
Posted by savarn singh
Punjab
10-06-2018 02:35 PM
ਮੋਥਰੇ ਦੀ ਰੋਕਥਾਮ ਲਈ ਤੁਸੀ ਬਿਸਪਾਇਰੀਬੈਕ@100 ML ਪ੍ਰਤੀ ਏਕੜ,ਮੈਟਸਲਫੂਰਾਨ@30 ਗ੍ਰਾਮ ਜਾ ਐਲਮਿਕਸ 20 ਡਬਲਯੂ ਪੀ(ਮੈਟਸਲਫੂਰਾਨ+ਕਲੋਰੀਮਿਯੂਰਾਨ) @8 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਲੁਆਈ ਤੋਂ 20-25 ਦਿਨਾਂ ਵਿੱਚ ਛਿੜਕਾਅ ਕਰੋ

Posted by satgur singh
Punjab
10-06-2018 02:25 PM
super Gold 666 Hybrid kisam hai .isda beej nahi rakhya ja sakda . har var bijayi karn layi tuhanu nave beej karidan di lod paindi hai .

Posted by soni
Punjab
10-06-2018 02:20 PM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by savarn singh
Punjab
10-06-2018 02:17 PM
jhone di paniri vich nadeena di roktham de layi tuc sathi@60gm , pretilachlor@600ml ja topstar#45 gram nu 150 litre pani vich mila ke prati acre de hisab nal spray karo.

Posted by sheldeep sekhon
Punjab
10-06-2018 02:06 PM
ihh jda de vicho nutrient di kami di poorti krda hai. fasal de vaahde de lyi hi kam krda hai. jiwe ki PSB da kam hunda hai. bootya de tatt lain di shakti vdha dinda hai.
Posted by sukhdeep Singh
Punjab
10-06-2018 01:46 PM
iss de upper soondi da hamla dekh ke coragen ja fame di spray kro. iss ton ilaava jekar growth ghat ho rhi hai tan iss di roktham de lyi Npk 130045@2kg ja gibberellic acid@250ml prati acre di spray kro. Makki de upper ihna di lod pain te spray kro.

Posted by manpreet brar
Punjab
10-06-2018 01:31 PM
garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar kro ..
Posted by ਗੁਰਪ੍ਰੀਤ ਸਿੰਘ ਖੰਗੂੜਾ
Punjab
10-06-2018 01:16 PM
ਝੋਨੇ ਦੀ ਲਵਾਈ ਅਤੇ ਬਿਜਾਈ ਦੋਨੋ ਕਾਮਯਾਬ ਹਨ ਝੋਨੇ ਦੀ ਬਿਜਾਈ ਵਿਚ ਪਾਣੀ ਘਟ ਵਰਤਿਆ ਜਾਂਦਾ ਹੈ ਝੋਨੇ ਦੀ ਬਿਜਾਈ ਵਿਚ ਲੇਬਰ ਦਾ ਖਰਚਾ ਘਟ ਆਉਂਦਾ ਹੈ ਪਰ ਇਸ ਵਿਚ ਨਦੀਨਾਂ ਦੀ ਸਮਸਿਆ ਜ਼ਿਆਦਾ ਆਉਂਦੀ ਹੈ ਝੋਨੇ ਦੀ ਲਵਾਈ ਵਿਚ ਲੇਬਰ ਦਾ ਖਰਚਾ ਜ਼ਿਆਦਾ ਹੁੰਦਾ ਹੈ ਤੇ ਨਦੀਨਾਂ ਦੀ ਸਮਸਿਆ ਬਿਜਾਈ ਨਾਲੋਂ ਘਟ ਆਉਂਦੀ ਹੈ ਝਾੜ ਦੋਨਾਂ ਦਾ ਲਗਭਗ ਇਕੋ ਜਿਹਾ ਹੀ ਹੁੰਦਾ ਹੈ

Posted by davinder pal singh
Punjab
10-06-2018 01:09 PM
isde rate baare hje kuch nhi keha jaa skda...is da rate srkaar tay krdi hai...
Posted by bhajan singh
Punjab
10-06-2018 12:35 PM
isdi vrto 150kg/acre de hisaab naal kitti jandi hai...
Posted by Harpreet Singh
Punjab
10-06-2018 11:41 AM
ਕੱਲਰ ਵਾਲੀ ਜਮੀਨ ਵਿਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਫ਼ਸਲ ਦਾ ਵਾਧਾ ਘਟ ਹੁੰਦਾ ਹੈ ਕੱਲਰ ਵਾਲੀ ਜਮੀਨ ਵਿਚ ਤੁਸੀ ਜੀਪਸਮ 1 ਕੁਇੰਟਲ ਪ੍ਰਤੀ ਏਕੜ ਪਾ ਕੇ ਫ਼ਸਲ ਦੀ ਬਿਜਾਈ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀ ਰੂੜੀ ਦੀ ਖਾਦ 5-6 ਟਨ ਪ੍ਰਤੀ ਏਕੜ ਪਾ ਸਕਦੇ ਹੋ

Posted by dapinder singh brar
Punjab
10-06-2018 11:40 AM
Chichada te sarso da tell te diesel brabar matera vich pa ke mix kar lo te vich namak pake lao. Es nall uprle Chichad marr jange. Thalde Chichad lai Fenvaletor di dawi 2ml /1 litter pani de hisab nal mix karke passua de ale-duale spry 5-4 dina to karo. Nall hi chuna kali v passua thale suto.

Posted by jaskaran singh
Punjab
10-06-2018 11:36 AM
jhone de akhri kaddu sme tuc 50 killo urea, 27 killo DAP, 20 killo potash pa sakde ho. is to ilava jekar tuc akhri kaddu sme eh khaad nahi payi ta jhone si bijayi to bad 18 din to tuc eh khaad pa sakde ho.
Posted by Harpreet Singh
Punjab
10-06-2018 11:34 AM
ਤੁਸੀ ਝੋਨੇ ਦੀ ਬਿਜਾਈ ਦੇ 2 ਦਿਨ ਅੰਦਰ ਸਾਥੀ@60gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ.
Posted by AMAN MOUDGILL
Punjab
10-06-2018 10:58 AM
jo amm makki hundi hai. ohh 70 -90 dina de vich tyaar ho jandi hai. jiwe ki african tall, J 1006, 3396, 4558 etc.
Posted by Shaminder Singh
Punjab
10-06-2018 10:35 AM
ਇਸਦੀ ਪਨੀਰੀ ਮੁਖ ਖੇਤ ਚ ਲਾਉਣ ਤੋਂ ਪਹਿਲਾ ਤੁਸੀ ਨਦੀਨਾਂ ਦੀ ਰੋਕਥਾਮ sathi@60 gm, pretilachlor@600ml ja topstar@45gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ I ਇਸ ਨਾਲ ਪਨੀਰੀ ਦੀ ਮੁਖ ਖੇਤ ਵਿਚ ਵਧੀਆ ਗਰੋਥ ਹੋਵੇ ਗਈ I
Posted by Jaswinder Singh
Punjab
10-06-2018 10:27 AM
DAP ate zinc nu ikatha mix kr ke na pao. kyuki ihh ikathia kam nahi krdia hnn.. lohe di foliar spray kro tan hi ihh kam krda hai. mitti ch paun nal ihh ghat kam krda hai. urea , DAP ate zinc sabh nu jhona lgaun ton 18 dina baad pauna shuru kro. DAP urea pehla paun nal labour de pair(foot) v khraab kr dindi hai.

Posted by virpal singh
Punjab
10-06-2018 10:23 AM
Iss baare jankari tuci iss number te samprak kar ke lay sakde ho 1800 180 2110.

Posted by davinder Singh
Punjab
10-06-2018 10:11 AM
ਹਾਂਜੀ HF ਵੱਛੀ ਨੂੰ HF ਦਾ ਹੀ ਵਧਿਆ ਸੀਮਨ ਭਰਵਾਓ , ਇਸਦੇ ਲਈ ਤੁਸੀ Charm, Maximum, freedom ਭਰਵਾਂ ਸਕਦੇ ਹੋ .

Posted by Sumit Kumar
Bihar
10-06-2018 10:06 AM
यदि गाय टीका भरवाने के 20—22 दिन बाद तक तारा नहीं देती या दोबारा हीट में नहीं आती तो गाय गाभिन रह सकती है यदि हीट में आ जाए तो उसे दोबारा टीका भरवाना पड़ेगा और टीका भरवाने के 5 मिनट के अंदर अंदर पशु को 125 ग्राम रसोद दे देनी चाहिए इससे पशु के गाभिन होने की आस बढ़ जाती है

Posted by Nirbhai Singh
Punjab
10-06-2018 09:57 AM
iss de upper npk 130045@2kg ja oswal da jalwa nam da product aunda hai uss di maatra 250ml prati acre hai. iss di growth de lyi spray kro.

Posted by rajwinder singh
Punjab
10-06-2018 09:29 AM
jhone di lvayi to 18 din bad tuc 50 killo urea,27 killo DAP,20 killo potash prati acre de hisab nal pao. zinc nu tuc urea nal mix krke pa sakde ho.

Posted by davinder Singh
Punjab
10-06-2018 09:27 AM
ਇਸਦੇ ਵਿਚ phosphorus ਤੱਤ ਦੀ ਘਾਟ ਹੈ ਜਿਸ ਕਾਰਨ ਇਸਦੇ ਪੱਤੇ ਇਸ ਰੰਗ ਦੇ ਹੋ ਗੇ ਹਨ ਬਿਜਾਈ ਦੇ ਸਮੇ ਤੁਸੀ ਇਸ ਵਿਚ SSP ਜਾ DAP ਦੀ ਵਰਤੋਂ ਨਹੀਂ ਕੀਤੀ ਹੋਵੇ ਗਈ ਜਿਸ ਕਾਰਨ ਇਸਦੇ ਪੱਤਿਆਂ ਦਾ ਰੰਗ ਇਹਦਾ ਹੋ ਗਿਆ ਹੈ ਇਸਦੇ ਲਈ ਤੁਸੀ SSP 150 ਕਿਲੋ ਜਾ DAP 50 ਕਿਲੋ ਪ੍ਰਤੀ ਅਕਰੇ ਵਿਚ ਡਰਿੱਲ ਕਰ ਸਕਦੇ ਹੋ ਜੇ ਡਰਿੱਲ ਕਰਨ ਲਈ ਜਗਾਹ ਹੈ I
Posted by ਗਗਨ ਬਰਾੜ
Punjab
10-06-2018 09:11 AM
ਭੂਮੀ ਪਾਵਰ ਦੀ ਵਰਤੋਂ ਪੋਧੇ ਦੀ ਵਧੀਆ ਗਰੋਥ ਲਈ ਕੀਤਾ ਜਾਂਦਾ ਹੈ I ਇਸਦੀ ਵਰਤੋਂ ਤੁਸੀ ਚਾਰ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਸਕਦੇ ਹੋ ਅਤੇ ਏਹੇ ਤੁਸੀ ਆਪਣੇ ਨੇੜਲੇ ਖਾਦ ਵਾਲੀ ਦੁਕਾਨ ਤੋਂ ਲੈ ਸਕਦੇ ਹੋ Iਇਸਨੂੰ ਤੁਸੀ ਹਰ ਫ਼ਸਲ ਵਿਚ ਇਸਤੇਮਾਲ ਕਰ ਸਕਦੇ ਹੋ ਇਹ ਇਕ ਜੈਵਿਕ ਖਾਦ ਹੈ
Posted by Pardeep Singh
Punjab
10-06-2018 08:46 AM
ihh ikk growth promotor hundi hai. iss nu urea de nal na pao. pehle 44 dina tak urea hi growth krwaundi rehnadi hai. iss di spray 55-60 dina da jhona hon te kro. iss di maatra 400ml prati acre tak tuc vart skde ho.
Posted by ਗੁਰਸੇਵਕ ਸਿੰਘ
Punjab
10-06-2018 07:34 AM
30 ਬੱਕਰੀਆ ਦੀ ਖੁਰਲੀ ਦੀ ਲੰਬਾਈ 45 ਫੁੱਟ , ਉੱਚਾਈ ਪੌਣੇ 2 ਫੁੱਟ ,ਤੇ ਚੌੜਾਈ ਸਵਾ ਤੋਂ ਢੇਡ ਫੁੱਟ ਤੱਕ ਹੋਣੀ ਚਾਹੀਦੀ ਹੈ
Posted by ਗੁਰਸੇਵਕ ਸਿੰਘ
Punjab
10-06-2018 07:33 AM
ਦੇਸੀ ਪੰਜਾਬ ਦੀ ਪੁਰਾਣੀ ਨਸਲ ਹੈ ਇਸ ਦਾ ਬੀਟਲ ਨਾਲੋ ਥੋੜਾ ਫਰਕ ਹੁੰਦਾ ਹੈ ਜੀ ਤੁਸੀ ਫੋਟੋ ਭੇਜ ਦਿਓ ਦੇਖ ਕੇ ਦੱਸ ਦਿਆ ਗੇ ਕਿ ਦੇਸੀ ਹੈ ਜਾਂ ਨਹੀ ਇਸ ਤਰਾਂ ਨਹੀ ਦੱਸਿਆ ਜਾ ਸਕਦਾ ਜੀ
Posted by Rahul rana
Uttar Pradesh
10-06-2018 07:19 AM
फुटेरा को आप गन्ने के खेत में तभी डालें जब आपको खेत में सुंडी का प्रभाव दिखाई दे आप इसकी मात्रा 7 किल्लो प्रति एकड़ के हिसाब से डाल सकते है इसे गन्ने में 45-60 दिनों तक डाल सकते है

Posted by Laljeet brar
Punjab
10-06-2018 07:14 AM
Solar system lvaun layi tuci Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho.

Posted by Jaspreet sohi
Punjab
10-06-2018 07:12 AM
ਜੇਕਰ ਨਾੜੂਆ ਜੜ ਚੋਂ ਟੁੱਟਾ ਹੈ ਤਾਂ ਵੱਛੀ ਦੇ ਪੇਟ ਉਪਰੋ ਕਸ ਕੇ ਹਲਦੀ ਦੀ ਪੱਟੀ ਬੰਨੋ ਜੇਕਰ ਨਾੜੂਆ ਵਿਚਾਲੋ ਟੁੱਟਾ ਹੈ ਤਾਂ ਬਚੇ ਨਾੜੂਏ ਤੇ ਸੂਤੀ ਧਾਗੇ ਨਾਲ ਬੰਨ੍ਹੋ
Posted by Hasandeep singh Brar
Punjab
10-06-2018 07:05 AM
Jo 191919 ate triacontanol tuc varte hnn ohh growth da kam krde hnn. dubara ihna di spray krn di lod nahi pwegi. iss de vich urea@3kg prati kanal de hisaab nal shitta jrur deo. iss nal paneeri di growth wdia hundi hai. jo chelated zinc ate ferrous di spray kr rhe ho ihh upperla pattya da peelapan rokdi hai. ihna di maatra 200gm prati acre hai jo chelated ferrous sulphate hai. iss di tuhanu spray jruri krni pwegi kyuki ihh lohe di ghaat de kaarn mach jawegi.

Posted by sangam
Haryana
10-06-2018 06:36 AM
किस चीज़ के पौधे है और जल कैसे रहे है कृप्या पौधो की फोटो भेंजे और अपना स्वाल विस्तार से पूछे ताकि आपको इसके बारे में सारी जानकारी दी जाए
Posted by Mandeep dhillon
Punjab
10-06-2018 06:24 AM
Mandeep singh ji ihh ikk fungicide hunda hai . jdo jhona booja maarna shuru krda hai uss sme iss de upper dhabbe bnne shuru ho jande hnn ate neeche gaala shuru ho janda hai. uss sme iss di varto 400gm prati acre de hisaab nal kiti jandi hai. iss ton ilaava tuc thiophanate@300gm ja upl di saaf@500gm ja safilizer@500gm prati acre de hisaab nal vart skde ho.
Posted by gurjant singh
Punjab
10-06-2018 06:23 AM
ਘਿਆ ਕੱਦੂ ਦੇ ਬਜਾਈ ਦਾ ਸਮਾਂ ਜੂਨ-ਜੁਲਾਈ ਹੈ I ਇਸਦੇ ਬੀਜ ਦੀ ਮਾਤਰਾ 2 ਕਿਲੋ ਬੀਜ ਪ੍ਰਤੀ ਏਕੜ ਹੈ I ਇਸਦੀ ਬਿਜਾਈ ਦਾ ਢੰਗ 2.0 ਤੋਂ 2.5 ਮੀਟਰ ਚੌੜੀਆਂ ਕਿਆਰੀਆਂ ਬਣਾਓ ਅਤੇ 45-60 ਸੈਂਟੀਮੀਟਰ ਦੀ ਵਿੱਥ ਤੇ ਕਿਆਰੀ ਦੇ ਦੋਹੀਂ ਪਾਸੀਂ ਬੀਜ ਬੀਜੋ ਪਹਿਲਾ ਪਾਣੀ ਬਿਜਾਈ ਤੋਂ ਫੌਰਨ ਬਾਅਦ ਲਾਓ ਫ਼ਸਲ ਨੂੰ ਥੋੜੇ-ਥੋੜੇ ਵਕਫ਼ੇ ਤੇ ਪਾਣੀ ਦੀ ਲੋੜ ਪੈਂਦੀ ਹੈ ਗਰਮ ਰੁੱਤ ਦੀ ਫ਼ਸਲ ਨੂੰ 6-7 ਦਿਨ ਦੇ ਵਕਫ਼ੇ ਤੇ ਪਾਣੀ .... (Read More)
ਘਿਆ ਕੱਦੂ ਦੇ ਬਜਾਈ ਦਾ ਸਮਾਂ ਜੂਨ-ਜੁਲਾਈ ਹੈ I ਇਸਦੇ ਬੀਜ ਦੀ ਮਾਤਰਾ 2 ਕਿਲੋ ਬੀਜ ਪ੍ਰਤੀ ਏਕੜ ਹੈ I ਇਸਦੀ ਬਿਜਾਈ ਦਾ ਢੰਗ 2.0 ਤੋਂ 2.5 ਮੀਟਰ ਚੌੜੀਆਂ ਕਿਆਰੀਆਂ ਬਣਾਓ ਅਤੇ 45-60 ਸੈਂਟੀਮੀਟਰ ਦੀ ਵਿੱਥ ਤੇ ਕਿਆਰੀ ਦੇ ਦੋਹੀਂ ਪਾਸੀਂ ਬੀਜ ਬੀਜੋ ਪਹਿਲਾ ਪਾਣੀ ਬਿਜਾਈ ਤੋਂ ਫੌਰਨ ਬਾਅਦ ਲਾਓ ਫ਼ਸਲ ਨੂੰ ਥੋੜੇ-ਥੋੜੇ ਵਕਫ਼ੇ ਤੇ ਪਾਣੀ ਦੀ ਲੋੜ ਪੈਂਦੀ ਹੈ ਗਰਮ ਰੁੱਤ ਦੀ ਫ਼ਸਲ ਨੂੰ 6-7 ਦਿਨ ਦੇ ਵਕਫ਼ੇ ਤੇ ਪਾਣੀ ਦੀ ਲੋੜ ਹੈ ਜਦ ਕਿ ਬਰਸਾਤ ਵਿਚ ਪਾਣੀ ਦੀ ਲੋੜ ਬਹੁਤ ਘੱਟ ਹੁੰਦੀ ਹੈ ਕੁੱਲ 8-9 ਪਾਣੀਆਂ ਦੀ ਲੋੜ ਪੈਂਦੀ ਹੈ ਬੀਜਾਂ ਨੂੰ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੇਨਲੇਟ ਜਾਂ ਬਵਿਸਟਨ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










