
Posted by ਮਨਪ੍ਰੀਤ ਿਸੰਘ
Punjab
11-10-2023 03:19 PM
ਸ਼੍ਰੀਮਾਨ ਜੀ ਕਿਰਪਾ ਇਹ ਦਸੋ ਤੁਹਾਡੀ ਜਮੀਨ ਉਪਰ ਕਿਹੜੀ ਸਬਜ਼ੀ ਲਗੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ
Posted by rekha karnwal
Punjab
11-10-2023 03:02 PM
ਰੇਖਾ ਜੀ ਏਸਨੂੰ ਬਿਜਾਈ ਅਤੇ ਕਿਸਮ ਦ ਹਿਸਾਬ ਨਾਲ ਏਸਦੀ ਪਹਿਲੀ ਕਟਾਈ 50- 65 ਦਿਨ ਬਾਅਦ ਕਰ ਸਕਦੇ ਹਾਂ

Posted by Jagseer Singh
Punjab
11-10-2023 02:12 PM
जगसीर जी यह इसके बीज जो तत्व होते है उनके ऊपर निर्भर करती है जो फास्फोरस होता है वो तकरीबन 8 महीने तक रहता है यह मिट्टी और पानी के ऊपर भी निर्भर करता है

Posted by Jagseer Singh
Punjab
11-10-2023 01:58 PM
जगसीर जी इसको आप मार्च अप्रैल और जून और अगस्त के महीने में गिरा सकते है

Posted by gurvinder singh
Punjab
11-10-2023 01:20 PM
Singh ji tusi 30 kilo dap prati acre de hisab nal hor paa sakde ho kyuki pehla tusi eh ghat payi si

Posted by sukhjinder singh
Punjab
11-10-2023 01:14 PM
ਤੁਸੀ ਉਸ ਨੂੰ Melonex power inj 2ml, Monocef inj 1gm, avil inj 2ml ਰੋਜਾਨਾ 3 ਦਿਨ ਲਗਵਾਓ ਅਤੇ ਇਸਦੇ ਜਖਮ ਤੇ Topicure spray ਕਰੋ ਬਾਕੀ ਤੁਸੀ ਜ਼ਖਮ ਸਾਫ਼ ਕਰਕੇ ਰੋਜਾਨਾ ਹਲਦੀ ਲਗਾਇਆ ਕਰੋ ਅਤੇ ਉਸ ਨੂੰ ਗਿਲਾ ਹੋਣ ਤੋਂ ਬਚਾ ਕੇ ਰੱਖੋ

Posted by Karanveer singh
Punjab
11-10-2023 01:04 PM
ਸਰੋਂ ਦੀ ਖਲ ਨਾਲ ਪਸ਼ੂ ਨੂੰ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਪੀਲੀ ਸਰੋਂ ਜਾਂ ਕਾਲੀ ਸਰੋਂ ਦੀ ਖਲ ਦੋਨਾਂ ਵਿੱਚੋ ਕੋਈ ਵੀ ਵਰਤ ਸਕਦੇ ਹੋ ਅਤੇ ਜੇਕਰ ਤੁਹਾਡੇ ਪਸ਼ੂ ਕਾਲੀ ਸਰੋਂ ਦੀ ਖਲ ਨੂੰ ਆਸਾਨੀ ਨਾਲ ਖਾਂਦੇ ਹੈ ਤਾਂ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਬਾਕੀ ਕਾਲੀ ਅਤੇ ਪੀਲੀ ਸਰੋਂ ਦੀ ਖਲ ਵਿੱਚ ਪ੍ਰ.... (Read More)
ਸਰੋਂ ਦੀ ਖਲ ਨਾਲ ਪਸ਼ੂ ਨੂੰ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਪੀਲੀ ਸਰੋਂ ਜਾਂ ਕਾਲੀ ਸਰੋਂ ਦੀ ਖਲ ਦੋਨਾਂ ਵਿੱਚੋ ਕੋਈ ਵੀ ਵਰਤ ਸਕਦੇ ਹੋ ਅਤੇ ਜੇਕਰ ਤੁਹਾਡੇ ਪਸ਼ੂ ਕਾਲੀ ਸਰੋਂ ਦੀ ਖਲ ਨੂੰ ਆਸਾਨੀ ਨਾਲ ਖਾਂਦੇ ਹੈ ਤਾਂ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਬਾਕੀ ਕਾਲੀ ਅਤੇ ਪੀਲੀ ਸਰੋਂ ਦੀ ਖਲ ਵਿੱਚ ਪ੍ਰੋਟੀਨ ਸਮੱਗਰੀ ਲਗਭਗ 38.17% ਅਤੇ 28.80% ਅਤੇ ਪਾਚਨ ਸਮਰੱਥਾ ਲਗਭਗ 80.33% ਅਤੇ 77.43% ਹੈ

Posted by Aman singh
Punjab
11-10-2023 11:51 AM
Tuci uss nu Vitamor-h liquid 10ml rojana dena suru kro ate hun dairy protein feed khwao eh tuci 1.5-2kg rojana de skde ho baki vdhia hara chara khwao, ehna nal sarir di changi growth howegi ate kamjori dur rehegi.

Posted by सीताराम प्रजापति
Madhya Pradesh
11-10-2023 10:26 AM
सीताराम जी इसको पानी आप मौसम और मिट्टी के हिसाब से लगाए वैसे इसको बिजाई के 10 दिन बाद पानी लगा सकते है

Posted by Davinder Singh
Punjab
11-10-2023 10:17 AM
ਦਵਿੰਦਰ ਜੀ ਤੁਸੀ ਆਖਰੀ ਸਪਰੇਅ 13045 ਦੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Davinder Singh
Punjab
11-10-2023 10:17 AM
ਦਵਿੰਦਰ ਜੀ ਤੁਸੀ ਆਖਰੀ ਸਪਰੇਅ 13045 ਦੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਜਗਜੀਤ ਸਿੰਘ
Punjab
11-10-2023 10:10 AM
ਵੱਛੀ ਅਤੇ ਝੋਟੀ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.

Posted by Ishtjot Singh y
Punjab
11-10-2023 10:09 AM
ਸਿੰਘ ਜੀ ਇਹ ਚੀਜ਼ ਕਾਫੀ ਹੋਰ ਫੈਕਟਰ ਤੇ ਨਿਰਭਰ ਕਰਦੀ ਹੈ ਜਿਵੇਂ ਤੁਹਡੀ ਮਿੱਟੀ ਕਿਵੇਂ ਦੀ ਹੈ ਜਲਵਾਯੂ ਕਿਵੇਂ ਦਾ ਹੈ
Posted by T s sandhu
Punjab
11-10-2023 09:40 AM
ਸੰਧੂ ਜੀ ਕਿਸਾਨ ਮੇਲੇ ਹੁਣ ਪੰਜਾਬ ਵਿਚ ਤਕਰੀਬਨ ਸਾਰੇ ਜਿਲੇ ਵਿਚ ਲੱਗ ਚੁਕੇ ਹਨ ਹੁਣ ਕੋਈ ਵੀ ਕਿਸਾਨ ਮੇਲਾ ਨਹੀਂ ਹੈ
Posted by gurwant singh
Punjab
11-10-2023 08:05 AM
ਸਿੰਘ ਜੀ ਤੁਸੀਂ ਪੋਧੇ ਨੂੰ ਬਚਾਉਣ ਲਾਇ ਇਕ ਤਾਂ ਠੰਡ ਵਿਚ ਹਲਕਾ ਪਾਣੀ ਸਕਦੇ ਹੋ ਅਤੇ ਦੂਜਾ ਪਰਾਲੀ ਜਾ ਕਿਸੇ ਹੋਰ ਚੀਜ਼ ਨਾਲ ਪੋਧੇ ਦੇ ਦੁਆਲੇ ਦੀ ਮਿੱਟੀ ਢੱਕ ਸਕਦੇ ਹੋ।

Posted by Fauji
Punjab
11-10-2023 07:35 AM
fauji us ton bina jekar fasal da vadha sahi nahi hunda tan tusi us sme de hisab nal npk 191919 ja pher urea ja zinc ja sulphur di varto kar sakde ho pr esdi matra udo fasal di halat dekh k hi dassi ja sakdi hai
Posted by ਨਿਰਮਲ ਸਿੰਘ ਮਣਕੂ
Punjab
11-10-2023 07:31 AM
ਮਾਣਕੁ ਜੀ ਇਹ ਦੱਸੋ ਇਸ ਤਰਾਂ ਦੀ ਸਿੱਕਟ ਕੀਨੇ ਕੁ ਪੋਧੇ ਉਪਰ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ

Posted by Sarbjeet
Punjab
11-10-2023 07:13 AM

Posted by Sarbjeet
Punjab
11-10-2023 07:12 AM
Posted by baljinder singh
Punjab
11-10-2023 07:02 AM
ਬਲਜਿੰਦਰ ਜੀ ਤੁਸੀਂ ਇਸਦੀ pbg 8, 7, 5, gpf 2 ਕਿਸਮ ਦੀ ਬਿਜਾਈ ਕਰ ਸਕਦੇ ਹੋ।

Posted by Kala maan
Punjab
11-10-2023 06:28 AM
maan ji eh paani jeyada kar ke hi hai esde lai tusi ik spray npk 191919 10 gram prati litre paani de hisab nal vart sakde ho.

Posted by jagjeet singh
Punjab
11-10-2023 05:56 AM
singh ji eh daso es trah di dikkat kine ku pode de vich aa rahi hai ate tusi koi este spray kiti hai ja nahi ate kini matravich kiti hai us hisab nal hi tuhanu sahi jankari diti ja sakdi hai

Posted by jagjeet singh
Punjab
11-10-2023 05:53 AM
singh ji dbw 303 kisam sarkar dwra viksat kiti gayi hai ate super 202 kisam ik private kisam duara baki dowen kisam hi sahi han ehna da ausat jhad 27-30 quintal prati acrede hisab nal aa janda hai
Posted by Ravinder Singh Buttar
Punjab
10-10-2023 10:11 PM
bhuttar ji bijai sme tusi 130 kilo ssp ate 20 kilo urea prati acre de hisab nal vart sakde ho.
Posted by Jasbir Singh
Punjab
10-10-2023 10:09 PM
ਸਿੰਘ ਜੀ ਤੁਸੀਂ ਸਰਸੋਂ ਨੂੰ ਅਕਤੂਬਰ ਵਿਚ ਬੀਜ ਸਕਦੇ ਹੋ ਤੁਸੀਂ ਇਸਦੀ rch 1, rlc 3, ਗਿਰੀਰਾਜ, pioneer 45s 46, 42s 43 ਕਿਸਮ ਨੂੰ ਬੀਜ ਸਕਦੇ ਹੋ। ਤੁਸੀਂ ਪੋਪਲਰ ਦੀ pl 1,2,3,4,5,6 ਕਿਸਮ ਦੇ ਪੋਧੇ ਲਗਾ ਸਕਦੇ ਹੋ ਤੁਸੀਂ ਇਹਨਾਂ ਦੇ ਪੋਧੇ 15 ਜਨਵਰੀ ਤੋਂ ਫਰਬਰੀ ਦੇ ਅੰਤ ਤੱਕ ਲਗਾ ਸਕਦੇ ਹੋ। ਜੇਕਰ ਬੰਨਿਆ ਤੇ ਲਗਾਉਣੇ ਹਨ ਤਾਂ ਤੁਸੀਂ 2.5-3ਮੀਟਰ ਦੇ ਫੈਸਲੇ ਤੇ ਲਗਾਓ ਦੇ ਵਿਚਾਲੇ ਲਗਾਉਣੇ ਹਨ ਤਾਂ 5x 4 ਮੀਟਰ ਦੇ ਫਾਸਲੇ ਤ.... (Read More)
ਸਿੰਘ ਜੀ ਤੁਸੀਂ ਸਰਸੋਂ ਨੂੰ ਅਕਤੂਬਰ ਵਿਚ ਬੀਜ ਸਕਦੇ ਹੋ ਤੁਸੀਂ ਇਸਦੀ rch 1, rlc 3, ਗਿਰੀਰਾਜ, pioneer 45s 46, 42s 43 ਕਿਸਮ ਨੂੰ ਬੀਜ ਸਕਦੇ ਹੋ। ਤੁਸੀਂ ਪੋਪਲਰ ਦੀ pl 1,2,3,4,5,6 ਕਿਸਮ ਦੇ ਪੋਧੇ ਲਗਾ ਸਕਦੇ ਹੋ ਤੁਸੀਂ ਇਹਨਾਂ ਦੇ ਪੋਧੇ 15 ਜਨਵਰੀ ਤੋਂ ਫਰਬਰੀ ਦੇ ਅੰਤ ਤੱਕ ਲਗਾ ਸਕਦੇ ਹੋ। ਜੇਕਰ ਬੰਨਿਆ ਤੇ ਲਗਾਉਣੇ ਹਨ ਤਾਂ ਤੁਸੀਂ 2.5-3ਮੀਟਰ ਦੇ ਫੈਸਲੇ ਤੇ ਲਗਾਓ ਦੇ ਵਿਚਾਲੇ ਲਗਾਉਣੇ ਹਨ ਤਾਂ 5x 4 ਮੀਟਰ ਦੇ ਫਾਸਲੇ ਤੇ ਲਗਾਓ।
Posted by Jasbir Singh
Punjab
10-10-2023 10:01 PM
ਸਿੰਘ ਜੀ ਇਸ ਫ਼ਸਲ ਨੂੰ ਤੁਸੀਂ 15 ਅਕਤੂਬਰ ਤੱਕ ਬੀਜ ਦਿਓ ਇਸ ਤੋਂ ਲੇਟ ਕਿਸੇ ਵੀ ਹਾਲਤ ਵਿਚ ਨਾ ਕਰੋ ਤੁਸੀਂ ਪਹਿਲਾ ਹੀ ਬਿਜਾਈ ਲਈ 7-10 ਦਿਨ ਲੇਟ ਹੋ।
Posted by manpreet singh
Punjab
10-10-2023 09:40 PM
manpreet ji es baare poori jankarilain lai tusi apne krishi vigyan kendar nal sampark kar sakde ho. 0164-22156319

Posted by Baljeet kaur krishi sakhi
Punjab
10-10-2023 08:17 PM
ਬਲਜੀਤ ਜੀ ਕਿਰਪਾ ਕਰਕੇ ਇਹ ਦੱਸੋ ਕਿਹੜੀ ਬਿਮਾਰੀ ਦੇ ਦੇਸੀ ਤਰੀਕੇ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਅਲੱਗ ਅਲੱਗ ਬਿਮਾਰੀ ਦੇ ਹਿਸਾਬ ਨਾਲ ਉਸਦੇ ਲੱਛਣਾਂ ਦੇ ਹਿਸਾਬ ਨਾਲ ਦੇਸੀ ਅਤੇ ਅੰਗਰੇਜ਼ੀ ਇਲਾਜ ਕੀਤਾ ਕੀਤਾ ਜਾਂਦਾ ਹੈ

Posted by Jaspal Singh
Haryana
10-10-2023 08:16 PM
Jaspal ji esnu tusi October de 4th hafte ton lai ke 15 November TK beej sakde ho eh esdi bijai da sab to sahi sma hai

Posted by Susanta Jana
West Bengal
10-10-2023 07:43 PM
Jana it is recommended to sow bajra in month of June and July for better growth and good yield
Posted by Ramana Narava
Uttar Pradesh
10-10-2023 06:57 PM
In uttar Pradesh the potato is majorly grown in. Farrukhabad, Hathras, Hapur, Etah, Meerut, Mathura, Kannauj, Firozabad, Etawah, Fatehpur and Kanpur districts

Posted by Gurjit Singh
Punjab
10-10-2023 06:11 PM
ਸਿੰਘ ਜੀ ਏਸਨੂੰ ਤੁਸੀ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਬੀਜ ਸਕਦੇ ਹੋ ਏਹੇ ਏਸਦੀ ਬਿਜਾਈ ਦਾ ਸਬ ਤੋਂ ਸਹੀ ਸਮਾ ਹੈ

Posted by Armandeep Singh
Punjab
10-10-2023 05:39 PM
ਸਿੰਘ ਜੀ ਇਹ ਸੁੰਡੀ ਦੇ ਕਰ ਕੇ ਹੁੰਦੇ ਹਨ ਜਦੋਂ ਸੁੰਡੀ ਜਲਦੀ ਹਮਲਾ ਕਰ ਦਿੰਦੀ ਹੈ ਤਾਂ ਕਰ ਕੇ ਦਾਣੇ ਖਾਲੀ ਰਹਿ ਜਾਂਦੇ ਹਨ। ਏਸਦੇ ਲਈ ਹੁਣ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ

Posted by Kala maan
Punjab
10-10-2023 05:15 PM
ਮਾਣ ਜੀ ਤੁਸੀ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਨਿਰਮਲ ਸਿੰਘ ਮਣਕੂ
Punjab
10-10-2023 05:14 PM
ਮਾਣਕੁ ਜੀ ਕਿਰਪਾ ਇਹ ਦੱਸੋ ਇਹ ਦਿੱਕਤ ਕਿੰਨੇ ਪੋਧੇ ਦੇ ਫੁੱਲਾਂ ਵਿਚ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ

Posted by Fauji
Punjab
10-10-2023 04:33 PM
Fauji ji tusi bijan ton pehla 65 kilo dap prati acre de hisab nal vart sakde ho ate urea tusi pehle Pani nal 50 kilo prati acre de hisab nal paa sakde ho

Posted by Harveer Singh
Punjab
10-10-2023 04:25 PM
Harveer ji kirpa tusi apni fasal di phtoo bhejo us hisab nal.hi tuhanu sahi jankari diti ja skdi hai
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















