
Posted by Kanwaljit singh Bhan
Punjab
28-05-2018 02:29 PM
paniri di growth layi tuc urea@3 killo prati knal de hisab nal pa sakde ho .

Posted by Sukhwinder Singh
Punjab
28-05-2018 02:27 PM
ਤੁਸੀ ਸਭ ਤੋਂਂ ਪਹਿਲਾ ਟ੍ਰੇਨਿੰਗ ਲਵੋ ਜੀ ਗੁਰੂ ਅੰਗਰ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਤੁਹਾਨੂੰ ਬਹੁਤ ਗੱਲਾਂ ਕਲੀਅਰ ਹੋ ਜਾਣਕਗੀਆ ਜਿਵੇਂ ਲੋਨ ਅਤੇ ਸਬਸਿਡੀ ਆਦਿ ਬਾਕੀ ਤੁਸੀ ਸਾਡਾ ਫਾਰਮ ਆ ਕੇ ਦੇਖ ਬਹੁਤ ਬਰੀਕੀਆ ਪਤਾ ਲੱਗਣਗੀਆਂ ਇੱਕ ਵਾਰ ਪੱਕਾ ਮਨ ਬਣਾ ਲਵੋ ਵਧੀਆ ਕਿੱਤਾ ਹੈ ਮਾਰਕੀਟਿੰਗਟ ਦੀ ਕੋਈ ਦਿੱਕਤ ਨਹੀ ਸਭ ਤੋਂ ਜਿਆਦਾ ਰੱਖੀ ਜਾਣ ਵਾਲੀ ਨਸਲ ਹੈ ਲਾਰਜ਼ ਵਾਈ.... (Read More)
ਤੁਸੀ ਸਭ ਤੋਂਂ ਪਹਿਲਾ ਟ੍ਰੇਨਿੰਗ ਲਵੋ ਜੀ ਗੁਰੂ ਅੰਗਰ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਤੁਹਾਨੂੰ ਬਹੁਤ ਗੱਲਾਂ ਕਲੀਅਰ ਹੋ ਜਾਣਕਗੀਆ ਜਿਵੇਂ ਲੋਨ ਅਤੇ ਸਬਸਿਡੀ ਆਦਿ ਬਾਕੀ ਤੁਸੀ ਸਾਡਾ ਫਾਰਮ ਆ ਕੇ ਦੇਖ ਬਹੁਤ ਬਰੀਕੀਆ ਪਤਾ ਲੱਗਣਗੀਆਂ ਇੱਕ ਵਾਰ ਪੱਕਾ ਮਨ ਬਣਾ ਲਵੋ ਵਧੀਆ ਕਿੱਤਾ ਹੈ ਮਾਰਕੀਟਿੰਗਟ ਦੀ ਕੋਈ ਦਿੱਕਤ ਨਹੀ ਸਭ ਤੋਂ ਜਿਆਦਾ ਰੱਖੀ ਜਾਣ ਵਾਲੀ ਨਸਲ ਹੈ ਲਾਰਜ਼ ਵਾਈਟ ਯਾਰਕਸ਼ਾਇਰ ਬਾਲਗ ਸੂਰ ਦਾ ਭਾਰ 300-400 ਕਿਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿਲੋ ਹੁੰਦਾ ਹੈ ਕਿਵੇਂ ਇਹ ਨਸਲ ਤੋਂੰ ਹੁੰਦਾ ਹੈ ਜਿਆਦਾ ਮੁਨਾਫਾ ਇਹ ਵੱਡੇ ਵੀ ਜਲਦੀ ਹੋਂ ਜਾਂਦੇ ਹਨ ਤੇ ਮੀਟ ਵੀ ਜਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ ਸਫ਼ਲ ਸੂ੍ਰ ਪਾਲਕ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰੀਆ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ

Posted by manpreet singh
Punjab
28-05-2018 02:25 PM
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦ.... (Read More)
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ
Posted by Rakesh kumar
Punjab
28-05-2018 02:25 PM
hnji tuci gurr de sarbat vich joo paa sakde ho , ehh thndi hundi hai , pashu nu garmi di shikayat ghtt hundi hai ,...
Posted by Nirmal Singh
Punjab
28-05-2018 02:06 PM
fasl nu kayi tra de tat di kami aundi hai jida nitrogen, potassium , phosphorus, magnesium,manganese te iron di kami aundi hai .

Posted by ajit
Uttar Pradesh
28-05-2018 01:59 PM
kripya aap iski photo bheje taki hum aapko iske bare men poori janakri de sake.
Posted by Nirmal Singh
Punjab
28-05-2018 01:36 PM
jhone de khet di mitti di janch karvao. Is to ilava tuc bijayi to pehlan 6 tonn roodi di khad prati acre de hisab nal pao.beej nu beejan to pehlan beej nu sodna bahut jaruri hai .
Posted by ਨੀਟੂ ਗਰੇਵਾਲ
Punjab
28-05-2018 01:28 PM
ਇਸਦੀ ਜਾਣਕਾਰੀ ਤੁਸੀ ਇਸ ਨੰਬਰ 9810363807 ਤੇ ਫੋਨ ਕਰਕੇ ਲੈ ਸਕਦੇ ਹੋ

Posted by Aman bhullar
Punjab
28-05-2018 01:20 PM
jhone de beej nu tuc 8 ghantya layi pani vich bheo ke 1-2 ghante layi chaa vich suka ke beej sakde ho .
Posted by Arpan
Punjab
28-05-2018 12:57 PM
Kosish karo hamesha beej najdiki KVK ya PAU ldh to hi leya jaye . Eh beej Private Company valo tyar kita gya hai .

Posted by satinder Singh
Punjab
28-05-2018 12:55 PM
tuhade sare swala de jbab diite jaa chuuke hai tuci apna swala de answer dekh skde ho...

Posted by khushwant
Punjab
28-05-2018 12:42 PM
makki di sundi di roktham layi tuc Coragen 60 ml nu 150 litre paani ch mila ke prati acre de hisab nal spray kar sakde ho .

Posted by Jatt Jatt
Punjab
28-05-2018 12:26 PM
ਤੁਸੀ ਆਪਣੀ ਖੇਤੀ ਐੱਪ ਵਿਚ ਪਸ਼ੂ ਵਾਲੇ ਸੈਕਸ਼ਨ ਵਿਚ ਜਾ ਕੇ ਸਾਰੇ ਪਸ਼ੂਆਂ ਵਾਰੇ ਪੜ੍ਹ ਸਕਦੇ ਹੋ, ਕਿਉਕਿ ਅਲੱਗ ਅਲੱਗ ਨਸਲ ਦੀ ਪਹਿਚਾਣ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ...

Posted by Wander
Punjab
28-05-2018 12:24 PM
ਇਸ ਉੱਪਰ bordeux ਮਿਕਸਰ ਦਾ ਘੋਲ ਲਗਾਓ ਤੁਸੀਂ 2 ਕਿਲੋਗ੍ਰਾਮ copper sulphate + 2 ਕਿਲੋਗ੍ਰਾਮ lime ਨੂੰ 250 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਲਗਾਓ

Posted by Sarwan Singh
Punjab
28-05-2018 12:21 PM
ਹੁਣ ਤੁਸੀ ਖੀਰਾ ,ਘੀਆ, ਬੈਂਗਣ , ਭਿੰਡੀ ਵਰਗੀਆਂ ਸਬਜ਼ੀਆਂ ਲੈ ਸਕਦੇ ਹੋ
Posted by sona singh
Punjab
28-05-2018 12:01 PM
watermelon diyan kisam Special No.1, Improved Shipper , Asahi Yamato vargiyan kisma la sakde ho . eh 80-95 dina vich pakk jandi hai .

Posted by Amrik singh
Punjab
28-05-2018 11:39 AM
iss de upper pretilachlor@75ml prati kanal ja sathi@7.5gm prati kanal de hisab nal spray kro. iss de upper nomini gold di spray na kro. kyuki aje paneeri shotti hai. ihh paneeri da nuksaan kr dewegi.
Posted by jagpal sidhu028@gmail.com
Punjab
28-05-2018 11:14 AM
ਬਿਜਾਈ ਦਾ ਸਮਾਂ ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਇਸਦਾ ਬੀਜ ਤੁਸੀ ਆਪਣੇ ਇਲਾਕੇ ਦੇ kvk .... (Read More)
ਬਿਜਾਈ ਦਾ ਸਮਾਂ ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਇਸਦਾ ਬੀਜ ਤੁਸੀ ਆਪਣੇ ਇਲਾਕੇ ਦੇ kvk ਜਾ pau ਨਾਲ ਸੰਪਰਕ ਕਰ ਕੇ ਲੈ ਸਕਦੇ ਹੋ

Posted by Shamsher Singh Jakhu
Haryana
28-05-2018 11:13 AM
आप जून और जुलाई महीने में Punjab Kheera-1, Punjab Naveen , Pusa Uday, Pusa BArkha इन किस्मो को लगा सकते है यह बीज आप नजदीकी केबीके से ले सकते है

Posted by amar Singh
Punjab
28-05-2018 11:10 AM
tuci pehla usdi safai krwao , atte isde nal uss nu pregstay gold powder dena suru kro, isde 2-2 chamch swere sham deo, atte 20 dina tkk deo , atte uss nu 4goliya montas dwai deya deo, isdi 1 goli rojana deo, usdi ekk varr heet khalii shhd ke next time heet vich aunn te usnu tikka bhrwao...atte dujji jhotii nu tuuta vet golia deyi jaoo isdia 20-30 golia deo ,rojana 1 goli deo, atte 2 mahine tkk kujj v naa krwao, uss too badd jekar heet vich naa awee fir obalenkit de sakde ho.....

Posted by yadvinder singh
Punjab
28-05-2018 11:09 AM
iss de rate di jankari tuhanu sartaj de distributor ton hi mil skdi hai.

Posted by sidhu
Punjab
28-05-2018 11:08 AM
repromin mineral mixture d bohat vadiya result hai. eh kamin company da onda hai.
Posted by
--
28-05-2018 11:02 AM
iss nu urea 3 kg prati kanal de hisaab nal pao ate 3 kg Dap da ikk shitta v de deo. ihh growth krni shuru kr dewegi.

Posted by Sunil Kaushal
Punjab
28-05-2018 10:50 AM
8 kg beej 3 marle thaa de vich lgda hai. iss nal ikk acre di paneeri tyaar ho jandi hai.

Posted by vikas Kumar
Punjab
28-05-2018 10:46 AM
tuci uss nu 250gram guurr, 100 gram soff, 25-30 gram jwenn, 2 chamch haldi , enna saria da khada bnna ke gaa nu 5 din lgatar deo, iss nal dudh v vdh jawega atte safai v ho jawegi atte nal Enerdyna liqued v dena suru kro iss nu 100ml rojana deo ....
Posted by KAMALJEET
Punjab
28-05-2018 10:43 AM
Isdi roktham de layi mancozeb@2.5 gram ya copper oxide@3 gram nu prati litre pani vich mila ke spray karo.
Posted by vivek vyas
Madhya Pradesh
28-05-2018 10:29 AM
azola की क्वालिटी उसे पानी और मौसम पर निर्भर करती है अगर यह ज्यादा हरा है तो वह सही जगह पर लगेगी और अगर बीच से लाल या खराब है तो उसका पानी गंदा हो सकता है और वही खराब हो सकता है जो हरा है उसे ही पशु को खिलायें

Posted by Gurpreet singh
Punjab
28-05-2018 10:08 AM
Pathiyan nu pani vich 4 din rakhn nal jado pani 25-30 litre reh janda hai ta usnu 150 litre pani vich mila ke 15 din layi rakh deo . 15 din bad isnu prati acre spray karo.

Posted by sandeep singh
Punjab
28-05-2018 09:56 AM
eh 110-120 dina vich pakk k teyar ho jandia hai . es kisam di paneeri tusi 20 may to baad lga sakde ho . ihna da jhad 35-40 quintal prati acre hai.

Posted by malkit
Punjab
28-05-2018 09:50 AM
tuhade sare swala de jwab dite ja chuke han kirpa karke aapna swal jwab section check karo.
Posted by Gurmeet Randhawa
Punjab
28-05-2018 09:39 AM
ਹੰਜੀ ਤੁਸੀਂ ਹਲਦੀ ਦੀ ਖੇਤੀ ਇਸ ਮਹੀਨੇ ਕਰ ਸਕਦੇ ਹੋਂ...

Posted by Harpreet Singh
Haryana
28-05-2018 09:37 AM
इसे एक इंजेक्शन Ripnol 10ml (vitamin-E) एक दिन लगायें और साथ में Injection Vitame-H 5ml एक दिन छोड़ कर 5 इंजेक्शन लगवायें जख्म पर नारियल तेल लगायें
Posted by jaspreet singh
Punjab
28-05-2018 09:37 AM
iss de upper pretilachlor@75ml prati kanal ja sathi@7.5gm prati kanal de hisab nal spray kro. iss de upper nomini gold di spray na kro. kyuki aje paneeri shotti hai. ihh paneeri da nuksaan kr dewegi.

Posted by satinder Singh
Punjab
28-05-2018 09:16 AM
paneeri de vich urea 3kg prati kanal de hisaab nal pao. iss ton baad jekar iss de sire peele pai rhe hnn tan iss di roktham de lyi 1 kg ferrous sulphate prati acre de hisab nal spray kro.
Posted by ਵੀਰ ਸੰਧੂ
Punjab
28-05-2018 08:51 AM
Gandoyea da koi nuksaan nahi hai. ihh mittar keede hi hunde hnn..jinne ihh vadh honge ohna hi faida hai.
Posted by Lakhy Sidhu
Punjab
28-05-2018 08:47 AM
ਨੀਲੀ ਰਾਵੀ ਨਸਲ ਦੇ ਚਾਰੇ ਪੈਰ, ਮੱਥਾ,ਨੱਕ ਅਤੇ ਅੱਧ ਤੋਂ ਜਿਆਦਾ ਪੂਸ਼ ਚਿੱਟੀ ਹੁੰਦੀ ਹੈ ਨੀਲੀ ਰਾਵੀ ਨਸਲ ਦੀਆਂ ਅੱਖਾਂ ਵੀ ਚਿੱਟੀਆਂ - ਨੀਲੀਆਂ ਹੁੰਦੀਆਂ ਹਨ

Posted by Harwinder Singh
Punjab
28-05-2018 08:28 AM
Jwar de vich 19:19:19@2kg nu 150 litre pani vich mila ke prati acre de hisab nal spray karo.

Posted by Gurpreet Singh
Punjab
28-05-2018 08:27 AM
iss da beej tuc karnal seeds ton lai skde ho ja fir rallis india company ton lai skde ho.

Posted by Meet Sojitra
Gujarat
28-05-2018 08:14 AM
इसके लिए लैमन वृक्ष के तने पर बॉर्डीआॅक्स मिक्सचर लगाएं मिक्सचर बनाने के लिए 2 किलो कॉपर सल्फेट 2 किलो चूने को 150 लीटर पानी में मिलायें

Posted by davinder Singh
Punjab
28-05-2018 08:06 AM
ਨਰਮੇ ਤੇ ਤੁਸੀ ਨੀਮ ਦੇ ਤੇਲ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ 15ml ਨੀਮ ਦੇ ਤੇਲ 15 ਨੂੰ ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










