Experts Q&A Search

Posted by Iqbal singh
Punjab
09-06-2018 02:51 PM

Haryana
06-09-2018 09:29 AM
ਹਮੇਸ਼ਾ ਕੋਸ਼ਿਸ਼ ਕਰੋ ਕੇ ਬੀਜ ਤੁਸੀ KVK ਤੋਂ ਹੀ ਖਰੀਦੋ 1121 ਦਾ ਬੀਜ ਹਰੀ ਹਰ ਕੰਪਨੀ ਵਲੋਂ ਆਪਣਾ ਨਾਮ ਤੇ ਵੇਚਿਆ ਜਾ ਰਿਹਾ ਹੈ ਇਹਦਾ ਝਾੜ 13-14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Mandeep dhillon
Punjab
09-06-2018 02:40 PM

Haryana
06-09-2018 09:24 AM
Bhoomi mitra ate Bhoomi power dono hi jaivik khaada han. eh dono fasl vich jaruri tat di kami nu poora kardiyan han. eh kayi companiyan de aunde han te ehna da price companiyan te nirbhar karda hai es bare jankari tuhanu tuhadi local market to hi milugi .
Posted by HARPREET singh
Punjab
09-06-2018 02:36 PM

Punjab
06-09-2018 03:24 PM
ਤੁਸੀ ਉਸ ਨੂੰ Anablight liqued ਦੇਣਾ ਸ਼ੁਰੂ ਕਰੋ , ਇਸ ਨੂੰ 100 ਮਿਲੀ ਰੋਜਾਨਾ ਦਿਓ , ਇਸਦੇ ਨਾਲ ਉਸ ਨੂੰ ਸੂਣ ਤੋਂ 4-5 ਦਿਨ ਤਕ ਜਲਦੀ ਹਜ਼ਮ ਹੋਣ ਵਾਲੀ ਖੁਰਾਕ ਦਿਓ , ਕਾਹੜਾ ਬਣਾ ਦਿਓ , ਦਲੀਆ ਵੀ ਦਿੰਦੇ ਰਹੋ ਬਾਕੀ ਇਸ ਨੂੰ ਘਰ ਵਿਚ ਫੀਡ ਤਿਆਰ ਕਰਕੇ ਦਿਓ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀ.... (Read More)
ਤੁਸੀ ਉਸ ਨੂੰ Anablight liqued ਦੇਣਾ ਸ਼ੁਰੂ ਕਰੋ , ਇਸ ਨੂੰ 100 ਮਿਲੀ ਰੋਜਾਨਾ ਦਿਓ , ਇਸਦੇ ਨਾਲ ਉਸ ਨੂੰ ਸੂਣ ਤੋਂ 4-5 ਦਿਨ ਤਕ ਜਲਦੀ ਹਜ਼ਮ ਹੋਣ ਵਾਲੀ ਖੁਰਾਕ ਦਿਓ , ਕਾਹੜਾ ਬਣਾ ਦਿਓ , ਦਲੀਆ ਵੀ ਦਿੰਦੇ ਰਹੋ ਬਾਕੀ ਇਸ ਨੂੰ ਘਰ ਵਿਚ ਫੀਡ ਤਿਆਰ ਕਰਕੇ ਦਿਓ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ ਸੋਇਆ , ਸਰੋਂ ਅਤੇ ਵਡੇਮਿਆ ਦੀ ਖੱਲ ਬਰਾਬਰ ਮਾਤਰਾ ਵਿਚ ਪਾ ਸਕਦੇ ਹੋ ...
Posted by jatinder singh
Punjab
09-06-2018 02:09 PM

Haryana
06-09-2018 09:08 AM
chare de layi tuc jwar diyan kisma jive SL44, Punjab Sudax vargiyan kisma beej sakde ho .isde layi tuhanu prati acre 30-35 killo beej di lod paindi hai .
Posted by Harry
Rajasthan
09-06-2018 02:07 PM
Punjab
06-09-2018 10:25 AM
Bagh de uper tuc 1 gm Bavistin nu prati litre vich mila ke spray karo.eh spray tuc 2 var 15 din de fasle te karo .
Posted by tarsem sandhu
Punjab
09-06-2018 01:57 PM

Punjab
06-11-2018 05:35 AM
बकरी फार्म शुरू करने के लिए आप बीटल बकरी को इस नंबर 9815684401 पर बीरबल जी के साथ संपर्क कर सकते है इनका काम बकरी पालन का है यह आपको अच्छी तरह से बता भी देंगे
Posted by navdeep singh
Punjab
09-06-2018 01:50 PM

Punjab
06-11-2018 04:44 PM
iss nu haldi ek chamach, 100 gram desi oil nu mix krke danne ya lassi vich de sakde ho, isde nal uss nu Binminth dwai di golia deo , issdi 1 goli ajj atte dusri ek din shadd ke deo...
Posted by Arundeep Singh
Punjab
09-06-2018 01:44 PM

Punjab
06-11-2018 09:52 AM
Posted by 1095
Punjab
09-06-2018 01:11 PM

Rajasthan
06-10-2018 02:49 AM
jekar tuci leti nu beggo ke dinde ho tan tuci sunn to 2 mahine pehla suru kr skde ho, atte sunn to badd 4-5 dinna tk nhi deni hai , uss sme tuci dalia, kahra bnnaa ke deo , uss badd tuci fir deni suru kr skde ho, bakki uss nu khurak sahi matra vich dinde reho, hara chara vdia matra vich paoo, kyuki khurak nal he dudh atte pashu di growth hundi hai ..
Posted by 1095
Punjab
09-06-2018 01:08 PM

Punjab
06-10-2018 09:30 AM
jive pashu arram nal khanda hai , uss trikee nal de sakde ho, jekar danna vich khanda hai tan uss trah he de skde ho...
Posted by 1095
Punjab
09-06-2018 01:03 PM

Punjab
06-09-2018 04:32 PM
isse potasium-iodied dwai deni suru kro, iss di 20 gram di packing hundi hai , rojana 7 gram deo atte injection V-5 nu 5ml tk lgwao , iss nu 1-1 din shad ke lgwao isde 3 tikke lgwao , iss nal farak paa jawega...
Posted by Dimple kumar
Punjab
09-06-2018 01:00 PM

Punjab
06-10-2018 04:59 AM
Gypsum iss de vich hun na pao. jekar iss di varto krni chaunde ho tan ihh changi trah mitti de vich mix honi chaidi hai. iss di varto khet tyaar de sme krn te jyaada better rehndi hai. Hun gudaayi kr ke possible hai tan owe kro.
Posted by Nirmal Singh
Punjab
09-06-2018 12:59 PM

Maharashtra
06-09-2018 09:52 AM
atrazine di matra 16 litre pani ivch tuc 85 gram pa sakde ho .
Posted by Manpreet Singh
Punjab
09-06-2018 12:59 PM

Punjab
06-11-2018 09:51 AM
ਇਹ ਗਲਤ ਧਾਰਨਾ ਹੈ ਨਾਭੇ ਦਾ ਸੀਮਨ ਵੀ ਵਧੀਆ ਹੈ ਜੋ ਦੁੱਧ ਦਾ ਉਤਪਾਦਨ ਦੀ ਗੱਲ ਹੈ ਉਹ ਕਈ ਗੱਲਾਂ ਤੇ ਨਿਰਭਰ ਕਰਦਾ ਹੈ ਜਿਵੇਂ ਖੁਰਾਕ ਤੇ ਸਾਂਭ-ਸੰਭਾਲ, ਮਾਂ ਦੀ ਨਸਲ ਤੇ ਉਤਪਾਦਨ ਤੇ ਕਈ ਵਾਰ ਇਨ-ਬਰੀਡਿੰਗ (ਪਸ਼ੂ ਦੇ ਪਿਤਾ ਜਾਂ ਭਰਾ ਦਾ ਟੀਕਾ ਭਰਵਾਉਣਾ) ਕਾਰਨ ਵੀ ਉਤਪਾਦਨ ਘੱਟ ਸਕਦਾ ਹੈ ਇਸ ਤੋਂ ਬਚਣ ਲਈ ਪਸ਼ੂ ਦਾ ਪੂਰਾ ਰਿਕਾਰਡ ਰੱਖਣਾ ਚਾਹੀਦਾ ਹੈ
Posted by Dimple kumar
Punjab
09-06-2018 12:57 PM
Punjab
06-09-2018 10:26 PM
ihh leaf miner di bimaari hai. jis nu pattya da surangi keeda keha janda hai. iss di roktham de lyi fenazaquin@200ml prati acre de hisab nal spray kro.
Posted by Dimple kumar
Punjab
09-06-2018 12:56 PM

Punjab
06-09-2018 10:54 PM
iss de vich kuj beejya hoyea ja nahi. iss de vich beeji hoyi fasal nu paani lgaun ton baad v koi nuksaan hunda hai ja fir sirf vattan kaalia hi hundia hnn kirpa kr ke ihh dso
Posted by Gautam
Punjab
09-06-2018 12:55 PM

Maharashtra
06-09-2018 10:27 AM
Pkkavi makki de layi tuc hun PMH1 , PMH2 la sakde ho . Eh 90- 95 din laindi hai pakkan layi .
Posted by Avtar Singh
Punjab
09-06-2018 12:52 PM

Punjab
06-09-2018 01:16 PM
ਜੇਕਰ ਤੁਸੀ 27 ਕਿਲੋ ਡੀ ਏ ਪੀ ਨਹੀਂ ਪਾਉਂਦੇ ਤਾਂ ਤੁਸੀ ਉਸਦੀ ਜਗਾਹ 75 ਕਿਲੋ ਸਿੰਗਲਸੁਪਰਫੋਸਫੇਟ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ
Posted by 1095
Punjab
09-06-2018 12:50 PM

Punjab
06-10-2018 02:52 AM
tuci Vitamor-H kisse v medical store to laa skde ho, jithe pashua diya dwaia mildia hai, atte cargil di fedd tuci kisse v feed dealer to aa skde ho, jekar uss kol nhi milldi hai tan tuci speacial v mnngwa skde ho, uthho tuhanu mill jawgi, bakki sade walo famers nu information diti jndi hai assi koi prouct di sale nhi krde , ehh tuci apni market vicho he laa skde ho...
Posted by malkit
Punjab
09-06-2018 12:38 PM

Maharashtra
06-09-2018 10:38 AM
ਸਲਫ਼ਰ ਇਕ ਤਰਾਂ ਦੇ fungicide ਦਾ ਕੰਮ ਕਰਦਾ ਹੈ ਜਿਸਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਨੀਰੀ ਵਿਚ ਜੇਕਰ ਇਸਦੇ ਪੱਤਿਆਂ ਦੇ ਸਿਰਿਆ ਤੋਂ ਪੀਲੇ ਪੈ ਰਹੇ ਹਨ ਤਾ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸਦੀ ਰੋਕਥਾਮ ਦੇ ਲਈ 1ਕਿੱਲੋ ferrous sulphate ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜੇਕਰ ਗਰੋਥ ਘਟ ਹੋਈ ਹੈ ਤਾ ਨੀਚੇ ਵਾਲੇ ਪੱਤੇ ਹਲਕਾ ਪੀਲਾਪਨ ਦਿਖਾ ਰà¨.... (Read More)
ਸਲਫ਼ਰ ਇਕ ਤਰਾਂ ਦੇ fungicide ਦਾ ਕੰਮ ਕਰਦਾ ਹੈ ਜਿਸਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਨੀਰੀ ਵਿਚ ਜੇਕਰ ਇਸਦੇ ਪੱਤਿਆਂ ਦੇ ਸਿਰਿਆ ਤੋਂ ਪੀਲੇ ਪੈ ਰਹੇ ਹਨ ਤਾ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸਦੀ ਰੋਕਥਾਮ ਦੇ ਲਈ 1ਕਿੱਲੋ ferrous sulphate ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜੇਕਰ ਗਰੋਥ ਘਟ ਹੋਈ ਹੈ ਤਾ ਨੀਚੇ ਵਾਲੇ ਪੱਤੇ ਹਲਕਾ ਪੀਲਾਪਨ ਦਿਖਾ ਰਹੇ ਹਨ ਤਾ ਇਸ ਦੇ ਵਿਚ ਯੂਰੀਆ @3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛੱਟਾ ਦਿਓ
Posted by Hargobind
Punjab
09-06-2018 12:19 PM

Punjab
06-10-2018 05:21 AM
Posted by ???????? ???? ?????
Punjab
09-06-2018 12:15 PM

Punjab
06-09-2018 07:34 AM
Ehe insecticide de tor te istemal kita janda hai .Isda istemal hopper de hamle toh jhone ate cotton di fasal nu bchaun layi kita janda hai.tuci isdi spray @180-200ml nu 200 ltr pani ch mila ke prti acre ch spray kar sakde ho.
Posted by simarpal
Punjab
09-06-2018 12:11 PM

Punjab
06-09-2018 07:31 AM
Jekar iss de patte sireya ton peele pai rahe han tan is de vich lohe di ghat a rahi is di roktham de layi 1 killo ferrous sulphate nu 150 litre pani de nal mila ke prati acre de spray karo. Is to ilava Jekar growth ghat hoyi ate neeche wale patte halka peelapan dikha rhe han ta is de vich urea@ 3 killo 3 kg prati knal de hisab nal shatta deo
Posted by manpreet
Punjab
09-06-2018 12:04 PM

Haryana
06-10-2018 04:48 AM
han ji iss di paneeri te growth de lyi spray kiti ja skdi hai. iss da koi nuksaan nahi hai ihh ikk growth promoter hi hai.
Posted by Amarjit singh
Punjab
09-06-2018 12:00 PM

Punjab
06-09-2018 12:03 PM
1509 ਦੀ ਪੋੱਦ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ
Posted by Amar jeet
Rajasthan
09-06-2018 11:56 AM

Punjab
06-11-2018 04:09 PM
Posted by shankerlalyadav
Rajasthan
09-06-2018 11:45 AM

Maharashtra
06-09-2018 07:29 AM
kirpa kar ke apna swaal vistar naal pucho taan jo tuhanu usda shi jwaab dita ja sake.
Posted by kulwinder singh
Punjab
09-06-2018 11:41 AM
Punjab
06-10-2018 09:12 AM
hanji ehh vashi 75 % tak HF nasal hai...
Posted by Amritpal
Punjab
09-06-2018 11:11 AM

Punjab
06-09-2018 11:29 AM
ਨਰਮੇ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਵਹਾਈ ਤੋਂ ਬਾਅਦ 1 ਲੀਟਰ ਸਟੰਪ(ਪੈਂਡੀਮੈਥਾਲਿਨ) ਜਾਂ 800 ਮਿ.ਲੀ. ਬਸਾਲਿਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਪੰਪ ਨਾਲ ਖਾਲੀ ਖੇਤ ਵਿੱਚ ਸਪਰੇਅ ਕਰੋ ਅਤੇ ਬਾਅਦ ਵਿੱਚ ਸੁਹਾਗਾ ਮਾਰ ਦਿਓ ਸਪਰੇਅ ਕਰਨ ਤੋਂ ਤੁਰੰਤ ਬਾਅਦ ਬਿਜਾਈ ਨਾ ਕਰੋ, ਕਿਉਂਕਿ ਇਹ ਬਾਅਦ ਵਿੱਚ ਬੀਜਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ 1-2 ਦਿਨ ਪà¨.... (Read More)
ਨਰਮੇ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਵਹਾਈ ਤੋਂ ਬਾਅਦ 1 ਲੀਟਰ ਸਟੰਪ(ਪੈਂਡੀਮੈਥਾਲਿਨ) ਜਾਂ 800 ਮਿ.ਲੀ. ਬਸਾਲਿਨ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਪੰਪ ਨਾਲ ਖਾਲੀ ਖੇਤ ਵਿੱਚ ਸਪਰੇਅ ਕਰੋ ਅਤੇ ਬਾਅਦ ਵਿੱਚ ਸੁਹਾਗਾ ਮਾਰ ਦਿਓ ਸਪਰੇਅ ਕਰਨ ਤੋਂ ਤੁਰੰਤ ਬਾਅਦ ਬਿਜਾਈ ਨਾ ਕਰੋ, ਕਿਉਂਕਿ ਇਹ ਬਾਅਦ ਵਿੱਚ ਬੀਜਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ 1-2 ਦਿਨ ਪਹਿਲਾਂ ਇਸਦੀ ਸਪਰੇਅ ਕਰੋ ਇਸ ਨਾਲ ਨਦੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ
Posted by sangam
Haryana
09-06-2018 10:41 AM

Punjab
06-09-2018 05:40 AM
जमीन के दिए गऐ टुकड़े पर एक इकाई क्षेत्र में एक समय पर विभन्न फसलों का अनुपात वार्षिक अनुक्रम और फसलों की स्थानिक व्यवस्था निमन लिखित अनुसार है
Posted by Amar
Punjab
09-06-2018 10:15 AM
Punjab
06-09-2018 05:01 AM
ekar iss de patte sireya ton peele pai rahe han tan is de vich lohe di ghat a rahi is di roktham de layi 1 killo ferrous sulphate nu 150 litre pani de nal mila ke prati acre de spray karo. Is to ilava Jekar growth ghat hoyi ate neeche wale patte halka peelapan dikha rhe han ta is de vich urea@ 3 killo 3 kg prati knal de hisab nal shatta deo.
Posted by Navdeep Kaur
Punjab
09-06-2018 10:11 AM

Maharashtra
06-09-2018 05:03 AM
Kirpa karke aapna swal vistar nal pucho k bhindi vich ki smasya hai te usdi photo bhejo ta jo tuhanu is bare poori jankari diti ja sake.
Posted by Harjeet singh
Haryana
09-06-2018 10:06 AM

Punjab
06-09-2018 05:39 AM
Isdi bimari da naam Fruit Cracking hai jisda karn jaada paani launa ja fir lamme same takk pani na launa te fir baad ch jaada paani launa hunda hai.Isdi roktham layi tuci thoda thoda paani lao jaada paani di vertoh na kro.
Posted by jagsir singh Dhillon
Punjab
09-06-2018 10:01 AM

Punjab
06-09-2018 10:11 AM
ਰਸਾਇਣਕ ਖਾਦਾਂ ਦੀ ਵਰਤੋਂ ਮਿਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇਕਰ ਜਮੀਨ ਵਿਚ ਫਾਸਫੋਰਸ ਦੀ ਕਮੀ ਹੋਵੇ ਤਾਂ ਤੁਸੀ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲਸੁਪਰਫੋਸਫੇਟ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ ਜੇਕਰ 27 ਕਿਲੋ ਡੀ ਏ ਪੀ ਪਾਇਆ ਹੋਵੇ ਤਾਂ 10 ਕਿਲੋ ਯੂਰੀਆ ਘਟਾ ਦਿਓ
Posted by Sukhjinder singh khangura
Punjab
09-06-2018 09:56 AM

Maharashtra
06-09-2018 06:01 AM
Posted by jagdeep singh
Punjab
09-06-2018 09:49 AM

Maharashtra
06-09-2018 06:11 AM
Posted by Manpreet Singh
Punjab
09-06-2018 09:32 AM

Punjab
06-10-2018 05:22 AM
Posted by Manpreet Singh
Punjab
09-06-2018 09:18 AM

Punjab
06-09-2018 07:21 PM
Posted by Paramveer singh
Haryana
09-06-2018 08:56 AM

Punjab
06-09-2018 09:09 AM
Posted by Harpinder Singh
Punjab
09-06-2018 08:45 AM

Punjab
06-10-2018 02:24 AM
Posted by Harpreet Singh
Punjab
09-06-2018 08:25 AM

Punjab
06-09-2018 11:34 AM
ਉਸ ਨੂੰ Tablet Banminth fort ਦੀਆਂ ਦੋ ਗੋਲੀਆਂ ਲਉ ਤੇ ਇਕ ਗੋਲੀ ਰੋਜ ਦਿਉ Bolus Oxytetracycline ਦੀਆਂ 4 ਲਉ ਤੇ ਇਕ - ਇਕ ਗੋਲੀ ਸਵੇਰੇ ਸ਼ਾਮ ਦਿਉ ਉਸ ਨੂੰ 20ਗ੍ਰਾਮ ਸਰੋੰ ਦਾ ਤੇਲ ਅਤੇ 100 ਗ੍ਰਾਮ ਲੱਸੀ ਅੱਦਾ ਚਮਚ ਹਲਦੀ ਪਾ ਕੇ ਦਿਉ
Posted by ramesh kumar
Haryana
09-06-2018 08:23 AM
Punjab
06-09-2018 03:15 PM
इसे कारगिल की hifer dry फीड देनी शुरू करें और साथ ही Intas कंपनी का Calf plan देना शुरू करे इसकी 3 किलो की पैकिंग होती है रोजाना 100 ग्राम देना है
Posted by sukhpreet singh
Punjab
09-06-2018 07:39 AM

Maharashtra
06-09-2018 11:34 AM
ਇਹ ਜ਼ਿਆਦਾ ਗਰਮੀ ਅਤੇ ਲੋ ਦੇ ਕਾਰਨ ਸੁੱਕ ਰਹੇ ਹਨ ਇਹਨਾਂ ਨੂੰ ਸੂਰਜ ਡੁੱਬਣ ਤੋਂ ਬਾਅਦ ਪਾਣੀ ਲਾਓ ਅਤੇ M-45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by deep
Punjab
09-06-2018 07:32 AM

Punjab
06-10-2018 02:55 AM
Hf da vdia seman lenn lyi tuci apna illake de sarkari doctor nal sampark krr skde ho, uthe tuahnu isda vdia seman mill jawga, unna koll vdia seman aaya hunda hai tuci unna nal gl krr skde ho...
Posted by HARPREET singh
Punjab
09-06-2018 07:31 AM

Punjab
06-09-2018 12:03 PM
ਉਸ ਦੀਆਂ ਜਾੜਾ ਵਧੀਆ ਹੋ ਸਕਦੀਆਂ ਹਨ ਜਾਂ ਜਾੜਾ ਵਿਚ ਕੁਛ ਫਸਿਆ ਹੋਇਆ ਹੈ ਇਸ ਦੇ ਇਲਾਜ ਲਈ ਸਿਵਲ ਹਸਪਤਾਲ ਜਾਂ ਫਿਰ ਪੋਲੀਕਲੀਨਕ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ
Posted by deep
Punjab
09-06-2018 07:30 AM

Punjab
06-09-2018 11:55 AM
Posted by bhajan singh
Punjab
09-06-2018 07:15 AM

Punjab
06-10-2018 12:26 AM
Bhajan singh ji apna swaal vistaar nal pucho tuc kis di gal kr rhe ho.
Posted by manpreet singh
Punjab
09-06-2018 06:53 AM

Rajasthan
06-09-2018 03:12 PM
tuci uss nu 250 gram saro da oil atte 250 gram haldi nu milla ke feed vich mix krke dena suru kro , iss nal farak paa jawega...
Posted by Raj
Rajasthan
09-06-2018 06:32 AM

Punjab
06-09-2018 03:38 PM
tuhade sare swala de jwab dite jaa chukke hai tuci apne sara swala de jwab check kr skde ho..
Posted by shekhar rana
Uttar Pradesh
09-06-2018 05:54 AM

Maharashtra
06-09-2018 09:04 AM
Coragen ek keetnashak hai jiska istemal aap tab kar sakte hai jab aapke khet men aapko koi keet ka prabhav dikhayi de rha ho.