Experts Q&A Search

Posted by sukhjinder Brar
Punjab
29-05-2018 10:39 AM

Maharashtra
05-29-2018 10:34 AM
ਪਾਥੀਆਂ ਦੇ ਘੋਲ ਨੂੰ ਤਿਆਰ ਕਰਨ ਲਈ 15-18 ਪਾਥੀਆਂ ਦੀ ਲੋੜ ਹੁੰਦੀ ਹੈ ਇਹ ਪਾਥੀਆਂ ਇਕ ਸਾਲ ਪੁਰਾਣੀਆਂ ਹੋਣੀਆਂ ਚਾਹੀਦੀਆਂ ਹਨ ਇਹਨਾਂ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਡਬੋ ਕੇ 4 ਦਿਨ ਲਈ ਰੱਖ ਦਿਓ ਚਾਰ ਦਿਨ ਬਾਦ ਇਹ ਪਾਣੀ 25-30 ਲੀਟਰ ਰਹਿ ਜਾਏਗਾ ਤਾ ਇਸ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ 15 ਦਿਨ ਲਈ ਰੱਖ ਦਿਓ 15 ਦਿਨ ਬਾਦ ਤੁਸੀ ਇਸਨੂੰ ਇਕ ਏਕੜ ਤੇ ਸਪਰੇ ਕਰ ਸਕਦੇ ਹੋ
Posted by Amrinder sidhu
Punjab
29-05-2018 10:34 AM

Rajasthan
05-29-2018 10:03 AM
ਆਮ ਫੀਡ ਨਾਲੋ ਇਹ ਥੋੜੀ ਜਿਹੀ ਮਹਿੰਗੀ ਪਵੇਗੀ ਲੱਗਭੱਗ 2000 ਰੁਪਏ ਤੱਕ ਖਰਚਾ ਆ ਜਾਵੇਗਾ ਜੀ ਪਰ ਇਹ ਬਿੱਲਕੁੱਲ ਸਹੀ ਬੈਲੇਂਸ ਡਾਈਟ ਹੈ
Posted by ਦਲਵਿੰਦਰ ਸਿੰਘ
Punjab
29-05-2018 10:25 AM

Punjab
05-29-2018 03:49 PM
ਇਸ ਲਈ ਪਸ਼ੂਆ ਨੂੰ ਗਰਮ ਸਰਦ ਹੋਣ ਤੋਂ ਬਚਾ ਕੇ ਰੱਖਣਾ ਜਰੂਰੀ ਹੈ , ਬਾਕੀ ਉਨ੍ਹਾਂ ਦੇ ਬੈਠਣ ਵਾਲੀ ਜਗਾਹ ਸੁਕੀ ਕਰ ਦੇਣੀ ਚਾਹੀਦੀ ਹੈ , ਕਿਉਕਿ ਕਈ ਵਾਰ ਮੈਸਟਾਟਿਸ ਹੋਣ ਦਾ ਖਤਰਾ ਰਹਿੰਦਾ ਹੈ , ਇੰਨਾ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
Posted by ਨਿਰਪਾਲ ਸਿੰਘ
Punjab
29-05-2018 10:07 AM

Maharashtra
05-29-2018 10:28 AM
666 ਕਿਸਮ ਦੀ ਪਨੀਰੀ ਨੂੰ ਜੇ 10 ਜੂਨ ਨੂੰ ਬੀਜਿਆ ਜਾਂਦਾ ਹੈ ਤਾ ਇਹ ਕਿਸਮ ਦੇਰੀ ਨਾਲ ਪੱਕੇਗੀ ਜੂਨ ਵਿਚ ਤੁਸੀ ਬਾਸਮਤੀ ਦੀਆਂ ਕਿਸਮਾਂ ਦੀ ਪਨੀਰੀ ਬੀਜ ਸਕਦੇ ਹੋ
Posted by satnam singh
Punjab
29-05-2018 09:54 AM

Maharashtra
05-29-2018 11:15 AM
kaddu di 3g cutting jado vel growth kar lye te buds banne shuru ho jan os tym kar sakde han.
Posted by varinder singh
Punjab
29-05-2018 09:51 AM

Punjab
05-29-2018 09:54 AM
Posted by Laljeet brar
Punjab
29-05-2018 09:47 AM

Maharashtra
05-29-2018 04:21 AM
jhona laun di tareek sarkar valo 20 june di diti gyi hai .Tuc 20 june to bad jhone di bijayi kar sakde ho .
Posted by gurpal dhillon
Punjab
29-05-2018 09:43 AM

Punjab
05-30-2018 05:12 AM
Posted by gurjeet singh
Punjab
29-05-2018 09:37 AM

Haryana
05-29-2018 04:12 AM
hnji tuc os jameen vich chaare di bijayi kar sakde ho .
Posted by Kuldeep singh
Punjab
29-05-2018 09:36 AM

Punjab
06-25-2018 06:58 AM
Bangan vich chamk layi tuci Plantonics di vegetable special vert sakde ho is naal chamak ate size dono vadiya huni hai.
Posted by ਜਸਪਾਲ
Punjab
29-05-2018 09:35 AM

Punjab
05-30-2018 03:46 PM
ਤੁਸੀ ਮੱਝ ਨੂੰ 250 ਗ੍ਰਾਮ ਸਰੋਂ ਦਾ ਤੇਲ, 250 ਬੇਸਨ ਦੇਣਾ ਸ਼ੁਰੂ ਕਰੋ , ਇਸ ਨੂੰ ਲਗਾਤਾਰ 15 ਦਿਨਾਂ ਤਕ ਦਿਓ , ਅਤੇ ਨਾਲ ਹੀ ਦੇਣਾ ਸ਼ੁਰੂ ਕਰੋ ਇਸ ਨੂੰ Vitamor-H 10 ਮਿਲੀ ਰੋਜਾਨਾ ਦਿਓ, ਅਤੇ ਜੱਦੋ ਸੂਣ ਵਿਚ 15 ਦਿਨ ਰਹਿ ਜਾਵੇ ਫਿਰ Intavita-NH ਦੇਣਾ ਸ਼ੁਰੂ ਕਰੋ ਇਸਨੂੰ 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
Posted by shanky
Haryana
29-05-2018 09:03 AM

Punjab
05-30-2018 03:50 PM
tuci buffalo nu dalda ghee di malish kr skde ho , bakki tuci Ticktac dwai di varto v kr skde ho, iss nu 2ml la ke 1 liter pani vich gholl ke buffalo di malish krr skde ho, iss nal jeeva to farak paa jawega...
Posted by Agyapal
Haryana
29-05-2018 08:52 AM

Maharashtra
05-29-2018 10:33 AM
Eh paniri bahut virli ugi hai is vich tuc dubara beej da shatta de sakde ho . beej nu beejan to pehlan sodna bhut jaruri hai . beej nu pani vich 8 ghntya layi dbo ke rakho te jo bej tair reha hunda hai osnu kad ke bahr rakh deo te dubbe hoye beej da shitta deo.
Posted by kulwinder singh
Punjab
29-05-2018 08:47 AM

Maharashtra
05-29-2018 04:02 AM
666 kisam paneeri smet 110-120 din da sma laindi hai . 777 kisam nu tuc 2 no pani vich v la sakde ho . retlevahan vich tuc 27p31,25p35,27p63 vargiyan kisma la sakde ho .
Posted by Baljeet Singh
Punjab
29-05-2018 08:47 AM

Haryana
05-29-2018 04:05 AM
paniri di bijayi 10 din bad urea@3kg prati knal de hisab nal pao.
Posted by laddi samra
Punjab
29-05-2018 08:44 AM

Punjab
05-29-2018 10:14 AM
hnji kamm eh dono hi vadiya hun . eh tohade te depend karda hai ke tusi kinne vadiya tareeke nal karde ho. baki tusi kise poltury farm te ya fir dairy farm te khud ja ke aavo. dheyan nal ohna dono kamm vich fark dekho. os to baad tusi apna pakka mann bnao. jekar tusi loan le ke kamm shuru karna ta ehde layi tohade kol training honi jaruri hai, tusi dairy di training pddb de traning centre te polutery di training GADVASU ludhiana to le sakde ho. baki depend karda tohada budget kinna k hai te tohade kol jammen kinni te tohanu khud kehde kitte di jankari hai.ehde hissab nal tusi koe ena dona vicho ik kitta chun lavo.
Posted by Amrit Aulakh
Punjab
29-05-2018 08:42 AM

Maharashtra
05-29-2018 04:07 AM
kirpa karke isdi photo bhejo ta jo tuhanu is bare poori jankari diti ja sake.
Posted by Kuldeep singh
Punjab
29-05-2018 08:39 AM

Chandigarh
05-29-2018 04:16 AM
ਇਸਦੇ ਵਿਚ ਤੁਸੀ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
Posted by Mandeep singh
Punjab
29-05-2018 08:27 AM

Punjab
05-30-2018 03:55 PM
sbb to pehla vashi di deworming krwao issde lyi tuci uss nu Fendikind plus dwai di goli de sakde ho, isde nal tuci iss nu Skinovet homeopathic dwai deni suru kro , iss dia 10-10 drops roti te rkh ke din vich 3 varr deo, issnu chara dena to 1 ghnta pehla deo , iss nal farak paa jawega...
Posted by Gurpreet Singh Sandhu
Punjab
29-05-2018 08:05 AM
Punjab
07-17-2018 09:19 AM
ਇਸਦੇ ਉਪਰ ਤੁਸੀ zinc Sulphate@3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Posted by lovepreet singh
Punjab
29-05-2018 08:00 AM

Punjab
05-30-2018 03:51 PM
tuci sbb to pehla iss nu doctor to check krrwao, atte pta kro gabhan haa yaa nhi hai , jekar gabhan hai tan tci iss nu Duraprogen injection 750 mg nu 3 ml tkk lgwao...
Posted by khushpreet singh
Punjab
29-05-2018 07:55 AM

Haryana
05-29-2018 04:19 AM
Posted by Dhillon
Punjab
29-05-2018 07:52 AM

Punjab
05-29-2018 05:34 PM
iss di paani di maatra vdha deo..iss da hor koi ilaaj nahi hai.
Posted by jagraj singh
Punjab
29-05-2018 07:31 AM

Punjab
05-29-2018 03:36 PM
iss nu tuci sahi khurak deo , isde nal uss nu Fatmax powder ya fatplus powder dena suru kro , enna nu rojana 50 gram deo , iss nal fatt vich farak paa jawega..
Posted by rajeev kumar Singh
Bihar
29-05-2018 07:20 AM

Maharashtra
05-29-2018 10:27 AM
कृप्या इसकी फोटो भेंजे ताकि आपको इसके बारे में सारी जानकारी दी जा सके
Posted by Dhillon
Punjab
29-05-2018 07:10 AM

Punjab
06-07-2018 12:37 PM
ਏਹੇ ਬੂਟਾ ਹਜੇ ਸ਼ੁਰੂਆਤੀ ਸਟੇਜ ਤੇ ਹੈ ਜਿਸ ਕਾਰਨ ਇਸਦੀ ਫੋਟੋ ਤੋਂ ਇਸ ਦੀ ਕਿਸਮ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ I
Posted by ਜਵਾਹਰ ਸਿੰਘ
Punjab
29-05-2018 07:02 AM

Punjab
05-29-2018 10:35 AM
ਗੁਆਰੇ ਦੀਆ ਵਦੀਆ ਕਿਸਮਾਂ ਜਿਵੇ ਕਿ ਗੁਆਰਾ -80,ਅਗੇਤਾ ਗੁਆਰਾ -112, ਅਤੇ ਐੱਚ ਜੀ 365 ਹੈ ਇਸਦੀ ਬਿਜਾਈ ਮਈ ਤੋਂ ਅੱਧ ਅਗਸਤ ਤੱਕ ਕੀਤੀ ਜਾ ਸਕਦੀ ਹੈ
Posted by Navdeep Singh
Haryana
29-05-2018 06:12 AM
Maharashtra
05-29-2018 10:14 AM
Isde upper tuc M-45@400 gram nu 150 litre pani vich mila ke prati acre de hisab nal spray karo.
Posted by Harwinder Singh
Punjab
29-05-2018 06:00 AM

Haryana
05-29-2018 10:18 AM
jekar tuc beej nu waste decomposer vich dbo dita hai ta tuhanu isnu bavistin vich dbon di lod nahi hai .
Posted by Harwinder Singh
Punjab
29-05-2018 05:58 AM

Chandigarh
05-29-2018 10:19 AM
Waste decomposer vich tuc beej nu adhe to ik ghante layi dbo ke rakh sakde ho .
Posted by jasvir singh sran
Punjab
29-05-2018 04:39 AM

Maharashtra
05-29-2018 10:14 AM
ਸੁੰਡੀ ਤੋਂ ਬਚਾ ਲਈ ਤੁਸੀ coragen@40ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by jasvir singh sran
Punjab
29-05-2018 04:37 AM

Punjab
05-29-2018 10:37 AM
Posted by Harsh
Uttar Pradesh
29-05-2018 12:06 AM

Rajasthan
05-29-2018 01:06 AM
40 से 45 दिन
Posted by Manpreet Singh
Punjab
28-05-2018 10:34 PM

Rajasthan
05-29-2018 10:46 AM
ਜਦੋਂ ਵੀ ਤੁਹਾਨੂੰ ਮਸਟਾਈਟਸ ਦੀ ਸ਼ੁਰੂਆਤ ਲੱਗੇ ਤਾਂ ਨਾਲ ਦੀ ਨਾਲ 100 ਗ੍ਰਾਮ ਮਿੱਠਾ ਸੋਢਾ ਪਸ਼ੂ ਨੂੰ ਦਿਓ ਇਸ ਨਾਲ ਪਹਿਲੀ ਸਟੇਜ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ ਤੁਸੀ ਪਸ਼ੂ ਦਾ ਦੁੱਧ ਪੂਰਾ ਚੋਅ ਕੇ ਲੇਵੇ ਨੂੰ ਖਾਲੀ ਕਰਦਿਆ ਕਰੋ ਜਾਂ ਫਿਰ ਪਸ਼ੂ ਨੂੰ ਦੁੱਧ ਚੋਣ ਤੋਂ ਬਾਅਦ ਨਾਲ ਦੀ ਨਾਲ ਬੈਠਣ ਨਾ ਦਿਓ ਸਭ ਤੋਂ ਜਰੂਰੀ ਹੈ ਥਣਾਂ ਦੀ ਸਫਾਈ ਜੇਕਰ ਥੋੜੀ ਜਿਹੀ ਖੇਚਲ ਕਰ ਸਕਦੇ ਹੋਂ ਤਾਂ ਮ.... (Read More)
ਜਦੋਂ ਵੀ ਤੁਹਾਨੂੰ ਮਸਟਾਈਟਸ ਦੀ ਸ਼ੁਰੂਆਤ ਲੱਗੇ ਤਾਂ ਨਾਲ ਦੀ ਨਾਲ 100 ਗ੍ਰਾਮ ਮਿੱਠਾ ਸੋਢਾ ਪਸ਼ੂ ਨੂੰ ਦਿਓ ਇਸ ਨਾਲ ਪਹਿਲੀ ਸਟੇਜ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ ਤੁਸੀ ਪਸ਼ੂ ਦਾ ਦੁੱਧ ਪੂਰਾ ਚੋਅ ਕੇ ਲੇਵੇ ਨੂੰ ਖਾਲੀ ਕਰਦਿਆ ਕਰੋ ਜਾਂ ਫਿਰ ਪਸ਼ੂ ਨੂੰ ਦੁੱਧ ਚੋਣ ਤੋਂ ਬਾਅਦ ਨਾਲ ਦੀ ਨਾਲ ਬੈਠਣ ਨਾ ਦਿਓ ਸਭ ਤੋਂ ਜਰੂਰੀ ਹੈ ਥਣਾਂ ਦੀ ਸਫਾਈ ਜੇਕਰ ਥੋੜੀ ਜਿਹੀ ਖੇਚਲ ਕਰ ਸਕਦੇ ਹੋਂ ਤਾਂ ਮੈਸਟਾਈਟਸ ਚੈੱਕ ਕਰਨ ਵਾਲੀ ਇੱਕ ਕਿੱਟ ਮਿਲ ਜਾਂਦੀ ਹੈ ਜਿਸ ਨਾਲ ਦੁੱਧ ਦੇ ਟੈਸਟ ਨਾਲ ਮੈਸਟਾਈਟਸ ਦਾ ਪਤਾ ਚੱਲ ਜਾਂਦਾ ਹੈ ਤੇ ਛੇਤੀ ਰੋਕਥਾਮ ਹੋ ਜਾਂਦੀ ਹੈ ਤੁਸੀ ਉਹ ਘਰ ਲਿਆ ਕੇ ਰੱਖ ਸਕਦੇ ਹੋਂ ਜਿਸ ਨਾਲ ਤੁਸੀ ਹਰ ਹਫਤੇ ਦੁੱਧ ਦਾ ਟੈਸਟ ਕਰਕੇ ਮੈਸਟਾਇਟਸ ਦੀ ਰੋਕਥਾਮ ਕਰ ਸਕਦੇ ਹੋਂ
Posted by GURMIT SINGH
Punjab
28-05-2018 10:33 PM

Punjab
05-28-2018 10:36 PM
Posted by Manpreet Singh
Punjab
28-05-2018 10:29 PM

Punjab
06-01-2018 07:02 AM
ਕਿਸ ਦੇ ਛੋਟੇ ਬੱਚਿਆ ਬਾਰੇ ਪੁੱਛ ਰਹੇ ਹਹੋਂ ਜੀ
Posted by Gurpreet Singh Sandhu
Punjab
28-05-2018 10:27 PM

Punjab
05-31-2018 05:36 AM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Manpreet Singh
Punjab
28-05-2018 10:27 PM

Haryana
06-15-2018 11:29 AM
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ.... (Read More)
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ I
Posted by manpreet kahlon
Punjab
28-05-2018 10:26 PM

Punjab
05-28-2018 04:59 PM
Posted by Manpreet Singh
Punjab
28-05-2018 10:19 PM

Rajasthan
05-28-2018 04:57 PM
ਕੱਟੀਆਂ ਅਤੇ ਵੱਛੀਆ ਲਈ 15 ਦਿਨ ਤੋ 3 ਮਹੀਨੇ ਤੱਕ ਦਿੱਤੀ ਜਾਣ ਵਾਲੀ ਖੁਰਾਕ 1,ਮੱਕੀ ਜਾ ਕਣਕ. 40 ਕਿਲੋ 2,ਸੋਇਆਬੀਨ ਦੀ ਖੱਲ 15 ਕਿਲੋ 3, ਸਰੋ ਖਲ 7 ਕਿਲੋ 4, ਚੋਲਾ ਦੀ ਪਾਲਸ 10 ਕਿਲੋ 5, ਚੋਕਰ 10 ਕਿਲੋ 6,ਤੇਲ ਰਹਿਤ ਚੋਲਾ ਦੀ ਪਾਲ਼ਿਸ 7ਕਿਲੋ 7, ਸੀਰਾ 10 ਕਿਲੋ 8, ਧਾਤਾਂ ਦਾ ਮਿਸ਼ਰਣ 1ਕਿਲੋ 9, ਮਿੱਠਾ ਸੋਡਾ 100 ਗਰਾਮ ਕੁੱਲ ਜੋੜ, 100 ਕਿਲੋ ..
Posted by harjinder singh
Punjab
28-05-2018 09:59 PM

Punjab
05-28-2018 10:05 PM
ਮੱਕੀ ਉਤੇ ਯੂਰੀਆ ਦੀ ਸਪਰੇ ਦੀ ਜਗ੍ਹਾ ਤੁਸੀ 1 ਕਿਲੋ npk 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸ ਨਾਲ ਫਸਲ ਨੂੰ ਸਾਰੇ ਜਰੂਰੀ ਤੱਤ ਮਿਲ ਜਾਂਦੇ ਹਨ ਅਤੇ ਗਰੋਥ ਵਦੀਆ ਹੁੰਦੀ ਹੈ
Posted by ramandeep Singh
Haryana
28-05-2018 09:54 PM

Rajasthan
05-29-2018 10:47 AM
ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕਾਰਨ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਹੁਣ ਤੁਸੀ ਪਸ਼ੂ ਜਦੋਂ ਅਗਲੀ ਵਾਰ ਨੂੰ ਕਰੋ.... (Read More)
ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕਾਰਨ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਹੁਣ ਤੁਸੀ ਪਸ਼ੂ ਜਦੋਂ ਅਗਲੀ ਵਾਰ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Posted by tinku
Punjab
28-05-2018 09:53 PM

Punjab
05-28-2018 04:45 PM
ਹਾਂਜੀ ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ ਜਿਵੇ ਜਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ ਦੇਣ ਨਾਲ , ਗੁੜ , ਅਲਸੀ ਦਾ ਤੇਲ , ਵਡੇਮਿਆ ਦਾ ਤੇਲ ਇਹ ਜ਼ਿਆਦਾ ਗਰਮ ਹੁੰਦੇ ਹੈ ਇੰਨਾ ਨੂੰ ਜ਼ਿਆਦਾ ਮਾਤਰਾ ਵਿਚ ਦੇਣ ਨਾਲ ਵੀ ਇਹ ਸਮੱਸਿਆ ਪੈ ਜਾਂਦੀ ਹੈ ਬਾਕੀ ਜੇਕਰ ਪਸ਼ੂ ਨੂੰ ਸੁਣ ਤੋਂ ਬਾਅਦ ਭਾਰ ਪੈਂਦਾ ਹੈ ਤਾਂ ਉਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ ..
Posted by jasvir singh sran
Punjab
28-05-2018 09:38 PM

Punjab
05-28-2018 09:51 PM
Posted by LOVE PREET SINGH
Punjab
28-05-2018 09:32 PM

Punjab
05-29-2018 08:36 AM
growth hove ge .kar sakde o panere green rahe ge.
Posted by sukhjinder singh
Punjab
28-05-2018 09:23 PM

Punjab
07-18-2018 07:18 AM
Posted by kulveer Dandiwal
Haryana
28-05-2018 09:05 PM

Punjab
05-28-2018 09:52 PM
Posted by Gurvinder singh
Punjab
28-05-2018 08:58 PM

Punjab
05-28-2018 09:58 PM
Posted by armaan deep
Punjab
28-05-2018 08:57 PM

Punjab
05-28-2018 09:59 PM
iss de vich tuhaanu haleeri de nal beej beejna pwega. iss da hor koi hal nahi hai. ja fir toye putt ke beej beej skde ho.
Posted by armaan deep
Punjab
28-05-2018 08:56 PM

Punjab
05-28-2018 09:53 PM
jekar beej bhio ke beejya hai tan ihh 4-5 dina baad ugg jandi hai.