Experts Q&A Search

Posted by Manpreet Singh
Punjab
29-05-2018 09:41 PM

Punjab
05-30-2018 10:00 AM
ਗਾਂ-ਮੱਝ ਦੇ ਸੂਣ ਤੋਂ ਬਾਅਦ 35-45 ਦਿਨਾਂ ਬਾਅਦ ਬੱਚੇਦਾਨੀ ਸਹੀ ਅਕਾਰ ਵਿਚ ਆ ਜਾਂਦੀ ਹੈ ਤੇ ਅਸੀਂ ਇਸ ਦੀ ਜਾਂਚ ਕਰਵਾ ਸਕਦੇ ਹਾਂ ਪਸ਼ੂ ਦੇ ਡਿਸਚਾਰਜ ਨੂੰ ਦੇਖ ਕੇ ਵੀ ਪਤਾ ਲਗਾਇਆ ਜਾ ਸਕਦਾ ਹੈ ਜੇ 15-20 ਦਿਨ ਬਾਅਦ ਪਸ ਜਾਂ ਰਾਧ ਹੋਵੇ ਤਾਂ ਇਨਫੈਕਸ਼ਨ ਹੈ ਜੇ ਡਿਸਚਾਰਜ ਸਾਫ ਹੈ ਤਾਂ ਸਹੀ ਹੈ
Posted by sandeep Garg
Haryana
29-05-2018 09:13 PM

Punjab
05-30-2018 10:03 AM
Ose Lungs Infection ho sakti he. Es lea aap use turant najdeeke Veterinary Hospital ja Doctor ko dekhea
Posted by manpreet singh
Punjab
29-05-2018 08:48 PM

Punjab
05-29-2018 03:34 PM
tuci us nu vdia khurak deni suru kro , isde nal uss nu Fatplus powder ya Fatmax powder dena suru kro , iss nu rojana 50 gram deo , iss nal farak paa jawewga..
Posted by malkit
Punjab
29-05-2018 08:47 PM

Punjab
05-30-2018 05:25 AM
iss de vich 3 kg urea prati kanal de hisaab nal shitta de skde ho. iss nal paneeri di growth honi shuru ho jawegi.
Posted by jass dhindsa
Punjab
29-05-2018 08:37 PM

Punjab
05-30-2018 03:43 PM
Posted by Gurpal Singh
Punjab
29-05-2018 08:11 PM

Punjab
06-18-2018 06:06 AM
ਫਾਸਫੋਰਸ ਜਰੂਰੀ ਤੱਤ ਹੈ ਜੋ ਬੂਟੇ ਦੀ ਜੜ ਦੀ ਗਰੋਥ ਵਿਚ ਮਦਦ ਕਰਦਾ ਹੈ ਅਤੇ ਉਸਨੂੰ ਜਲਦੀ ਪੱਕਣ ਲਈ ਤਿਆਰ ਕਰਦਾ ਹੈ ਇਸਦੀ ਘਾਟ ਕਾਰਨ ਬੂਟੇ ਪੱਕਣ ਲਈ ਜਾਦਾ ਸਮਾਂ ਲੈਂਦਾ ਹੈ I ਇਸਦੀ ਘਾਟ ਰੇਤਲੀ ਜਮੀਨਾਂ ਵਿਚ ਜਾਦਾ ਆਉਂਦੀ ਹੈ I ਫਾਸਫੋਰਸ ਦੀ ਘਾਟ ਪੂਰੀ ਕਰਨ ਲਈ ਤੁਸੀ Single super ਜਿਸ ਵਿਚ 16-18%,double Super ਜਿਸ ਵਿਚ 36% ਜਾ DAP ਜਿਸ ਵਿਚ 44-46% ਮਾਤਰਾ ਫਾਸਫੋਰਸ ਦੀ ਹੁੰਦੀ ਹੈ ਪਾ ਸਕਦੇ ਹੋ I
Posted by Navdeep Kaur
Punjab
29-05-2018 07:51 PM
Punjab
06-25-2018 06:50 AM
bhindi de vich makhi de hamle de roktham layi tuci spinosad@1ml per ltr ja chlorantraniliprole 18.5% SC @7ml per 15 ltr ja fir flubendiamide @50ml nu 200 ltr paani vich mila ke prti acre vich spray kro ate bhindi de upper tele de lyi tata di tata mida ja nagarjuna di crop mida@40ml nu 150 ltr pani de nal mila ke prati acre te spray kro ..ihh tela control ho jawega.
Posted by ਵੀਰ ਸੰਧੂ
Punjab
29-05-2018 07:50 PM

Punjab
05-29-2018 03:52 PM
issde lyi tuci apne nazdiki mandi vich pta kr sakde ho, bakki tuci jagraon mandi lggdi hai uthe v jaa ke pta kr skde ho, per mandi nalo jyada vdia jekar tuci kise de ghr vicho cow lyo , kyuki uthhe usdi dekhbhal v hundi hai atte tuci puuri trahh check krke khrid sskde ho..
Posted by Hardeep Singh
Rajasthan
29-05-2018 06:55 PM

Punjab
05-29-2018 08:28 PM
Posted by ਮਾਨ
Punjab
29-05-2018 06:53 PM

Punjab
05-30-2018 05:32 AM
Posted by varinder dhillon
Punjab
29-05-2018 06:47 PM

Punjab
05-29-2018 08:23 PM
Posted by yadvinder singh
Punjab
29-05-2018 06:47 PM

Punjab
05-30-2018 05:29 AM
इनमें से 666 ठीक है रेतली ज़मीन के लिए 27p31 ठीक है
Posted by varinder dhillon
Punjab
29-05-2018 06:46 PM

Maharashtra
05-30-2018 07:20 AM
jhone di fasl vich potassuim di kami nal patte goode hare te patte de kinare bhoore peele rang de ho jande han. Patte hetha nu mudn lag jande han . is de nal jhaad vich fark painda hai . te fasl di growth v sahi nahi hundi .
Posted by varinder dhillon
Punjab
29-05-2018 06:45 PM

Chandigarh
05-29-2018 02:36 PM
Posted by
--
29-05-2018 06:38 PM

Punjab
05-30-2018 05:35 AM
jhona laun ton baad urea vadh kam krdi hai.
Posted by Amandeep singh
Punjab
29-05-2018 06:17 PM

Maharashtra
05-29-2018 12:51 PM
eh ik nadeen nashak hai . isdi varto tuc makki di bijayi to pehlan do din ate bijayi to do din bad @800-1000ml nu 150 litre pani vich mila ke prati acre de hisa nal spray akr sakde ho .
Posted by LOVE PREET SINGH
Punjab
29-05-2018 06:16 PM

Maharashtra
05-29-2018 12:54 PM
ਝੋਨੇ ਦੇ ਖੇਤ ਦੇ ਆਖਰੀ ਕੱਦੂ ਦੀ ਵਹਾਈ ਸਮੇ ਤੁਸੀ 50 ਕਿੱਲੋ ਯੂਰੀਆ ਪਾ ਸਕਦੇ ਹੋ
Posted by Amandeep singh
Punjab
29-05-2018 06:14 PM

Maharashtra
05-29-2018 12:50 PM
eh nadeen nashak hai . isdi varto tuc makki di bijayi to do din pehlan ate bijayi to do din bad@ 800-1000 ml prati acre de hisab nal khet vich shidkav kar sakde ho. Is di varto tuc jhone di bijayi to pehlan sukke khet vich chidkav kar sakde ho .
Posted by gurwinder singh khaira
Punjab
29-05-2018 06:10 PM

Chandigarh
05-30-2018 05:01 AM
ਇਕ ਏਕੜ ਪਿਆਜ਼ ਦੀ ਖੇਤੀ ਵਿੱਚ Rs21,000-22,000 ਦਾ ਖਰਚਾ ਹੁੰਦਾ ਹੈ... ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਵਿਰਲੀ ਅਤੇ ਰੇਤਲੀ ਮਿੱਟੀ ਇਸਦੀ .... (Read More)
ਇਕ ਏਕੜ ਪਿਆਜ਼ ਦੀ ਖੇਤੀ ਵਿੱਚ Rs21,000-22,000 ਦਾ ਖਰਚਾ ਹੁੰਦਾ ਹੈ... ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ
Posted by vikram aulakh
Haryana
29-05-2018 06:07 PM

Maharashtra
05-30-2018 07:09 AM
ਇਸਦੇ ਉਪਰ ਤੁਸੀ ਕਾਰਬੈਂਡਾਜ਼ਿਮ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Posted by Amritpal
Punjab
29-05-2018 06:03 PM

Haryana
05-29-2018 12:39 PM
paniri nu tuc urea@3 killo prati knal de hisab nal pao .
Posted by Veer
Punjab
29-05-2018 05:42 PM

Maharashtra
05-29-2018 12:17 PM
jhone di paniri nu pungran te 4-5 din da sma lagda hai .
Posted by satnam singh
Punjab
29-05-2018 05:04 PM

Punjab
05-29-2018 05:43 PM
satnam singh ji chlorpyrifos v insecticide hai. fungicide te insecticide de vich frk hunda hai. jo patte mud rhe hnn othe insecticide kam kregi. uss de upper tuc actara@80gm ja imidacloprid@60ml prati acre de hisab nal spray kr skde ho. ihh patte mudno hatt jange.
Posted by ਗਗਨਦੀਪ ਸਿੰਘ
Punjab
29-05-2018 04:56 PM

Punjab
06-19-2018 06:34 AM
ਤੁਹਾਡੀ ਰਿਪੋਰਟ ਦੇ ਮੁਤਾਬਿਕ ਇਸ ਵਿਚ ਲਘੂ ਤੱਤ ਦੀ ਮਾਤਰਾ ਬਿਲਕੁਲ ਸਹੀ ਹੈ ਜੀ ਤੁਹਾਡੇ ਵਾਹਨ ਦਾ pH ਲੈਵਲ ਜਾਦਾ ਹੈ ਜਿਸ ਨੂੰ ਸਹੀ ਕਰਨ ਲਈ ਤੁਹਾਨੂੰ ਹਰਿ ਖਾਦ ਜਿਵੇ ਜੰਤਰ,ਦਾਲਾਂ ਆਦਿ ਫ਼ਸਲ ਲਾ ਤੁਸੀ ਇਸਦਾ pH ਲੈਵਲ ਸਹੀ ਕਰ ਸਕਦੇ ਹੋ ,ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾ.... (Read More)
ਤੁਹਾਡੀ ਰਿਪੋਰਟ ਦੇ ਮੁਤਾਬਿਕ ਇਸ ਵਿਚ ਲਘੂ ਤੱਤ ਦੀ ਮਾਤਰਾ ਬਿਲਕੁਲ ਸਹੀ ਹੈ ਜੀ ਤੁਹਾਡੇ ਵਾਹਨ ਦਾ pH ਲੈਵਲ ਜਾਦਾ ਹੈ ਜਿਸ ਨੂੰ ਸਹੀ ਕਰਨ ਲਈ ਤੁਹਾਨੂੰ ਹਰਿ ਖਾਦ ਜਿਵੇ ਜੰਤਰ,ਦਾਲਾਂ ਆਦਿ ਫ਼ਸਲ ਲਾ ਤੁਸੀ ਇਸਦਾ pH ਲੈਵਲ ਸਹੀ ਕਰ ਸਕਦੇ ਹੋ ,ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ I ਕਣਕ ਦੇ ਲਈ 110 ਕਿਲੋ ਯੂਰੀਆ 55 ਕਿਲੋ DAP ਜਾ 155 ਕਿਲੋ SSP ਪਾਓ I
Posted by Mandeep dhillon
Punjab
29-05-2018 04:41 PM

Punjab
05-30-2018 05:09 AM
hnji eda dasna muskil hai thoda hor daso . ya koe salt pata chale fir daseya ja sakda hai ji.
Posted by daljeet singh
Punjab
29-05-2018 03:48 PM

Maharashtra
05-29-2018 10:57 AM
isde uper tuc 19:19:19@1 killo nu 150 litre pani vich mila ke prati acre de hisab nal spray karo .
Posted by karmjeet singh
Haryana
29-05-2018 03:43 PM

Maharashtra
07-17-2018 09:31 AM
eh fungus de karn ho reha hai .Isde uper tuc Carbendazim 400 gram nu 150 litre pani vich mila ke prati acre de hisab nal spray karo.
Posted by Manjeet singh
Punjab
29-05-2018 03:36 PM

Maharashtra
05-30-2018 10:09 AM
ਕਲੋਨਲ ਸਫੈਦੇ ਦੀ ਬਿਜਾਈ ਪੂਰੇ ਸਾਲ (ਮਈ-ਜੂਨ ਮਹੀਨੇ ਨੂੰ ਛੱਡ ਕੇ) ਕਿੱਤੀ ਜਾ ਸਕਦੀ ਹੈ... ਵੱਖ ਵੱਖ ਜਮੀਨਾਂ ਤੇ ਵੱਖ ਵੱਖ ਕਲੋਨਿੰਗ ਕਿੱਤੀ ਜਾਂਦੀ ਹੈ... ਜਿਆਦਾਤਰ g-48, uday, s7c15, wsl22 and wsl39 ਕਲੋਨ ਨੇੜੇ ਦੀ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀ ਨਰਸਰੀ ਵਿਚੋਂ ਅਸਾਨੀ ਨਾਲ ਮਿਲ ਜਾਂਦੇ ਹਨ... ਇਸਨੂੰ 4 m x 2 m; 3 m x 3 m; 4 m x 2.5 m; 5 m x 2 m ਦੂਰੀ ਤੇ ਬੀਜਣਾ ਚਾਹੀਦਾ ਹੈ...ਟਿੰਬਰ ਲੈਣ ਲਈ ਇੱਕ ਏਕੜ ਵਿੱਚ 400-500 ਸੈਪਲਿੰ.... (Read More)
ਕਲੋਨਲ ਸਫੈਦੇ ਦੀ ਬਿਜਾਈ ਪੂਰੇ ਸਾਲ (ਮਈ-ਜੂਨ ਮਹੀਨੇ ਨੂੰ ਛੱਡ ਕੇ) ਕਿੱਤੀ ਜਾ ਸਕਦੀ ਹੈ... ਵੱਖ ਵੱਖ ਜਮੀਨਾਂ ਤੇ ਵੱਖ ਵੱਖ ਕਲੋਨਿੰਗ ਕਿੱਤੀ ਜਾਂਦੀ ਹੈ... ਜਿਆਦਾਤਰ g-48, uday, s7c15, wsl22 and wsl39 ਕਲੋਨ ਨੇੜੇ ਦੀ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀ ਨਰਸਰੀ ਵਿਚੋਂ ਅਸਾਨੀ ਨਾਲ ਮਿਲ ਜਾਂਦੇ ਹਨ... ਇਸਨੂੰ 4 m x 2 m; 3 m x 3 m; 4 m x 2.5 m; 5 m x 2 m ਦੂਰੀ ਤੇ ਬੀਜਣਾ ਚਾਹੀਦਾ ਹੈ...ਟਿੰਬਰ ਲੈਣ ਲਈ ਇੱਕ ਏਕੜ ਵਿੱਚ 400-500 ਸੈਪਲਿੰਗ੍ਸ ਲਗਾਏ ਜਾਂਦੇ ਹਨ... ਇਹਨਾਂ ਦੀ ਕਟਾਈ 8-9 ਸਾਲ ਬਾਅਦ ਕਿੱਤੀ ਜਾਂਦੀ ਹੈ…
Posted by Manjeet singh
Punjab
29-05-2018 03:11 PM

Maharashtra
05-29-2018 11:22 AM
ਸੁਪਰਫਾਸਫੇਟ ਨੂੰ ਤੁਸੀ ਫ਼ਸਲਾਂ , ਸਬਜ਼ੀਆਂ ਅਤੇ ਫਲਾਂ ਵਿਚ ਵੀ ਵਰਤ ਸਕਦੇ ਹੋ
Posted by Gurmeet singh
Punjab
29-05-2018 02:53 PM

Maharashtra
05-29-2018 09:44 AM
ਝੋਨੇ ਦੀ ਪਨੀਰੀ ਤੇ stomp ਦੀ ਵਰਤੋਂ ਤੁਸੀ ਬਿਜਯੀ ਤੋਂ ਦੋ ਦਿਨ ਪਹਿਲਾਂ ਜਾ ਦੋ ਦਿਨ ਬਾਦ ਕਰ ਸਕਦੇ ਹੋ ਜੇਕਰ ਪਨੀਰੀ ਦੀ ਬਿਜਯੀ ਨੂੰ ਜ਼ਿਆਦਾ ਸਮਾਂ ਹੋ ਗਿਆ ਹੈ ਤਾ ਤੁਸੀ sathi @60 gram,pretilachlor@100ml ਜਾ topstar@45 gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਅਕਰ ਸਕਦੇ ਹੋ
Posted by Rakesh kumar
Punjab
29-05-2018 02:34 PM

Punjab
05-29-2018 07:03 PM
Os nu uterine infection ho sakdi he es lai os nu Utrigard IU 4gm 2 din bachedani ch bahro te nall Powder Prag Stay gold 600gm 2 chamach swere deo ji
Posted by Kulbir singh
Haryana
29-05-2018 02:21 PM

Punjab
05-29-2018 03:39 PM
Posted by ਗੁਰਪਰੀਤ ਸਿੰਘ
Punjab
29-05-2018 01:44 PM

Haryana
05-29-2018 11:11 AM
ਜੇਕਰ ਬੂਟੇ ਦੀ ਉਮਰ 1-3 ਸਾਲ ਹੈ ਤਾ ਤੁਸੀ ਯੂਰੀਆ 240 -720 ਗ੍ਰਾਮ ਪ੍ਰਤੀ ਬੂਟਾ ਪਾਓ ਜੇਕਰ ਬੂਟੇ ਦੀ ਉਮਰ 4-7 ਸਾਲ ਹੈ ਤਾ ਤੁਸੀ ਯੂਰੀਆ 960-1680 ਗ੍ਰਾਮ ਤੇ 1360-2400ਗ੍ਰਾਮ ਸੁਪਰਫਾਸਫੇਟ ਪ੍ਰਤੀ ਬੂਟਾ ਪਾ ਸਕਦੇ ਹੋ ਜੇਕਰ ਬੂਟਾ 8 ਸਾਲ ਤੋਂ ਵੱਡਾ ਹੈ ਤਾ ਤੁਸੀ 1920 ਗ੍ਰਾਮ ਯੂਰੀਆ ਤੇ 2720 ਗ੍ਰਾਮ ਸੁਪਰਫਾਸਫੇਟ ਪ੍ਰਤੀ ਬੂਟਾ ਪਾ ਸਕਦੇ ਹੋ
Posted by malkit
Punjab
29-05-2018 01:43 PM

Rajasthan
05-29-2018 01:51 PM
eh ek systematic insecticide h. 4 kg @ acre de hisab nal use kita janda aa. lepidoptera insects de control lyi varto kita janda aa.
Posted by ਨੀਟੂ ਗਰੇਵਾਲ
Punjab
29-05-2018 01:37 PM

Punjab
05-29-2018 07:08 PM
ਉਸ ਨੂੰ Liquid Intavita NH 300ml 10-10ml ਸਵੇਰੇ ਸ਼ਾਮ ਦਿਉ ਤੇ liquid Bovimen-GL 150ml 7ml ਰੋਜਾਨਾ ਦਿਉ
Posted by ਨੀਟੂ ਗਰੇਵਾਲ
Punjab
29-05-2018 01:30 PM

Maharashtra
05-29-2018 10:54 AM
ਪਨੀਰੀ ਦੀ ਬਿਜਾਈ ਤੋਂ ਦਸ ਦਿਨ ਬਾਅਦ ਤੁਸੀ 3 ਕਿੱਲੋ ਯੂਰੀਆ ਅਤੇ 3 ਕਿੱਲੋ DAP ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
29-05-2018 01:22 PM

Punjab
05-29-2018 01:30 PM
ਇਸ ਨੂੰ ਤੁਸੀ ਦਿਨ ਵਿਚ 10 ਮਿਲੀ ਦੇਣਾ ਹੈ ਸੂਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ , ਇਸ ਨਾਲ ਪਸ਼ੂ ਦਾ ਲੇਵਾ ਵੱਡਾ ਹੁੰਦਾ ਹੈ
Posted by nitan mutum
Manipur
29-05-2018 01:11 PM

Chandigarh
05-29-2018 12:04 PM
रोपाई जनवरी-फरवरी महीने में की जाती है T-bar ढंग में कतारों में 4 मीटर और पौधे से पौधे में 5-6 मीटर फासले का प्रयोग करें परगोला ढंग में कतारों में 6 मीटर फासले का प्रयोग करें कीवी को वानस्पिक ढंग द्वारा प्रजनित किया जाता है जैसे कटिंग, बडिंग और ग्राफ्टिंग विधि कटिंग: यह ज्यादा प्रयोग किए जाने वाला ढंग है क्योंकि .... (Read More)
रोपाई जनवरी-फरवरी महीने में की जाती है T-bar ढंग में कतारों में 4 मीटर और पौधे से पौधे में 5-6 मीटर फासले का प्रयोग करें परगोला ढंग में कतारों में 6 मीटर फासले का प्रयोग करें कीवी को वानस्पिक ढंग द्वारा प्रजनित किया जाता है जैसे कटिंग, बडिंग और ग्राफ्टिंग विधि कटिंग: यह ज्यादा प्रयोग किए जाने वाला ढंग है क्योंकि तेजी से और गुणवत्ता वाले पौधों को उत्पादन करता है परिपक्व पौधे के 15-20 सैं.मी. लंबे और 0.5-1 सैं.मी. मोटे कटे हुए भाग का प्रयोग करें बडिंग: चिप और टी-बडिंग प्रभावशाली होते हैं ग्राफ्टिंग: ग्राफ्टिंग के लिए जनवरी-फरवरी का समय सबसे अच्छा होता है टंग और वाइप ग्राफ्टिंग अधिक प्रभावशाली होते हैं शुरूआती खुराक के तौर पर रूड़ी की खाद 50 किलो और NPK का मिश्रण 0.5 किलो जिसमें नाइट्रोजन की मात्रा 15 प्रतिशत हो, प्रति वर्ष डालें 5 वर्ष के बाद, नाइट्रोजन 850-950 ग्राम, फासफोरस 500-600 ग्राम और पोटाश 800-900 ग्राम प्रति वर्ष डालें यूरिया खाद को दो भागों में बांटें, आधी से दो तिहाई मात्रा जनवरी -फरवरी महीने में डालें और बाकी की मात्रा को अप्रैल- मई के महीने में फल बनने के बाद डालें 20-30 सैं.मी. गहरी और 30 सैं.मी. चौड़ी खाइयों में पोषक तत्व डालें 4-5 वर्ष की आयु में कीवी फल देना शुरू करते हैं और व्यापारिक तौर पर 7-8 वर्ष क आयु में फल देना शुरू करते हैं तुड़ाई मुख्यत: अक्तूबर से दिसंबर में की जाती है लंबी दूरी वाले स्थानों पर ले जाने के लिए सख्त फलों की तुड़ाई की जाती है दो सप्ताह में सख्त फल नर्म हो जाते हैं और खाने योग्य हो जाते हैं
Posted by Lakhvir Singh
Punjab
29-05-2018 12:59 PM
Maharashtra
05-29-2018 10:51 AM
Posted by jaspreet singh
Punjab
29-05-2018 12:58 PM

Haryana
05-29-2018 10:24 AM
ਪਾਥੀਆਂ ਦੀ ਸਪਰੇ ਦਾ ਪਨੀਰੀ ਤੇ ਕੋਈ ਨੁਕਸਾਨ ਨਹੀਂ ਹੁੰਦਾ ਇਹ ਪਨੀਰੀ ਦੇ ਵਿਕਾਸ ਵਿਚ ਮਦਦ ਕਰਦਾ ਹੈ
Posted by Ranjit
Punjab
29-05-2018 12:18 PM

Punjab
05-29-2018 03:30 PM
Posted by gurjant singh
Punjab
29-05-2018 11:57 AM

Haryana
05-29-2018 10:20 AM
Paniri di growth layi tuc urea@3killo prati knal de hisab nal pa sakde ho.
Posted by sidhu
Punjab
29-05-2018 11:55 AM
Haryana
05-29-2018 10:35 AM
ਇਹ ਕਿਸਮ Shriram bioseed ਵਾਲਿਆਂ ਦੀ ਹਾਈਬ੍ਰਿਡ ਕਿਸਮ ਹੈ ਇਹ ਪੱਕਣ ਦੇ ਲਈ 120-125 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Gurpal Singh
Punjab
29-05-2018 11:54 AM

Maharashtra
05-29-2018 10:21 AM
ਇਸ ਵਿਚ ਫਾਸਫੋਰਸ ਦੀ ਕਮੀ ਹੈ ਜਿਸ ਨਾਲ ਪੱਤੇ ਏਦਾਂ ਜਾਮਨੀ ਰੰਗ ਦੇ ਹੋ ਗਏ ਹਨ\\ ਇਸਦੇ ਇਲਾਜ ਲਈ ਤੁਸੀ NPK@1ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
Posted by Pardeep Singh
Punjab
29-05-2018 11:40 AM

Maharashtra
05-29-2018 10:43 AM
Mausam vibhag de anusar 31 may te 1 june nu meeh pain di sambhavna hai .
Posted by ਜਗਦੀਪ ਸਿੰਘ
Punjab
29-05-2018 11:35 AM

Punjab
05-29-2018 01:25 PM
ਉਸ ਨੂੰ 250 ਗ੍ਰਾਮ ਸਰੋੰ ਦਾ ਤੇਲ ਅਤੇ 100 ਗ੍ਰਾਮ ਹਲਦੀ ਫੀਡ ਵਿਚ ਮਿਕਸ ਕਰਕੇ ਤਿੰਨ ਦਿਨ ਦਿਉ
Posted by Manjot Gill
Punjab
29-05-2018 11:32 AM

Maharashtra
05-29-2018 09:45 AM
ਝੋਨੇ ਦੇ ਰੇਟ ਬਾਰੇ ਫੈਸਲਾ ਸਰਕਾਰ ਵਲੋਂ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਵੀ ਨੀ ਕਿਹਾ ਜਾ ਸਕਦਾ
Posted by ਰਸ਼ਪਿੰਦਰ ਭੁੱਲਰ
Punjab
29-05-2018 11:20 AM

Punjab
05-29-2018 09:45 PM
Os nu khulli shado ta jo os da oh bhajj kudh sake. Os nu turi bilkul he na mater pao te nall hi calf growther deo
Posted by sony
Punjab
29-05-2018 10:57 AM

Chandigarh
05-29-2018 10:41 AM
Posted by kulbir
Punjab
29-05-2018 10:50 AM

Maharashtra
05-29-2018 10:39 AM