰੇ ਪੁੱਛ ਸਕਦੇ ਹੋ ਅਤੇ ਇਹ ਬਿਮਾਰੀ ਆਉਣ ਤੋਂ ਪਹਿਲਾ ਲਗਾਈ ਜਾਂਦੀ ਹੈ

Posted by Talwinder Singh
Punjab
09-08-2022 08:54 AM
ਤਲਵਿੰਦਰ ਜੀ, ਕਿਰਪਾ ਕਰ ਕੇ ਇਸ ਚਾਰੇ ਦਾ ਕੋਈ ਹੋਰ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by प्रकाश रात्रे
Chattisgarh
09-08-2022 08:36 AM
प्रकाश जी धान को खेत में लगाने के 7,14,21 दिन बाद 30 किलो यूरिया प्रति एकड़ के हिसाब से डालने की सिफारिश की जाती है अगर आपने कनक को जा पिछली फसल को dap पूरी मात्रा में डाला था तो अभी डालने की जरूरत नहीं है । अगर नहीं किया था तो 27किलो dap आप प्रति एकड़ के हिसाब से प्रयोग कर सकते है
Posted by karanveer Singh
Punjab
09-08-2022 07:50 AM
ਕਰਨ ਜੀ ਤੁਸੀਂ ਟੋਆ 3 ਫੁੱਟ ਡੂੰਘਾ ਪੱਟ ਸਕਦੇ ਹੋ ਅਤੇ ਓਹਦੇ ਵਿਚ ਪੌਧਾ ਲਈ ਇਹਦੇ ਨਾਲ ਓਹਦਾ ਸਹੀ ਵਿਕਾਸ ਹੁੰਦਾ ਹੈ। ਪੌਦਾ ਉਸ ਵਿਚ ਲਾਉਣ ਤੋਂ ਬਾਅਦ ਹਲਕਾ ਪਾਣੀ ਲਾਓ ਅਤੇ ਤੁਸੀਂ ਉਸਨੂੰ ਰੂੜੀ ਦੀ ਖੜ 3-4 ਕਿਲੋ ਪ੍ਰਤੀ ਪੌਦਾ ਜਾ ਟੋਆ ਦੇ ਹਿਸਾਬ ਨਾਲ ਪਾ ਸਕਦੇ ਹੋ । ਬੂਟਿਆਂ ਨੂੰ ਵੈਸੇ ਫਰਵਰੀ ਮਾਰਚ ਅਤੇ ਅਗਸਤ ਮਹੀਨੇ ਵਿੱਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਟੋਇਆ ਤੁਸੀ 1 ਦਿਨ ਜ.... (Read More)
ਕਰਨ ਜੀ ਤੁਸੀਂ ਟੋਆ 3 ਫੁੱਟ ਡੂੰਘਾ ਪੱਟ ਸਕਦੇ ਹੋ ਅਤੇ ਓਹਦੇ ਵਿਚ ਪੌਧਾ ਲਈ ਇਹਦੇ ਨਾਲ ਓਹਦਾ ਸਹੀ ਵਿਕਾਸ ਹੁੰਦਾ ਹੈ। ਪੌਦਾ ਉਸ ਵਿਚ ਲਾਉਣ ਤੋਂ ਬਾਅਦ ਹਲਕਾ ਪਾਣੀ ਲਾਓ ਅਤੇ ਤੁਸੀਂ ਉਸਨੂੰ ਰੂੜੀ ਦੀ ਖੜ 3-4 ਕਿਲੋ ਪ੍ਰਤੀ ਪੌਦਾ ਜਾ ਟੋਆ ਦੇ ਹਿਸਾਬ ਨਾਲ ਪਾ ਸਕਦੇ ਹੋ । ਬੂਟਿਆਂ ਨੂੰ ਵੈਸੇ ਫਰਵਰੀ ਮਾਰਚ ਅਤੇ ਅਗਸਤ ਮਹੀਨੇ ਵਿੱਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਟੋਇਆ ਤੁਸੀ 1 ਦਿਨ ਜਾ ਟਾਈਮ ਤੇ ਵੀ ਪੁੱਟ ਸਕਦੇ ਹੋ

Posted by Mamata
Rajasthan
09-08-2022 07:40 AM
ममता जी यह फंगस का हमला।लग रहा है इसकी रोकथाम के लिए ap carbendazim 2 ग्राम को प्रति लीटर पानी के हिसाब से प्रयोग कर सकते हैं
Posted by kuldeep singh
Punjab
09-08-2022 07:23 AM
ਕੁਲਦੀਪ ਜੀ ਤੁਸੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Posted by kuldeep singh
Punjab
09-08-2022 07:17 AM
ਕੁਲਦੀਪ ਜੀ ਤੁਸੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.

Posted by gurpreet singh
Punjab
09-08-2022 07:10 AM
Gurpreet ji 1121 kisam nu khet vich laun ton 3 ate 6 hafte baad khad paun di sifarish kiti jandi hai

Posted by gurpreet singh
Punjab
09-08-2022 07:08 AM
Gurpreet ji koi vi dwai nu tatt wali spray nal ja do dwaian nu apas vich mix kar ke vartan di sifarish nahi kiti jandi ehde nal fasal upr tan maada asar painda hi hai nal hi dwai da asar v ghat janda hai

Posted by sharn
Punjab
09-08-2022 06:24 AM
ਸ਼ਰਨ ਜੀ ਤੁਸੀ ਇਸ ਨੂੰ Utrawin OZ ਦਵਾਈ ਵਿਚ 3 ਦਿਨ ਬੱਚੇਦਾਨੀ ਵਿਚ ਭਰਵਾਓ ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ
Posted by sukhpinder singh bhullar
Punjab
09-08-2022 06:12 AM
Bhullar ji tatt wali spray vich fungicide mila ke vartan di sifarish nahi kiti jandi. Tusi ehna dohan di alag alag spray kr skde ho pr ehna di spray vichale 8-10 din da antar jrur.rakho

Posted by Harjeet singh
Punjab
09-08-2022 05:45 AM
ਹਰਜੀਤ ਜੀ ਏਨੀ ਲੇਟ ਏਸਨੂੰ ਖੇਤ ਵਿਚ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ । ਏਸਨੂੰ ਜੁਲਾਈ ਮਹੀਨੇ ਵਿੱਚ ਹੀ ਖੇਤ ਵਿਚ ਲਾਉਣ ਚਾਹੀਦਾ ਹੈ

Posted by Harsh
Madhya Pradesh
08-08-2022 11:34 PM
Harsh ji kripya aap apne swal ke sath gay ki photo bhi upload kren tan jo apko sahi jankari di jaa ske.

Posted by Amit
Haryana
08-08-2022 11:15 PM
amit ji eh jhone de doonghe lagan kar ke ho sakda hai ehde lai tusi khet nu hwa lwao ate khad da poora khayal rakho.

Posted by ਕਰਮਜੀਤ ਸਿੰਘ
Punjab
08-08-2022 11:15 PM
ਕਰਮ ਜੀ ਤੁਸੀਂ ਕੀੜੇ ਦੀ ਰੋਕਥਾਮ ਲਈ flubendiamide 50 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ। ਇਹ salt ਦਾ ਨਾਮ ਹੈ ਇਹ ਤੁਸੀਂ ਆਪਣੀ ਨੇੜੇ ਦੀ ਕਿਸੇ ਵੀ ਦੁਕਾਨ ਤੋਂ ਕਿਸੇ ਵੀ ਕੰਪਨੀ ਦਾ ਲਈ ਸਕਦੇ ਹੋ

Posted by Garry Riar
Punjab
08-08-2022 10:44 PM
ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Milkout powder 2 -2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ

Posted by ਕਰਮਜੀਤ ਕੌਰ
Punjab
08-08-2022 10:41 PM
ਤੁਸੀ ਪਸ਼ੂਆਂ ਨੂੰ Enrofloxacin injection 15ml ਅਤੇ Avil inj 10ml ਲਗਵਾਓ ਬਾਕੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਜੇਕਰ ਬੁਖਾਰ ਹੈ ਤਾਂ Melonex plus inj 15ml ਲਗਵਾਓ ਅਤੇ ਜੇਕਰ ਹੋਰ ਸਮੱਸਿਆ ਵੀ ਆਉਂਦੀ ਹੈ ਤਾਂ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਉਸਦੇ ਲੱਛਣਾਂ ਦੇ ਹਿਸਾਬ ਨਾਲ ਇਲਾਜ ਕਰਵਾਓ ਅਤੇ ਓਹਨਾ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਕਰ ਦਿਓ ਅਤੇ ਓਹਨਾ ਨੂੰ ਨਿਹਲਾਣਾ ਬੰਦ ਕਰ ਦਿਓ

Posted by Sandeep Kumar
Punjab
08-08-2022 10:37 PM
Sandeep ji tuci bakri palan di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Jalandhar,Uppal Jagir, Noor Mahal, Distt. Jalandhar, Contact details Dr Sanjeev Kataria, Head KVK, Contact No.: +91-9988901590, Landline No. 01826-242288 nal sampark kr skde ho ate agli training da pta kr skde ho.

Posted by Sandeep Kumar
Punjab
08-08-2022 10:25 PM
ਸੰਦੀਪ ਜੀ ਤੁਸੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.

Posted by Sukhmander singh
Punjab
08-08-2022 10:22 PM
ਸੁਖਮੰਦਰ ਜੀ ਤੁਸੀ ਉਸ ਨੂੰ oxy injection 40ml ਅਤੇ ascrobic acid injection 30ml ਦੋਨਾਂ ਨੂੰ NS 1 ਲੀਟਰ ਬੋਤਲ ਵਿਚ ਮਿਕਸ ਕਰਕੇ IV ਲਗਵਾਓ ਅਤੇ ਉਸ ਨੂੰ Doloban plus vet 15ml ਅਤੇ Avil injection 10ml ਗਰਦਨ ਵਿਚ ਲਗਵਾਓ ਬਾਕੀ ਉਸਦੇ ਥਲੇਰੀਆ ਦੀ ਜਾਂਚ ਕਰਵਾਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









